ਇਹ ਬੰਦਾ ਸਿਰਫ FingerPrint ਦੇਖ ਕੇ ਖੋਲ੍ਹ ਦਿੰਦਾ ਸਾਰੇ ਭੇਦ ,ਕਹਿੰਦਾ 'ਵੱਡੇ-ਵੱਡੇ ਬਾਬਿਆਂ ਤੇ ਤਾਂਤਰਿਕਾਂ...

Поділитися
Вставка
  • Опубліковано 2 жов 2024
  • #DailyPostPunjabi #PunjabNews #ExclusiveUpdate #MindHunter #astrology
    ਇਹ ਬੰਦਾ ਸਿਰਫ FingerPrint ਦੇਖ ਕੇ ਖੋਲ੍ਹ ਦਿੰਦਾ ਸਾਰੇ ਭੇਦ ,ਕਹਿੰਦਾ 'ਵੱਡੇ-ਵੱਡੇ ਬਾਬਿਆਂ ਤੇ ਤਾਂਤਰਿਕਾਂ ਨੂੰ ਲਿਆਓ ਮੇਰੇ ਮੂਹਰੇ , PM ਮੋਦੀ ਬਾਰੇ ਵੀ ਕਰ 'ਤੀ ਵੱਡੀ ਭਵਿੱਖਬਾਣੀ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 983

  • @bhupinderbal7077
    @bhupinderbal7077 Рік тому +35

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਾਹਾਰਾਜ 🙏🙏❤️❤️

  • @ranjitsinghranjitsingh6538
    @ranjitsinghranjitsingh6538 Рік тому +128

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਯਾਰ ਗਰੀਬਾਂ ਦਾ ਸਾਡਾ ਬਾਪੂ ਤਾਂ ਡਿਗੀ ਹੋਈ ਕਿਸ਼ਮਤ ਨੂੰ ਵੀ ਜਗਾ ਦਿੰਦੇ ਨੇ ਤੇ ਮੋਈਆਂ ਵਿਚ ਜਾਨ ਪਾ ਦਿੰਦੇ ਨੇ ਇਸ ਕਰਕੇ ਸਾਡਾ ਬਾਪੂ ਯਾਰ ਗਰੀਬਾਂ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @lakhvirkaur5742
    @lakhvirkaur5742 Рік тому +383

    ਮੇਰਾ ਗੁਰੂ ਨਾਨਕ ਕਿਸਮਤ ਬਦਲ ਵੀ ਦਿੰਦਾ ਕਰਮ ਵੀ ਬਦਲ ਦਿੰਦਾ ਮਾਣ ਹੈ ਸਾਨੂੰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

    • @Baba-Big-LOVER
      @Baba-Big-LOVER Рік тому +12

      Karm koi nhi badal sakda jad tak Insaan khud na badle.

    • @narinderkumar7960
      @narinderkumar7960 Рік тому +12

      ਜਿਉਂਦਾ ਇੰਸਾਨ ਹੀ ਜਿਉਂਦੇ ਇੰਸਾਨ ਦੀ ਮਦਦ ਕਰ ਸਕਦਾ ਹੈ , ਤਾਹੀਉਂ ਕਿਹਾ ਜਾਂਦਾ ਹੈ,
      ਜੱਗ ਜਿਉਦਿਆਂ ਦੇ ਮੇਲੇ,

    • @somechannel4959
      @somechannel4959 Рік тому +2

      ​@@Baba-Big-LOVER 👏👍

    • @karamjitmaan5940
      @karamjitmaan5940 Рік тому +5

      ਬਿਲਕੁਲ ਸਹੀ ਜੀ

    • @goldtrtl
      @goldtrtl Рік тому +8

      Eh Sach Hai , Guru Badal sakda Sab

  • @satnamsingh5847
    @satnamsingh5847 Рік тому +110

    ਮੇਰੇ ਸਤਿਗੁਰ ਨਾਨਕ ਤਕਦੀਰਾਂ ਬਦਲ ਦੇਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ

    • @Baba-Big-LOVER
      @Baba-Big-LOVER Рік тому +1

      Taqdeera karm karn nall badl dyian na ke eh kehn nall ke satguru aape badl deve ga. Satguru ess dunyia te sanu karm karn lyi hi bhejda. Apni soach badlo te changge kam kro.

    • @narinderkumar7960
      @narinderkumar7960 Рік тому

      ਬਾਬੇ ਨਾਨਕ ਜੀ ਨੇ ਕਿਹਾ ਸੀ,
      ਕਰਮਾਂ ਉੱਤੇ ਹੋਣ ਨਿਬੇੜੇ ,ਖੜੀ ਰਹਿਣਗੀਆਂ ਜਾਤਾਂ,
      ਜੋ ਬੀਜੈ ਸੋ ਲੁਣੇ, ਕਰਮਾਂ ਸੰਦੜਾ ਖੇਤ

    • @The_Unique_Store13
      @The_Unique_Store13 Рік тому +1

      Bilkul shi guru nanak ton wdda koi nhi
      Pr jo derawad te wishwas krde
      derawad te rok paun lyi eh person best ne

    • @narinderkumar7960
      @narinderkumar7960 Рік тому

      @@The_Unique_Store13
      Apni apni soch hai , koi sach di tlash kr leve ja doojeyan ch kamian kd leve , marzi os di

  • @bhupinderbal7077
    @bhupinderbal7077 Рік тому +121

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏❤️🌹

  • @ramsingh3611
    @ramsingh3611 Рік тому +67

    ਇਹ ਬਿਲਕੁਲ ਸੱਚ ਹੈ ਕਿ ਜੋ ਭਾਗਾਂ ਵਿਚ ਹੈ ਓਹੀ ਮਿਲਦਾ ਹੈ

  • @vaninder.
    @vaninder. Рік тому +17

    ਅੱਜ ਨੈਟ ਨਹੀਂ ਚਲ ਰਿਹਾ।ਮੈਂ ਵਿਡਿਓ ਨਹੀਂ ਵੇਖੀ।ਪਰ ਕਮੈਂਟਸ ਪੜ ਕੇ ਅੰਦਾਜ਼ਾ ਲੱਗ ਗਿਆ। ਮੇਰੇ ਵਿਚਾਰ ਅਨੁਸਾਰ ਵੱਡੇ ਅਤੇ ਚੰਗੇ ਭਾਗਾਂ ਕਾਰਨ ਹੀ ਸਾਨੂੰ ਇਹ ਜਨਮ ਮਿਲਿਆ। ਸਮੇਂ ਸਮੇਂ ਤੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਆਪਣੀ ਆਤਮਾ ਯਾਦ ਕਰਵਾਉਂਦੀ ਰਹਿੰਦੀ ਹੈ ਚੰਗੇ ਕਰਮ ਕਰਨ ਲਈ।ਉਹ ਵਖਰੀ ਗੱਲ ਹੈ ਕਿ ਅਸੀਂ ਇਸ ਗੱਲ ਨੂੰ ਇਗਨੋਰ ਕਰਦੇ ਹਾਂ।ਸਾਰ ਤੱਤ ਇਹ ਹੈ ਕਿ ਨਾਮ ਜਪੋ, ਕਿਰਤ ਕਰੋ,ਵੰਡ ਛੱਕੋ।ਜੁਗਾਂ ਜੁਗਾਂ ਤੋਂ ਇਸ ਮੰਤ੍ਰ ਦੇ ਅਮਲ ਉਤੇ ਤੁਰਦੀਆਂ ਅਣਗਿਣਤ ਆਤਮਾਵਾਂ ਨੇ ਪਰਮਾਤਮਾ ਦੇ ਹੁਕਮ ਨੂੰ ਪਛਾਣਿਆਂ ਹੈ।ਬਾਕੀ ਸਭ ਮਾਇਆ ਦੀ ਛਾਇਆ ਹੈ।

  • @gurjeetsingh2072
    @gurjeetsingh2072 Рік тому +52

    ਮਹਿਨਤ ਦਾ ਫਲ ਮਿੱਠਾ ਹੁੰਦਾ ਵਾਹਿਗੁਰੂ ਵਾਹਿਗੁਰੂ ਮਹੇਰ ਕਰਨ

  • @gurpreetsinghjohal2231
    @gurpreetsinghjohal2231 Рік тому +57

    ਬਾਕੀ ਆਪਾਂ ਇਨ੍ਹਾਂ ਚੀਜ਼ਾਂ ਨੂੰ ਮੰਨਦੇ ਨਹੀਂ। ਪਰ ਮੋਦੀ ਵਾਲੀ ਗੱਲ ਸੱਚ ਹੋ ਜਾਏ

  • @balramrathore2554
    @balramrathore2554 Рік тому +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਇਸ ਬੰਦੇ ਦੀਆਂ ਗੱਲਾ ਕਿਸੇ ਹੱਦ ਤੱਕ ਸਹੀ ਆਹ ਪਰ ਇੱਕ ਗੱਲ ਵੀਟੋ ਪਾਵਰ ਤਾਂ ਪਰਮਾਤਾਮਾ ਕੋਲ ਆਹ ਜੇ ਰੱਬ ਚਾਹਵੇ ਤਾਂ ਕੀਤਾ ਹੋਇਆ ਪੁੰਨ ਵੀ ਪਾਪ ਦਾ ਫਲ ਦੇ ਦਿੰਦਾ ਜੇ ਰੱਬ ਚਾਹਵੇ ਤਾਂ ਪਾਪ ਵੀ ਪੁੰਨ ਦਾ ਫਲ ਦੇ ਦਿੰਦਾ
    ਹਾਂ ਇੱਕ ਗੱਲ ਸਹੀ ਆਹ ਸਵੇਰੇ ਅਮਿ੍ਰਤ ਵੇਲੇ ਉੱਠਕੇ ਕੀਤਾ ਜਾਪ ਬੰਦਗੀ ਕਿਸਮਤ ਬਦਲ ਕੇ ਰੱਖ ਦਿੰਦੀ ਆਹ

  • @RanjitKaur-me8hi
    @RanjitKaur-me8hi Рік тому +65

    ਵਾਹਿਗੁਰੂ ਕਰੇ ਮੋਦੀ ਵਾਲੀ ਗੱਲ ਸੱਚ ਹੋ ਜਾਵੇ ਬਾਕੀਆਂ ਦੇ ਵਾਰੇ ਅਸੀਂ ਕੁੱਝ ਨਹੀਂ ਕਿਹ ਸਕਦੇ

  • @VeerpalKaur-vq1yd
    @VeerpalKaur-vq1yd Рік тому +55

    Dhan dhan Guru Nanak dev g tera hi aasra🙏🏼🙏🏼

  • @resputin8012
    @resputin8012 Рік тому +36

    ਜੌ ਭਾਗਾ ਵਿਚ ਹੈ ਓਹੀ ਮਿਲੇਗਾ ਤੇ ਚਲ ਕੇ ਤੋਹਾਡੇ ਕੋਲ ਖੁਦ ਆਵੇਗਾ ,ਤਾਂ ਏਦਾ ਤਾਂ ਬੰਦਾ ਕੋਸ਼ਿਸ਼ ਕਰਨੀ ਵੀ ਛੱਡ ਦਵੇਗਾ, ਏਦਾ ਤਾਂ ਵੇਹਲਾ ਘਰ ਬੈਠ ਜਾਵੇਗਾ ਤੇ ਕਹੇਗਾ ਕੋਈ ਨਹੀਂ, ਜੌ ਮਿਲਣਾ ਓਹ ਘਰੇ ਬੈਠੇ ਮਿਲ ਜਾਣਾ। ਰੋਟੀ ਨਹੀਂ ਖਾਵੇਗਾ, ਕੋਲ ਰੋਟੀ ਪਾਈ ਹੋਵੇਗੀ ਤੇ ਕਹੇਗਾ ਕੋਈ ਨਹੀਂ, ਕੇ ਭਾਗਾ ਚ ਹੋਈ ਰੋਟੀ ਤਾਂ ਮੂੰਹ ਚ ਅਪੇ ਪੇ ਜਾਣੀ ਏ, ਇਹੋ ਜਹੇ ਬੰਦਿਆ ਦੀਆ ਗੱਲਾ ਸੁਣ ਕੇ ਬਹੁਤ ਸਾਰੇ ਲੋਕ ਨਿਰਾਸ਼ ਹੋ ਜਾਣਗੇ ਤੇ ਸੋਚਣਗੇ ਕਿ ਜਿਹੜੇ ਸੁਪਨੇ ਮੇਂ ਸਜਾਈ ਬੈਠਾ ਜੈ ਓਹ ਮੇਰੇ ਭਾਗਾ ਚ ਨਾ ਹੋਏ ਤਾਂ ਮੇਂ ਕੀ ਕਰਾਂਗਾ , ਮੇਂ ਕਿਵੇਂ ਜੀਵਾਂਗਾ, ਜੇਕਰ ਕੋਈ ਮੇਹਨਤ ਕਰ ਰਿਹਾ ਹੋਵੇਗਾ ਅਮੀਰ ਹੋਣ ਦੀ, ਕਿਸਮਤ ਬਦਲਣ ਦੀ, ਤਾਂ ਇਹਨਾਂ ਦੀਆ ਗੱਲਾਂ ਸੁਣ ਉਸਦਾ ਦਿਲ ਟੁੱਟ ਜਾਵੇਗਾ ਤੇ ਸੋਚੇਗਾ ਕਿ ਮੇਂ ਕੋਸ਼ਿਸ਼ ਕਰ ਰਿਹਾ ਪਰ ਜੇਕਰ ਮੇਰੀ ਕਿਸਮਤ ਚ ਨਾ ਹੋਇਆ ਪੈਸਾ ਤਾਂ ਇਹ ਸੋਚ ਉਸਦਾ ਦਿਲ ਟੁੱਟ ਜਾਵੇਗਾ ਤੇ ਹਿੰਮਤ ਹਾਰ ਕੇ ਬੈਠ ਜਾਵੇਗਾ, ਕੋਈ ਵੀ ਬੰਦਾ ਜੌ ਵੀ ਕਰਨ ਯ ਪਾਉਣ ਦੀ ਕੋਸ਼ਿਸ਼ ਕਰ ਰਿਹਾ ,ਇਹਨਾਂ ਦਿਆ ਗੱਲਾ ਓਹਨਾ ਨੂ ਨਿਰਾਸ਼ ਕਰ ਦੇਣਗੀਆਂ,ਤਾਂ ਮੇਂ ਓਹਨਾ ਨੂ ਇਕ ਗੱਲ ਕਹਿਣਾ ਚਾਹੰਗਾ, ਕਿ ਕਿਸਮਤ ਔਰ ਭਾਗ ਤੋਹਾਡੇ ਹੱਥ ਨੇ, ਤੁਸੀ ਖਰਾਬ ਕਿਸਮਤ ਨੂੰ ਵੀ ਆਪਣੀ ਮਿਹਨਤ ਨਾਲ ਠੀਕ ਕਰ ਸਕਦੇ ਹੋ, ਭਾਗ ,ਕਿਸਮਤ ਕੁਝ ਨਹੀਂ ਹੁੰਦਾ, ਬੰਦਾ ਖੁਦ ਇਸਦਾ ਜੁੰਮੇਵਾਰ ਹੁੰਦਾ। ਤੁਸੀ ਮੇਹਨਤ ਕਰੋ ਤਾਂ ਜੌ ਕਿਸਮਤ ਵਿੱਚ ਨਹੀਂ ਵੀ ਹੈਗਾ ਓਹ ਵੀ ਮਿਲ ਜਾਵੇਗਾ। ਹੁਣ ਸਚਿਨ ਤੇਂਦੁਲਕਰ ਜੌ ਹੈ, ਜਰੂਰੀ ਤਾਂ ਨਹੀ ਕਿ ਉਸਦਾ ਮੁੰਡਾ ਵੀ ਓਹੋ ਜਿਹਾ ਹੋਵੇ, ਹੋ ਵੀ ਸਕਦਾ ਜੇਕਰ ਓਹ ਸਚਿਨ ਵਾਂਗ ਮੇਹਨਤ ਕਰੇ , ਸਚਿਨ ਵਾਂਗ ਸ਼ੌਂਕ ਰੱਖੇ । ਤਾਂ ਇਹ ਬੰਦੇ ਬੰਦੇ ਤੇ ਨਿਰਭਰ ਕਰਦਾ, ਕਿਸਮਤ ਤੇ ਭਾਗਾ ਦੇ ਸਹਾਰੇ ਬੈਠਣ ਵਾਲੇ ਲੋਕ ਡੁੱਬ ਜਾਂਦੇ ਨੇ। ਤੋਹਾਡੇ ਹੱਥ ਹੈ ਸਭ, ਤੁਸੀ ਚਾਹੋ ਤਾਂ ਅਸਮਾਨ ਵੀ ਝੁੱਕ ਸਕਦਾ । ਤੁਸੀ ਚਾਹੋ ਤਾਂ ਕੁਝ ਵੀ ਕਰ ਸਕਦੇ ਹੋ। ਕੇ ਸਚਿਨ ਵੀ ਇਹਨਾਂ ਦਿਆ ਗੱਲਾ ਵਾਂਗ ਘਰੇ ਬੈਠਾ ਰਹਿੰਦਾ, ਤੇ ਨਾ ਖੇਡ ਦਾ, ਮੇਹਨਤ ਨਾ ਕਰਦਾ ,ਤਾਂ ਕੀ ਅੱਜ ਓਹ ਸਚਿਨ ਹੁੰਦਾ। ਜੇਕਰ ਤੁਸੀ ਸੋਚਦੇ ਹੋ ਅਜ ਫਲਾਣੀ ਸਬਜ਼ੀ ਨਾਲ ਰੋਟੀ ਖਾਣੀ ਏ, ਤਾਂ ਤੁਸੀ ਬਾਜ਼ਾਰ ਜਾਂਦੇ ਹੋ ਸਬਜ਼ੀ ਲੈਕੇ ਆਉਂਦੇ ਹੋ ਤੇ ਬਣਾ ਕਿ ਖਾ ਲੈਂਦੇ ਹੋ । ਤੋਹਾਨੂ ਪਿਆਸ ਲਗਦੀ ਹੈ ਤਾਂ ਤੁਸੀ ਪਾਣੀ ਪੀ ਲੈਂਦੇ ਹੋ। ਯ ਸੋਚਦੇ ਹੋ ਕਿ ਕਿਸਮਤ ਚ ਹੋਈ ਤਾਂ ਸਬਜ਼ੀ ਜੌ ਖਾਣਾ ਚਾਹੁੰਦੇ ਹੋ ਓਹ ਗੁਵਾਂਦੀਆ ਘਰੋ ਆ ਹੀ ਜਾਣੀ ਏ,ਯ ਪਾਣੀ ਅਪੇ ਮੂੰਹ ਚ ਪੇ ਜਾਣਾ ਏ, ਤੁਸੀ ਕੋਸ਼ਿਸ਼ ਕਰਦੇ ਹੋ, ਸਬਜ਼ੀ ਬਜ਼ਾਰ ਚੋ ਲੈਕੇ ਆਉਂਦੇ ਹੋ ਬਣਾਉਂਦੇ ਹੋ ਤੇ ਖਾ ਲੈਂਦੇ ਹੋ, ਏਦਾ ਹੀ ਵੱਡੇ ਵੱਡੇ ਕੰਮ ਵੀ ਤੁਸੀ ਕਰ ਸਕਦੇ ਹੋ। ਬੱਸ ਆਤਮਵਿਸ਼ਵਾਸ ਵੀ ਇੱਦਾ ਦਾ ਹੀ ਹੋਣਾ ਚਾਹੀਦਾ ਜਿਵੇਂ ਸਬਜ਼ੀ ਯ ਛੋਟੀ ਮੋਟੀ ਕੋਈ ਇੱਛਾ ਪੂਰੀ ਕਰਨ ਵੇਲੇ ਹੁੰਦਾ ਏ, ਅਸਲ ਚ ਅਸੀ ਛੋਟੀ ਮੋਟੀ ਕੋਸ਼ਿਸ਼ ਨੂੰ ਕੁਝ ਨਹੀਂ ਸਮਝਦੇ ,ਜਦਕਿ ਓਹ ਛੋਟੀ ਮੋਟੀ ਕੋਸ਼ਿਸ਼ ਵਿਚ ਤੋਹਾਡਾ ਆਤਮ ਵਿਸ਼ਵਾਸ਼ 100 ਉੱਤੇ ਹੁੰਦਾ, ਪਰ ਤੁਸੀ ਉਸਨੂੰ ਆਮ ਜਿਹਾ ਕੰਮ ਸਮਝ ਕੇ ਕਰ ਜਾਂਦੇ ਹੋ। ਅਸਲ ਚ ਓਹ ਵਤ ਤੋਹਾਡਾ ਆਤਮ ਵਿਸ਼ਵਾਸ਼ ਹੀ ਹੁੰਦਾ, ਕਿ ਹਾ ਮੇਂ ਆਹ ਖਾਣਾ ਹੁਣ, ਏਥੇ ਜਾਣਾ , ਫਲਾਣੇ ਨੂੰ ਮਿਲਣਾ। ਏਦਾ ਹੀ ਜੌ ਵੱਡਾ ਕਰਨ ਦੀ ਤੁਸੀ ਸੋਚ ਰਹੇ ਹੋ, ਜੀਵਨ ਚ ਅਮੀਰ ਹੋਣ ਬਾਰੇ ਸੋਚ ਰਹੇ ਹੋ ਤਾਂ ਓਥੇ ਵੀ ਆਤਮਵਿਸ਼ਵਾਸ ਏਦਾ ਦਾ ਹੀ ਰੱਖੋ ਕਿ ਆਹ ਕੰਮ ,ਆਹ ਕੰਮ ਤਾਂ ਮੇਂ ਕਰ ਹੀ ਲੈਣਾ ਇਹ ਕਿਹੜਾ ਵੱਡੀ ਗੱਲ ਏ, ਤਾਂ ਯਕੀਨ ਕਰੇਓ, ਓਹ ਹੋ ਜਾਵੇਗਾ। ਇਹਨਾਂ ਦਿਆ ਗੱਲਾ ਤੇ ਨਾ ਜਾਇਓ। ਨਿਰਾਸ਼ ਨਾ ਹੋਵੇ, ਇਹਦੀ ਇਕ ਗੱਲ ਸਹੀ ਹੈ, ਕਿ ਖੁਦ ਨੂੰ ਬਦਲੋ ਸਭ ਸਹੀ ਹੋ ਜਾਵੇਗਾ। ਚੰਗੀਆ ਆਦਤਾਂ ਪਾਓ, ਸਵੇਰੇ ਜਲਦੀ ਉੱਠਣਾ ਤੇ ਵੱਡਿਆ ਦਾ ਸਤਿਕਾਰ ਕਰਨਾ ਤੇ ਛੋਟਿਆ ਨੂੰ ਪਿਆਰ ਕਰਨਾ। ਤੇ ਨਸ਼ੇ ਤੋ ਦੂਰ ਰਹਿਣਾ। ਤੇ ਆਪਣੇ ਕੰਮ ਲਈ ਪੂਰਨ ਤੌਰ ਤੇ ਸਮਰਪਣ ਹੋਣਾ। ਹੁਣ ਕੋਈ ਐਸਐਸਪੀ ਬਣਦਾ, ਤਾਂ ਪਹਿਲਾ ਸੋਚਦਾ ,ਕਿ ਮੇਂ ਬਨ ਸਕਦਾ, ਆਤਮਵਿਸ਼ਵਾਸ ਪੈਦਾ ਕਰਦਾ ਖੁਦ ਚ ਕਿ ਮੇਂ ਬਨ ਸਕਦਾ। ਫੇਰ ਕੋਸ਼ਿਸ਼ ਕਰਦਾ, ਜੇਹੜੇ ਪੂਰੀ ਕੋਸ਼ਿਸ਼ ਕਰਦੇ ਨੇ ਓਹ ਬਨ ਜਾਂਦੇ ਨੇ, ਤੇ ਜਿੰਨਾ ਦੀ ਕੋਸ਼ਿਸ਼ ਚ ਕੋਈ ਕਮੀਂ ਹੁੰਦੀ ਏ ਓਹ ਰਹਿ ਜਾਂਦੇ ਨੇ , ਕੋਸ਼ਿਸ਼ ਕਰਦਾ ਤੇ ਬਣਦਾ ਯ ਕਿਸੇ ਦੀ ਕਿਸਮਤ ਚ ਐਸਐਸਪੀ ਬਣਨਾ ਲਿਖਿਆ ਹੁੰਦਾ ਤਾਂ ਓਹ ਘਰ ਸੁੱਤਾ ਹੁੰਦਾ ਤਾਂ ਉਸਦਾ ਦਰਵਾਜਾ ਖੜਕਦਾ ਤਾਂ ਓਹ ਦਰਵਾਜਾ ਖੋਲਦਾ ਤਾਂ ਇਕ ਬੰਦਾ ਆਇਆ ਹੁੰਦਾ ਸਰਕਾਰ ਦਾ ਤੇ ਅਕੇ ਕੇਹਂਦਾ ਮੁਬਾਰਕ ਹੋਵੇ ਤੁਸੀ ਐਸਐਸਪੀ ਬਨ ਗਏ ਹੋ। ਵੀਰੋ ਭੈਣੋ ਕੋਸ਼ਿਸ਼ ਨਾਲ ਸਭ ਹੁੰਦਾ। ਮੇਹਨਤ ਨਾਲ ਪਹਾੜ ਚੋ ਵੀ ਲੋਕਾ ਨੇ ਰਸਤਾ ਬਣਾ ਲਿਆ । ਕਿਸਮਤ ਦੇ ਸਹਾਰੇ ਬੈਠਣ ਵਾਲੇ ਬੈਠੇ ਹੀ ਰਹਿ ਜਾਂਦੇ ਨੇ। ਕੋਈ ਵਰ ਕਿਸੇ ਦੀ ਕਿਸਮਤ ਨਹੀਂ ਬਦਲ ਸਕਦਾ, ਜੇਕਰ ਤੁਹਾਡੀ ਕੋਈ ਕਿਸਮਤ ਬਦਲ ਸਕਦਾ, ਤਾਂ ਓਹ ਤੁਸੀ ਖੁਦ ਹੋ। ਹਮੇਸ਼ਾ ਯਾਦ ਰੱਖਿਓ ਕਿ ਜੌ ਤੁਸੀ ਸੋਚ ਲਵੋਗੇ ਕਿ ਮੇਂ ਇਹ ਕਰਨਾ ਹੀ ਕਰਨਾ ਤਾਂ ਰੱਬ ਖੁਦ ਤੋਹਾਡੇ ਨਾਲ ਅਕੇ ਖੜ ਜਾਂਦਾ ਕਿ ਚਲ ਕਰ ਮੇਂ ਤੇਰੇ ਨਾਲ ਹਾ ਪਰ ਮੇਹਨਤ ਤੁਸੀ ਕਰਨੀ ਏ। ਤੁਸੀ ਸਭ ਕਿਸਮਤ ਵਾਲੇ ਹੋ, ਕਿਉਕਿ ਕਿਉਕਿ ਔਰਤ ਦੀ ਕੁੱਖ ਚ ਜਦੋਂ ਵੀਰਜ ਪੈਂਦਾ ਹੈ, ਤਾਂ ਉਸ ਵੀਰਜ ਵਿਚ ਬਹੁਤ ਸਾਰੇ ਲੱਖਾ ਦੇ ਹਿਸਾਬ ਨਾਲ ਬੱਚੇ ਹੁੰਦੇ ਨੇ, ਤੇ ਇਕ ਮੁਸ਼ਕਿਲ ਭਰਿਆ ਸਫ਼ਰ ਹੁੰਦਾ ਤੇ ਕਠਿਨਾਈ ਭਰਿਆ ਸਫ਼ਰ ਹੁੰਦਾ ਬੱਚੇਦਾਨੀ ਤਕ ਪਹੁੰਚਣ ਦਾ ਤੇ ਓਹਨਾ ਲੱਖਾ ਵਿਚੋ ਸਿਰਫ ਤੇ ਸਿਰਫ ਇਕ ਬੱਚਾ ਹੀ ਬੱਚੇ ਦਾਨੀ ਵਿਚ ਜਾਕੇ ਜਨਮ ਲੈਂਦਾ ਹੈ, ਤਾਂ ਤੁਸੀ ਕਿਸਮਤ ਵਾਲੇ ਹੀ ਹੋ ,ਕਿਉਕਿ ਤੁਸੀ ਓਹਨਾ ਲੱਖਾ ਆਪਣੇ ਭੇਣ ਭਰਾਵਾ ਵਿਚੋ ਇਕ ਹੋ ਜਿੰਨਾ ਨੇ ਜਨਮ ਲਿਆ ਤੇ ਬਾਕੀ ਲੱਖਾ ਜੌ ਤੋਹਾਡੇ ਨਾਲ ਸਫ਼ਰ ਤੇ ਨਿਕਲੇ ਸੀ ਓਹ ਹਾਰ ਗਏ, ਇਸਦਾ ਮਤਲਬ ਤੁਸੀ ਕਿਸਮਤ ਵਾਲੇ ਹੋ, ਲੱਖਾ ਚੋ ਇਕ ਹੋ । ਵਾਹਿਗੁਰੂ ਸਭ ਦੀਆ ਆਸਾਂ, ਮੁਰਾਦਾ ਪੂਰਿਆ ਕਰੇ ਤੇ ਵਾਹਿਗੁਰੂ ਸਭ ਨੂੰ ਚੰਗੀ ਸਿਹਤ ਤੇ ਚੰਗੀ ਮੱਤ ਦਵੇ।

    • @laichushashajidohakvale7100
      @laichushashajidohakvale7100 Рік тому +2

      bai ji tuhaada ate tuaadi soch da tihhdilo dhanvad

    • @balramrathore2554
      @balramrathore2554 Рік тому +2

      ਨੇੜੇ ਹੀ ਆਹ ਵੀਰ ਦੀ ਸੋਚ ਪਹੁੰਚਣ ਵਾਲਾ ਹੀ ਆਹ ਅਗਲੇ ਪੋੜ ਤੇ
      ਗੱਲ ਇਹ ਵੀਰ ਕੇ ਸਹਿਮਤ ਹੋਣ ਲਈ ਜ਼ਿਆਦਾ ਅਕਲ ਤਜਰਬਾ , ਹਾਲਾਤਾਂ ਦੇ ਨਾਲ ਰੱਬੀ ਮੇਹਰ ਹੋਵੇ ਤਾਂ ਤੁਸੀਂ ਸਹਿਮਤ ਹੋ ਸਕਦੇ ਹੋ ਕਿਸੇ ਵੱਡੀ ਤੇ ਗੂੜ੍ਹ ਗੱਲ ਨਾਲ
      ਤਰਕ ਤੇ ਅਸਿਹਮਤੀ ਤਾਂ ਕੋਈ ਵੀ ਕਰ ਸਕਦਾ

    • @himat85
      @himat85 Рік тому +3

      @@laichushashajidohakvale7100 ਤੁਹਾਡੀ ਗੱਲ ਵੀ ਠੀਕ ਆ ਸਮਝਣੇ ਲਈ ਪਰ ਉਹਦੀ ਮਰਜੀ ਬਿਨਾ ਪੱਤਾ ਵੀ ਨੀ ਹਿਲਦਾ ਤਾਂ ਅਸੀਂ ਮੇਹਨਤ ਵੀ ਉਹਦੀ ਮਰਜੀ ਨਾਲ ਹੀ ਕਰ ਸਕਦੇ ਆ ਸਾਡਾ ਗਵਾਂਢੀ ਆ ਜਿਹੜਾ ਕੋਈ ਕੰਮ ਨੀ ਕਰਦਾ ਪਰ ਫਿਰ ਸਾਡੇ ਨਾਲੋ ਵਧੀਆ ਜਿੰਦਗੀ ਜੀ ਰਿਹਾ ਅਸੀਂ ਤਾਂ ਦਿਨ ਰਾਤ ਮੇਹਨਤ ਕਰੀ ਦੀ ਆ ਉਹਦੀ ਰਜਾ ਚ ਬਸ ਅਸੀਂ ਇਹ ਜਾਣਦੇ ਆ ਕੇ ਉਹਦੀ ਮਰਜੀ ਨਾਲ ਹੀ ਅਸੀਂ ਹਰ ਰੋਜ਼ ਮੇਹਨਤ ਕਰੀ ਦੀ ਆ । ਵਾਹਿਗੁਰੂ ਭਲੀ ਕਰਨ ਸਬ ਦੀ

    • @sukhvindersingh1385
      @sukhvindersingh1385 Рік тому

      ਬਹੁਤ ਵਧੀਆ ਤਰਕ ਨਾਲ ਸਾਰੀ ਲਿਖਤ ਪੇਸ਼ ਕੀਤੀ ਬਹੁਤ ਵਧੀਆ 👌 99968 76331

  • @americanandpunjabilifevlog3951

    Very good message: be a helping hand

  • @jaswantsingh-li5lf
    @jaswantsingh-li5lf Рік тому +68

    ਧੰਨਵਾਦ ਜੀ ਜਿਹੜਾ ਕੰਮ ਤੁਸੀਂ ਇਹ ਕੀਤਾ ਹੈ ਕਿ 2024 ਵਿੱਚ ਮੋਦੀ ਪ੍ਰਧਾਨ ਮੰਤਰੀ ਨਹੀਂ ਬਣੇਗਾ ਜੇਕਰ।। ਮੋਦੀ ਜੀ ਪ੍ਧਾਨ ਮੰਤਰੀ ਬਣ ਗਏ ਤਾਂ ਡੀਜ਼ਲ ਪਟਰੋਲ ਗੈਸ ਦੇ ਰੇਟ ਦੁਗਣੇ ਜਰੂਰ ਹੋ ਜਾਣਗੇ ਪਰ ਜਿਸ ਤਰ੍ਹਾਂ ਇਹ ਗੁਰੂ ਜੀ ਦਸ ਰਹੇ ਹਨ ਜੇਕਰ ਇਹ ਸੱਚ ਹੋ ਗਿਆ ਤਾਂ ਇਹ ਬੇਸਭ ਗੁਰੂ ਜਰੂਰ ਬਣ ਜਾਣਗੇ ਪਰ ਮੇਰੀ। ਬੇਨਤੀ ਹੈ ਕਿ ਮੋਦੀ ਜੀ ਦੁਆਰਾ ਭਾਰਤ ਦੇ ਪ੍ਧਾਨ ਮੰਤਰੀ ਨਾ ਬਣਨ ਇਸ ਵਿੱਚ ਦੇਸ ਦਾ ਭਲਾ ਹੈ ਜੇਕਰ ਮੋਦੀ ਜੀ ਦੁਆਰਾ ਪ੍ਧਾਨ ਮੰਤਰੀ ਬਣ ਗਏ ਤਾਂ ਸਮਝੋ ਦੇਸ ਦਾ ਬੇੜਾ ਗਰਕ ਹੋ ਜਾਉ ਕੋਈ ਵੀ ਤਾਕਤ ਨਹੀਂ ਜੋ ਭਾਰਤ ਦੇਸ ਮਹਾਨ ਨੂੰ ਬਚਾ ਲਵੇ ਇਸ ਲਈ ਭਾਰਤ ਦੇ ਲੋਕਾਂ ਨੂੰ ਮੋਦੀ ਨੂੰ ਚਲਦਾ ਕਰਨਾ ਬਹੁਤ ਜਰੂਰੀ ਹੈ ਹੁਣ ਇਹ ਚਾਬੀ ਦੇਸ ਲੋਕਾਂ ਕੋਲ ਹੈ ਨਾ ਕਿ ਮੋਦੀ ਕੋਲ ਹੈ

    • @vipanrana9383
      @vipanrana9383 Рік тому +3

      Modi is great

    • @gurpinderrandhawa855
      @gurpinderrandhawa855 Рік тому +4

      ਮੋਦੀ ਨੀ ਬਣਦਾ 2024 ਚ,, ਲਿਖ ਲੋ ਇਹ ਗੱਲ

    • @AmitSharma-ue4xp
      @AmitSharma-ue4xp 11 місяців тому +2

      ​@@gurpinderrandhawa855Duniyan ki koi takat,Modi ji Ko nahin hara sakti

    • @AmitSharma-ue4xp
      @AmitSharma-ue4xp 11 місяців тому

      Modi ji Ko harana mushkil hi nahin na Mumkin hai

    • @goldyharminder
      @goldyharminder 11 місяців тому +1

      ਮੋਦੀ ਨੇ ਤੇ ਬਣ ਹੀ ਜਾਣਾ।

  • @jasbirkaur1592
    @jasbirkaur1592 Рік тому +47

    Ena nu pushu k Bandi Singha di rehaee kdo hove gi 🙏🙏

  • @NPB9513
    @NPB9513 Рік тому +41

    ਕਰ ਭਲਾ ਅੰਤ ਭਲੇ ਦਾ ਭਲਾ🙏

  • @jatinderkaur8253
    @jatinderkaur8253 Рік тому +1

    diplomatic banda very cleverly dealing

  • @davinderbhatti9528
    @davinderbhatti9528 Рік тому +17

    Hard work brings success & prosperity.

  • @HarpreetSingh-ev4kt
    @HarpreetSingh-ev4kt 9 місяців тому +2

    ਸਹੀ ਕਿਹਾ ਸਾਡਾ ਬਾਪੂ ਜੇ ਚਾਹੇ ਇੱਕ ਪੱਲ ਵਿੱਚ ਰੇਲ ਗੱਡੀ ਉਪਰ ਤੇ ਜਹਾਜ਼ ਸੜਕ ਤੇ ਚੱਲਣ ਲਾ ਦਿੰਦਾ ਹੈ ਜ਼ਮੀਰ ਮਰੇ ਲੋਕਾਂ ਨੂੰ ਬੰਦਾ ਬਣਾ ਦਿੰਦਾ ਹੈ

  • @gurbaxjohal9359
    @gurbaxjohal9359 Рік тому +5

    Dhan Dhan guru Nanak Dav ji 🙏🏽🌺🌸🙏🏽🌸🙏🏽🌸🙏🏽🌸🙏🏽🌸🌸🌸🙏🏽🌸🙏🏽🌸🙏🏽🌸🙏🏽🌸🙏🏽🌸🙏🏽🌸🙏🏽🌸🌸🙏🏽🙏🏽🌺

  • @navdeepgrewal6545
    @navdeepgrewal6545 Рік тому +19

    ਇੰਨਾ ਦੀਆਂ ਗੱਲਾਂ ਵਧੀਆ ਲੱਗੀਆਂ ਬਾਈ ਜੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਮਝਦੇ ਇਹ ਗੱਲ ਠੀਕ ਆ ਇੰਨਾ ਦੀ ਕਿ ਇੰਨਾ ਵਰਗਾ ਦੂਜਾ ਪੀਸ ਨੀਂ ਹੈਗਾ ਇਹੋ ਜਿਹੇ ਬੰਦੇ ਤਾਂ ਟਾਮੇ ਹੀ ਹੁੰਦੇ ਆ❤

  • @balrajsinghrandhawa2604
    @balrajsinghrandhawa2604 Рік тому +12

    2024 ਵਿੱਚ ਤਖ਼ਤਾ ਪਲਟਣ ਦੀ ਭਵਿੱਖਬਾਣੀ ਸੌਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਹੋਈ ਹੈ ਪ੍ਰਧਾਨ ਮੰਤਰੀ ਨਵਾਂ ਬਣੇਗਾ

    • @Officialmanlaganjot
      @Officialmanlaganjot 7 місяців тому

      Main v 100 saki panni hai ji kithon milu

    • @rajivranaministery8972
      @rajivranaministery8972 5 місяців тому

      हरेक पंज साला बाद नवा प्रधानमंत्री बनता ही है।ਕੋਈ ਨਵੀਂ ਗੱਲ ਨਹੀਂ ਹੈ

  • @harjindkaurvlogs
    @harjindkaurvlogs Рік тому +166

    ਸਿਮਰਨ ਤੇ ਗੁਰਬਾਣੀ ਕਿਸਮਤ ਬਦਲਦੇ 💯💯💯💯💯ਗੁਰੂ ਘਰ ਮੱਥਾ ਟੇਕ ਤਕਦੀਰ ਬਦਲਦੀ

  • @JaswinderSingh-zu5oy
    @JaswinderSingh-zu5oy Рік тому +10

    Address please baba ji

  • @raovarindersingh7038
    @raovarindersingh7038 Рік тому +1

    ਬਿਲਕੁਲ ਸਹੀ ਕਿਹਾ ਜੀ 👍👍👌👌

  • @harwindersingh1175
    @harwindersingh1175 Рік тому +169

    ਇਸ ਦੇਸ਼ ਵਿੱਚ ਰਹਿ ਰਿਹਾ ਹਰ ਇਨਸਾਨ ਦੁਖੀ ਹੈ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਉ ਅਜ਼ਾਦ ਪੰਜਾਬ

    • @JaswinderSingh-rm6gz
      @JaswinderSingh-rm6gz Рік тому +4

      Sahi gal hai ji

    • @kuldeepsinghpawar302
      @kuldeepsinghpawar302 Рік тому +3

      ਵੀਰ ਜੀ ਹਰ ਚੀਜ਼ ਸਮੇਂ ਅਨੁਸਾਰ ਹੁੰਦੀ ਹੈ। ਹੁਣ ਉਹ ਰਾਜ ਨਹੀਂ ਆ ਸਕਦਾ, ਪੁਰਸ਼ ਬਲੀ ਨਹੀਂ ਹੋਤਾ ਹੈ, ਸਮਾਂ ਹੋਤ ਬਲਵਾਨ । ਭੀਲਣ ਖੋਹੀ ਗੋਪਿਕਾ ਉਹ ਹੀ ਅਰਜਨੁ ਓਹੀ ਵਾਨ। ਕਲਜੁਗ ਦਾ ਜ਼ੋਰ ਹੈ ,ਸਾਡੇ ਸਭ ਦੇ ਹਿਰਦੇ ਬਹੁਤ ਮਲੀਨ ਹੋ ਚੁੱਕੇ ਹਨ ਏਸ ਤੋਂ ਬਾਅਦ ਤਾਂ ਸਮਾ ਮਾੜਾ ਹੀ ਆਉਣਾ ਹੈ l ਹੁਣ ਤਾਂ ਏਸ ਤਰਾਂ ਹੀ ਗੁਜ਼ਾਰਾ ਕਰਨਾ ਪੈਣਾਂ ਹੈ । ਸੱਚ ਕੌੜਾ ਹੁੰਦਾ ਹੈ ਪਰ ਸੱਚ ,ਸੱਚ ਹੀ ਹੁੰਦਾ ਹੈ। ਹੁਣ ਤਾਂ ਐਟਮ ਚਲਣਗੇ ਉਸ ਤੋਂ ਬਾਅਦ ਕੋਈ ਵਿਰਲਾ ਵਾਂਝਾ ਹੋ ਬਚੇਗਾ । ਦੁਨੀਆਂ ਥੋੜੀ ਹੋ ਜਾਵੇਗੀ ਫਿਰ ਲੋਕ ਇਕ-ਦੂਜੇ ਨਾਲ ਪਿਆਰ ਕਰਨਗੇ l ਹੋਰ ਓਸ ਰੱਬ ਤੋਂ ਡਰਨਗੇ ਫੇਰ ਦੁਬਾਰਾ ਤੋਂ ਇਨਸਾਨੀਅਤ ਦਾ ਵਾਸ ਹੋਵੇਗਾ ਇਸ ਸਮੇਂ ਨੂੰ ਹਜ਼ਾਰਾਂ ਸਾਲ ਹੋਰ ਲੱਗ ਜਾਣਗੇ l ਸਮਝਦਾਰ ਲੋਕ ਮੇਰੀ ਗੱਲ ਨੂੰ ਸਮਝਣਗੇ ਬਾਕੀ ਭੇਡਾਂ ਗਾਲਾਂ ਕੱਢਣ ਗਿਆ ਮੁਆਫ਼ ਕਰ ਦੇਣਾ ਮੈਨੂੰ ਸੱਚ ਇਹੀ ਹੈ। 🌹🌹🙏🌹🌹🙏

    • @Baba-Big-LOVER
      @Baba-Big-LOVER Рік тому +3

      Tu khud leh aa dujiya nu ju keh rha. Agar jis cheez nu mann karda uss nu khud hi purra kri da na ke eh kyi da lya deo. Tere mann di soach koi dujja kida purra kar sakda ki pta uss di soach koi hor hove ja oh beyiman ho jave uss di ki guarantee hai. Supna khud da purra koi hor kre balle oye tere. Bhagat Singh khud ban na pehnda. Fansi nu khud glle vich pauna pehnda hai dum tere vich ke social media te aa ke comment kar joga hi hain.

    • @satnamsinghghuman6776
      @satnamsinghghuman6776 Рік тому +2

      Right

    • @KakaSingh-ch5mj
      @KakaSingh-ch5mj Рік тому +3

      Amritpal jee bare push Landa 22 je aida e sach bolda c ta

  • @gurpinderrandhawa855
    @gurpinderrandhawa855 Рік тому +5

    ਇਹ ਬਹੁਤ ਹੀ ਚਲਾਕ ਕਿਸਮ ਦਾ ਬੰਦਾ ਹੈ ।।

  • @gurpalsaroud1472
    @gurpalsaroud1472 Рік тому +78

    ਪਰਸਨੈਲਿਟੀ ਵੇਖਕੇ ਜੱਜ ਕਰਦਾ ਬਾਬਾ ਜੀ👍🙏

    • @Baba-Big-LOVER
      @Baba-Big-LOVER Рік тому +5

      Tu karla enna easy aa tain

    • @kingyuvraj47
      @kingyuvraj47 Рік тому +4

      ​@@Baba-Big-LOVER veer ji..yakeen manna..tusi kar sakde ho..just saamne Wale insaan di tuhade naal first gall baat karn de time hi USDA confidence,usde chehre di chamak,,girls Howe chahe Munda Howe usdi shakal .te bady di shape dekh ke hi tusi usdi life baare 90% tak sahi dass sakde ho..study aa ji eh ..main khud try kita eh..😊

    • @kavitakang2394
      @kavitakang2394 Рік тому +2

      ​@@kingyuvraj47 Totally right. 👍

    • @jass-ww6zf
      @jass-ww6zf Рік тому

      Right bro ਠਗ ਆ ਮੇਰਾ ਸਾਲਾ

    • @jassseera6286
      @jassseera6286 Рік тому +4

      Sire da landu banda eh…sariya common galla hi bolda eh..Mai janda ehnu personally…

  • @sukhisingh9056
    @sukhisingh9056 Рік тому +4

    ਇਹਨਾਂ ਪੰਡਿਤ ਜੀ ਦਾ ਕੋਈ ਐਡਰੈੱਸ,ਫੋਨ ਨੰਬਰ ਦੱਸ ਸਕਦਾ ਤਾਂ ਜਰੂਰ ਦੱਸਣਾ ਜੀ ਬੇਨਤੀ ਹੈ

  • @Balbirsinghusa
    @Balbirsinghusa Рік тому +21

    ਭਾਜੀ ਦੋਵੇਂ ਜੀਅ ਬੈਠਕੇ ਇੱਕ ਘੰਟਾ ਜਪੁ ਕਰਿਆ ਕਰਿਉ।ਕਦੇ ਬਰੇਕ ਅਪ ਨਹੀਂ ਹੋਊ ਗਰੰਟੀ ਆ।

    • @jasmine.54
      @jasmine.54 Рік тому

      Kis nam da jap karna

    • @balbirkaur3058
      @balbirkaur3058 Рік тому +1

      ਬਾਬਾ ਜੀ ਦਾ।। ਨਬਰ।ਦਿਉ

    • @newsandeducation3799
      @newsandeducation3799 Рік тому

      What the spiritual words you wrote!!!!!

    • @palwinderkaurjatti1603
      @palwinderkaurjatti1603 Рік тому

      @@balbirkaur3058 ਜੀ ਠੱਗੀ ਮੁਰਵੋਨੀ ਪੈਸਾ ਬਹੁਤਾ ਤੁਹਾਡੇ ਕੋਲ ਜੀ

  • @madanlaljassal829
    @madanlaljassal829 Рік тому +1

    Please daily post Punjabi adress te dass dewo

  • @balrajdeepsingh615
    @balrajdeepsingh615 Рік тому +8

    ਗੁਡ ਨਾਇਟ ਖ਼ਸਖ਼ਸ ਲਿਆਓ ਪੰਜਾਬ ਬਚਾਓ

  • @jattanasaab946
    @jattanasaab946 Рік тому +7

    Contact no. Kina ji ehna da plss send me

  • @PardeepSingh-mg3kd
    @PardeepSingh-mg3kd Рік тому +9

    Contact no, address daso veer g

  • @HarpreetKaur-ov5qw
    @HarpreetKaur-ov5qw Рік тому +2

    Sada Punjab kado khushhal hovega.. kado Shanti honi ..plz reply

  • @JagsirBhangu
    @JagsirBhangu Рік тому +5

    ਟੀਮ ਪੂਰੀ ਤਰ੍ਹਾਂ ਤਿਆਰ ਕਰਕੇ ਲਿਆਂਦੀ ਹੈ ਬਚ ਜੋਂ ਭਟਕੇ ਲੋਕੋ ਸਾਰੇ ਰਲੇ ਕੋਈ ਨੇ

  • @mehrjitindersinghbrar7557
    @mehrjitindersinghbrar7557 Рік тому +5

    ਇਹ ਬੰਦਾ ਬਿਲਕੁਲ ਜੀਰੋ ਹੈ ਸਿਰਫ ਪੈਸੇ ਇਕੱਠੇ ਕਰ ਰਿਹਾ ਮੈ ਇਸ ਨਾਲ ਗੱਲ ਕਰਨੀ ਚਾਹੀ ਤਾ ਪਹਿਲਾ ਖਾਤੇ ਵਿੱਚ ਪੈਸੇ ਜਮਾ ਕਰਾ ਲੈਦਾ ਹੈ ਪਰੰਤੂ ਕੁਝ ਵੀ ਨਹੀ ਦੱਸਸਕਿਆ ਮੈ ਇਸ ਨੂੰ ਚੈਲਿੰਜ ਕਰਦਾ ਹਾ ਜਦੋ ਚਾਹੇ ਮੈ ਗੱਲ ਕਰਨ ਨੂੰ ਤਿਆਰ ਹਾ ਜੀ

  • @parkashsingh2850
    @parkashsingh2850 Рік тому +6

    He is diplomat person. In case of Modi, he is saying fifty fifty chance. He should say either come or will not come.

  • @bakshishkaur8574
    @bakshishkaur8574 Рік тому +5

    ਵੀਰ ਜੀ ਅਮੵਿਤਪਾਲ ਸਿੰਘ ਵਾਰੇ ਜਰੂਰ ਦਸੋ ਓਹ ਠੀਕ ਹੈ

  • @GurmeetSingh-ud1dv
    @GurmeetSingh-ud1dv Рік тому +18

    ਕਰਨ ਕਾਰਨ ਸਮਰਥ ਸਵਾਮੀ

  • @shamsarlal6203
    @shamsarlal6203 Рік тому +7

    Eina da phone number do.

  • @yogeshmadaan472
    @yogeshmadaan472 2 місяці тому +1

    Yogesh madaan date of birth 19th November 1971 time 11.15 p.m birth of place ambala cantt haryana Village babyal day Friday no job and money problem lone chala rahe hai liver transplant nahi karna hai

  • @inderkaur4766
    @inderkaur4766 Рік тому +6

    ਸ੍ਰ ਮਾਨ ਜੀ ਫੂਨ ਨਂਬਰ ਦਿੳ ਜੀ

  • @bharatwarsh8926
    @bharatwarsh8926 6 місяців тому +1

    ਮੋਦੀ ਨੇ ਵਾਹਿਗੁਰੂ ਨੂੰ ਵੀ ਆਪਣਾ ਦਾਸ ਬਣਾ ਲਿਆ ਹੈ ਤੇ ਹੁਣ ਉਸਦੇ ਉੱਤੇ ਹਸਤ ਰੇਖਾ ਦੀ ਸਾਇੰਸ ਲਾਗੂ ਨਹੀਂ ਹੁੰਦੀ ਕਿਉਂਕਿ ਇਸ ਨੂੰ ਲਾਗੂ ਤਾਂ ਵਾਹਿਗੁਰੂ ਹੀ ਕਰਦਾ ਹੈ ਤੇ ਓਹਨੇ ਲਾਗੂ ਕਰਨ ਵਾਲੇ ਨੂੰ ਹੀ ਕਾਬੂ ਕਰ ਲਿਆ ਹੈ 😂😂😂

  • @baljicheema4000
    @baljicheema4000 Рік тому +5

    ਹੜਾਂ ਬਾਰੇ ਬਾਬਾ ਜੀ ਪਹਿਲਾਂ ਦੱਸ ਦੇਦੇ ਲੋਕ ਤੇ ਪਸ਼ੂ ਲੋਕ ਬਚਾ ਲੈਦੇ ਜੀ

  • @jagmeetsingh8908
    @jagmeetsingh8908 Рік тому +91

    2024 ਦੇ ਵਿੱਚ ਤਖ਼ਤਾ ਪਲਟ ਹੋਵੇਂਗਾ ਬਾਬੇ ਦੀ ਗੱਲ ਸੱਚ ਏ 🙏🙏🙏🙏🙏

    • @Baba-Big-LOVER
      @Baba-Big-LOVER Рік тому +1

      Eh teri sooch aa uss admi di nhi uss ne apne aap nu baba nhi kya

    • @satnamsinghghuman6776
      @satnamsinghghuman6776 Рік тому +1

      Right bro

    • @robinsundu
      @robinsundu Рік тому +2

      @@Baba-Big-LOVER baiehna gusse vich kiyu hai .hand rakh tere mere kehn naal kuch nahi hona .

    • @parkashsingh2850
      @parkashsingh2850 Рік тому +6

      Saying fifty fifty Modi next time. He should say will come or come. Diplomatic answer

  • @ParamjeetKaur-zy3km
    @ParamjeetKaur-zy3km Рік тому +36

    मेरा सतगुरु भाग बदल दिंदा है.
    माता सुलखनी di किस्मत विच औलाद nhi लिखी सी, नानक जोत गुरु हरगोबिंद ji ne किस्मत लिख के बदल दित्ती.
    Mere bhaga च वी बहुत संघर्ष सी सतगुरु दे चरनी लग्गे महारानी बना ditta राज बक्श ditta. धन gurunanak🙏🏻🙏🏻🙏🏻गुरुग्रंथ sahib ji तेरी kirpa🙏🏻🙏🏻🙏🏻

  • @paramjitkaur1549
    @paramjitkaur1549 Рік тому +11

    Contact no,address dso ji.

  • @डानीरोत्तमा

    ਇਹ ਬੰਦਾ ਸਪਸ਼ਟ ਕੁਝ ਨਹੀਂ ਕਹਿੰਦਾ , ਗੋਲ ਮੋਲ ਗੱਲਾਂ ਕਰਦਾ ਏ। ਜਾਦੂ ਇਸ ਦਾ ਵੀ ਨਹੀਂ ਚੱਲਣਾ ।

  • @sukhbirkaur4253
    @sukhbirkaur4253 Рік тому +7

    Ghar de andar ghar de bahr kite v jao hr jgah Shanti ho ehi meri Ardas hai 🤝🙏💪❤🙏🙏🙏🙏

  • @manjindersingh8072
    @manjindersingh8072 Рік тому +5

    Aaa fudu bana raha gala kama ka kar raha yrrr

  • @JaswinderKaur-uz6ii
    @JaswinderKaur-uz6ii Рік тому +19

    Guru Nanak Dev g kismat v badal dinde han

  • @BaljinderKaur-gu1kd
    @BaljinderKaur-gu1kd Рік тому +3

    ਨਹੀਂ ਜੀ ਮੈਂ ਵੀ ਗੱਲ ਕੀਤੀ ਸੀ,ਕੁਛ ਵੀ ਨਹੀ ਦਸਿਆ, ਸਭ ਕੁਝ ਜੌ ਕਰਨਾ ਹੈ ਮੇਰੀ ਦੇਵੀ ਮਾਂ ਨੇ ਕਰਨਾ ਹੈ,ਹੱਥ ਬੰਨ੍ਹ ਕੇ ਬੇਨਤੀ ਹੈ ਕੇ ਅਜਿਹੇ ਚੱਕਰਾਂ ਵਿੱਚ ਨਾ ਪਓ,1100 ਬਰਬਾਦ ਨਾ ਕਰੋ,ਓਹੀ ਕਿਸੇ ਗਰੀਬ ਦੀ ਮਦਦ ਹੋ ਜਾਵੇ ,

  • @sardari935
    @sardari935 Рік тому +31

    ਇਹਨਾ ਕੁੜੀਆ ਦੀ ਸਾਰੀਆ ਦੀ ਭਵਿਖਬਾਣੀ ਸੁਣ ਕੇ ਖੁਸੀ ਬਹੁਤ ਹੋਈ ਜੇਕਰ ਮੈਨੁ ਸਾਰੀਆ ਆਪਦੇ ਵਿਆਹਾ ਤੇ ਸੱਦਣਗੀਆ ਤਾ ਮੈ ਗਰੰਟੀ ਕਰਦਾ ਭੰਗੜਾ ਪਾ ਪਾ ਕੇ ਰਿਸਤੇਦਾਰ ਕਮਲੇ ਕਰਦੂ 😅

  • @satpalsinghgrewal7360
    @satpalsinghgrewal7360 Рік тому +11

    Dhan dhan sre guru nanak dev ji

  • @kulwinderkaur2733
    @kulwinderkaur2733 Рік тому +4

    ਭਾਈ ਸਾਹਿਬ ਜੀ ਇਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਾਰੇ ਪਤਾ ਕਰੋ ਕਿ ਕਿਥੇ ਗੁਪਤ ਕੀਤਾ ਹੈ ਪੁਲਸ ਨੇ ਤੇ ਸਰਕਾਰਾਂ ਨੇ

  • @MSGaminG-cc4dz
    @MSGaminG-cc4dz Рік тому +16

    Very good Insan

  • @madanlalsharma2
    @madanlalsharma2 Рік тому +3

    ਘੁਸੀਆਂ ਭੋਰਨ ਤੋਂ ਬਿਨਾਂ ਇਸਨੇ ਕੋਈ ਚੰਗੀ ਗੱਲ ਦੱਸੀ l

  • @BHUPINDER55484
    @BHUPINDER55484 Рік тому +3

    ਇਹੀ ਹਰਕਤਾਂ ਕਰਕੇ usa ਵਾਲੇ visa ਨਹੀਂ ਦਿੰਦੇ ਸਾਨੂੰ ਕੀਤੇ USA ਦੀ ਅਵਾਮ ਬੇਰੁਜ਼ਗਾਰ ਨਾ ਕ੍ਰ ਦੇਣ ਅਣਪੜ ਭਾਰਤੀ

  • @surinderkumar8519
    @surinderkumar8519 8 місяців тому +1

    Sir naal contact karna hove ta kis number te kariye

  • @m.rdhaliwal5853
    @m.rdhaliwal5853 Рік тому +4

    ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹਿ ਕੋਇ ਬਾਣੀ ਨੇਂ ਦੂਜੇ ਨੂੰ ਕੱਟ ਤਾ

  • @resputin8012
    @resputin8012 Рік тому +10

    ਇਹ ਜਰੂਰੀ ਨਹੀਂ ਕਿ ਪਿਉ ਜਿਸ ਕਿਤੇ ਚ ਕਾਮਯਾਬ ਹੈ ਬੱਚਾ ਵੀ ਓਸੇ ਕਿਤੇ ਚ ਕਾਮਯਾਬ ਹੋਵੇ, ਪੀਓ ਇਸ ਕਰਕੇ ਕਾਮਯਾਬ ਹੋਇਆ ਕਿਉਕਿ ਓਹ ਫਿਲਮ ਸਟਾਰ ਬਣਨਾ ਚਾਹੁੰਦਾ ਸੀ, ਤੇ ਉਸਨੂੰ ਬਣਾਉਣ ਵਾਲਾ ਉਸਦਾ ਕੋਈ ਵੀ ਨਹੀਂ ਸੀ ਫ਼ਿਲਮ ਇੰਡਸਟਰੀ ਚ ਜੌ ਉਸਨੂੰ ਇਕ ਮੌਕਾ ਦੇ ਸਕਦਾ, ਸੋ ਉਸਨੇ ਆਪਣੀ 100 ਪਰਸੈਂਟ ਕੋਸ਼ਿਸ਼ ਕੀਤੀ ਤਾਂ ਕਰਕੇ ਓਹ ਕਾਮਯਾਬ ਹੋ ਸਕਿਆ, ਪਰ ਓਹਨਾ ਦੇ ਪੁੱਤਰ ਓਹਨਾ ਵਰਗੀ ਕੋਸ਼ਿਸ਼ ਤੇ ਲਗਨ ਨਹੀਂ ਕਰ ਸਕਦੇ, ਕਿਉਕਿ ਓਹਨਾ ਨੂ ਪਤਾ ਕਿ ਸਾਡਾ ਪਿਉ ਹੈਗਾ ਸਾਨੂੰ ਮੌਕਾ ਦੇਣ ਵਾਲਾ। ਸੋ ਕਮੀ ਕੋਸ਼ਿਸ਼ ਤੇ ਲਗਨ ਚ ਸੀ ਨਾ ਕਿ ਕਿਸਮਤ ਚ, ਹੁਣ ਧਰਮਿੰਦਰ ਦਾ ਮੁੰਡਾ ਸਨੀ ਦਿਓਲ ਚਲਿਆ , ਰਿਤਿਕ ਰੋਸ਼ਨ ਚਲਿਆ, ਏਦਾ ਦੇ ਹੋਰ ਵੀ ਨੇ ,ਓਹਨਾ ਵਿਚ ਲਗਨ ਹੋਵੇਗੀ ਕਿ ਮੇਂ ਕਰਨਾ ਹੀ ਕਰਨਾ, ਸੋ ਕੋਸ਼ਿਸ਼ ਤੇ ਲਗਨ ਦਾ ਕੰਮ ਹੈ ਕਿਸਮਤ ਦਾ ਨਹੀਂ, ਯ ਹੋ ਸਕਦਾ ਓਹਨਾ ਦਾ ਦਿਲ ਕਿਸੇ ਹੋਰ ਪਾਸੇ ਜਾਣ ਨੂੰ ਕਰਦਾ, ਤਾਂ ਮਜਬੂਰੀ ਨਾਲ ਓਹ ਪਿਉ ਵਾਲੇ ਕਿੱਤੇ ਚ ਆ ਗਏ, ਹੁਣ ਏਦਾ ਦੇ ਵੀ ਹੈਗੇ ਨੇ ਜਿੰਨਾ ਦੇ ਪਿਉ ਸਟਾਰ ਸੀ ਤੇ ਓਹ ਸਟਾਰ ਨਹੀਂ ਬਣ ਸਕੇ ,ਕੋਸ਼ਿਸ਼ ਕੀਤੀ ਤੇ ਫੈਲ ਹੋ ਗਏ, ਪਰ ਓਹਨਾ ਨੇ ਕੋਈ ਹੋਰ ਕਿੱਤਾ ਅਪਨਾ ਲਿਆ ਜਿਸ ਦਾ ਓਹਨਾ ਨੂੰ ਸ਼ੌਂਕ ਸੀ ਤੇ ਓਹ ਓਸ ਕਿੱਤੇ ਚ ਕਾਮਯਾਬ ਹੋ ਗਏ, ਜਿਵੇਂ ਵਿਵੇਕ ਓਬਰਾਏ, ਯ ਮਹਿਮੂਦ ਦਾ ਮੁੰਡਾ ਲੱਕੀ ਅਲੀ । ਸੋ ਐਵੇਂ ਲੋਕਾ ਨੂੰ ਨਿਰਾਸ਼ ਨਾ ਕਰੋ।

  • @gurinderkaur8440
    @gurinderkaur8440 Рік тому +2

    Waheguru ji

  • @gsantokhsinghgill8657
    @gsantokhsinghgill8657 Рік тому +5

    Sabh thik aa par PM modi bare sahi kiha a hona v istra e chahida a jalam raja jona ni chahida jis to parja dukhi hove waheguru ji🙏

  • @Kulver-wx8pi
    @Kulver-wx8pi Рік тому +5

    ਮੈਂ ਵੀ ਤੇਰੀ ਭਵਿੱਖ ਬਾਣੀ ਕਰਤੀ ਤੀਰ ਤੁੱਕਾ ਤੇਰੇ ਕੋਲ

  • @dpcks8925
    @dpcks8925 Рік тому +32

    ਰਾਮ ਵਧਾਵੇ ਸੋ ਵਧੇ ਬਲ ਕਰ ਵਧੇ ਨਾ ਕੋਇ

  • @anantrang7160
    @anantrang7160 Рік тому +4

    ਇਹ ਗੱਲ ਠੀਕ ਹੈ ਕਿ ਲੋਕ ਛੇਵਾਂ ਸਾਲ ਤਾਂ ਦਿੰਦੇ ਹਨ, ਪਰ ਜਨਤਾ ਗਿਆਰਵਾਂ ਸਾਲ ਨਹੀਂ ਦਿੰਦੀ। ਕਾਰਣ ਪੰਜ ਸਾਲ ਅਗਲਾ ਠੀਕ ਚਲਦਾ ਹੈ। ਪਰ ਦੂਜੀ ਪਾਰੀ ਵਿੱਚ ਆਪਣੀ ਔਕਾਤ ਦਿਖਾ ਦਿੰਦਾ ਹੈ।

  • @AmarjeetSangha
    @AmarjeetSangha Рік тому +6

    ਧੰਨ ਏ ਧੰਨ ਏ ਬਾਬਾ ਨਾਨਕ ਦੇਵ ਜੀ ਨੇ ਮੇਰੀ ਕਿਸਮਤ ਨੂੰ ਬਦਲ ਦਿੱਦਾ ਏ ਹੋਰ ਕਿਸੇ ਤੇ ਮੈਂ ਜਕਾਨ ਨੀ ਕਰਦਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ ਮਾਲਕਾਂ

  • @jasvirdhaliwal1003
    @jasvirdhaliwal1003 Рік тому +5

    Baba da phone no bhajio

  • @NPB9513
    @NPB9513 Рік тому +6

    ਬੰਦੀ ਸਿੰਘਾ ਤੇ ਵੀ ਨਜ਼ਰ ਪਾਓ ਜੀ ਫਿਰ ਮਨਾਗੇ

    • @satgursingh7121
      @satgursingh7121 Рік тому

      ਪੰਜਾਬ ਦੇ ਅਧੇ ਪੰਜਾਬੀ ਉਹਨਾ ਦੇ ਦੁਸ਼ਮਣ ਨੇ ਉਹ ਬਾਹਰ ਨੀ ਆਉਣ ਦਿੰਦੇ ਉਹ ਬੀ ਸਰਦਾਰ ਨੇ

  • @ParamjitSingh-jp8fz
    @ParamjitSingh-jp8fz Рік тому +8

    ਹੰਕਾਰ ਹੈ ਬੰਦੇ ਵਿਚ

  • @bharatwarsh8926
    @bharatwarsh8926 6 місяців тому +1

    ਮਨਮੋਨ ਸਿੰਘ ਤਾਂ ਸੋਨੀਆ ਗਾਂਧੀ ਦੇ ਟੱਟੂ ਵਾਂਗ ਰਿਹਾ ਤੇ ਉਸਨੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ। ਪਰ ਹੁਣ ਇਸ ਮੁਲਕ ਨੂੰ ਮੋਦੀ ਹੀ ਮਹਾਸ਼ਕਤੀ ਬਣਾਏਗਾ

  • @ManjitKaur-dn4qk
    @ManjitKaur-dn4qk Рік тому +10

    Waheguru ji🙏🙏

  • @jasbirsingh8832
    @jasbirsingh8832 Рік тому

    You have cent percent self confidence।i want also to know about clearification for my grandson my family and myself, future according finger prints। Possible or impossible।tell me sir finger print reader।

  • @PrinceSethi-n8h
    @PrinceSethi-n8h 11 місяців тому +1

    eh pandit wrong number a.. ..
    Babe nank di mergi bina kuch possible nhi.. jinde te babe di mehr hoje.. ohda kadi mara ho hi nhi sakda..

  • @sukhbirdhaliwal3308
    @sukhbirdhaliwal3308 Рік тому +11

    Waheguru da naam jpan naal ,Mari kismat chagi vich badal jagegi

  • @rajsandhu697
    @rajsandhu697 Рік тому +2

    ਇਹਨਾਂ ਨਾਲ ਰਾਬਤਾ ਕਿਸ ਤਰ੍ਹਾਂ ਕਾਇਮ ਕਰ ਸਕਦੇ ਹਾਂ ਵੀਰ ਜੀ ?

  • @gurjeetsingh2072
    @gurjeetsingh2072 Рік тому +6

    ਬਿੱਲਕੁਲ ਸਹੀ 24 ਤਖਤਾਂ ਪਲੈਟੋ

  • @jeeta6466
    @jeeta6466 Рік тому +1

    Dhan Dhan guru nanak dev ji waheguru ji 🙏🙏

  • @geetumar-vg6zh
    @geetumar-vg6zh Рік тому +5

    Hega kithe eh

  • @harmandersingh8371
    @harmandersingh8371 Рік тому +4

    ਇਹ ਕੌਣ ਹੈ ਜੋ ਸਿਰਫ ਵਿਗਿਆਨ ਦੀ ਗੱਲ ਕਰਦੇ ਹਨ, ਪਹਿਲਾ ਨਹੀ ਕਦੇ ਵੀ ਨਹੀਂ ਸੁਣਿਆ ਇਸ ਦੀ ਇੰਟਰਵਊ ਕੀ ਨਾਮ ਹੈ ਕੀ ਪਤਾ ਹੈ।

  • @Tarsemsinghjudge
    @Tarsemsinghjudge Рік тому +4

    Sikha da Mohali morche bare jrur dso aga ki hove ga

  • @mahinderpal9404
    @mahinderpal9404 Рік тому +2

    ਮੋਦੀ 2024 ਵਿੱਚ ਵੀ ਪ੍ਰਧਾਨ ਮੰਤਰੀ ਹੀ ਰਹੇਗਾ,ਯਾਦ ਰੱਖਿਓ।

  • @Eastwestpunjabicooking
    @Eastwestpunjabicooking Рік тому +5

    ਦੁਬਾਰਾ ਹਰ ਕੋਈ ਸਰਕਾਰ ਓਨੀਆਂ ਸੀਟਾਂ ਨਹੀਂ ਲੈੰਦੀ। ਪਰ ਮੋਦੀ ਦਾ 50/50 ਕਿਓਂ ਜੇਕਰ ਦੱਸਣ ਲੱਗੇ ਓ ਤਾ clear ਕਰੋ ਕੇ ਕੌਣ ਆਏਗਾ ਪੰਜਾਬ ਚ ਕਿਹੜੀ ਸਰਕਾਰ? ਰਜਲਟ ਦਿਓ

  • @rupinderkaler3517
    @rupinderkaler3517 Рік тому +2

    ਫਿਗਰ। ਪਰਿਂਟ। ਕਿਵੇ। ਸੈਡ। ਕਰੀੲਏ ਜੀ

  • @Vicky98153
    @Vicky98153 Рік тому +6

    ਇਹਨੂੰ ਆਵਦੇ ਮਾਲਕ ਦੇ ਹੱਥ ਵਿਖਾਓ, ਪੰਥ ਰਤਨ ਦੇ

  • @bonvivant8618
    @bonvivant8618 11 місяців тому +1

    परमेश्वर के अलावा कोई नही जानता कल क्या होगा, इसलिए सिर्फ मेहनत करो और ज्यादा मत सोचो, बिमार हो तो दवाई लो नाकि किसी बाबा/पंडित के पास जाओ

  • @zaildarkuldeep8451
    @zaildarkuldeep8451 Рік тому +12

    Very nice right truth speech. Very good job.

  • @RajinderKauu-cr9fc
    @RajinderKauu-cr9fc Рік тому +1

    How amazing

  • @kulwantgoldy3703
    @kulwantgoldy3703 Рік тому +9

    Waheguru ji🙏🙏 bilkul shi gal a veer ji di

  • @sukhdarshansingh7235
    @sukhdarshansingh7235 Рік тому +1

    ਇਹ ਘੂਸਾ ਕਿੱਥੋੰ ਫੜ ਲਿਆਂਦਾ ਬਾਬੇ ਨਾਨਕ ਦੀ ਬਾਣੀ ਗਲਤ ਪੜੀ ਜਾਂਦਾ ਕਬੀਰ ਜੀ ਦੀ ਬਾਣੀ ਗਲਤ ਕਹੀ ਜਾਂਦਾ। ਅਗਰ ਗੁਰੂ ਚਾਹਵੇ ਤਾਂ ਕਿਸਮਤ ਹੱਥ ਦੀਆਂ ਲਕੀਰਾਂ ਬਦਲ ਦਿੰਦਾ।

    • @AkAk-yd9qf
      @AkAk-yd9qf Рік тому +1

      ਤੁਸੀਂ ਗਾਲਾਂ ਕਿਥੋਂ ਸਿੱਖ ਲਈਆਂ?? ਬਾਬੇ ਨਾਨਕ ਤੇ ਕਬੀਰ ਜੀ ਦੇ ਚੇਲਿਓ

  • @videoeditor2966
    @videoeditor2966 Рік тому +7

    50-50 gal golmol

  • @majorsingh6495
    @majorsingh6495 Рік тому +12

    ਨੰਬਰ ਸੈਂਡ ਕਰੋ ਜੀ

  • @khajansingh7591
    @khajansingh7591 9 місяців тому

    ਗੁੱਡ ਜੀ

  • @shivlalsinghdhanjal6972
    @shivlalsinghdhanjal6972 Рік тому +3

    pls do the program, call some Astrologer, and public to contest , manta show, this is very good sir ji.

  • @rajveerkaur478
    @rajveerkaur478 8 місяців тому +1

    Uncle tuhada address dsso please kithe rehendd oh ??
    Please 🙏🙏🙏🙏🙏🙏 Request
    Reply

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ 👍ਜੀ ਬਹੁਤ ਬਹੁਤ ਧੰਨਵਾਦ ਜੀ 🙏 👍❤👌

  • @satbirsingh1791
    @satbirsingh1791 Рік тому +1

    Good

  • @baggasingh9234
    @baggasingh9234 Рік тому +13

    ਗੁਰੂ ਗ੍ੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹੀ ਕਿਸਮਤ, ਸਹੀ ਹੋ ਜਾਏਗੀ,ਗਰੰਟੀ ਦਿਦਾ ਹਾ

    • @beantsingh4294
      @beantsingh4294 Рік тому +1

      Pardo na bas matha teke chalo 🤔hath ho ge

    • @sukhvindersingh1385
      @sukhvindersingh1385 Рік тому

      ਫਿਰ ਭਾਈ ਜਿਹੜੇ ਗ੍ਰੰਥੀ ਸਿੰਘ ਨੇ ਉਹ ਤੇ ਸਾਰਾ ਦਿਨ ਮੱਥਾ ਟੇਕ ਦੇ ਨੇ