Chandi Charitar Ustat - Dasam Granth

Поділитися
Вставка
  • Опубліковано 23 сер 2024
  • Chandi Charitar bani of sri guru Gobind Singh ji from Dasam Granth.
    Narrated by Kuldeep Singh Thind

КОМЕНТАРІ • 82

  • @Jodhvirk-hn3ym
    @Jodhvirk-hn3ym 23 дні тому +1

    WAHEGURU JI🙏🙏❤

  • @contactpuneet73
    @contactpuneet73 6 років тому +20

    सत श्री अकाल। जय माता दी। जय हो दशम पिताश्री गुर गोविन्द सिंह जी कीजय

  • @natwarbharatam2978
    @natwarbharatam2978 2 роки тому +3

    Jay Mata di,Jay Gurumaharaj🙏🏻🕉️🚩🙏🏻⚔️

  • @Gamingshots252
    @Gamingshots252 5 років тому +2

    ਵਾਹਿਗੁਰੂ ਜੀ

  • @ਹਰਿਕੀਆਂਕਥਕਹਾਣੀਆਂ

    Jai Mata Di....
    Ehe Lok Sache Bhakat Hai Durga Devi de...
    Mahaa Mai Ap sab Di Jholi bharegi..
    👌

    • @harshdeepsingh8211
      @harshdeepsingh8211 10 місяців тому

      😂😂😂😂 ye durga devi puja nhi hai

    • @vkone7162
      @vkone7162 9 місяців тому

      @@harshdeepsingh8211 pure suno..eh devi de bare he hai

  • @singhsidhu270
    @singhsidhu270 Рік тому +1

    Satnam shree waheguru ji🙏🙏🙏🙏🙏

  • @gaganoberoi3890
    @gaganoberoi3890 4 роки тому +2

    💔🌹🙏waheguruji💔🌹🙏

  • @sukhasukha494
    @sukhasukha494 5 років тому +3

    waheguru g

  • @marcosnogueira1082
    @marcosnogueira1082 9 місяців тому

    Truly magical music. Waheguru ji ka Khalsa Waheguru ji ki Fateh.

  • @manjitsinghobhan9854
    @manjitsinghobhan9854 2 роки тому +2

    Beautiful, melodious path

  • @sanamdeepsinghdhillon6678
    @sanamdeepsinghdhillon6678 5 років тому +1

    Waheguru ji Meer karo

  • @1sidhu_
    @1sidhu_ 5 років тому +2

    Waheguru ji

  • @meenakshikapoor2089
    @meenakshikapoor2089 7 років тому +5

    ❤❤❤❤waheguru waheguru waheguru waheguru waheguru waheguru waheguru waheguru jio Ji ❤❤❤❤

  • @gurindersinghgurindersingh6568
    @gurindersinghgurindersingh6568 2 роки тому

    Waheguru ji 🙏🏻🙏🏻🙏🏻🙏🏻

  • @iqbalsingh8184
    @iqbalsingh8184 11 місяців тому

    waheguru ji🙏

  • @satnamsingh141
    @satnamsingh141 3 роки тому

    WAHEGURU JI 🌹🌹🌹🌹🌹🌹🌹🙏🙏🙏🙏🙏🙏🙏🙏🙏🙏

  • @satnamsingh141
    @satnamsingh141 3 роки тому

    WAHEGURU JI 🌹🌹

  • @rajuboparai7498
    @rajuboparai7498 5 років тому +2

    🌷🌷🌷🌷🌷

  • @tarsemsingh7221
    @tarsemsingh7221 6 років тому +5

    Khalsa ji kirpa kr k full paath upload kro ji...akaal ustat, bachitar natak, ugardanti v upload kro ji...

  • @Pnts1313
    @Pnts1313 6 років тому +8

    Vg ath chandi charitar baani de ek din ch kiney paath kar sakdey han????te path karan di maryada ki hai

    • @parminderhans3190
      @parminderhans3190 4 роки тому

      11 path kr lyo

    • @gaganbal9405
      @gaganbal9405 4 роки тому

      @@parminderhans3190 maryada ki.a.path de and benefits.ki a

    • @parminderhans3190
      @parminderhans3190 4 роки тому

      @Amandeep Singh hanji veere

    • @parminderhans3190
      @parminderhans3190 4 роки тому +1

      @@gaganbal9405 ਸੁੱਚਮ ਰੱਖੋ ਵੀਰੇ ਵੱਧ ਤੋ ਵੱਧ

  • @ruppenjotsingh318
    @ruppenjotsingh318 4 роки тому +1

    Waheguru ji mehar karo please
    #BoardExam 2020

  • @rajeevdatta8881
    @rajeevdatta8881 10 років тому +5

    no comparison- great, where can I find complete one [ same ]

    • @taranbirsingh1047
      @taranbirsingh1047 6 років тому +1

      Rajeev Datta they haven't uploaded yet i think so.

    • @harvir6167
      @harvir6167 3 роки тому +1

      www.adelaidesangat.com/index.php/downloads/func-startdown/196/

    • @akaalilaalsingh96
      @akaalilaalsingh96 2 роки тому +1

      It's from Chandi Charitr Doosra i beleive, it's the last Adhyaay, under the title of Athh Chandi Charitar Ustat Barnanang

    • @gaganbal9405
      @gaganbal9405 2 роки тому

      @@akaalilaalsingh96 yes

  • @parminderhans3190
    @parminderhans3190 4 роки тому +1

    🙏🙏🙏🙏🙏

  • @sunpreetsingh2918
    @sunpreetsingh2918 5 років тому +1

    Is there an English translation for this bani?? Please reference

  • @GurdeepSingh-ce6zx
    @GurdeepSingh-ce6zx 9 років тому +4

    Great

  • @harjinderkaur423
    @harjinderkaur423 4 роки тому

    🙏🙏🙏🙏🙏
    great ji
    🙏🙏🙏🙏🙏

  • @gurnamsingh-yb5or
    @gurnamsingh-yb5or 3 роки тому +2

    Wah oh wah Tere band kar oye sikh kewal Guru granth sahib ji da pujari hai

  • @chalitarkumar4502
    @chalitarkumar4502 6 років тому +2

    Chalitar shig

  • @narindersingh5778
    @narindersingh5778 8 років тому +1

    sikh g plz full path up lode kr deo g

  • @gaganbal9405
    @gaganbal9405 2 роки тому

    Bhai saab jida naam ki hai jina Ne Bani pdi hai ji 🙏

  • @narindersingh5778
    @narindersingh5778 7 років тому +4

    plz singh g ful path upload kr do

  • @simarsingh2326
    @simarsingh2326 6 років тому +1

    Arth dsoi

  • @hardevsingh8097
    @hardevsingh8097 3 роки тому +1

    Those who propogate Hindu myth history is their aim to fleece innocent sikhs while Chandi character had never been existed how guru Gobind Singh Ji wrote chandi? Blind pujaries in hindu deras asking sikhs to give them ailm (Daan Dakshna)

    • @akaalilaalsingh96
      @akaalilaalsingh96 2 роки тому +5

      Guru ji and Sikhi beleives that Chandi existed
      So did all the other Avtaars,they are Sargun Saroops of Akaal
      And hence they did exist
      And Guru ji did write their Baani

    • @HiddenHistoryofBharat
      @HiddenHistoryofBharat 2 роки тому +1

      @@akaalilaalsingh96 True Bhai ji, agree with you. Janam Sakhi of Guru Gobind Singhji clears all doubts. Guruji's stay for 6 months at Naina Devi Shakti Peeth in Bilaspur before formation of Khalsa Panth in Anandpur Sahib give us a clear indication that Guru Gobind Singhji himself wrote Chandi di Vaar and Chandi Charitr.

    • @harshdeepsingh8211
      @harshdeepsingh8211 10 місяців тому

      ​@@HiddenHistoryofBharat😂😂😂😂😂 iska matlab ye nhi guru sahib devi le bhakt hai

  • @tattgurmatvichaar3369
    @tattgurmatvichaar3369 8 років тому +2

    ਮੈ ਬਚਿਤ੍ਰ ਨਾਟਕ ਗਰੰਥ ਨੂੰ ਕਿਉਂ ਨਹੀ ਮੱਨਦਾ??
    ਗੁਰੂ ਪਿਆਰਿਓ ਮੈ ਬਚਿੱਤ੍ਰ ਨਾਟਕ ਗਰੰਥ ਦਾ ਵਿਰੋਧੀ ਨਹੀ ਹਾਂ, ਸਿਰਫ ਗੁਰੂ ਗਰੰਥ ਸਾਹਿਬ ਜੀ ਦਾ ਉਪਾਸ਼ਕ ਹਾਂ, ਅੱਜ ਮੈਨੂੰ ਕਿਸੇ ਹੋਰ ਗਰੰਥ ਦਾ ਵਿਰੋਧ ਤਾਂ ਕਰਨਾਂ ਪੈ ਰਿਹਾ ਹੈ ਕਿਉਂਕੇ ਮੈ ਨਹੀ ਚਾਹੁੰਦਾ ਕਿ ਸਿੱਖ ਤੇ ਗੁਰੂ ਦੇ ਅਤੁਟ ਰਿਸ਼ਤੇ ਵਿੱਚ ਹੋਰ ਕੋਈ ਰਤੀ ਭੱਰ ਵੀ ਸ਼ਰੀਕ ਬਣੇ,
    ਕੁਝ ਸਿਧੇ ਤੇ ਸੌਖੇ ਸਵਾਲ ਹਨ ਜਿਨਾਂ ਦੇ ਬਚਿੱਤ੍ਰ ਨਾਟਕ ਨੂੰ ਮੱਨਣ ਵਾਲਿਆਂ ਨੇ ਅੱਜ ਤੱਕ ਜਵਾਬ ਨਹੀ ਦਿੱਤੇ,
    1- ਜੇ ਪਹਿਲੇ ਨੌ ਨਾਨਕ (ਬਾਣੀ ਰਚਣ ਵਾਲੇ ਛੇ ਗੁਰੂ) ਨਾਨਕ ਪਦ ਵਰਤਦੇ ਹਨ ਤਾਂ ਦਸਵੇਂ ਨਾਨਕ ਕਿਉਂ ਨਹੀ ਨਾਨਕ ਪਦ ਵਰਤ ਦੇ??
    2- ਜੇ ਪਹਿਲੇ ਗੁਰੂ ਆਪਣੇ ਲਈ ਮਹਲਾ ਸ਼ਬਦ ਵਰਤਦੇ ਹਨ ਤਾਂ ਅਚਨਚੇਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਈ ਪਾਤਛਾਹੀ ਦਸਵੀਂ ਕਿਉਂ ਵਰਤਣਾ ਸੁਰੂ ਕਰ ਦਿੱਤਾ??
    3- ਜੇ ਪਹਿਲੇ ਗੁਰੂਆ ਨੇ ਗੁਰਬਾਣੀ ਵਿੱਚ ਰੱਬ ਲਈ ‘ਨਿਰੰਕਾਰ ‘ਅਕਾਲਪੁਰਖ..ਅਦਿ ਨਾਮੁ ਵਰਤੇ ਹਨ, ਤਾਂ ਫਿਰ ਦਸਵੇਂ ਗੁਰੂ ਰੱਬ ਲਈ ‘ਸ੍ਰੀ ਅਸਿਪਾਨ ‘ਸ੍ਰੀ ਅਸਿਧੁਜ ‘ਸ੍ਰੀ ਅਸਿਕੇਤ ‘ਮਹਾਂਕਾਲ..ਅਦਿ ਨਾਮੁ ਕਿਉਂ ਵਰਤਣ ਲੱਗ ਪਏ??
    4- ਜੇ ਪਹਿਲੇ ਨੌ ਗੁਰੂਆਂ ਦੇ ਪਿਛਲੇ ਜਨਮ ਨਹੀ ਤਾਂ ਦੱਸਵੇਂ ਨਾਨਕ ਦਾ ਪਿਛਲਾ ਜਨਮ ਕਿਉਂ ਮੱਨੀਏ??
    5- ਜੇ ਪਹਿਲੇ ਛੇ ਗੁਰੂਆਂ ਦੀ ਬਾਣੀ ਇੱਕ ਗਰੰਥ ਵਿੱਚ ਲਿਖੀ ਜਾ ਸਕਦੀ ਹੈ ਤਾਂ ਦਸਵੇਂ ਗੁਰੂ ਦੀ ਬਾਣੀ ਉਸੇ ਗਰੰਥ ਵਿੱਚ ਕਿਉ ਨਹੀ ਲਿਖੀ ਜਾ ਸਕਦੀ??
    6- ਜੇ ਪਹਿਲੇ ਤਿਨ ਗੁਰੂ ਛੇਵਾਂ ਸੱਤਵਾਂ ਤੇ ਅੱਠਵਾਂ ਬਿਣਾ ਬਾਣੀ ਲਿਖਣ ਤੋ ਵੀ ਸਾਡੇ ਗੁਰੂ ਹਨ ਤਾਂ ਦਸਵਾਂ ਗੁਰੂ ਬਿਣਾ ਬਾਣੀ ਲਿਖਣ ਤੋ ਕਿਉ ਗੁਰੂ ਨਹੀ ਮਨਿਆ ਜਾ ਸਕਦਾ ਹੈ??
    7- ਜੇ ਗੁਰੂ ਗੋਬਿੰਦ ਸਿੰਘ ਜੀ ਆਪ ਸਾਨੂੰ ਆਖਕੇ ਗਏ ਹਨ ਕਿ ‘ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ’ ਫਿਰ ਅਸੀਂ ਕਿਸੇ ਹੋਰ ਗਰੰਥ ਨੂੰ ਕਿਉਂ ਮਨੀਏ??
    8- ਜੇ ਗੁਰੂ ਗਰੰਥ ਸਾਹਿਬ ਜੀ ਆਖ ਰਹੇ ਹਨ ਕਿ ‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ’ ਫਿਰ ਅਸੀਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਤੋ ਬਿਣਾ ਹੋਰ ਕਿਸੇ ਗਰੰਥ ਦੀ ਰਚਨਾਂ ਨੂੰ ਗੁਰੂਬਾਣੀ ਕਿਉਂ ਮਨੀਏ??
    9- ਜੇ ਗੁਰੂ ਗਰੰਥ ਸਾਹਿਬ ਜੀ ਆਖਦੇ ਹਨ ਕਿ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’ ਫਿਰ ਅਸੀਂ ਹੋਰ ਕਿਸੇ ਗਰੰਥ ਦੀ ਕੱਚੀ ਬਾਣੀ ਕਿਉਂ ਪੜੀਏ??
    10- ਜੇ ਪਹਿਲੇ ਨੌ ਗੁਰੂਆਂ ਦਾ ਇੱਕੋ ਇੱਕ ਗਰੰਥ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ ਤਾਂ ਫਿਰ ਦੱਸਵੇਂ ਗੁਰੂ ਦਾ ਵੱਖਰਾ ਗਰੰਥ ਕਿਉਂ ਹੈ??
    ਜੇ ਇਨਾਂ ਸਵਾਲਾਂ ਦੇ ਕਿਸੇ ਕੋਲ ਤਸੱਲੀ ਬਖਸ਼ ਜਵਾਬ ਨਹੀ ਹਨ ਸਿਵਾਏ ਇਹ ਕਹਿਣ ਦੇ ਕਿ ਗੁਰੂ ਦੀਆਂ ਗੁਰੂ ਜਾਣੇ, ਫਿਰ ਹਰ ਗੁਰੂ ਦੇ ਸਿੱਖ ਨੂੰ ਸੋਚਣਾ ਬਣਦਾ ਹੈ ਕਿ ਕੀ ਅਸੀਂ ਹੋਰ ਕਿਸੇ ਗਰੰਥ ਨੂੰ ਗੁਰੂ ਦੇ ਬਰੱਬਰ ਬਿਠਾਕੇ ਗੁਰਬਾਣੀ ਦੇ ਬਰੱਬਰ ਕੋਈ ਹੋਰ ਰਚਨਾਂ ਨੂੰ ਪੜ੍ਹਕੇ ਗੁਰੂ ਗਰੰਥ ਸਾਹਿਬ ਜੀ ਦੇ ਨਾਲ ਧੋਖਾ ਤਾਂ ਨਹੀ ਕਰ ਰਹੇ?? ਯਾਦ ਰਹੇ ਕਿ ਕਿਸੇ ਵੀ ਦੇਸ਼ ਦੇ ਦੋ ਸਵਿਧਾਨ ਨਹੀ ਹੁੰਦੇ, ਤੇ ਕਿਸੇ ਵੀ ਕੌਮ ਦੇ ਦੋ ਗਰੰਥ ਨਹੀ ਹੁੰਦੇ, ਨਾ ਦੋ ਸਵਿਧਾਨਾਂ ਨਾਲ ਦੇਸ਼ ਚੱਲ ਸਕਦਾ ਹੈ ਨਾਂ ਦੋ ਗਰੰਥਾਂ ਨਾਲ ਕੋਈ ਧਰਮ ਚੱਲ ਸਕਦਾ ਹੈ, ਅੱਜ ਸਿੱਖਾਂ ਦੀ ਆਪਸੀ ਲੜਾਈ ਦਾ ਕਾਰਨ ਸਿਰਫ ਬਚਿੱਤ੍ਰ ਨਾਟਕ ਗਰੰਥ ਹੈ,
    ਸਿੱਖੋ ਦੁਸ਼ਮਣ ਦੀ ਚਾਲ ਨੂੰ ਸਮਝੋ, ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੇ ਨੌ ਗੁਰੂਆਂ ਤੋ ਵੱਖ ਕੀਤਾ ਜਾ ਰਿਹਾ ਹੈ, ਜੋ ਕਰਮਕਾਂਡ ਜੋ ਪਖੰਡ ਗੁਰਬਾਣੀ ਰੱਦ ਕਰਦੀ ਹੈ ਉਹੀ ਕਰਮਕਾਂਡ ਫਿਰ ਬਚਿੱਤ੍ਰ ਨਾਟਕ ਗਰੰਥ ਰਾਹੀ ਸਿੱਖਾਂ ਦੇ ਗੱਲ੍ਹ ਪਾਇਆ ਜਾ ਰਿਹਾ ਹੈ,
    ਗੁਰਬਾਣੀ ਦਾ ਫੈਸਲਾ ਹੈ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ”

    • @mani4382
      @mani4382 7 років тому +7

      Americk Singh Gill USA ਤੈਨੂੰ ਪੁੱਛਿਆ ਕਿਸੇ ਨੇ ???, ਆਪਣੀ knowledge ਆਪਣੇ ਕੋਲ ਰੱਖ

    • @namelesssingh
      @namelesssingh 7 років тому +5

      Tatt Gurmat Vichaar ਦਫ਼ਾ ਹੋ ਕਿੱਥੋਂ ਆ ਗਿਆ।

    • @Agyaat_
      @Agyaat_ 6 років тому +4

      Fuck off

    • @apsingh3214
      @apsingh3214 6 років тому +8

      Har ikk cheej de do pehlu hunde hann .. jiwe Nirmalta owe hi beer rass .. jiwe sant owe sipahi ,.... Guru granth sahib shant rass dinda hai pr Dasam granth beer rass dinda hai .dasam granth sipahi aa te guru granth sahib sant ne ... Rabb da dhyaan krn lgge kyi maadiya taakta viggan poundiya hann , ehna toh surakhya lyi guru maahraaj da gift aa ehe dasam granth .. eh baani parhan vala aam tantrik te black magic diya taakta toh prabhvit nhi hunda... Guru granth sahib ch marg dassya hai v guru kiwe pouna aa oss di ustat kiti aa te ... Is vich v sidhi Akaal purkh di ustat kiti aa ...islyi guru te kintu kite bina is nu parho shanka na rakho ... Boht kirpa hougi tuhade te .. rabb mehar kre 🙏

    • @sardariforever7188
      @sardariforever7188 6 років тому +5

      Veer jaap sahib ate taw parasd swaiye ch v ate choupai sahib ch v patsahi 10 likhya maharaj ne o ta amritsaanchar vele v padde jande aa sanu ta koi problem hni panj piyare sahibaan nu hani kisse mahapurukh nu hni fer tenu kle nu kyo problem h dasam granth sahib ton ohna di bani sahib siri guru granth sahib ji vich tan daraj nhi kyonki ohna ne aapni history v likhi aa dasam granth sahib ch te sahib siri guru granth sahib ji maharaj vich guru sahibana ne nirol parmata di gal likhi aa jyada gal h ta sant singh ji maskeen di katha sunla veer

  • @vipankaur4657
    @vipankaur4657 3 роки тому

    Waheguru ji