Vr engine number check kr leya kro engin hor hunda chaj nal dekh k leya kri mai bi ihna ton e leya tha mai jo leya uhde ch engine hor paya ba krab jha a aj tk ni thik hoya
2020 model da kinna price hai sir.mai fouji Banda Han sangrur district da Rehan wala han.te Mainu 2020 ja 2021 model chaida ji.apna address bhi das Diya Karo ji vdo ch.
Very Genuine dealer. Aa te bada genuine banda lageya. Great🎉🎉
Ehda address ki vaa ?
Har garib bnda vi apne shonk nu pura kar sakda he bullet le ke kiu ke kista bot asan ne .tnx srdar ji
ਕੋਈ ਵੀ ਦੁਕਾਨਦਾਰ ਚੀਜ ਵੇਚਣ ਲੱਗਿਆਂ ਇਹ ਕਹਿਣ ਤੋਂ ਪਰਹੇਜ਼ ਕਰਦਾ ਹੈ ਕਿ ਫਾਈਨੈਂਸਰ ਦਾ ਵਿਆਜ਼ ਵੱਧ ਹੁੰਦਾ। ਦੁਕਾਨਦਾਰ ਚੀਜ਼ ਵੇਚਣ ਦਾ ਧੰਦਾ ਕਰਦਾ ਹੈ।
ਇਸ ਵੀਰ ਨੇ ਸਾਫ਼ ਕਿਹਾ ਕਿ ਪ੍ਰਾਈਵੇਟ ਫਾਈਨੈਂਸਰ ਦਾ ਵਿਆਜ਼ ਜ਼ਿਆਦਾ ਹੁੰਦਾ ਤੇ ਨਾਲ ਹੀ ਹੱਲ ਵੀ ਦੱਸਿਆ।
ਇਹ ਹੁੰਦੀ ਹੈ ਚੰਗੇ ਵਪਾਰੀ ਦੀ ਨਿਸ਼ਾਨੀ
Hnji
ਵੇਖੋ ਵੇਖੀ ਮੈਂ ਵੀ ਸਟੈਂਡਰਡ ਬੁੱਲੇਟ ਲੈਣ ਲਈ ਅੰਮ੍ਰਿਤਸਰ jc ਵਾਲਿਆ ਦੇ ਗਿਆ ਓਨਾ ਕਿਆ 1ਮਹੀਨੇ ਦੀ ਵੇਟਿੰਗ ਹੈ। ਜਦ ਮੈਂ ਕਲਾਸਿਕ ਬੁੱਲੇਟ ਤਿਆਰ ਕਰਾ ਲਿਆ ਫਾਈਲ ਭਰ ਲਈ ਤੇ ਫੇਰ ਬੇਸਮੈਂਟ ਵਿਚ ਗਿਆ ਮੈਂ ਦੇਖਿਆ ਕਿ ਘਾਟ ਤੋਂ ਘੱਟ 90 ਬੁੱਲੇਟ ਸਟੈਂਡਰਡ ਲੱਗੇ ਸੀ ਤੇ ਏਨੇ ਕੁ ਕਲਾਸਿਕ ਬੁੱਲੇਟ ਵ ਲੱਗੇ ਸੀ। ਫੇਰ ਮੈਂ ਪੁਸ਼ੀਆ ਕੀ ਸਟੈਂਡਰਡ ਬੁੱਲੇਟ ਤੇ ਵਾਧੂ ਵਾ ਤੇ ਸੇਲ ਮੈਨ ਨੇ ਕਿਹਾ ਕੀ ਅਸੀ ਸਟੈਂਡਰਡ ਦੀ ਮਾਰਕੀਟ ਵਧਾਉਣ ਲਈ ਅ ਸਭ ਜਾਣਬੁੱਝ ਕੇ ਕਰਦੇ ਹਾਂ । ਪਰ ਕਲਾਸਿਕ ਨੂੰ ਚਲਾਉਣ ਦਾ ਅਨੰਦ ਵੱਖਰਾ ਹੀ ਆ। ਤੇ ਸਟੈਂਡਰਡ ਦਾ ਅਪਣਾ ਵੱਖਰਾ।
ਬਹੁਤ ਖ਼ੂਬ ਜੀ,
ਹਾਂਜੀ ਸਭ ਦਾ ਆਪਣਾਂ ਆਪਣਾਂ ਸੁਭਾਅ ਹੈ । ਕੋਈ ਸਟੈਂਡਰਡ ਕੋਈ ਕਲਾਸਿਕ
Phone no doo
@@sarwansingh3854 93579 39300
bai a shop kitha a
ਗੱਲਾ ਕਰੀ ਚਲੋ ਆਪਣਾ ਦੁਕਾਨ ਦਾ ਐਡਰੈਸ ਨਾ ਦੱਸਿਉ
ਸ਼ਹਿਰ ਪਟਿਆਲਾ ਵੀਰ, ਸਰਹਿੰਦ ਰੋਡ, ਨੇੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ,
9357939300 ਲਓ ਨੰਬਰ,
Ise bahane Manes veer nal gal ho gai 😀
😄😄😄
ਵੱਡੇ ਪਾਜੀ ਡਾਉਣ ਪੈਮੇਂਟ ਕਿੰਨੀ ਕਰਨੀ ਪਏਗੀ ਘੱਟ ਤੋਂ ਘੱਟ ਅਤੇ ਕਿੰਨੇ ਰੁਪਏ ਦੀ ਕਿਸ਼ਤ ਬਣੇਗੀ ਕਿਰਪਾ ਕਰਕੇ ਦੱਸੋ
Sare bullet bahut jiada vadia ne
Wah kya baat bro you too All so beautiful ❤❤❤❤
God bless you bachio 😇
Par rab nu yad rakhio 💐💐💐
Veere supna e aa yr ❤
Very good luck ❤❤❤❤
Very nice 👍
Vr engine number check kr leya kro engin hor hunda chaj nal dekh k leya kri mai bi ihna ton e leya tha mai jo leya uhde ch engine hor paya ba krab jha a aj tk ni thik hoya
ਸੰਤ ਜੀ ❤
Pajji ❤ love you Hindi one vlog 🎉🎉🎉🎉🎉🎉🎉 I am from odisha
Sira bhai ❤
Apne kol vi haiga ji 2021 model for sale ist owner aa 10000km chalya sirra condition aa
Hnji dso manu kinne ch sale krna veer
Price kina hai
ਬਾਈ ਜੀ 70 75 model ਕਿਨੈ ਕੁ ਦਾ ਮਿਲਜੂ ਵੀ ਸੋਕ ਜਾ ਪੂਰਾ ਹੋਜੇ ਸਸਤਾ ਜਾ ਹੋਵੇ
55000
Paji bullet putha gear Wala miljunga 28-30di range vich tak...?
1.70
Je kise veer koi 2010 model hai puthe gera wala jarur dasio fathegarh sahib .
0 down payment te J koi bulit sale karna hoeya ta daseo
ਹਰ ਕੰਮ ਚ ਤੁਹਾਡੀ ਛਿਲ ਲੱਥਣੀ ਹੀ ਲੱਥਣੀ ਹੈ ਛੁਰਾ ਤੇਜ਼ ਹੁੰਦਾ ਇਨ੍ਹਾਂ ਦਾ
❤❤ nice to good 👍
11 model di kimt te kist te daunpemat ki aa
ਇਨ੍ਹਾਂ ਨੂੰ sale kro ਆਖਣਗੇ ਮਿੱਟੀ ਹੈ ਜੀ
ਆਪਣੀ ਇਹਨਾਂ ਦੀ bullet 24 carat ਦੀ ਹੈ।
Santa di tasveer ❤
Woww
😂
😅 kyo@@Rajdeepsp
22g 2012 to 2015 tkk kine rate ch mil jauga ji mai himachal to ha
Bai ji koi classic whole cherry colour available hai?
ਵੀਰ ਜੀ ਐਡਰੈੱਸ ਤਾਂ ਦਸ ਦਿਓ ਕਿੱਥੇ ਦਾ ਹੈ ਜੀ,ਕੁਝ ਪਤਾ ਨੀ ਲਗਿਆ ਕਿੱਥੇ ਦੇ ਹਨ
Patiala, near dukh niwaran sahib
ਬਾਈ ਜੀ 2012 ਮਾਡਲ ਕਿੰਨੇ ਦਾ
Do you deliver bullet to europe @profeser
@@PatrikPuzo-v3l Thanks for contacting from Europe 🙏,
But i do not deliver bullet anywhere, I just make videos and deliver globally ☺️☺️☺️
Veer ji sunday open hundi hai shop
Sant jarnail bhindrawale di photo aala best hai ❤
Oo bhraa adress v ds diya kro naal shop kithe a kithe nhi
Very nice bro
Old 500 cc bullet is available?
2018 model 21000 chllea Kine tkk shi rhoga 22 G cylencer tkk chnge ni kitta all original
Kinne de dena
@@riserabhi9077 Ohi bro m push rea Tarn tarn to aa Bnda Oh De rea 1.40 mng rea
Ki price hai
@@bharpursingh6322 Bai ji oh 1 lakh 40 Hazar mng rea shi aa ?
Bullet standard nalo wadh classic bullet sale hunda es waar 2023 Tak vi classic bahut sale Hoya.
Hnji bht demand isdi
ਨੋਟਾਂ ਦੀ ਵੀ ਪੰਡ ਲੱਗਦੀ ਇੰਨੇ ਪੈਸਿਆਂ ਦੀ ਕਾਰ ਆ ਜਾਣੀ
Sahi gal ae, par isda apna swaad ae
Bro 2009 model ka price kiya hai
Bai standard 350 2022 model da price ki aa ?
Bai ii Call krlo Screen te no. share kita
9357939300
Address v dso veer
ਕਿੰਨੇ ਪੈਸਿਆਂ ਵਿੱਚ ਮਿਲ ਜਾਂਦਾ ਰੋਈ ਅਜਿਹੀ ਗੱਲ-ਬਾਤ ਤਾ ਨਹੀਂ ਬਾਅਦ ਵਿੱਚ ਪੁਲਿਸ ਕੰਗ ਕਰੇ
ਨਾ ਵੀਰ, ਪੂਰੇ ਕਾਗਜ਼ ਪੱਤਰ ਕਰ ਕੇ ਡੀਲ ਕਰਦਾ ਵੀਰ
ਜੇ ਲਾਇਸੰਸ ਜਾਂ ਕਾਗਜ਼ ਨਾ ਹੋਏ ਫੇਰ ਤਾਂ ਕਰਨਗੇ ਹੀ ਤੰਗ 😊
@@Professorsaabvlogsਬਾਈ ਜੀ location ਤਾਂ ਦੱਸਿਆ ਨਹੀਂ
Very nice
West Bengal mein deliver kr paynge ?
Nahi sir ji
Bhai ji m lena aa bullet m.haryana se hu
1998 ya 1999 model kin k da miljuga veer?
Clasic kine k range da miljega brother 2012 model
93579 39300 pls call ☎️
Jai Rajputana, veerji je kise himachalwale ne bullet lena hove ta tusi unu sale karonge ?
Only Punjab Veer ji
@@Professorsaabvlogs ok , thanks veerji , lekin koi ehoja seller leke aao jeda Himachal vich vi sell karda hove
@@destroyergamer602 ji jrur koshish krange, thank you 🙏
Baai ji Meinn Uttar Pradesh To aan , Kya paaji Punjab se bahar khi sell ni krte bike ?
Ji nahi
@@Professorsaabvlogs baii ji koi seller haii Jo sell krta ho ..
@@vivekraja2651 mein pta krke jrur dassa ga
@@Professorsaabvlogs bhut bhut Dhanyawad Bhai jii ❤🙏🏻
City name v daso kithe hai veer, sunday open hunda
Patiala 93579 39300
Bhai meteor 350 available?
Shop di location Jalandhar vich hai pajii??
Patiala
पटियाला में पूरा पता क्या है दुकान का भाई
Waheguru
Sir dukan kithy hi a plz dso
@@inderbirsingh2890 ਪਟਿਆਲੇ , ਨੇੜੇ ਗੁਰਵਾਰਾ ਦੁਖ ਨਿਵਾਰਨ ਸਾਹਿਬ
Sardar ji koi punjab se bahar other state se customer aaya to aap bullet sale kyu nai karte ??
2024 model how much
22g mei 10oct nu lena 2018 model kinee da labju
Olx te paye hue hai 2018 modal
Price kina a veer
hello paji bullet hai koi 2017 model
2022,22 model ch carborater hega ?
23 ?
Location tn dso y kithe k ah showroom?
Patiala
2010 2011 modal Bulat ka ret batawo or aapki shop kha h
Yr veer tuhadi dukhan kitha ha
Paji standard bs6 ki price batao
Is shop te gye c unauthorized rate ne adhyan d passing ni
ਵੀਰ ਮੇਰੇ ਕੋਲ ਪੈਸ਼ਨ ਨਵਾਂ ਹੈ ਜੀ ਇੱਕ ਲੱਖ ਦਾ ਹੈ ਤੁਸੀਂ ਵਿੱਚ ਐਡਵੋਕੇਟ ਕਰੋਲ਼ੋਗੇ ਜੀ
Classic da ki rate a bai ji
Nice
Veer view hi lene tusi .address v dasdo
ਕਮਾਲ ਕਰਦੇ ਓ ਬਾਦਸ਼ਾਓ, ਸਾਡੇ ਤੇ ਇਲਜ਼ਾਮ ਧਰਦੇ ਓ ਬਾਦਸ਼ਾਓ,
93579 39300 patiala
@@Professorsaabvlogs thank you. ਅਸੀ ਕਮਾਲ ਨਹੀ ਕਰਦੇ ਆ .
ਅਸੀ ਇਲਜ਼ਾਮ ਨਹੀ ਧਰਦੇ ਆ.
ਬਾਦਸ਼ਾਉਹ ਮਾਝੇ ਆਲੇ ਗੱਲ ਸੱਚੀ ਕਰਦੇ ਆ
bai kithe shop apni
93579 39300 patiala
Vr finance hoju ga phala kina pesa dena pana
Hnji hoju ga
Bai ji 18 model kine ch mil ju
180000 de kreeb
Veer address mention nahi kita, please address v mention kr dena c
93579 39300 patiala
Veer eh tuhadi shop kithe aa
Patiala City
Me apna electra bullet sale krna a full restore krvaiya a black colour a 2009 model a
Demand ki bai te color kehra
From where we can by it
Me vechna apna 2017 mdle
Kine de dunge g
Bhaaji tuhadi kinni demand hai ??
Kaahan se ho Bhai
2020 model da kinna price hai sir.mai fouji Banda Han sangrur district da Rehan wala han.te Mainu 2020 ja 2021 model chaida ji.apna address bhi das Diya Karo ji vdo ch.
93579 39300 patiala
Waheguruji Waheguruji Waheguruji
ਇਹ ਦੁਕਾਨ ਕਿਥੇ ਆ।
ਪਟਿਆਲੇ
21 model 20 models da. Ki. Parice bai cash payment
Pls ☎️ Call 9357939300
Bai g 1996 model sale krna se
Kihne da
Where is this shop
Patiala
How we connect
93579 39300
Y video ch number v ds dea kro
Hi sir I'm from tamil nadu I want to like that bike how much that price , I can't find like that in my place
Shop apni kiss jagah teh ah address daso
Patiala veer ji, near Gurdwara Dukh Niwaran Sahib
Address ty dasya ni kithe shop wa
93579 39300 patiala
Bai ji location v dss dinde
@@paramraj68 patiala
ਪੱਤਦਰਓ ਗੱਲਾਂ ਗੱਲਾਂ ਵਿਚ ਅਡਰੇਸ ਦੇਣਾ
ਭੁੱਲ ਹੀ ਗਏ ਉ
@@RanjitSingh-ti5nk ਹਾਂਜੀ ਚਾਅ ਹੀ ਐਨਾ ਚੜ ਗਿਆ ਸੀ । ਪਰ ਅਗਲੀਆਂ ਵੀਡੀਓ ਚ ਪਹਿਲਾਂ ਨੰਬਰ ਹੀ ਐਡ ਕੀਤਾ ਹੈ ਜੀ । ਪਟਿਆਲੇ ਹੈ ਜੀ ਨੇੜੇ ਗੁਃ ਦੁਖ ਨਿਵਾਰਨ ਸਾਹਿਬ 93579 39300
Paji rate. Dasso ji
❤❤❤❤❤❤❤🎉🎉🎉🎉🎉
Bs3 2011 to 2014 model tak kine thaa h
Bhai hum ko lana ha
Paji Bullet Bahut Badiya Na Tohada Kool Par Tusi Dassia Nai Kis City' Bich Ho Koi Jagha Da Naam Nai Dassia
Dassea veer , Patiala City, near Dukh Niwaran Sahib
Sapledar+19 silver kine da kato ge
14,,,15,,ਮਾਡਲ ਕਿਸੇ ਕੂ ਚੋ ਮਿਲੂ
Pajji emi hojaangiya?
Hnji
22 one month guarantee kush jayada ho gai aa thori ghat karo