🙏384🌹ਜੇ ਏਸ ਵਿਧੀ ਨਾਲ ਜੋਤ ਲਾਈ ਬੇਅੰਤ ਕਿਰਪਾ ਹੋਏਗੀ 🙏🌹EXTREMELY EFFECTIVE DIVINE JYOTI 🙏🌹

Поділитися
Вставка
  • Опубліковано 5 лип 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

КОМЕНТАРІ • 205

  • @Randhawa895
    @Randhawa895 14 годин тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਵੇਰੇ ਜਿੱਦਾਂ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਨਿਤਨੇਮ ਤੋਂ ਪਹਿਲਾਂ ਜੋਤ ਅਸੀਂ ਲਾਉਦੇ ਆਂ ਤੇ ਸ਼ਾਮ ਨੂੰ ਜਦੋਂ ਦੁਪਹਿਰ ਵੇਲੇ ਦੋ ਕੁ ਵਜੇ ਨਿਤਨੇਮ ਦੁਬਾਰਾ ਕਰਨੇ ਫਿਰ ਦੁਬਾਰਾ ਜੋਤ ਲਾਉਂਦੇ ਆ ਤੇ ਜੇ ਸਵੇਰੇ ਮੰਨ ਲਓ ਅਸੀਂ ਸਵੇਰੇ ਕਿ ਅਸੀਂ ਇਸ਼ਨਾਨ ਕੀਤਾ ਦੁਬਾਰਾ ਤੇ ਨਹੀਂ ਇਸ਼ਨਾਨ ਕਰਨ ਦੀ ਲੋੜ ਹੈਗੀ ਜੋਤ ਲਾਉਣ ਲੱਗਿਆਂ ਦੱਸਿਓ

  • @akalsingh7528
    @akalsingh7528 12 годин тому +3

    ਜੋਤ ਲਾਉਣ ਤੋਂ ਪਹਿਲਾ ਜੋਤ ਵਾਲਾ ਦੀਪਕ ਚੰਗੀ ਤਰਾਂ ਮਾਜ ਕੇ ਪਾਣੀ ਨਾਲ ਧੋਵੋ ਸਾਫ ਕਪੜੇ ਨਾਲ ਸਾਫ ਕਰੋ ਇੱਕ ਸਿਰੀ ਸਾਹਿਬ ਗਾਤਰੇ ਵਾਲੀ ਜੋਤ ਦੇ ਅੱਗੇ ਇਸਨਾਨ ਕਰਾ ਕੇ ਜੋਤ ਦੇ ਅੱਗੇ ਰੱਖੋਂ ਅਤੇ ਅਰਦਾਸ ਕਰੋ ਗਰੂ ਸਾਹਿਬ ਅਤੇ ਫੌਜਾ ਕਿਰਪਾ ਕਰਨਗੀਆਂ 🙏🙏

  • @bobysingh4298
    @bobysingh4298 2 години тому +1

    ਦਸਮ ਭਗਤ ਕਿ ਇਹ ਫਲ ਹੋਈ ਆਧ ਬਿਆਧ ਛਵਾਹ ਸਕੇ ਨਾਂ ਕੋਇ 🙏 ਅੱਖਰ ਵਾਧਾ ਘਾਟਾ ਭੁੱਲ ਚੂਕ ਮੁਫ਼ਾ ਕਰਨਾ 🙏

  • @rajwinderkaur5409
    @rajwinderkaur5409 2 години тому

    ਵਾਹਿਗੁਰੂ ਜੀ ਅਸੀਂ ਆਪ ਜੀ ਦੀ ਵੀਡੀਓ ਦੇਖੀ ਸਾਨੂੰ ਵੀ ਦਸੋਂ ਅਸੀਂ ਵੀ ਔਖੇ ਸਮੇਂ ਵਿਚ ਹਾ ਸਾਨੂੰ ਸਾਲ ਹੋ ਗਿਆ ਕੰਮ ਕਾਰ ਨਹੀਂ ਹੈ ਘਰ ਕਿਸ਼ਤਾਂ ਤੇ ਹੈ ਗਰੀਬ ਐਨੀਂ ਆ ਗਈ ਕਿ ਰੋਟੀ ਖਾਣ ਬਹੁਤ ਮੁਸ਼ਕਲ ਹੋ ਗਿਆ ਹੈ ਤਿੰਨ ਬੱਚੇ ਹਨ ਦੋ ਬੱਚਿਆਂ ਇੱਕ ਲੜਕਾ ਬੱਚੇ ਦੀ ਪਰਵਰਿਸ਼ ਕਰਣੀ ਮੁਸ਼ਕਿਲ ਹੋ ਗਈ ਹੈ ਵਾਹਿਗੁਰੂ ਜੀ ਸਾਨੂੰ ਵੀ ਦਸੋਂ ਅਸੀਂ ਕਹਿੜਾ ਪਾਠ ਕਰਿਆ

  • @jashandeep8283
    @jashandeep8283 2 години тому

    ਵਾਹਿਗੁਰੂ ਜੀ 🙏

  • @user-yr3st1vq1v
    @user-yr3st1vq1v 2 години тому

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤

  • @user-bu8oq4up8d
    @user-bu8oq4up8d 14 годин тому +3

    ਵੀਰ ਜੀ ਸਤਿ ਸ੍ਰੀ ਅਕਾਲ ਜੀ,,, ਸਾਡੇ ਘਰ ਦੇ ਸਾਹਮਣੇ ਘਰ ਦੇ ਸਾਹਮਣੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ,,, ਦੋਵੇਂ ਵਕਤ ਗੁਰਬਾਣੀ ਸਪੀਕਰ ਦੀ ਆਵਾਜ ਨਾਲ ਕੋਈ ਵੀ ਮਾੜੀ ਚੀਜ ਦੂਰ ਦੂਰ ਤਕ ਨੀ ਖੜਦੀ ,, ਸਭ ਭਜ ਜਾਂਦੀ ਆਂ ਨੇ ,,🙏

  • @NeetuCollections
    @NeetuCollections 2 години тому

    Fer jo jindgi ch dukh aumde ne oh kyu ਆਉਂਦੇ ਨੇ

  • @jasvirkaur5915
    @jasvirkaur5915 20 годин тому

    ਵੀਰ ਜੀ ਕੱਚੀ ਲੱਸੀ ਬਾਰੇ ਸਮਝਾਉਣਾ ਕਰਿਓ ਜੀ।ਉਸ ਤੇ ਜਾਪ ਬਾਰੇ

  • @MandeepKaur-uj3dg
    @MandeepKaur-uj3dg 7 годин тому

    ਵੀਰ ਜੀ ਜਿਸ ਬਰਤਨ ਵਿੱਚ ਕਾਫੀ ਦਿਨ ਬਿਨਾਂ ਬਦਲੇ ਇਕੋ ਬਰਤਨ ਵਿੱਚ ਜਲ ਰਖਦੇ ਉਸਦੇ ਥੱਲੇ ਇਕ ਪਰਤ ਜੰਮ ਜਾਂਦੀ ਉਪਰ ਵੀ ਸਿਕਰੀ ਜਹੀ ਆ ਜਾਂਦੀ

  • @lovesukh.parneet
    @lovesukh.parneet 19 годин тому

    Waheguru ji

  • @manjitsanghera7821
    @manjitsanghera7821 10 годин тому

    Waheguru Waheguru Waheguru Waheguru Waheguru

  • @Geeta23Geeta
    @Geeta23Geeta 2 години тому

    Waheguru ji🙇‍♀️ 🙏🙇‍♀️❤

  • @luckyrai77204
    @luckyrai77204 2 години тому

    Waheguru ji❤

  • @theallinone5611
    @theallinone5611 2 години тому

    Thanks veerji

  • @manjotsingh6945
    @manjotsingh6945 4 години тому

    Satnam Shri waheguru ji Mehar kroji

  • @manpreetgoraya4405
    @manpreetgoraya4405 14 годин тому +2

    ਵਾਹਿਗੁਰੂ ਜੀ ਜਿਸ ਘਰ ਵਿੱਚ ਸ਼ਰਾਬ ਦੀ ਵਰਤੋ ਹੋਵੇ ਉਥੇ ਜੋਤ ਲਗਾ ਸਕਦੇ ਕ ਨਹੀਂ ਵਾਹਿਗੁਰੂ ਜੀ ??🙏🏻🙏🏻

  • @jagsirdhaliwal7029
    @jagsirdhaliwal7029 2 години тому

    Waheguru ❤

  • @Johalbarleen
    @Johalbarleen 14 годин тому +6

    ਆਪ ਜੀ ਦੇ ਸ਼ਬਦਾ ਨੇ ਮੇਰਾ ਹੌਸਲਾ ਹੋਰ ਵੀ ਬੁਲੰਦ ਕਰਨ ਦਿੱਤਾ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Saman_Dhaliwal
    @Saman_Dhaliwal 14 годин тому +13

    🙏🙏dhan waheguru...