ਉਸਤਤ ਸ੍ਰੀ ਮਾਯਾ ਲਛਮੀ ਜੀ ਕੀ Sri SarabLoh Granth Saheb Guru Gobind Singh Ji- Read Description Below

Поділитися
Вставка
  • Опубліковано 10 лис 2018
  • ਜਿਸ ਤਰਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪੁ ਜੀ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਜਾਪ ਸਾਹਿਬ ਹੈ ਓਸੇ ਤਰਾ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਦੀ ਪਹਿਲੀ ਰਚਨਾ ਸ੍ਰੀ ਮਾਯਾ ਜੀ ਕੀ ਉਸਤਤ ਹੈ ਜਿਨੂੰ ਸਰਬਲੋਹ ਦਾ ਜਪੁ ਜੀ ਅਤੇ ਮਾਯਾ ਅਸਤੋਤ੍ਰ ਵੀ ਕਹਿਆ ਜਾਂਦਾ ਹੈ
    ਉਸਤਤ ਸ੍ਰੀ ਮਾਯਾ ਲਛਮੀ ਜੀ ਕੀ
    (ਸਰਬਲੋਹ ਜਪੁ ਜੀ)
    (ਮਾਯਾ ਅਸਤੋਤ੍ਰ)
    ਸ੍ਰੀ ਮੁਖਵਾਕ੍ਯ ਪਾਤਸਾਹੀ ਦਸਵੀਂ
    ਸ੍ਰੀ ਸਰਬਲੋਹ ਗ੍ਰੰਥ ਸਾਹਿਬ ਅੰਗ ੧ ਤੋਂ ਅੰਗ ੧੦

КОМЕНТАРІ •