ਪਰ ਕਾ ਬੁਰਾ ਨਾ ਰਾਖੳ ਚੀਤ (par ka bura na rakhao cheet ) veer Jaswant Singh ਗਾਥਾ ਇੱਕ ਸੇਠ ਅਤੇ ਰਾਜੇ ਦੀ ।

Поділитися
Вставка
  • Опубліковано 25 гру 2023
  • ਧਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਹੇ ਭਾਈ ਕਦੇ ਵੀ ਕਿਸੇ ਦਾ ਬੁਰਾ ਨਾ ਸੋਚੋ ਕਰਨਾ ਤੇ ਬਹੁਤ ਦੂਰ ਦੀ ਗੱਲ ਜਿੰਨਾ ਨੂੰ ਵਾਹਿਗੁਰੂ ਨਾਮ ਦਾ ਮੰਤ੍ਰ ਮਿਲ ਜਾਂਦਾ ਹੈ ਉਹ ਸਦੈਵ ਹਰ ਇਕ ਦਾ ਭਲਾ ਹੀ ਸੋਚਦਾ ਹੈ। ਇਨਸਾਨ ਦਾ ਬੁਰਾ ਉਦੋਂ ਹੀ ਹੁੰਦਾ ਹੈ ਜਦੋਂ ਉਹ ਕਿਸੇ ਦਾ ਬੁਰਾ ਸੋਚਦਾ ਹੈ। ਇਕ ਸੇਠ ਅਤੇ ਇਕ ਰਾਜੇ ਦੀ ਸੁੰਦਰ ਗਾਥਾ ਜਿਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਾੜਾ ਸੋਚਣ ਦਾ ਕੀ ਪ੍ਰਭਾਵ ਪੈਂਦਾ ਹੈ ਜਰੂਰ ਸਰਵਣ ਕਰੋ ਜੀ।

КОМЕНТАРІ • 6