Second Hand Bullet in Punjab | Old Bullets in Punjab | Used Bullet for Sale, Bullet Standard Classic

Поділитися
Вставка
  • Опубліковано 29 жов 2024

КОМЕНТАРІ • 33

  • @IqbalSingh-js6uu
    @IqbalSingh-js6uu Місяць тому +4

    2017 ਚੇ ਮੈਂ ਬੁਲਿਟ BS 4 ਲਿਆ ਸੀ ਜਿਸ ਦਾ ਰੇਟ 98000 RS ਸੀ ਟੈਕਸ ਪਾ ਕਿ ਔਨ ਰੋੜ 125000 RS ਦਾ ਪਿਆ ਸੀ ਇਹ ਰੇਟ ਪੁਰਾਣੇ BS 4 ਦਾ 175000 RS ਦੱਸ ਰਹੇ ਹਨ ਠੱਗੀ ਜਾਓ ਲੋਕਾਂ ਨੂੰ ਜਿਹਨੇ 7 ਸਾਲ ਪੁਰਾਣਾ ਇਨੇ ਦਾ ਲੈਣਾ ਉਹ ਹੋਰ ਪੈਸੇ ਪਾ ਕਿ ਨਵਾ ਨਾ ਲਓਗਾ ਇਹਨਾ ਠੱਗ ਡੀਲਰਾਂ ਨੇ ਪਹਿਲਾ ਆਵਾਜ ਦਾ ਰੌਲਾ ਪਾ ਕਿ 1998 ਤੋ ਲੈ ਕਿ 2009/10 ਤੱਕ ਦੇ ਮੋਟਰਸਾਇਕਲ ਅੱਗ ਦੇ ਭਾਅ ਵੇਚ ਕਿ ਚੰਗੇ ਪੈਸੇ ਕਮਾਏ ਫਿਰ BS 3/4 ਆਏ ਪਹਿਲਾ ਇਹਨਾ ਚੇ ਲੋਕਾ ਨੂੰ ਬੁਧੂ ਬਣਾਇਆ ਆਵਾਜ ਨਹੀ ਬਣਦੀ ਹੁਣ ਇਹ ਵੀ ਬੰਦ ਹੋ ਗਏ ਹੁਣ ਇਹ ਚੰਗੇ ਬਣ ਗਏ ਹੁਣ ਇਹਨਾ ਚੋ ਪੈਸੇ ਕਮਾਉਣਗੇ BS 6 ਆ ਗਏ ਹੁਣ ਉਹਨਾ ਦੀ ਆਵਾਜ ਹੈ ਨੀ ਬਣਦੀ ਇਹ ਤਾ ਮੰਨਦੇ ਕੰਪਣੀ ਨੇ ਕਿੱਕ ਹਟਾ ਕਿ ਚੰਗਾ ਕੰਮ ਨਹੀ ਕੀਤਾ ਹੁਣ ਜਮਾਨਾ ਨਿਓ ਜਰਨੈਸ਼ਨ ਦਾ ਆ ਗਿਆ ਜੇਕਰ ਇਹੋ ਹਾਲ ਰਿਹਾ ਤਾ ਕਿੱਕ ਮਾਰੀ ਵੀ ਕਿਸੇ ਵਿਰਲੇ ਤੋ ਜਾਣੀ ਆ ਉਹ ਭਰਾਵੋ ਨਾ ਇਹਨਾ ਠੱਗਾ ਤੋ ਠੱਗ ਹੋਵੋ ਹੁਣ ਆਵਾਜ ਬਣਾ ਕਿ ਕਰਨਾ ਕੀ ਪੁਲੀਸ ਵਾਲੇ ਤਾ ਮੇਰੇ ਸਾਲੇ ਦੇ ਰੇਸਾ ਦੇ ਦੇ ਕਿ ਚੈਕ ਕਰਦੇ ਹਨ ਹੁਣ ਕਾਹਦੇ ਸ਼ੌਂਕ ਰਹਿ ਗਏ ਪੁਰਾਣੇ ਲੈਣ ਨਾਲੋ ਨਵਾ ਲਓ ਬਾਕੀ ਸਭ ਦੀ ਆਪਣੀ੨ ਸੋਚ ਹੈ

    • @dxxpu89
      @dxxpu89 Місяць тому +3

      Gal thokvi kar geya veer tu 😂😂 eh wajni chaped wangu aa kaiyaan de .... Bhot vdia vichar sanjha kitta veerji tusi

    • @sabivlogs737
      @sabivlogs737 Місяць тому +1

      @@IqbalSingh-js6uu 😀😀👌👌

    • @BROADCAST001-UFFII
      @BROADCAST001-UFFII 21 день тому

      💯💯💯💯🥶🥶

  • @sahibsinghkhalsa.9385
    @sahibsinghkhalsa.9385 18 днів тому

    ਕਹਿਣੀ ਤੇ ਕਥਨੀ ਵਿਚ ਬਹੁਤ ਫਰਕ ਹੈ।
    ਦਲਾਲਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ।

  • @rubhinderkaur1317
    @rubhinderkaur1317 2 місяці тому +1

    Thank you professor saab

  • @ChatarSingh-wd9eg
    @ChatarSingh-wd9eg 2 місяці тому +1

    Waheguru

  • @ChatarSingh-wd9eg
    @ChatarSingh-wd9eg 2 місяці тому +1

    Good

  • @SandeepKaur-vn1qc
    @SandeepKaur-vn1qc 2 місяці тому +2

    Thanks 🙏

  • @KuldeepSingh-ct7xk
    @KuldeepSingh-ct7xk 2 місяці тому +1

    ❤❤❤❤

  • @DeepSingh-we7jw
    @DeepSingh-we7jw Місяць тому

    Veer 2007 right side gear ala da ki hisaab a

  • @mannuhindigaming3285
    @mannuhindigaming3285 2 місяці тому +2

    Paji agr rc transfer kra skde h pb to rj??
    Ja fir punjab de resident de naa kra laiye

  • @originalmovie2812
    @originalmovie2812 2 місяці тому +2

    ਬਈ ਜੀ ਹੋਰ ਮਗਨੇ ਸੀ ਪੰਜਾਬ ਤਾ ਸਾਲਾ ਪੈਸਿਆ ਚ ਖੇਡਦਾ ਤੇ ਕਿਆ ਦੀ ਚੰਡੀਗੜ੍ਹ ਤੇ ਮੋਹਾਲੀ ਦੇ ਰੋਡ ਤੇ ਜਮੀਨ ਲੱਗਦੀ ਅਸੀ 2011 ਮੋਡਲ harley ਦੇ ਪੈਸਿਆ ਤੇ ਖਰੀਦਾ ਗੇ

    • @Professorsaabvlogs
      @Professorsaabvlogs  2 місяці тому

      @@originalmovie2812 ਗੁੱਸੇ ਕਿਓਂ ਹੁੰਨਾ ਵੀਰ.... ਤੋਲ-ਮੋਲ ਤਾਂ ਚਲਦਾ ਬਜ਼ਾਰਾਂ ਚ

  • @Mangpreet_singh_Ramgarhia
    @Mangpreet_singh_Ramgarhia 2 місяці тому +3

    Price and proper video

  • @AmninderjitSingh-iy5ou
    @AmninderjitSingh-iy5ou 2 місяці тому +2

    Bullet di Delivery v karva dinde o adress te veer tusi

  • @HYEE-HIMANSHU
    @HYEE-HIMANSHU 6 днів тому

    Mp me trasport ho jyagi

  • @Simrantopic
    @Simrantopic Місяць тому

    price dsya kro h

  • @rehal855
    @rehal855 2 місяці тому +1

    Bhut rate high aa bai 😂assi leya 2017 model pb number 140 da all OK with alloy wheels

  • @karanvirdhillon3115
    @karanvirdhillon3115 2 місяці тому +3

    Ist comment 🎉😊

  • @happymehra7513
    @happymehra7513 2 місяці тому

    Shop location ta ds

  • @sabivlogs737
    @sabivlogs737 2 місяці тому +2

    Purana vh exchange kar lo ge

  • @GurdeepSingh-o6k6x
    @GurdeepSingh-o6k6x 22 дні тому +1

    Bai number ta pa denda

    • @Professorsaabvlogs
      @Professorsaabvlogs  22 дні тому

      @@GurdeepSingh-o6k6x 1 ਨਹੀਂ 2 ਨੰਬਰ ਲਾਏ ਨੇ ਸਕਰੀਨ ਤੇ ਵੀਰ, ਵੀਡੀਓ ਪੂਰੀ ਦੇਖੋ ਜੀ