ਚਾਂਬਲਿਆ ਸੀਰੀ ਬਣਿਆ ਪ੍ਰੋਹਣਾ | new punjabi movies 2024 | ghar parivar

Поділитися
Вставка
  • Опубліковано 14 гру 2024
  • #gharparivar #comedy #punjabientertainment #punjabicinema #funny #punjabidrama #punjabifilms #love #punjabimovies #punjabisong #sarpanchni #sarpanch #bebe #maa #mother #siri #servants #husband #jattlifestyle #villagelifestyle #pindlifestyle

КОМЕНТАРІ • 206

  • @ArpanBawa
    @ArpanBawa 5 місяців тому +32

    ਵੀਰਪਾਲ ਭੈਣੇ ਅਮਨ ਕਾਤੋ ਨੀ ਆਉਂਦੀ ਉਸ ਨੂੰ ਜ਼ਰੂਰ ਲੈਕੇ ਆਉ ਅਮਨ ਬਿਨਾਂ ਵੀਡੀਉ ਅਧੂਰੀ ਜਿਹੀ ਲੱਗਦੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

    • @jacckysiinngla5800
      @jacckysiinngla5800 4 місяці тому +2

      😊😊😊😊😊😊😊😊😊😊😊😊

  • @Maninder_brar
    @Maninder_brar 5 місяців тому +17

    ਪਤਲੀ ਬੇਬੇ ਜਦੋ ਰੋਂਦੀ ਸੀ 😅😅ਸਿਰਾ ਐਕਟਿੰਗ ਕੀਤੀ 😅😅😅,,ਬਹੁਤ ਵਧੀਆ ਸੁਨੇਹਾ ਦੇ ਰਹੇ ਹੋ ਜੀ,,ਅਮਨ ਕਿਉ ਨਹੀਂ ਆ ਰਹੀ ਓਹਨੂੰ ਵਾਪਸ ਲਿਆਓ g,, maninder Kaur Brar from Surry

  • @jagdevsingh8335
    @jagdevsingh8335 5 місяців тому +12

    ਲੱਛੀ ਵੀਰ ਜੀ ਦਾ ਤਾਂ ਢਿੱਡ ਹੀ ਐਨਾ ਵੱਡਾ ਹੈ ਪੈਰਾਂ ਭਾਰ ਬੈਠ ਕੇ ਪੱਠੇ ਵੱਡਣੇ ਔਖੇ ਹੋ ਪਏ ਵੀਰ ਜੀ ਤੁਸੀਂ ਕੋਸਾ ਪਾਣੀ ਪੀਆ ਕਰੋ ਸਵੇਰੇ ਖਾਲੀ ਪੇਟ ਚੌਕੜੀ ਮਾਰ ਫਿਰ ਦੇਖਿਓ ਪੇਟ ਕਿਵੇਂ ਘਟਦਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @luckygill5764
    @luckygill5764 5 місяців тому +12

    ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ
    ਲੱਕੀ ਗਿੱਲ ਮੋਗਾ

  • @MandeepKaur-c1g
    @MandeepKaur-c1g Місяць тому

    Very nice video Mandeep Kaur thethar kalan froze pur 🎉🎉🎉❤❤❤❤❤❤

  • @sarabjeetkaur-rd8kd
    @sarabjeetkaur-rd8kd 5 місяців тому +2

    Very very very nice 👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji. ❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉

  • @rickyseerha5668
    @rickyseerha5668 5 місяців тому +2

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @GurpreetBrarGurpreetSingh
    @GurpreetBrarGurpreetSingh 5 місяців тому +13

    ਬਹੁਤ ਹੀ ਵਧੀਆ ਵੀਡਿਉ ਹੁੰਦੀਆ। ਜੀ ਤੁਹਾਡੀਆਂ ❤

  • @zimmysandhu
    @zimmysandhu 5 місяців тому +1

    ਜਰਦੇ ਦੀ ਪੁੜੀ ਨੂੰ 😂😂😂😂🙏🙏
    ਜ਼ਿੰਮੀ ਬਾਬਰਪੁਰ ਨਾਭਾ ।

  • @inderjitkaur4820
    @inderjitkaur4820 5 місяців тому +1

    Bahut hi vadhia story hai ji 👌👌 bilkul sahi story hai ji 👌👌👍👍 inderjit kaur bathinda

  • @darshankaur4761
    @darshankaur4761 3 місяці тому

    ਸਹੀ ਗੱਲ ਆ ਵੀਰ ਅੱਜ ਕੱਲ੍ਹ ਕੋਈ ਕਹਿੰਦਾ ਕੁਝ
    ਅਪਦਾ
    ਮਨ
    ਸਮਝਾਉਣ
    ਪੈਦਾ ਧੰਨਵਾਦ

  • @BhupinderKaur-r6g
    @BhupinderKaur-r6g 5 місяців тому +3

    ਬਹੁਤ ਵਧੀਆ ਵੀਡੀਓ ਬਣਾਈ ਹੈ ।ਸਾਰਿਆ ਦੀ ਐਕਟਿੰਗ ਸਿਰਾ ਹੈ ।ਭੁਪਿੰਦਰ ਕੌਰ ਫਫੜੇ

  • @jaswinderkaur1134
    @jaswinderkaur1134 5 місяців тому +2

    ਬਹੁਤਵਧੀਆ😂

  • @rocketleaguesideswipe9692
    @rocketleaguesideswipe9692 2 місяці тому

    Apke Sare episode bhut h jabardast h❤

  • @balvirsingh-il3eb
    @balvirsingh-il3eb 5 місяців тому +6

    ਸਤਸੀ੍ਅਕਾਲ ਜੀ ਸਾਰਿਆਂ ਨੂੰ ਵੀਡੀਓ ਤਾਂ ਵਧੀਆ ਪਰ ਪਾਣੀ ਦੀ ਦੁਰਵਰਤੋਂ ਦਿਖਾਈ ਮੱਝ ਦੇ ਨਹਾਉਣ ਤੇ ਵਾਕਿਆ ਹੀ ਇਸ ਤਰਾਂ ਪਸ਼ੂਆਂ ਤੇ ਫਰਸ ਧੋਣਤੇ ਛਿੜਕਾਅ ਤੇ ਖੁੱਲ੍ਹੀਆਂ ਟੂਟੀਆਂ ਵਾਟਰ ਵਰਕਸ ਦੀਆਂ ਤੇ ਟੈਂਕੀ ਭਰਨ ਤੋਂ ਬਾਅਦ ਪਾਣੀ ਬੰਦ ਨਾ ਕਰਨਾ ਬਹੁਤ ਲਾਪਰਵਾਹੀ ਹੈ ਪੰਜਾਬ ਵਿੱਚ ਤੁਸੀਂ ਵੀ ਧਿਆਨ ਨਹੀਂ ਦਿੱਤਾ ਸਮਰਸੀਬਲ ਚਲਦਾ ਰਿਹਾ ਧੰਨਵਾਦ ਅਗਲੀ ਵੀਡੀਓ ਪਾਣੀ ਬਚਾਉਣ ਰੁੱਖਾਂ ਬਾਬਤ ਬਣਾਓ ਰੱਬ ਰਾਖਾ

  • @paramjeetkor
    @paramjeetkor 5 місяців тому +1

    Gailo bebe taan jmaa siraa aa 😂😂 atttt gall baat ❤❤❤❤

  • @GurpinderKaur-kx1vg
    @GurpinderKaur-kx1vg 5 місяців тому +2

    Bahut vadiya video ji♥️♥️👍

  • @pindigill4821
    @pindigill4821 4 місяці тому

    Nirvair sir ji bahut achi video

  • @Karanvirdi-s9n
    @Karanvirdi-s9n 5 місяців тому +2

    Bhut vadiaa acting hai sari team di vase Siri edaa hi krde hn bdi bebe ji suit bhut sohna lg reha 👌👌👌👍👍👍👍👍🙏🏻🙏🏻🙏🏻

  • @MottiSingh-ty1cg
    @MottiSingh-ty1cg 5 місяців тому

    Sach hai khani gariba naal amme hi hundi aa ik 100 rupe lai minta tarle paune pende ne❤❤❤❤❤

  • @amanbrar9413
    @amanbrar9413 5 місяців тому +8

    ਬਹੁਤ ਵਧੀਆ ਵੀਡੀਓ ਹੈ ਜੀ ਬਿਲਕੁਲ ਸੱਚ ਦਿਖਾਇਆ ਹੈ
    ਵੀਡੀਓ ਵਿੱਚ ਤੁਹਾਡੀ ਆਵਾਜ਼ ਬਹੁਤ ਘੱਟ ਹੁੰਦੀ ਹੈ
    ਖਾਸ ਕਰਕੇ ਲੱਛੀ ਵੀਰ ਜੀ ਦੀ
    ਧੰਨਵਾਦ
    ਵੱਲੋਂ ਅਮਨਦੀਪ ਕੌਰ ਬਰਾੜ ਪਿੰਡ ਮੱਲਾ ਫਰੀਦਕੋਟ 😊

  • @gurdeepsinghkaka-iq3vb
    @gurdeepsinghkaka-iq3vb 5 місяців тому +1

    ਇਹ ਕੰਮ ਦੇ ਯਾਰ ਹੁੰਦੇ ਇਹ ਮੱਝ ਵਰਗੀ ਹੈ ਇਹ ਲਾਵੇ ਪੋਚਾ

  • @GursharnSingh-zd7fq
    @GursharnSingh-zd7fq 5 місяців тому +3

    ਬਹੁਤ ਵਧੀਆ ਵੀਡਿਉ ਬੇਬੇ ਅਮਨਦੀਪ ਕੋਰ ਫੱਤਾ ਮਾਲੋਕਾ ਜਿਲਾ੍ ਮਾਨਸਾ🎉🎉🎉🎉

  • @channiverma176
    @channiverma176 5 місяців тому +3

    Voht sohni vdo h Lovepreet ...Lachhi .da naa v change krta bgga😂😂😂😂tera Mindo😂😂😂😂😂😂very nyc

  • @Sypgirl777
    @Sypgirl777 5 місяців тому +3

    ਬਹੁਤ ਵਦੀਆ video ਜੀ
    ਪੰਜਾਬੀ ਸੱਭੀਆਚਾਰ ਦੇਖਣ ਨੂੰ ਮਿਲਦਾ ਜੀ.. ਪਰਮਜੀਤ ਸਿੰਘ ਚੰਡੀਗੜ੍ਹ C.T.U..🚍

  • @rampreetkaur5376
    @rampreetkaur5376 5 місяців тому +1

    ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ🙏🏼🙏🏼

  • @RoopSehgal
    @RoopSehgal 5 місяців тому

    Eh aunty de acting dekh ke mere dadi yaad aa jandi menu chachi no 1 aa

  • @naziasheikh8393
    @naziasheikh8393 5 місяців тому

    ਬੇਬੇ ਅਗਲੀ ਵੀਡੀਓ ਵਿੱਚ ਦੁਬਾਰਾ ਇਵੇਂ ਜਰੂਰ ਹਸਿਓ,,, ਬਾਰ ਬਾਰ ਦੇਖਿਆ ਸੀਨ😅😅😅😅😅😅

  • @channiverma176
    @channiverma176 5 місяців тому +2

    Veerpal tenu tars aaya lchhi te😂😂😂😂

  • @RajaSingh-ox2bi
    @RajaSingh-ox2bi Місяць тому

    ਬਹੁਤ ਵਧੀਆ

  • @RanjitKaur-iv2dz
    @RanjitKaur-iv2dz 5 місяців тому +1

    bhut hi gaint acting.bebe ji love you❤❤❤❤❤❤❤❤❤

  • @SukhDeep-c9k
    @SukhDeep-c9k 5 місяців тому

    Bhut vadhiaa video aa g ❤❤🎉🎉🎉😂Sandeep akalgarh

  • @bhajankaur8289
    @bhajankaur8289 5 місяців тому +3

    Aman nu v liao❤❤❤❤ bhajan kaur jirkpur Chandigarh 🎉🎉🎉🎉

  • @HarmanDeep-lu9im
    @HarmanDeep-lu9im 5 місяців тому

    Wa v wa bebe Bahut vadiya lagi bebe di acting 😅😅😅😅

  • @ArpanBawa
    @ArpanBawa 5 місяців тому +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐

  • @JhirmalSingh-xb1sj
    @JhirmalSingh-xb1sj 5 місяців тому +6

    Jhirmal Singh kot sadar khan nice video

  • @gagandeepkaurgagandeepkaur8005
    @gagandeepkaurgagandeepkaur8005 5 місяців тому +3

    Bhut bhut vadia video aa ji

  • @chiragmehragaming6570
    @chiragmehragaming6570 4 місяці тому

    Nice 👍👍 video ❤❤❤

  • @BobySingh-p5u
    @BobySingh-p5u 5 місяців тому +3

    ਬਹੁਤ ਵਧੀਆ ਵੀਡੀਓ ਬਣਾਈ ਐ ਜੀ ❤❤

  • @husanpreet9665
    @husanpreet9665 5 місяців тому

    Video bohot badhiya hai ji thanks 🎉🎉🎉❤❤❤❤

  • @amarjeetkaurreeta
    @amarjeetkaurreeta 5 місяців тому +2

    ਬਿੱਲਕੁਲ ਸਹੀ ਵੀਡੀਓ ਬਣਾਈ ਹੈ 👍🙏

  • @Guri-l7c
    @Guri-l7c 5 місяців тому +1

    Jasvinder. Akalgarh. Sudhar❤. Good. Good🎉🎉🎉🎉

  • @Gulabkaur-h2z
    @Gulabkaur-h2z 5 місяців тому

    ਬਹੁਤ ਵਧੀਆ ਵੀਡਿਓ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ 🙏👌👍❤️🌹🌺🌺💐💐🌷🌷🌺🌹 ਗੁਲਾਬ ਢਿਲੋਂ ਬਠਿੰਡਾ ਤੋਂ 🙏

  • @GurmitDhillon-w2x
    @GurmitDhillon-w2x 5 місяців тому +2

    Very very nice video ha g Gurmeet Kaur Dhillon from Canada ❤❤❤❤❤

  • @HarpreetNarwal-n3d
    @HarpreetNarwal-n3d 5 місяців тому

    V nice gurbaaz narwal Surrey Canada ❤

  • @PargatMaan-i2x
    @PargatMaan-i2x 5 місяців тому

    Mata ji bhot Vida vedo ji😂😂😂😂😂

  • @RupinderShergill-tn9yf
    @RupinderShergill-tn9yf 5 місяців тому

    Bhut vadia video GOOD BLESS YOU ALL MEMBERS🎉❤

  • @hardeepcheema2337
    @hardeepcheema2337 5 місяців тому +1

    V good concept keep it up waheguru mehar karn ::sehaj cheema harveer cheema mohali

  • @manjindersingh2671
    @manjindersingh2671 5 місяців тому

    Very nice video and good work all members 😂😂😂😂😂

  • @madhusabharwal3449
    @madhusabharwal3449 5 місяців тому

    💐ਵੀਡੀਓ ਵੇਖ ਕੇ ਬਹੁਤ ਮਜਾ ਆਇਆ ਵੀਡੀਓ ਵਿੱਚ ਬਹੁਤ ਹੀ ਵਧੀਆ ਰੋਲ ਅਦਾ ਕੀਤਾ ਸਾਰਿਆਂ ਨੇ ਖਾਸ ਰੋਲ ਵੀਰਪਾਲ ਤੇ ਬੀਬੀ ਜੀ ਦਾ ਹੈ ਇਹਨਾਂ ਦੋਹਾਂ ਬਾਜੋ ਵੀਡੀਓ ਵਧੀਆ ਤੇ ਪੁਰੀ ਟਿਕਾਉ ਨਹੀਂ ਬਣਦੀ ਵੀਡੀਓ ਰਾਹੀ ਸਾਰੇ ਪਾਸੇ ਇੱਕ ਚੰਗਾ ਸੁਨੇਹਾ ਦਿੱਤਾ ਪਤਲੀ ਬੈਬੇ ਤਾ 💣💥 ਹੈ💖🧿 ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੇ ਲੰਮੀਆਂ ਉਮਰਾਂ ਬਖਸ਼ੇ🙏❤ ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❣️❣️👏👏🌹🌹🌷🌷🌷🌷🌷🌷🌷🌷🌷🌷🌷💞💞💞💞💞💞💞💞💞❤❤❤❤❤❤❤❤❤

  • @jagdevkaur599
    @jagdevkaur599 4 місяці тому

    Pindu virsa v.nice vedio

  • @RashpalSingh-he6mn
    @RashpalSingh-he6mn 5 місяців тому

    Nice 👍 good g

  • @SukhminderSingh-lx2qu
    @SukhminderSingh-lx2qu 5 місяців тому +1

    Very Very nice video Hai g..... bittu kamalpura

  • @harjitkaur2702
    @harjitkaur2702 5 місяців тому

    Very nice roll bebe Daljit kaur.❤❤Harjit kaur samrala

  • @SukhvirKaur-y1x
    @SukhvirKaur-y1x 5 місяців тому +3

    ਬਹੁਤ ਵਧੀਆ ਵੀਡਿਓ ਹੁੰਦੀਆ ਤੁਹਾਡੀਆਂ ਵਧੀਆ ਸੁਨੇਹਾ ਦਿੰਦੇ ਹੋ ਲੋਕਾਂ ਨੂੰ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

    • @CharanjeetKaur-sr3uo
      @CharanjeetKaur-sr3uo 5 місяців тому

      ਬਹੁਤ ਵਧੀਆ ਜੀ ਚਰਨਜੀਤ ਕੌਰ ਮੋਜੌ

  • @FendeVeer-lz4hk
    @FendeVeer-lz4hk 5 місяців тому +1

    Ranjodh singh Kharar ❤❤❤❤ nice 👍👍👍👍

  • @gurpreetmaan-oh1yr
    @gurpreetmaan-oh1yr 5 місяців тому

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @neelamsingh4952
    @neelamsingh4952 5 місяців тому

    Bebe de dialogue 👍👍👍♥️

  • @mrjsports697
    @mrjsports697 5 місяців тому

    Ambo ji di acting bahut wadia ji.

  • @baltejdhaliwal6533
    @baltejdhaliwal6533 5 місяців тому

    Bhut vadia video banai a congratulations sari team nu ❤❤❤🎉🎉Baltej singh Dhaliwal ❤️doraha

  • @RaviSingh-o9k
    @RaviSingh-o9k 5 місяців тому +3

    Nice,video❤❤

  • @desihomemadefood
    @desihomemadefood 5 місяців тому

    ਬਹੁਤ ਵਧੀਆਂ ਵੀਡਿਉ ਨੇ ਜੀ ❤

  • @deepdhaliwal7854
    @deepdhaliwal7854 5 місяців тому

    nyc video .... Aman sis nu v le ke ayooo plzzzzz❤❤❤❤❤❤❤❤❤❤❤❤❤❤❤❤❤😂😂😂😂😂😊😊😊😊😊Deep italy

  • @GurmeetKaur-i1f
    @GurmeetKaur-i1f 5 місяців тому

    ਬਹੁਤ ਵਧੀਆ ਵੀਡੀਓ ਐ ਜੀ ❤❤❤🎉🎉🎉🎉

  • @tarnpreetsingh8334
    @tarnpreetsingh8334 5 місяців тому

    Bebe ji very nice God bless you Tarnpreet singh Germany

  • @cjsharma395
    @cjsharma395 5 місяців тому

    Very nice video lachchi bai bebe all teem ghar pariwar Charanjit sharma sarhali khurd Tarn Taran

  • @harjitsingh7496
    @harjitsingh7496 5 місяців тому +66

    ਅਮਨ ਵਿਡੀਉ ਵਿਚ ਕਿਉ ਨਹੀ ਆਉਂਦੀ

    • @AngrejSingh-mp2tu
      @AngrejSingh-mp2tu 5 місяців тому +23

      ਅਮਨ ਦਾ ਪੂਛ ਤੇ ਦਲੀਪ ਕੌਰ ਨੇ ਪੈਰ ਰੱਖ ਤਾਂ ਸੀ ਇਸ ਲਈ ਉਹ ਨਹੀ ਆਈ

    • @GurpreetKaur-t7s
      @GurpreetKaur-t7s 5 місяців тому +5

      😂😂😂​@@AngrejSingh-mp2tu

    • @babblibrar3213
      @babblibrar3213 5 місяців тому +1

      ​@@AngrejSingh-mp2tuppppppp ii no❤❤

    • @JaswantKaur-hu6lg
      @JaswantKaur-hu6lg 4 місяці тому

      à1
      😂😢😮 ko. 😮😅😊​@@AngrejSingh-mp2tu

    • @sundersingh7814
      @sundersingh7814 4 місяці тому

      ​@@AngrejSingh-mp2tu😮..,😅😊😊😊

  • @AminaKahli-sd1ct
    @AminaKahli-sd1ct 5 місяців тому

    Bebey di acting 😂😂😂😂

  • @Paramjit_kaur_chahal
    @Paramjit_kaur_chahal 5 місяців тому +1

    ਬਹੁਤ ਸੋਹਣੀ ਵੀਡੀਓ 👌

  • @JasmeenkaurHansra
    @JasmeenkaurHansra 5 місяців тому

    Boht hi sohni video aa g….. sariya hi boht sohniya te parivarak hundia…. ਜਸਮੀਨ ਕੌਰ ਕਮਾਲਪੁਰਾ

  • @charanjitsinghsingh7
    @charanjitsinghsingh7 5 місяців тому +1

    Namaste from Ludhiana Punjab 🇮🇳🙏❤️. It's very enjoyable beautiful interesting video.

  • @KulwantSidhu-m1i
    @KulwantSidhu-m1i 5 місяців тому +2

    Very nice video veer pal beta kulwant Kaur raunta

  • @prabhjotsinghgill1285
    @prabhjotsinghgill1285 5 місяців тому

    Bhoot soni video aa ji parbjot maana

  • @BoharDhillon-hw3uc
    @BoharDhillon-hw3uc 5 місяців тому +1

    Very Very nice ji 👍👍👍👍👍

  • @Bhagat_8915-gujjar
    @Bhagat_8915-gujjar 5 місяців тому

    ਬਹੁਤ ਵਧੀਆ ਵਿਡੀਉ ਹੁੰਦੀ ਬੇਬੇ ਦਾ ਰੋਲ ਘੈਂਟ ਹੁੰਦਾ

  • @usharani6155
    @usharani6155 5 місяців тому +2

    ❤❤❤❤

  • @msdhaliwallakhmirwala1463
    @msdhaliwallakhmirwala1463 5 місяців тому

    Great 👍

  • @Rajvans-l5o
    @Rajvans-l5o 5 місяців тому

    Bebe d acting bahut vadia hai

  • @KulwinderKaur-kj9rx
    @KulwinderKaur-kj9rx 5 місяців тому

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴

  • @sukhdialtakhar7948
    @sukhdialtakhar7948 5 місяців тому +1

    Very nice very good massage

  • @happyjoshi5426
    @happyjoshi5426 5 місяців тому

    Bahut vadhià video ji 🙏🙏

  • @JaswinderKaur-nb5rr
    @JaswinderKaur-nb5rr 5 місяців тому +1

    ਜਸਵਿੰਦਰ ਕੌਰ ਬਰਨਾਲਾ 🎉❤

  • @ranisidhu9760
    @ranisidhu9760 5 місяців тому +1

    ਬਹੁਤ ਵਧੀਆ ਵੀਡੀਓ ਆ ਜੀ

  • @AbhijotsinghKaler
    @AbhijotsinghKaler 5 місяців тому +2

    Bahut vadia

  • @Murti_sharma
    @Murti_sharma 5 місяців тому

    Bebo da ta si ra e Lata dono baby filmbishgan balayhan❤❤

  • @GurpreetSingh-vq7jz
    @GurpreetSingh-vq7jz 5 місяців тому +5

    ਅਮਨ ਕਿਉ ਨਹੀਂ ਆਉਂਦੀ ,,, ਅਮਨ ਨੂੰ ਲੇ ਕੇ ਆਓ ,,ਨਹੀਂ ਤਾਂ ਚੈਨਲ unsubscrib ਕਰ ਦੇਣਾ

  • @Sukhwindersekhon-k7
    @Sukhwindersekhon-k7 5 місяців тому +1

    Very nice video ❤❤❤❤

  • @AbcKaur-y1u
    @AbcKaur-y1u 5 місяців тому

    Daljit kaur usa shaina very very very good nice video

  • @armaansingh1468
    @armaansingh1468 5 місяців тому

    Daljit. Kaur. USA. Shaina. Very. Very. Very. Very. Good. Nice. Video.

  • @gurdipsidhu6013
    @gurdipsidhu6013 5 місяців тому

    Vadiya kahani.

  • @JarnailSingh-ef5cq
    @JarnailSingh-ef5cq 5 місяців тому

    ਕੁਲਵਿੰਦਰ ਕੌਰ ਪਿੰਡ ਛਪਾਰ ਬਹੁਤ ਵਧੀਆ ਵੀਡੀਓ

  • @neelamsingh4952
    @neelamsingh4952 5 місяців тому +1

    ਡੂਮਣੇ ਮਖਿਆਲ਼ ਵਰਗੀ 🤣🤣

  • @Veerpalbrar0
    @Veerpalbrar0 5 місяців тому +1

    ਬਹੁਤ ਵਧੀਆ ਵੀਡਿਓ

  • @AbcKaur-y1u
    @AbcKaur-y1u 5 місяців тому

    Daljit kaur usa shaina very very very very very very good nice video

  • @mehakdeeprai4008
    @mehakdeeprai4008 5 місяців тому +1

    ਬਹੁਤ ਸੋਹਣੀ ਵੀਡੀਓ ਹੈ ਮਹਿਕਦੀਪ ਬਖਤਗੜ ਬਰਨਾਲਾ

  • @amarjitkaur1849
    @amarjitkaur1849 5 місяців тому

    Bahut badhia story aa

  • @AmandeepSingh-bu4wn
    @AmandeepSingh-bu4wn 5 місяців тому +1

    ਬਹੁਤ ਵਧੀਆ ਵੀਡੀਓ ਜੀ

  • @gurjeetkaur6216
    @gurjeetkaur6216 5 місяців тому

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਨਿਸ਼ੂ ਬਠਿੰਡਾ ਤੋਂ

  • @channiverma176
    @channiverma176 5 місяців тому

    Chhoti bebe vahli vadhiya lggi ..jdo ronn da natak krdi c ..ghund kdd k jeehbaan kdd di c😂😂😂😂😂😂

  • @supanbrar1494
    @supanbrar1494 5 місяців тому

    Veerpal kaur from bhailliana
    ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉😮😮😮😮😮😮🎉🎉🎉❤❤❤❤❤😊😊😊😊😊😊😊😊😊😅😅😅😅😅😅😅😅😅😅😅😅😅😅😅😅😊😊😊😊😊😊😊😊😊😊😊😊😊😊😊😊