King Of Kavishri || Babu Rajab Ali Life After 1947 || Interview With Grand Daughter Of Babu Jii

Поділитися
Вставка
  • Опубліковано 16 жов 2024
  • Babu Rajab Ali (Punjabi: ਬਾਬੂ ਰਜਬ ਅਲੀ (Gurmukhi); بابو رجب على (Shahmukhi); also known as Babu Ji) was a noted Kavishar of Punjab, known as the King of Kavishari.
    Babu Rajab Ali was born as Rajab Ali Khan on 10 August 1894 in a Muslim Rajputs family to father Mian Dhamaali Khan and mother Jiooni in the village of Sahoke of Firozpur district (now Moga district) in Punjab Province (British India).[1][5] He had four sisters and one younger brother. His uncle Haji Ratan was a talented Kavishar as well.
    He had his primary schooling from a neighbouring village of Banbiha, then high schooling in Moga and passed matriculation in 1912 from Barjindra High School, Faridkot. He was a good athlete and football player. He was the captain of the cricket team of his school. Later on he graduated with diploma in civil engineering, commonly known as Overseeri in Punjab those days, from an engineering school in Gujrat district. He worked as an overseer in Irrigation department.[1][5] His first appointment as an Overseer was in Peshawar Tehsil (Pakistan).He also worked as an Overseer in village Akhara, Tehsil Jagraon (Ludhiana) at Canal Rest House Akhara (ref: an article by Labh Singh Sandhu in the leading newspaper "Punjabi Tribune" on 10 August 2012)
    #Pakistan#PunjabiLehar#BabuRajabAli

КОМЕНТАРІ • 491

  • @harpreetbrar8732
    @harpreetbrar8732 2 роки тому +3

    ਬਾਬੂ ਰਜਬ ਅਲੀ ਖਾਨ ਜੀ ਸਾਹੋਕੇ ਉਸਤਾਦਾਂ ਦੇ ਉਸਤਾਦ

  • @user-shama88
    @user-shama88 6 місяців тому +6

    ਸਾਡੇ ਖੁੱਡੀਆਂ ਪਿੰਡ ਨਾਲ ਬਹੁਤ ਪਿਆਰ ਸੀ ਬਾਬੂ ਜੀ ਦਾ

  • @NirmalSingh-ys7wz
    @NirmalSingh-ys7wz 3 роки тому +27

    ਪੰਜਾਬੀ ਕਵੀਸ਼ਰੀ ਦਾ ਅਨਮੋਲ ਹੀਰਾ ਬਾਬੂ ਰਜ਼ਬ ਅਲੀ।

  • @jagseernumberdar8827
    @jagseernumberdar8827 2 роки тому +4

    ਬਾਬੂ ਰਜਬ ਅਲੀ ਜੀ ਬਹੁਤ ਹੀ ਮਹਾਨ ਸ਼ਾਇਰ, ਕਵਿਸ਼ਰਕਾਰ ਤੇ ਲੇਖਿਕ ਸਨ ਬਾਬੂ ਜੀ ਨੂੰ ਸਲਾਮ ਕਰਦੇ ਹਾਂ
    ਅਫਸੋਸ, ਅੱਜ 16 ਅਗਸਤ ਹੈ ਇਹ ਅਜ਼ਾਦੀ ਨਹੀਂ ਬਰਬਾਦੀ ਸੀ ਮਾੜੀ ਹਕੁਮਤ ਨੇ ਇਹ ਵਟਬਾਰਾ ਕਰਕੇ ਸਾਨੂੰ ਆਪਣੇ ਭਾਈਚਾਰੇ ਤੋਂ ਸਦਾ ਲਈ ਦੁਰ ਕਰ ਦਿੱਤਾ ਇਹ ਇੱਕ ਦੂਜੇ ਨੂੰ ਮਿਲਣ ਲਈ ਜ਼ਾਲਮ ਸਰਕਾਰਾਂ ਦੇ ਵਾਸਤੇ ਪਾ ਰਹੇ ਐ, ਜੀ

  • @bhupindersingh9979
    @bhupindersingh9979 3 роки тому +20

    🙏🙏ਬਾਬੂ ਰਜਬ ਅਲੀ ਦੀ ਲਿਖਤ ਬਹੁਤ ਵਧੀਆ ਹੈ ਅਸੀਂ ਬਹੁਤ ਸੁਣਦੇ ਹਾਂ

  • @DebiGill6118
    @DebiGill6118 10 місяців тому +5

    ਬਾਬੂ ਰਜਬ ਅਲੀ ਖਾਨ ਸਾਬ੍ਹ ਜੀ ਬੁਹਤ ਹੀ ਵਦੀਆ ਕਵੀਸ਼ਰੀ ਗਾਉਂਦੇ ਸੀ

  • @sayamlal4314
    @sayamlal4314 2 роки тому +3

    ਬਾਬੂ ਜੀ ਨੇ ਸਾਰਾ ਪੜਦੇ ਸੀ ਓਹ 1 ਬਹੁਤ ਵਧੀਆ ਕਵੀ ਸਨ ਮਹਾਂਕਵੀ ਸਨ ਮਾਲਵੇ ਦੇ ਭੈਣ ਨੂੰ ਸਲਾਮ

  • @SurjitSingh-z9z
    @SurjitSingh-z9z 6 місяців тому +3

    ਸਾਡੇ ਦਿਲ ਵਿੱਚ ਬਾਬੂ ਜੀ ਦਾ ਪਿਆਰ ਬਹੁਤ ਹੀ ਧੜਕਦਾ ਹੈ
    ਬਾਬੂਜੀ ਨੇ ਪੰਜਾਬੀ ਗੀਤ ਵੀ ਲਿਖੇ ਪਹਿਲਾ ਗੀਤ ਰਣਜੀਤ ਕੌਰ ਦੀ ਅਵਾਜ਼ ਵਿੱਚ ਸਾਹਣੀ ਕੌਲਾਂ (ਲੈ ਖਬਰ ਨਿਆਣੀ ਦੀ ਬਾਬਲਾ ਦਰਦ ਵੰਡਾ ਲੈ ਧੀ ਦੇ)
    ਦੂਜਾ ਗੀਤ ਮੁਹੰਮਦ ਸਦੀਕ ਦੀ ਅਵਾਜ਼ ਵਿੱਚ ਹੀਰ ਦਾ (ਮੇਰੇ ਵੱਸ ਨਾਂ ਰਾਂਝਣਾ ਵੇ ਜੋਰ ਨਾਲ ਬੰਨ੍ਹ ਕੇ ਲਿਜਾਂਦੇ ਖੇੜੇ)
    ਸੁਰਜੀਤ ਸਿੰਘ ਪਿੰਡ ਜੌਹਲਾਂ ਤਹਿਸੀਲ ਰਾਏਕੋਟ ਜਿਲਾ ਲੁਧਿਆਣਾ ਚੜਦਾ ਪੰਜਾਬ

  • @DesiInfotainer
    @DesiInfotainer 3 роки тому +48

    Sach pucho taan menu Bhain Rehana vich Babu Rajab Ali Di ruh boldi mehsoos hoee. Mainu aes ghar vich mili apnaiat aj takk ni bhulli. Jeeonde wasde hasde raho Dhillon sb
    Jeeondi Wasdi Hasdi Reh Sadi Bhain

  • @NirmalSingh-ys7wz
    @NirmalSingh-ys7wz 3 роки тому +20

    ਅਾੳੁਦਾ ਵਤਨ ਪਿਅਾਰਾ ਚੇਤੇ ਜਦ ਖਿੱਚ ਪਾੳੁਣ ਮਹੱਬਤਾਂ ਜੀ। ਸੋਹਣੀੲੇਂ ਸਾਹੋ ਪਿੰਡ ਦੀੲੇ ਵੀਹੇ,ਬਚਪਨ ਦੇ ਵਿੱਚ ਪੜੇ ਬੰਬੀਹੇ, ਪੰਜਵੀਂ ਕਰਕੇ ਤੁਰਗੇ ਮੋਗੇ,ਮਾਪਿਅਾਂ ਜਿੳੁਦਿਅਾਂ ਤੋਂ ਸੁੱਖ ਭੋਗੇ।

  • @Sukhwindersingh-im4uz
    @Sukhwindersingh-im4uz 2 роки тому +3

    ਬਾਬੂ ਰਜਬ ਅਲੀ ਖਾਨ ਬਹਤੇ ਵਧੀਆ ਇਨਸਾਨ ਸੀ
    ਕਾਯ ਬਾਤ ਸੀ ਅਸੀਂ ਹੁਣ ਤੱਕ ਕਵੀਸ਼ਰੀ ਸੁਣ ਦੇ ਹਾਂ

  • @lakhwindersingh6533
    @lakhwindersingh6533 3 роки тому +2

    ਵਾਰੇ ਵਾਰੇ ਜਾਈਏ ਬਾਬੂ ਜੀ ਦੇ ਜਿਨਾ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅਜਬ ਕੰਮ ਕੀਤੇ। ਪੰਜਾਬੀ ਏਨਾ ਨੂੰ ਸਦਾ ਯਾਦ ਰੱਖਣ ਗੇ।

  • @binderbrar3920
    @binderbrar3920 3 роки тому +42

    ਸਾਡਾ ਪਿੰਡ ਤਿਉਣਾ ਜ਼ਿਲ੍ਹਾ ਬਠਿੰਡਾ ਹੈ ਬਾਬੂ ਜੀ ਨੇ ਇਥੇ ਕਾਫੀ ਚਿਰ ਨੌਕਰੀ ਕੀਤੀ ਅਤੇੇ ਆਪਣੇ ਛੰਦਾਂ ਵਿਚ ਸਾਡੇ ਪਿੰਡਾਂ ਦਾ ਜ਼ਿਕਰ ਕੀਤਾ ਹੈ

  • @Harpreet20177
    @Harpreet20177 3 роки тому +6

    ਬਾਬੂ ਰੱਖ ਲੋ ਨਗਰ ਮੈ ਜੀ
    ਸੱਥਾਂ ਦਿਓ ਲੋਕੋ
    ਹੱਥਾਂ ਦੀਓ ਬਾਹੋ
    ਬਾਬੂ ਜਾਣ ਦੇਵਣਾ ਨਾ
    ਦਾਸ ਦੀ ਕਬਰ ਬਣਾ ਲਓ '' ਸਾਹੋ '' ( Babu Rajab ali Khan village)
    32/2L ਚੱਕ ਮਿਲ ਗਿਆ ਟਿਕਾਣਾ ਛੇਕੜਾ
    ਮਿਲ ਗਈ ਜਮੀਨ ਓਥੇ 40 ਏਕੜਾ
    ਬਾਲੇ ਖੇਤ ਓਥੇ ਧਾਂਨ ਤੇ ਕਮਾਦ ਦੇ
    ਦਰਿਆ ਦੇ ਸਾਮ੍ਹਣੇ ਜਲਾਲਾਬਾਦ ਦੇ
    ਹੋਰ ਕਾਲੇ ਟਿੱਬੇ ਚ ਖਰੀਦ ਧਰਤੀ
    ਪਾਕੇ ਪੱਕਾ ਬੰਗਲਾ ਰਿਹਾਇਸ਼ ਕਰਤੀ
    ਮੇਰੇ ਕੋਲ ਬਾਬੂ ਨਹਿਰ ਦੀ ਅਸਾਮੀ ਸੀ
    ਜਾਂਣ ਦੇ ਬਧੇਰੇ ਲੋਕ ਲਾਮੀ ਸਾਮੀ ਸੀ🙏🙏🙏Respect for Babu ji

  • @reshamkalsi7978
    @reshamkalsi7978 3 роки тому +12

    ਮੇਰਾ ਪੁਰਾਨਾ ਪਿੰਡ ਲੰਡੇ ਜਿਲਾ ਮੋਗਾ ਹੁਣ ਬਣੀ ਜਿਲਾ ਸਰਸਾ ਹੈ ਮੇਰਾ ਦਾਦਾ ਅਨਪਡ ਸੀ ਬਾਬੂ ਰਜਬ ਅਲੀ ਦੀਆਂ ਕਵਿਸ਼ਰੀਆਂ ਬਹੁਤ ਸੁਨਾਉਂਦਾ ਹੁੰਦਾ ਸੀ

    • @amandeepsinghsran5615
      @amandeepsinghsran5615 2 роки тому

      ਹੁਣ ਕਿੱਥੇ ਰਹਿੰਦੇ ਹੋ ਭਰਾਂ ਮੇਰਾ ਪਿੰਡ ਲੰਡੇ ਆ

  • @ਜਗਤਾਰਸਿੱਧੂ
    @ਜਗਤਾਰਸਿੱਧੂ 3 роки тому +2

    ਬਾਬੂ ਜੀ ਦੀਆਂ ਲਿਖਤਾਂ ਨੂੰ ਗਾਕੇ ਬਹੁਤ ਆਨੰਦ ਲੈਂਦੇ ਹਾਂ ਉਹਨਾ ਨੂੰ ਗਾਕੇ ਸਾਡੀ ਵੀ ਕੋਈ ਪਹਿਚਾਣ ਬਣੀ ਹੈ ਢਪਾਲੀ ਵਾਲੇ ਜਥੇ ਵਲੋਂ ਬਾਬੂ ਰਜਬ ਅਲੀ ਸਾਹੋਕੇ ਵਾਲਿਆਂ ਨੂੰ ਵਾਰ ਵਾਰ ਸਲਾਮ ਜੀ।
    ਵਲੋਂ: (ਕਵੀਸ਼ਰ ਜਗਤਾਰ ਸਿੱਧੂ ਤਿੰਨਕੌਣੀ )

  • @gurtejsingh8254
    @gurtejsingh8254 3 роки тому +10

    ਮਹਾਨ ਰੂਹ ਬਾਬੂ ਰਜਬ ਅਲੀ ਜੀ ਬਹੁਤ ਖੂਬ ਸਾਡੀ ਭੈਣ ਰਿਹਾਨਾ

  • @mathswithpk3798
    @mathswithpk3798 3 роки тому +5

    ਬਾਬੂ ਜੀ ਦੀ ਇਕੋ ਤਸਵੀਰ ਹੀ ਦੇਖਣ ਨੂੰ ਮਿਲਦੀ ਹੈ।ਕਿਰਪਾ ਕਰਕੇ ਹੋਰ ਤਸਵੀਰਾਂ ਵੀ social media ਤੇ ਪਾਈਆਂ ਜਾਣ ,ਨਾਸਿਰ ਜੀ ਬਹੁਤ ਵਧੀਆ।ਬਹੁਤ ਸਾਰਾ ਪਿਆਰ ,ਅਬੋਹਰ ਲਾਗੇ ਪਿੰਡ ਦੀਵਾਨ ਖੇੜਾ ਚੜ੍ਹਦਾ ਪੰਜਾਬ

  • @kuldipbhullar9469
    @kuldipbhullar9469 3 роки тому +36

    Malve di rooh,
    A thoroughly secular human being.

  • @saniachoudhary9518
    @saniachoudhary9518 3 роки тому +27

    thank you so much Nasir Bhai & Lovely Bhai for sharing this Interview... please stay strong, ignore all the Negative Comments from Neighboring India and keep up the good work 🙏
    Allah Paak tuhanu hyati davey, jeonde vasde rao 🤲 ♥️🇵🇰

  • @mukhtiarsingh6532
    @mukhtiarsingh6532 2 місяці тому

    ਮਹਿਬੂਬ ਸ਼ਾਇਰ ਬਾਬੂ ਰਜਬ ਅਲੀ ਨੂੰ ਕੋਟਿ ਕੋਟਿ ਪ੍ਰਨਾਮ ਜੀ

  • @JagtarSingh-vs5hz
    @JagtarSingh-vs5hz 3 роки тому +3

    ਬਾਬੂ ਰਜਬ ਅਲੀ ਜੀ ਰੰਗਲੇ ਪੰਜਾਬ ਦੀ ਰੱਬੀ ਰੂਹ ਦੀ ਖਸਬੂ ਰਹਿੰਦੀ ਦਨੀਆਂ ਤੱਕ ਯਾਦ ਕਰਨ ਗੇ🌹🚩🥀🌹🚩🥀🌴🌹🚩🥀🌹🚩🥀🌹🚩🥀🌹🚩🥀

  • @kaimdeep9830
    @kaimdeep9830 3 роки тому +4

    72 ਕਲੀਆਂ ਛੰਦ ਬਹੁਤ ਹੀ ਵਧੀਆ ਰਚਨਾ ਹੈ ਬਾਬੂ ਰਜਮ ਅਲੀ ਜੀ ਦੀ

  • @navreetdhillon6914
    @navreetdhillon6914 3 роки тому +29

    Babu Rajab Ali Khan Sahab, malwe di rooh, bahut waddi shaksiyat, dil ton salaam 🙏🙏

    • @faisalbaghi4377
      @faisalbaghi4377 2 роки тому

      Bahi g tusi kitho belong kr dy o

    • @navreetdhillon6914
      @navreetdhillon6914 2 роки тому

      @@faisalbaghi4377 Sir district Moga Punjab.

    • @faisalbaghi4377
      @faisalbaghi4377 2 роки тому

      @@navreetdhillon6914 sahi g Asi Pakistan Punjab tu Babu Rajab Ali sahib dy pand tu wa

    • @faisalbaghi4377
      @faisalbaghi4377 2 роки тому

      thody kolo thori g information Lani c jy tusi mnasib smjo ty apna whtsp nbr dy duo

    • @faisalbaghi4377
      @faisalbaghi4377 2 роки тому

      Boht tahn Waz thoda

  • @malkitsinghsra8005
    @malkitsinghsra8005 3 роки тому +12

    بابو رجب علی جی بہت اعلی درجے کے شاعر ہوئے ہیں، انھوں نے اپنی مادری زبان پنجابی کی بقا و ارتقاء کے واسطے دل و جان سے قلم چلائی۔ ان کی شاعری میں سب سے بڑ خوبی اس کا غیر تعصب ہونا ہے اس لئے لوگ آج بھی انھیں ویسے ہی یاد کرتے ہیں ۔۔۔ 🙏🏽🙏🏽🙏🏽

  • @mangatkular5941
    @mangatkular5941 10 місяців тому +1

    ਕਵੀਸ਼ਰੀ ਦੇ ਸ਼ਾਹ ਅਸਵਾਰ ਅਤੇ ਧਰੂ ਤਾਰੇ ਸਨ ਬਾਬੂ ਰਜਬ ਅਲੀ ਖਾਂ ਜੀ ਦੋਵੇਂ ਮੁਲਕਾਂ ਦੇ ਜੋ ਵੰਡ ਵੇਲੇ ਮੁਸਲਮਾਨਾਂ ਅਤੇ ਹਿੰਦੂਆਂ ਸਿੱਖਾਂ ਨੂੰ ਉਸ ਚੰਦਰੇ ਦਿਨ ਜਿਸ ਦਿਨ ਦੋਵੇਂ ਮੁਲਕਾਂ ਦਾ ਵਡੇਰਾ ਪਾੜਾ ਅਤੇ ਚੜਦੇ ਅਤੇ ਉਤਰਦੇ ਪੰਜਾਬ ਨੂੰ ਵੰਡ ਦਿੱਤਾ ਅਤੇ ਦੋਵੇਂ ਮੁਲਕਾਂ ਦੇ ਲੋਕਾਂ ਲਈ ਮਾਣ ਵਾਲੀ ਗੱਲ ਸੀ ਬਾਬੂ ਰਜਬ ਅਲੀ ਖਾਂ ਜੀ ਬੜੇ ਪਿਆਰ ਕਰਦੇ ਸਨ ਉਨ੍ਹਾਂ ਸਮਿਆਂ ਅਤੇ ਅੱਜ ਦੇ ਸਮੇਂ ਵੀ ਪਿਆਰ ਸਤਿਕਾਰ ਅਪਣੱਤ ਸਾਂਭੀ ਬੈਠੇ ਹੋਏ ਨੇ
    ਵੱਲੋਂ ਦਾਸ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਢਿੱਲੋਂ ਸਾਬ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਸਾਡੇ ਪਿੰਡ ਕੁਲਾਰਾਂ ਕਲਾਂ ਤਹਿਸੀਲ ਸਮਾਨਾਂ ਮੰਡੀ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਇਕ ਬੇਨਤੀ ਮੰਨ ਕੇ ਮਿਲਾਉਣ ਦੀ ਕਿਰਪਾ ਕਰਨੀ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
    9463908186

  • @preetkaur7599
    @preetkaur7599 3 роки тому +15

    Bahut vadhia Interview, Shukria Nasir Veer🙏🏼🙏🏼

  • @bhurabrar2300
    @bhurabrar2300 4 місяці тому +2

    Babu Ji ne Jo keta oh sari sikh Kom nu mann a

  • @Satpalsingh-be9hr
    @Satpalsingh-be9hr 3 роки тому +4

    ਬੰਬੀਹਾ ਮੇਰੇ ਨਾਨਕਾ ਪਿੰਡ ਆ ਨਾਲ ਹੀ ਸੋਹਣੀ ਸਾਹੋ ਵੀਹੇ

  • @adventurelover1127
    @adventurelover1127 2 роки тому +1

    Thanks for this interview ajj ohna de parivaar nu Milan da mauka mila,
    Babu ji di likht baa Kamal hai

  • @chamkaurpandher2673
    @chamkaurpandher2673 3 роки тому +4

    Vadhia uprala ji...... Dhanvad....
    Biba ji vichon Babu ji de darshan hi krva ditte... No.1 Shayr c Babu ji

  • @sumairamalik844
    @sumairamalik844 3 роки тому +30

    vadiya... baaon vadiya 👌
    very informative interview Nasir bhai, may Allah bless you with more and more success in life 🤲
    💕🇵🇰💕🇵🇰💕🇵🇰💕🇵🇰💕🇵🇰💕🇵🇰

  • @deepkotiya8099
    @deepkotiya8099 2 роки тому

    ਸਾਡੇ ਮਹਿਬੂਬ ਸ਼ਾਇਰ ਬਾਬੂ ਰਜਬ ਅਲੀ ਖਾਨ

  • @profarmer9087
    @profarmer9087 3 роки тому +23

    11 ਵੇ ਗੁਰੂ ਵਾਲੀ ਤਾ ਅੱਤਕਥਨੀ ਹੋ ਗਈ ।ਬਾਕੀ ਬਾਬੂ ਰਜਬ ਅਲੀ ਇਧਰ ਦੇ ਬਾਬੂ ਰਜਬਲੀ ਹਨ ।

    • @mannusandhu3637
      @mannusandhu3637 2 роки тому +1

      Shi gll Bai g
      Babu Rajab Ali Khan Saab Best
      Delhi v aavo g vari vari 🙏🙏🙏
      Kisan Mazdoor Ekta Zindabad 👍👍

  • @bakhshishsingh4983
    @bakhshishsingh4983 3 роки тому +5

    Very nice interview Nasir ji jeonde raho bhain de darshan kete Khushi hoi. Bahot sohne ilfaj MERI bhain ne bole sat Sri akal avo ral ke eh hadan torh ke fir 1947 to pehalan vang ikk ho jaiye ji

  • @randeepsandhu6457
    @randeepsandhu6457 3 роки тому +7

    Great work. Babu ji is all time great poet (kavishar).

  • @karamjitsingh8522
    @karamjitsingh8522 3 роки тому +5

    ਢਿੱਲੋਂ ਬਾਈ ਚੱੜਦੇ ਪੰਜਾਬ ਵਿੱਚ ਕੋਠਿਆਂ ਤੇ ਸਪੀਕਰ ਲੱਗਦੇ ਸੀ ਚਲਾਉਣ ਵਾਲਿਆਂ ਦੀਆਂ ਸੂਈਆਂ ਚੱਕੀ ਜਾਣੀਆ ਤਵੇ ਉੱਤੇ ਲਿਖਣ ਵਾਲਿਆਂ ਦਾ ਨਾ ਪੜਨੇ ਮੁਹੰਮਦ ਸਦੀਕ ਰਣਜੀਤ ਕੌਰ ਬਹੁਤ ਮਸਹੂਰ ਹਨ ਇਨ੍ਹਾਂ ਨੇ ਬਾਬੂ ਰੱਜਬ ਅਲੀ ਦੇ ਗੀਤ ਰਿਕਾਰਡ ਕੀਤੇ ਬਾਬੂ ਜੀ ਬਾਰੇ ਜਾਨਣ ਦੀ ਤਮੰਨਾ ਜਾਗੀ ਵੱਡੀਆ ਪੜਾਈਆਂ ਲਈ ਚੰਡੀਗੜ੍ਹ ਪੜ੍ਹਨ ਗਏ ਡਾਕਟਰ ਹਮਰਾਹੀ ਦੀਆਂ ਮਿਹਨਤਾਂ ਨੂੰ ਸਲਾਮ ਜਿਨ੍ਹਾਂ ਯੂਨੀਵਰਸਿਟੀ ਵਿੱਚ ਬਾਬੂ ਜੀ ਨੂੰ ਮਾਣਤਾ ਦਿੱਤੀ ਤੁਸੀਂ ਵੀ ਜੋ ਕਰ ਰਹੇ ਹੋ ਬਾਬੂ ਜੀ ਤੇ ਹਮਰਾਹੀ ਸਾਹਿਬ ਨੂੰ ਯਾਦ ਕਰ ਰਹੇ ਹੋ ਲਹਿੰਦੇ ਪੰਜਾਬ ਵਾਲੇ ਵੀ ਇਨ੍ਹਾਂ ਰੂਹਾਂ ਨੂੰ ਦਿਲ ਵਿੱਚ ਸਮਾਂ ਲੈਣ

  • @WarHorseRecordsPresents
    @WarHorseRecordsPresents 3 роки тому +3

    I pay my respect to Babu ji Rajab Ali Khan Sahab . He is my inspiration.
    Babbu ji ne Sari Varyah Rajput kom da naam roshasn ker dita .
    Respect From Hindu Waryah ( Varya ) Rajput .
    Proud to be Punjabi.

  • @gursewaksingh4950
    @gursewaksingh4950 3 роки тому +7

    Babu rajab ali/lala dhani ram chatrik/shiv kumar batalvi/nand lal noorpuri great poets legend of punjabi poetry

  • @StallionZoraa
    @StallionZoraa 3 роки тому +2

    Veer G Har Punjabi Ney Babu Rajab Ali Ji Hunaa Nu Suneya Hai Ji. Asi Chadey Punjab Waley Babu Rajab Ali Ji Nu Respect Nal Bapu Ji Akdey Han Ji. Bapu Ji Sadey Dil Wich Wasdey Han, Tei Sadaa Hi Wasdey Rahen Gei Ji.🙏🏻
    (BAPU JI IS LEGEND OF PUNJAB)

  • @mogatomanitoba863
    @mogatomanitoba863 2 роки тому

    ਮਾਲਵੇ ਦੀ ਸ਼ਾਨ ਆ ਬਾਬੂ ਰਜਬ ਅਲੀ ਬਹੁਤ ਕਵੀਸ਼ਰ ਅੱਜ ਵੀ ਰਜਬ ਅਲੀ ਕਵਿਤਾਵਾਂ ਗਾ ਕੇ ਘਰ ਚਲਾ ਰਹੇ ਆ । ਚੱਨੂੰ ਵਾਲਾ ਜਿਲਾ ਮੋਗਾ ਨਹਿਰ ਤੇ ਕਾਫੀ ਟਾਈਮ ਨੌਕਰੀ ਕੀਤੀ ਬਾਬੂ ਜੀ ਨੇ

  • @ranjitranjit9925
    @ranjitranjit9925 3 роки тому +4

    ਮੇਰਾ ਬਾਪੂ ਜੀ ਅਮ੍ਤਸਰ ਬਾਬਾ ਬਕਾਲਾ ਸਾਹਿਬ ਦੇ ਕਰੀਬ ਹੈ ਗਗੜ ਭਾਣਾ ਪਿੰਡ ਵਿੱਚ ਬਾਬੂ ਜੀ ਨੂੰ ਸੁਣਦੇ ਸੀ

  • @virasatsikhismtrust
    @virasatsikhismtrust 3 роки тому +12

    Salute to Departed Soul of Babu Razab Ali ji.... please also cover family of Shah Muhammad ji family...and Hakim Alah Yaar Khan johi

  • @surinderpalsingh4600
    @surinderpalsingh4600 3 роки тому +1

    Bahut dilchap interview.
    Inj lagda ih sadi bhain sade kol beh k Sade bhut hi satkarjog Babu ji dian gallan sunna rahi hai.waheguru ji app dona nu lamiyan umran bakhsan bakhsan

  • @karanvirdhammu4651
    @karanvirdhammu4651 3 роки тому +4

    ਮੇਰੇ ਸਾਹੋ ਪਿੰਡ ਦੀਏ ਵੀਹੇ
    ਬਚਪਨ ਦੇ ਵਿੱਚ ਪੜੇ ਬੰਬੀਹੇ

  • @javeedmusapuri9892
    @javeedmusapuri9892 3 роки тому +3

    ماشاءاللہ جی ناصر صاحب بڑی خوشی ھوئی گلاں سن کے دعا ہے اللہ تعالی توانوں سلامت رھو

  • @satdevsharma7039
    @satdevsharma7039 3 роки тому +2

    V.nice interview.Babu ji was really great person. really was MALWE DI ROOH. i am also from moga. Sometime i listen KAWISHARI " 14 minutes long.wish all the best for Babu ji's family. Now from chicago.Thx for arrange good interview.

  • @rajanawazkayani1948
    @rajanawazkayani1948 3 роки тому +12

    Lehndey tey charhdey punjab dey lokan noon ik doojey dey qareeb lan laee punjabi lehr tey doojy youtube channels da shukria.

  • @BootaSinghBrar.
    @BootaSinghBrar. 3 роки тому +3

    ਵਾਹ ❗️ਬਾਬੂ ਰਜਬ ਅਲੀ ਜੀ ਵਾਹਿਗੁਰ ਥੋਨੁ ਆਪਣੇ ਚਰਨਾ ਚ ਨਿਵਾਸ ਬਖ਼ਸ਼ੇ

  • @sukhpreetsinghartist6080
    @sukhpreetsinghartist6080 Рік тому

    Thank god,,,grandchildren preserving the precious writings of b rajab,aIi ji,,,Changi aulaad sambhddi hai

  • @amanbrar7191
    @amanbrar7191 3 роки тому +10

    My village is Cheeda Teh - Bagha purana Distt-Moga is 9 km away from Vill- Sahoke . Babu Rajab Ali Khan was great writer. 👍

  • @jasvindrabrar8781
    @jasvindrabrar8781 3 роки тому +13

    Babu rajab ali was an overcier j. E. N. In irrigation dipartment at our back village sainakhera teh gidderbaha distk. Faridkot punjab. Now we r living in rajsthan. My grandfather s. Partap singh brar was his friend. We have many latters of babuji in urdu...

  • @paramjeetkaur5771
    @paramjeetkaur5771 3 роки тому

    ਲਗਭਗ ਸਾਰੇ ਹੀ ਪੰਜਾਬ ਦੇ ਪਿੰਡਾ ਦਾ ਜਿਕਰ ਆਪਣੀ ਸਾ਼ਇਰੀ ਵਿੱਚ ਉਨਾ ਨੇ ਕੀਤਾ🎉🔥

  • @kamaljitsingh8542
    @kamaljitsingh8542 3 роки тому +1

    Very nice Bhenji Tuci Babu Rajab. Ali ji Dia zada TaZa Kar
    Diti Asi Vi Bhut Kawishari Sunda Huna Waa Bhenji

  • @nsdhillon9937
    @nsdhillon9937 Рік тому +3

    Allah Rabb ul izzat Babu Rajab Ali sahib de khandan nu trraki bakhshe or ohna nu jannat ul firdaus ch aahla maqam ataa kre aamin sum aamin from zilah bathinda charhda Punjab India 🇮🇳

  • @sanaullahbhatti1684
    @sanaullahbhatti1684 2 роки тому +1

    my pleasure to know about this great soul............thanks dear

  • @khalsadeshpunjab3680
    @khalsadeshpunjab3680 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਵਾਹਿਗੁਰੂ

  • @singhsabbrothar6711
    @singhsabbrothar6711 3 роки тому +8

    Bhut vadda uprala dhillon sab,ede mahan parvar nal mulakat karvai.

  • @pirtpalboora4108
    @pirtpalboora4108 3 роки тому +4

    ਬਹੁਤ ਵਧੀਆ👍💯👍💯👍💯👍💯

  • @tarlochandass7017
    @tarlochandass7017 2 роки тому

    💐🌹🙏Sachmuch Boht hi Sohna Likhya hai,,Ohna di Likhi Kaulan Bhagtni cho,,”Lai khabar Niaani di,Babla dard Vndalai Dhee dey,,gayaka Bibi Ranjeet Kaur ji,Mohammad sadeeq Sahib ji 🌹💐🙏

  • @sukhdevkundal2353
    @sukhdevkundal2353 3 роки тому +1

    Wah bahut khub, babu Rajab Ali
    bare Sunia jarur c ae nain c Pata
    k edge badde shayar n.Maza aa Gaya ji.Bibi ji bhi changi dilchaspi
    rakhde hn .ae te ruhani shayari ae ji, duniandaran te deendaran donan de vaaste mufeed.Thanks for providing this video.

  • @geet1620
    @geet1620 3 роки тому +4

    Good job Nasir sahib
    Thanks for doing this priceless interview
    Babu ji ours

  • @gurpalpawar8577
    @gurpalpawar8577 3 роки тому +2

    ਮੈਨੂੰ ਮੇਰੇ ਕੋਈ ਦੋਸਤ ਬਾਬੂ ਰਜਬਲੀ ਆਖਦੇ ਆ
    ਬਾਬੂ ਜੀ ਪਰ ਦੀ ਕਲਮ ਸਮਰਾਟ ਸਬਦਾਂ ਦੇ ਜਾਦੂਗਰ

  • @HarjinderSingh-rk5gf
    @HarjinderSingh-rk5gf 3 роки тому +8

    Very nice vedeo aslamwalekm g ssakal g Punjabi lehar zindabad gurdas pur dhillon sahb

  • @asifkazmi55
    @asifkazmi55 Рік тому +1

    وڈا نام اے بابو رجب علی مرحوم پنجاب کا فخر ھے اللہ پاک مغفرت فرمائے امین میرے ضلع منٹگمری کا فخر ھے

  • @nsdhillon333
    @nsdhillon333 2 роки тому +3

    Rabb sohna marhoom baabu Rajab Ali sahib de poore khandaan te aal aulaad nu hmesha khush abaad rakhe from zilah bathinda Charhda Punjab 🇮🇳

    • @mogatomanitoba863
      @mogatomanitoba863 2 роки тому

      my village Channu wala Dist (Moga) 5 km away from Saho ke . mere pind di naher te ohna ne babbu di nakuri kitti c Malwa belt si shan a babbu ji

  • @sekhonsekhon4142
    @sekhonsekhon4142 Рік тому

    ਤੁਖਮ ਬਾਬੂ ਰੱਜਬ ਅਲੀ ਦਾਂ ਨਹੀ ਜੋਕਦਾਬ

  • @paramjeetkaur5771
    @paramjeetkaur5771 3 роки тому

    ਸਾਡੀ ਨਹਿਰ ਦੇ ਉਪਰ ਬਾਬੂ ਰਜਬ ਅਲੀ ਜੀ ਰਹੇ ਨੇ ਪਿੰਡ ਉੜਾਂਗ ਕੋਠੀ ਢਿਪਾਂ ਵਾਲੀ ਪੰ ਜਾਬ ਮੈ ਤੇ ੍ਬਹੁਤ ਛੋਟੀ ਸੀ ਮੇਰੇ ਪਾਪਾ ਜੀ ਦਾ ਉਨਾੱ ਨਾਲ ਬਹੁਤ ਪਿਆਰ ਸੀ ਉਨਾੱ ਨੇ ਬਾਬੂ ਜੀ ਦੀਆਂ ਬਹੁਤ ਕਿਤਾਬਾਂ ਪੜ੍ਹ ਕੇ ਸਾਨੂੰ ਸਣਾਉਦੇ ਫਿਰ ਅਸੀਂ ਵੀ ਸਾਰੇ ਭੈਣ ਭਰਾ ਪੜ੍ਹਨ ਲੱਗੇ ਬਾਬੂ ਜੀ ਦੀ ਕਵੀਸ਼ਰੀ ਸਾਡੇ ਰੋਮ ਰੋਮ ਵਿੱਚ ਰਚੀ ਹੋੲਈ ਹੈ ਜੀ 🙏👍🏾

  • @gurmailbul9162
    @gurmailbul9162 2 роки тому +1

    thank you dhilon sahib for this interview

  • @Shounkijatt0051
    @Shounkijatt0051 3 роки тому

    ਬਾਈ ਜੀ ਬਾਬੂ ਸਾਹਿਬ ਦੀ ਕਵੀਛਰੀ ਅੱਜ ਬੀ ਸਾਡੇ ਦਾਦਾ ਜੀ ਸੁਣਦੇ ਆ ਤੇ ਅਸੀ ਵੀ ਸੁਣਦੇ ਆ ਲੋਕ ਗੀਤ ( ਬਰਨਾਲਾ / ਪੰਜਾਬ )

  • @JagjitSingh-ic9ic
    @JagjitSingh-ic9ic 3 роки тому +1

    bohat vadia interview- Nasir Ji Thanks.

  • @kaur73
    @kaur73 3 роки тому +6

    Good job nasir, this is panjabi history for centuries to come .

  • @shinduustaadnawanpind1344
    @shinduustaadnawanpind1344 3 роки тому +8

    Ma Sha Allah g

  • @kulwantsingh7606
    @kulwantsingh7606 2 роки тому

    ਰਜਬ ਅਲੀ ਬਾਬੂ ਬਾਪੂ ❤️❤️❤️❤️❤️☝️☝️

  • @harindersingh-rx3yy
    @harindersingh-rx3yy 3 роки тому +2

    Beautiful Shayari
    Babuu rajab ali khan our alls favorite

  • @BhupinderSingh-oo8nx
    @BhupinderSingh-oo8nx 3 роки тому +8

    Very nice Dhillon sabh ji

  • @chenabrangh9763
    @chenabrangh9763 3 роки тому +4

    Boht shukrya Nasir sahb. Soon k boht changa laga a.

  • @baldevsingh1773
    @baldevsingh1773 3 роки тому

    Very nice naser dhilon veer ji bahut bahut bahut bahut hi vaddia thanks Baji

  • @gurmeetbrar577
    @gurmeetbrar577 4 місяці тому

    I specially visited Shoke for Babu ji.A salute .. I i will specially met with babu ji family whenever visit Pakistan( By God Grace)Dharti Baba Nanak di.. Salam Pak ..

  • @piarabhullar8210
    @piarabhullar8210 3 роки тому +2

    Balle bhaine shabash tere..you are the proud grand daughter of babbu ji

  • @suratsingh9378
    @suratsingh9378 3 роки тому +5

    Babu Rajab Ali Punjab di Shan

  • @daoodahmad4693
    @daoodahmad4693 3 роки тому +6

    I'm Ahmad waraich from tehsil batala District Gurdaspur punjab india Dard bhut Dard 1947 ka hay rabba lamba vichora Nasir Dahlon nice work

    • @ranadilawarofficial8758
      @ranadilawarofficial8758 3 роки тому

      Love you all Indian punjab ❤❤❤❤❤❤❤

    • @daoodahmad4693
      @daoodahmad4693 3 роки тому

      @@ranadilawarofficial8758 thank you sir

    • @ranadilawarofficial8758
      @ranadilawarofficial8758 3 роки тому

      @@daoodahmad4693 most welcome 😘😘

    • @jagrajsingh6981
      @jagrajsingh6981 3 роки тому

      Asi zila Gujranwala tooh charde punjab aye ha WARAICH jata de bde pind ne Zila Gujranwala ch ajj v Sade apne Muslim waraich bde zila Gujranwala ch

    • @daoodahmad4693
      @daoodahmad4693 3 роки тому

      @@ranadilawarofficial8758 sir u from??

  • @ranjitbatth2
    @ranjitbatth2 2 роки тому +1

    Baji te nasar dhillon g da thanks , Baji kolo sun Babu ji da asha lga 🙏💐

  • @AnmolSingh-qs9on
    @AnmolSingh-qs9on 2 роки тому

    Sikha de dill ch babu ji aj v wasde ne te jina time sikh kom wasdi aa babu ji dill ch hi rehn gye

  • @GhulamYasin
    @GhulamYasin 3 роки тому +7

    ਮੈਨੂੰ ਬਹੁਤ ਪਸੰਦ ਹੈ।

  • @bachittargill8988
    @bachittargill8988 3 роки тому +4

    Proud of both Punjab.Thanks to Nasir Dhillon

  • @Arabiantrucker1987
    @Arabiantrucker1987 Рік тому +2

    LOVE 💕 RESPECT 🙏 FROM INDIA 🇮🇳 PUNJAB
    LEGEND BABU RAJAB ALI ❤️🙏

  • @GhulamYasin
    @GhulamYasin 3 роки тому +8

    ਮੈਂ ਵੀ ਤਰਜਮਾ ਕਰ ਸਕਦਾ ਹਾਂ।

    • @deolarts8958
      @deolarts8958 3 роки тому

      ਜਨਾਬ ਕਿਸ ਦਾ ਇੰਤਜ਼ਾਰ ਕਰਦੇ ਹੋ? ਪੰਜਾਬੀ ਦੋ ਟੁਕੜੇ ਹੋ ਗਈ ਹੈ ਜੋੜਨ ਲਈ ਕੁਝ ਉਪਰਾਲਾ ਕਰੋ

  • @karamjitsinghsalana4648
    @karamjitsinghsalana4648 Рік тому +1

    Salute Dhillon saab and dear sister

  • @sandhu_jat
    @sandhu_jat 3 роки тому +1

    Babu rajab ali punjabia di shaan ne ,, sanu maan hai ohna te ,,,waheguru ohna de pariwar te mehar rakhe khusia deve tuhanu bhen g ,,

  • @princedeep9520
    @princedeep9520 Рік тому +1

    Wah veer ji

  • @nsdhillon9937
    @nsdhillon9937 Рік тому

    Baabu Rajjab Ali sahib saade maalwe di shaan zindabad

  • @gurpreetgill8226
    @gurpreetgill8226 2 роки тому

    very good sister..asi ajj v babu ji nu mis karde aa...

  • @mannusandhu3637
    @mannusandhu3637 3 роки тому +1

    Babu Rajab Ali Khan Saab Zindabad
    Punjabi Zindabad Punjab Zindabad
    Kisan Mazdoor Ekta Zindabad 👍

  • @munawarahmed983
    @munawarahmed983 3 роки тому +2

    Great Great Great Bupu Rajuib Ali

  • @chyasirslife1225
    @chyasirslife1225 3 роки тому +1

    Great Babu rajab Ali ji Allah pak tuwano janatulfordos mein jagah dey Ameen Nasar veer ji Nice interview 👍 bahen ji Salam 🙏 silanwali Sargodha Punjab Pakistan

  • @GurwinderSingh-jk5bs
    @GurwinderSingh-jk5bs 3 роки тому +1

    Bht Vdia g respect for babbu Ji

  • @KaranSharma-ng3wn
    @KaranSharma-ng3wn 3 роки тому +4

    Excellent job bhaji 👌👌👌✌,love from India

  • @gagnsran9342
    @gagnsran9342 Рік тому +2

    ਮਾਲਵੇ ਦੀ ਰੂਹ ਸੀ ਬਾਬੂ ਜੀ🙏

  • @harjitsingh6626
    @harjitsingh6626 2 роки тому

    Mere pind de guwandi aa bhabbu ji da pind mere bappu ji ajj v khuss ho jande aa kavsri sun ke