5 Main points to understand India's war against Sikhs

Поділитися
Вставка
  • Опубліковано 10 лют 2025
  • #talkingpunjab #surindersingh #satlujtv #satlujnetwork #satlujpunjabi #satlujnews #cawurine #gauhamarimatahai #hindu #sanskriti #india #punjab #khalistan #live #satlujlive #sikhmedia #media #sikhjournalist #journalist #sikhportal #usasikhs #australia #india #punjab #refrendum #freedom #education #akaltakhat #sikhhistory #history #gurdasmann #gurdasmannlive #gurdasmanninusa #khalistan #freedom #usa #sikhsinusa #transnationalrepression #indiausrelations #inidanews #indianpolitics #modi #india #modiinusa #indiausarelations #bhagwantmann #amritsar #goldentemple #sridarbarsahib #sgpclive #sgpc #derawaad #gurdasmannlive #gurdasmann #gurdasmannusa #punjabimusic #deranakodar #nakodar #punjabimovies #punjab #punjabvillagelife #punjabvillage #tnr #transnationalrepression #bhagwantmann #sikhmedia #punjabimedia #usa #justintrudeau #canada #upsc #amitshah #transnationalrepression #tnr #rcmp #fbi #airindia #indianairlines #justintrudeau #amitshah #ajitdoval #vikasyadav #russia #india #china #brazil #southafrica #brics #bricscurrency #nijhar #trump #presidenttrump #bhaihardeepsinghnijhar #canada #rcmp #punjabimusic #punjabicinema #punjabiculture #CSIS #NSACANADA #IndiraGandhi #indiancongress #amitshah #canadasikhs #CSIS #FBI #sikhs #punjab #khalistan #H1B #MAGA #america #jinnah #mastertarasingh #ambedkar

КОМЕНТАРІ • 183

  • @MalhiSandaur
    @MalhiSandaur 5 днів тому +13

    ਵਾਹਿਗੁਰੂ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।
    ਸਦਾ ਲਈ ਚੜ੍ਹਦੀ ਕਲਾ ਚ ।

  • @SardarSaab-xz2wk
    @SardarSaab-xz2wk 5 днів тому +16

    ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏🙏🌸🌸🌸🌸

  • @HarjeetSingh-u8c
    @HarjeetSingh-u8c 5 днів тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ

  • @JagsirSingh-ru5qz
    @JagsirSingh-ru5qz 5 днів тому +14

    ਤੁਹਾਡੀਆਂ ਗੱਲਾਂ ਬਿਲਕੁਲ ਸੱਚ ਆ ਭਾਈ ਗਜਿੰਦਰ ਸਿੰਘ ਜੀ

  • @Jps64ਜੇਪੀਐਸ
    @Jps64ਜੇਪੀਐਸ 5 днів тому +11

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਚੱੜਦੀ ਕਲਾਂ ਬਖਸ਼ੇ ਆਪ ਸਾਰੀਆਂ ਨੂੰ ਬਹੁਤ ਅਹਿਮ ਜਾਣਕਾਰੀ ਜਾਣਕਾਰੀ ਹੈ ਜੀ 🙏

  • @NirajanSingh-e3d
    @NirajanSingh-e3d 5 днів тому +17

    ਬਾਈ ਜੀ ਸਾਰੇ ਰਾਗੀ ਜ ਗਾਇਕ ਸਰਕਾਰ ਨੇ ਖਸੀ ਕੀਤੇ ਹੋਏ ਹਨ

  • @lampysarpanchbhattiwal3781
    @lampysarpanchbhattiwal3781 5 днів тому +11

    Satluj tv ਬੰਦ ਹੋ ਗਿਆ ਵੀਰ ਸੁਰਿੰਦਰ ਸਿੰਘ
    ਅੱਜ ਬਹੁਤ ਦਿਨ ਵਾਦ ਥੋਡਾ new ਚੈਨਲ ਮਿਲਿਆ

  • @NirajanSingh-e3d
    @NirajanSingh-e3d 5 днів тому +12

    ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੁਰਿੰਦਰ ਸਿੰਘ ਜੀ ਇਹ ਹੀ ਕਥਾ ਲਗਾਤਾਰ ਇੱਕ ਸਾਲ ਚਲਾਉ ਹੋਰ ਗੱਲ ਕਰਨ ਦੀ ਲੋੜ ਨਹੀਂ ਹੈ ਧਨਬਾਦ ਜੀ ‌ਸਲੂਟ ਹੈ ਤੁਹਾਨੂੰ

  • @raghvirsingh5346
    @raghvirsingh5346 4 дні тому +5

    ਵੀਰ ਜੀਓ ਇਸ ਤਰ੍ਹਾਂ ਹੋਣਾ ਚੰਗਾ ਹੁੰਦਾ! ਜੇਕਰ ਇੱਕ ਸਿੰਘ ਆਖੇ ਵਾਹਿਗੁਰੂ ਜੀ ਕਾ ਖਾਲਸਾ!ਤੇ ਜਵਾਬ ਵਿੱਚ ਦੂਜ਼ਾ ਸਿੰਘ ਵਾਹਿਗੁਰੂ ਜੀ ਕੀ ਫਤਿਹ ਆਖੇ!

  • @JagsirSingh-ru5qz
    @JagsirSingh-ru5qz 5 днів тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੁਰਿੰਦਰ ਸਿੰਘ ਜੀ ਚੜਦੀ ਕਲ੍ਹਾ ਜੀ

  • @sukhwinderbrar2404
    @sukhwinderbrar2404 5 днів тому +10

    Good Thinking great man god bless you may you live long veer ji

  • @BalbirSingh-h9i
    @BalbirSingh-h9i 5 днів тому +34

    ਸਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜ਼ਿੰਦਾਬਾਦ

  • @inderveersingh1393
    @inderveersingh1393 5 днів тому +30

    ਬਾਈ ਜੀ ਫਿਕਰ ਨਾ ਕਰੋ ਸਾਰੇ ਪ੍ਰੋਗਰਾਮ ਪੰਜਾਬ ਵਿੱਚ ਜੁਗਾੜ ਲਾ ਕੇ ਦੇਖੇ ਜਾਦੇ ਹਨ ਅਵਾਜ ਪਹੁੰਚ ਰਹੀ ਏ ਪੰਜਾਬ ਉੱਠ ਰਿਹਾ ਹੈ

    • @JaswinderKaur-gp1on
      @JaswinderKaur-gp1on 4 дні тому

      Good

    • @JaswinderKaur-gp1on
      @JaswinderKaur-gp1on 4 дні тому

      Right

    • @JaswinderKaur-gp1on
      @JaswinderKaur-gp1on 4 дні тому

      Waheguru

    • @SukhpalSingh-gj4cs
      @SukhpalSingh-gj4cs 4 дні тому

      ਬਾਈ ਜੀ ਅਸੀ ਤਾ ਆਉਣ ਵਾਲੀ ਖਾਲਿਸਤਾਨ ਦੀ ਸਵੇਰ ਨੂੰ ਉਡੀਕ ਰਹੇ ਹਾਂ ਪਾਲ ਕਿੰਗ genarater ਮੋਗਾ ਕਾਲੇਕੇ ਧਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਚੜਦੀਕਲਾ ਵਿੱਚ ਰਹੋ ਹਮੇਸ਼ਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gurjindersingh4246
      @gurjindersingh4246 2 дні тому

      ​@@JaswinderKaur-gp1onਬਾਈ ਧਾਲੀਵਾਲ ਦੇ ਪਰੋਗਰਾਮ ਨਹੀਂ ਆ ਰਹੇ ਯੂ ਟੂਬ ਤੇ ਫੇਸਬੁੱਕ ਤੇ

  • @harmeetparmar7762
    @harmeetparmar7762 5 днів тому +8

    ਵਹਿਗੁਰੂ ਜੀ ਸਿੰਘ ਸਾਹਿਬ ਜੀ ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਗਿਆਨ ਭਰਭੂਰ ਹੈ ਜੀ ਆਪ ਜੀ ਦਾ ਬਹੁਤ ਬਹੁਤ ਧਨਬਾਦ ਜੀ ਖਾਲਿਸਤਾਨ ਜਿੰਦਾਬਦ ਜੀ

  • @ManjeetKaur-j7n
    @ManjeetKaur-j7n 5 днів тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਜੀਓ।

  • @harbhajansingh6164
    @harbhajansingh6164 5 днів тому +10

    ਸਤਿ ਸ੍ਰੀ ਆਕਾਲ ਬਾਬਾ ਜੀ

  • @jagdevsingh8087
    @jagdevsingh8087 5 днів тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurdeepSingh-nabha
    @GurdeepSingh-nabha 5 днів тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @harjindersingh8098
    @harjindersingh8098 5 днів тому +8

    ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ

  • @jatindertakkar2447
    @jatindertakkar2447 5 днів тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @ajitsingh9256
    @ajitsingh9256 5 днів тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SardarSaab-xz2wk
    @SardarSaab-xz2wk 5 днів тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🌸🌸🌸🌸♥️♥️♥️♥️

  • @kapoorsingh7273
    @kapoorsingh7273 5 днів тому +9

    ਸਰਕਾਰਾਂ ਦਾ ਬਹੁਤ ਦਬਾ ਹੈ। ਇਸ ਬਾਰੇ ਕੋਈ ਗੱਲ ਵੀ ਨਹੀਂ ਕਰ ਸਕਦਾ।

  • @triloksinghsaluja5240
    @triloksinghsaluja5240 5 днів тому +16

    ਮੇਰੇ ਹਥੱ ਜੁੜਦੇ ਹਨ ਵੀਰ ਜੀ ਆਪ ਜੀ ਦਾ ਪ੍ਰੋਗਰਾਮ ਸੁਣ ਕੇ🙏🙏ਵਾਹਿਗੁਰੂ ਕਿਰਪਾ ਕਰੇ ਜੀ॥ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਵੀਰ ਜੀ🙏🙏

  • @GurdeepSingh-nabha
    @GurdeepSingh-nabha 5 днів тому +14

    ਖ਼ਾਲਿਸਤਾਨ ਜ਼ਿੰਦਾਬਾਦ ਵੀਰ ਜੀ

  • @Pardeepsingh-yh9kv
    @Pardeepsingh-yh9kv 5 днів тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @dalvirsingh900
    @dalvirsingh900 5 днів тому +4

    ਵੀਰ ਜੀ ਸਤਿ ਸੀ੍ ਅਕਾਲ ਜੀ ਵਹਿਗੁਰੂ ਜਲਦੀ ਮਹਿਰ ਕਰਨ ਵਾਲੇ ਨੇ

  • @sukhbirss
    @sukhbirss 5 днів тому +6

    ਵਾਹਿਗੁਰੂ ਮੇਹਰ ਕਰਨ ਖਾਲਸੇ ਰਾਜ ਉਪਰ 🎉🎉

  • @KashmirBrar-dm3km
    @KashmirBrar-dm3km 5 днів тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @JagroopSingh-no7xy
    @JagroopSingh-no7xy 5 днів тому +9

    ਪਰਨਾਮ ਸ਼ਹੀਦਾਂ ਨੂੰ ਉਹ ਜਹਾਜ਼ ਤਾਂ ਉੱਤਰ ਗਿਆ ਪਰ ਭਾਰਤ ਨੇ 104 ਦੀ ਲਿਸਟ ਜਾਰੀ ਕੀਤੀ 101 ਗੁੱਜਰਾਤੀ ਲਕੋ ਲਏ

  • @TheKingHunter8711
    @TheKingHunter8711 5 днів тому +3

    4:35 ਸਹੀ ਕਿਹਾ 💥💥💥
    ਏਹੀ ਗੱਲ ਆ ਜੀ 💥💥💥
    ਚੰਗੀ ਤਰਾਂ ਸਪੱਸ਼ਟ ਕਰੋ 💥💥💥
    Next-Episode ਵਿੱਚ 💥💥

  • @HarminderSingh-w5n
    @HarminderSingh-w5n 5 днів тому +3

    ❤ ਵਾਹਿਗੁਰੂ ਜੀ ❤

  • @BaldhirSingh-r6v
    @BaldhirSingh-r6v 5 днів тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🪯🪯🪯🪯

  • @RsGill-d4b
    @RsGill-d4b 5 днів тому +10

    ਸੁਰਿੰਦਰ ਸਿੰਘ ਜੀ ਸ਼੍ਰੋਮਣੀ ਕਮੇਟੀ ਬਾਦਲ ਕੇ ਇਹਨਾਂ ਨੇ ਧਰਮ ਦਾ ਮੋਖਟਾ ਪਾਇਆ ਹੋਇਆ। ਅੰਦਰੋਂ ਇਹ ਖਾਕੀ ਨੰਗ ਤੇ ਗੁਰੂ ਘਰਾਂ ਦੇ ਚੋਰ ਲੁਟੇਰੇ ਐ। ਆਕਾਲ ਤਖਤ ਸਾਹਿਬ ਤੇ ਸਭ ਕੁਝ ਮੰਨਿਆ ਸੁਖਬੀਰ ਨੇ।

  • @mohindersingh8893
    @mohindersingh8893 5 днів тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmeetdhaliwal287
    @gurmeetdhaliwal287 5 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਜੋਦੈ ਸਿੱਖਾਂ ਵੀਰਾਂ ਨੂੰ ਸਲੂਟ 💐🌻 ਖਾਲਿਸਥਾਂਣ ਜਿੱਦਾਂ ਵਾਂਦ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸ਼ਹੀਬ ਜੀ ਅਕਾਂਲ ਪੁਰਖ ਮਹਾਰਾਜ ਸਾਰੀ ਸ੍ਰਿਸ਼ਟੀ ਦੀਆਂ ਮਾਲਕਾਂ ਤੂ ਹੀ ਤੂ ਵਾਹੇਗੁਰੂ ਜੀ 💐 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੱਤ ਸ਼੍ਰੀ ਅਕਾਂਲ 🙏🙏

  • @GurmeetKaur-xt4wp
    @GurmeetKaur-xt4wp 5 днів тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਅਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਤੇ ਪ੍ਰਾਪਤੀ ਲਈ ਜੀ ਕਾਰਜ ਕਰ ਰਹੇ ਹਨ🙏ਵਾਹਿਗੁਰੂ ਜੀ ਮਿਹਰ ਕਰਨੀ ਅਪਣਾ ਰਾਜ ਕਾਇਮ ਕਰਨ ਚ ਮਦਦ ਕਰਨ,ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ 🙏🙏

  • @ranjitsinghchaiye5292
    @ranjitsinghchaiye5292 5 днів тому +2

    ਬਹੁਤ ਵਧੀਆ ਵੀਰ ਜੀ

  • @Sandeep295...-
    @Sandeep295...- 5 днів тому +8

    ਖਾਲਸਾ ਜੀ ਅੱਜ ਬਿਲਕੁਲ ਦਿਲ ਦੀਆਂ ਗੱਲਾਂ ਦੱਸਦੀਆਂ ਇਹੀ ਸੱਚਾਈ ਹੈ

  • @kyamwiller2576
    @kyamwiller2576 5 днів тому +10

    PARNAM SHAHEEDA NU KHALISTAN JINDABAD

  • @oshotv3296
    @oshotv3296 5 днів тому +8

    ਖਾਲਿਸਤਾਨ ਜ਼ਿੰਦਾਬਾਦ ✊
    ਖਾਲਿਸਤਾਨ ਜ਼ਿੰਦਾਬਾਦ 💫
    ਖਾਲਿਸਤਾਨ ਜ਼ਿੰਦਾਬਾਦ ❤

  • @satnamsingh5353
    @satnamsingh5353 5 днів тому +8

    Waheguru ji ka Khalsa waheguru ji Ki Fateh

  • @BhupinderSingh-jp4ko
    @BhupinderSingh-jp4ko 5 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਚੜਦੀ ਕਲਾ ਵੈਰੀ nice spian

  • @kyamwiller2576
    @kyamwiller2576 5 днів тому +9

    SAT SIRI AKAL BHAI SAHIB TO ALL TEAM khalistan members khalistan jindabad punjab solution Azadi

  • @kirpalsingh6601
    @kirpalsingh6601 5 днів тому +6

    ਛੇਵਾ ਨੁਕਤਾ ਸਵੀਕਾਰਤਾ ਤੋਂ ਬਾਦ ਵਿਰੋਧ ਸ਼ੁਰੂ ਹੁੰਦਾ ਹੈ ਜੀ।

  • @rajindersinghkooner2562
    @rajindersinghkooner2562 5 днів тому +1

    ਵਾਹਿਗੁਰੂ ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ

  • @sukhwantsinghkahlon6609
    @sukhwantsinghkahlon6609 5 днів тому +4

    Waheguru ji waheguru ji waheguru ji waheguru ji 🌷🙏🙏🙏🙏🌷

  • @singhharinderdhillon3090
    @singhharinderdhillon3090 5 днів тому +5

    Waheguru ji

  • @ManjitSingh-lh7lk
    @ManjitSingh-lh7lk 5 днів тому +4

    So proud that time surjit. Barnala was chief minister of panjab rip 🥀🥀🥀🙏🙏

  • @PawittarSingh-l8w
    @PawittarSingh-l8w 5 днів тому +3

    ਵਾਹਿਗੁਰੂ ਜੀ 🌹🌹🌹🌹🌹🙏❤️👌

  • @karnailsingh4029
    @karnailsingh4029 5 днів тому +3

    Wahe guru ji

  • @hardeepsingh5718
    @hardeepsingh5718 5 днів тому +3

    Waheguru ji 🎉

  • @naturebeautichannel454
    @naturebeautichannel454 5 днів тому +3

    ਰਾਜ ਕਰੇਗਾ ਖਾਲਸਾ🚩🚩🚩🚩🚩

  • @SukhbeerSingh-o5d
    @SukhbeerSingh-o5d 5 днів тому +3

    Waheguru ji waheguru ji waheguru ji waheguru ji waheguru ji. U p to ji. Sunde hea

  • @iqbalsingh-xx2cz
    @iqbalsingh-xx2cz 5 днів тому +5

    Waheguru Ji ka Khalsa Waheguru Ji ki fathe Ji ❤

  • @rear688
    @rear688 5 днів тому +4

    Waheguru ji ka khalsa waheguru ji ki fateh veer ji

  • @gurmukhsingh-fy1vp
    @gurmukhsingh-fy1vp 5 днів тому +3

    Very good ji

  • @gurdeepsandhu9305
    @gurdeepsandhu9305 5 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਅਮਰੀਕਾ ਨੇ ਪੰਜਾਬੀ ਮੁੰਡੇ ਵੀ ਡੀਪੋਟ ਕਰ ਦਿੱਤਾ ਹੈ ਅੱਗੇ ਹੋਰ ਦੀ ਤਿਆਰੀ ਹੈ

  • @gurdeepsingh1616
    @gurdeepsingh1616 5 днів тому +3

    Good analysis ji

  • @gurjitgrewal4270
    @gurjitgrewal4270 4 дні тому +2

    Mere Veer Surinder Singh Jeo Waheguru Ji Ka Khalsa Waheguru Ji Ki Fateh... Khalistan Zindabad

  • @Arshdeep-co4yl
    @Arshdeep-co4yl 5 днів тому +3

    Waheguru ji ka Khalsa waheguru ji ki Fateh Singh Ji

  • @RodiiLebnon
    @RodiiLebnon 5 днів тому +7

    ਭਾਈ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bikramjitsinghbajwa8189
    @bikramjitsinghbajwa8189 5 днів тому +3

    Waheguruji ka khalsa Waheguruji ki fateh S Surinder Singh khalsa ji 🙏

  • @brinderkaur5596
    @brinderkaur5596 5 днів тому +5

    ਵਾਹਿਗੁਰੂ ਜੀ ਹਰਜਿੰਦਰ ਸਿੰਘ ਜੀ ਗੁਰੂ ਰਾਮਦਾਸ ਜੀ ਨਾਲ ਜੁੜੇ ਹਨ । ਸਾਡੀ ਸੋਚ ਨਾਲ ਨਹੀਂ। ਵਾਹਿਗੁਰੂ ਜੀ ਭਲੀ ਕਰਨਗੇ 🙏🏼🙏🏼🙏🏼🙏🏼🙏🏼

  • @charanjeetsingh3314
    @charanjeetsingh3314 5 днів тому +1

    Wahehuru ji, edda hi vichar apne rakhiya kro, sach di pehchan hundi hai ❤❤

  • @kulbirsinghbrar5507
    @kulbirsinghbrar5507 5 днів тому +6

    ਵਾਹਿਗੁਰੂ ਜੀ ਆਪ ਜੀ ਦੇ ਕਹੇ ਅਨੁਸਾਰ ਮੇ ਤਾਂ ਸ੍ਰੀ ਸਹਿਜ ਪਾਠ ਅਰੰਭ ਕਰ ਦਿੱਤਾ ਹੈ ਜੀ

  • @TheKingHunter8711
    @TheKingHunter8711 5 днів тому +2

    . _❤ ਖ਼ਾਲਸਾ-ਰਾਜ ਜ਼ਿੰਦਾਬਾਦ ❤_ .
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
    _ਪੱਛਮੀ-ਯੂਪੀ, ਰਾਜਸਥਾਨ, ਗੁਜਰਾਤ_

  • @SukhaVerka
    @SukhaVerka 5 днів тому +3

    ❤❤❤❤❤

  • @harjindersandhu8729
    @harjindersandhu8729 5 днів тому +3

    Waheguru ji karn ga mahar

  • @ArvinderSingh-h1w
    @ArvinderSingh-h1w 5 днів тому +3

    👍👍🙏🙏❤️❤️

  • @harvindersingh6152
    @harvindersingh6152 5 днів тому +4

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @naturebeautichannel454
    @naturebeautichannel454 5 днів тому +4

    23 ਮਾਰਚ ਨੂੰ ਰਿਫਰੈਡਮ ਦੀਆਂ ਵੋਟਾ ਲਾਸ ਐਜਲੈਸ ਵਿੱਚ

  • @harjotkaur32
    @harjotkaur32 5 днів тому +2

    Psychology Grief Theory - By kubler Ross
    "DABDA"
    D- Denial
    A- Anger
    B- Bargaining
    D- Depression
    A- Acceptance

  • @SukhaVerka
    @SukhaVerka 5 днів тому +3

  • @Sandeep295...-
    @Sandeep295...- 5 днів тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਰਿੰਦਰ ਸਿੰਘ ਖਾਲਸਾ ਕੌਮੀ ਯੋਧਾ ਬੱਬਰ ਸ਼ੇਰ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

    • @Davindersingh-l2e
      @Davindersingh-l2e 5 днів тому +1

      Tusi ki chahdo ho.....
      Ethe loga kol koi aasra nhi h. Koi back nhi h...backbon tuti hoi h.karja..v ik gal h..kise gurudware to eh aawaz nhi aandi...sare gurugara da kabja ..tuhanu pta hi h kinna kol h....
      Aam sangat nu rah nhi sujda...

  • @RanjitSingh-lg2hc
    @RanjitSingh-lg2hc 5 днів тому +6

    I think donald trump will not full support for khalistan, if do he can make great history in his life.nd for usa future

  • @jaswindersingh9840
    @jaswindersingh9840 5 днів тому +1

    ❤❤❤❤❤❤❤love 22g very good

  • @RanjitSingh-lg2hc
    @RanjitSingh-lg2hc 5 днів тому +4

    Insaaf da intezar karde kin̈e duniya to chale gaye baki ro rahe aa, par kom nu sup sungh gaya

  • @vaidjanakrajsingh3390
    @vaidjanakrajsingh3390 5 днів тому +3

    Waheguru !!!!
    Thanks for the accurate information

  • @jaswindersingh9840
    @jaswindersingh9840 5 днів тому +1

    ❤❤ very good 22G very good

  • @warraichchabba9157
    @warraichchabba9157 5 днів тому +4

    ਖਾਲਿਸਤਾਨ ਜਿੰਦਾਂ ਬਾਦ।

    • @SukhminderjitsinghButtar
      @SukhminderjitsinghButtar 5 днів тому +3

      ਪਿੰਡ ਦੱਸਣ ਦੀ ਗਲਤੀ ਅਜੇ ਨਾ ਕਰੋ ਗੁਪਤ ਰਹੋ ਸਾਰੇ ਸਮਾਂ ਆਉਣ ਵਾਲਾ ਹੈ ਸਭ ਇਕੱਠੇ ਹੋ ਜਾਵਾਂਗੇ

    • @trix6118
      @trix6118 5 днів тому

      Apna address na dasoo agencya ektive hai

  • @parbodhsidhu7200
    @parbodhsidhu7200 4 дні тому

    Surinder Singh ji Waheguru ji ka kalsa Waheguru ji ki fathe we like very much thanks

  • @TheKingHunter8711
    @TheKingHunter8711 5 днів тому +1

    _❤ ਖ਼ਾਲਸਾ-ਰਾਜ ਜ਼ਿੰਦਾਬਾਦ ❤_
    _ਲਹਿੰਦਾ-ਪੰਜਾਬ ਅਤੇ_
    _ਪੱਛਮੀ-ਯੂਪੀ ਵੀ ਐਡ ਕਰੋ_
    ✅️✅️✅️✅️✅️✅️✅️✅️✅️✅️

  • @GurmukhAulakh-tl8yo
    @GurmukhAulakh-tl8yo 5 днів тому

    ਵਾਹਿਗੁਰੂ ਜੀ

  • @GurjinderSingh-y7q
    @GurjinderSingh-y7q 5 днів тому +3

    Khalistan.jindabad

  • @manjitkaur5642
    @manjitkaur5642 5 днів тому

    ❤❤❤❤❤❤❤waheg guru ji

  • @AjitSingh-kp6wn
    @AjitSingh-kp6wn 3 дні тому

    🌴🌻❤️⛳ ਵਾਹਿਗੁਰੂ ਜੀ ਮੇਹਰ ਕਰਨ ⛳❤️🌻🌴

  • @ਰਾਜਨਪ੍ਰੀਤਸਿੰਘ

    ✌✌

  • @AjmerSingh-vt6ol
    @AjmerSingh-vt6ol 5 днів тому

    ਵੀਰ ਸੁਰਿੰਦਰ ਸਿੰਘ ਜੀ ਤੁਹਾਡਾ ਦੇਣ ਨਹੀਂ ਦੇ ਸਕਦੇ ਤਹਾਡੇ ਰੋਸ਼ਨ ਦਿਮਾਗ ਤੇ ਉਚੀ ਸੁਚੀ ਸੋਚ ਨੂੰ ਕੋਟਿ ਕੋਟਿ ਪਰ ਣਾਮ ਪਰਮਜੀਤ ਸਿੰਘ ਘਰਿਆਲਾ ਪੱਟੀ ਤੋਂ ਹਲਕਾ ਖਡੂਰ ਸਾਹਿਬ

  • @majorsingh4671
    @majorsingh4671 5 днів тому +5

    ਤੁਹਾਡੀ ਹਰ ਇਕ ਵੀਡੀਓ ਦੇਖੀ ਦੀ ਹੈ

  • @rajinderpunia8353
    @rajinderpunia8353 5 днів тому +1

    ਹਰ ਪੰਜਾਬੀ ਤਿਆਰ ਕਰ ਹੋ ਗਿਆ ਧਾਲੀਵਾਲ ਸਾਹਿਬ ਤੇ ਟਾਕਿੰਗ ਪੰਜਾਬ ਦੇ ਪ੍ਰੋਗਰਾਮ ਵੇਖ ਵੇਖ ਕੇ

  • @rajinderpunia8353
    @rajinderpunia8353 5 днів тому +1

    ਇਕ ਵਾਰੀ ਰੈਫਰੈਡਮ ਦੀਆ ਵੋਟਾ ਤਾ ਕੱਰਵਾਵੇ ਭਾਰਤ ਸਟੇਟ ਫੇਰ ਦੱਸਾਗੇ ਹਾ ਜੀ ਇਹੀ ੳਡੀਕ ਹੈ ਇਕ ਵਾਰੀ ਚੰਗਾ ਲੀਡਰ ਅਵਾਜ ਮਾਰੇ ਪੁਰਾ ਪੰਜਾਬ ਤਿਆਰ ਬੈਠਿਆ ਹੈ

  • @OnkarSingh-uz7pt
    @OnkarSingh-uz7pt 5 днів тому

    ❤❤🎉.Ok thanks onkar Singh

  • @AmarjitSinghPaik
    @AmarjitSinghPaik 5 днів тому

    Five main points well explained & well taken

  • @MajorSingh-c1g8g
    @MajorSingh-c1g8g 5 днів тому

    ਜਿਹੜੇ ਸਰਕਾਰ ਨੇ ਨਹੀਂ ਮਾਰੇ ਉਹ ਖਾੜਕੂਆਂ ਦੇ ਵਿਚ ਖੁਸਪੈਠ ਕੀਤੇ ਲੁਟੇਰਿਆਂ ਰਾਹੀਂ ਮਰਵਾਉਣ ਲਈ ਕੁਝ ਲੋਕ ਜ਼ਿਮੇਵਾਰ ਹਨ ਉਹਨਾਂ ਨੂੰ ਸਜ਼ਾ ਕੌਣ ਦੇਵੇਗਾ ਸਾਡੇ ਦਿਲ ਤੋੜੇਂ ਨਹੀਂ ਤੇ ਅਸੀਂ ਸ਼ਹੀਦ ਹੋਣ ਲਈ ਤਿਆਰ ਸੀ ਇਸ ਵਾਸਤੇ ਕੋਈ ਜਵਾਬ ਜ਼ਰੂਰ ਦਿਓ ਜੀ
    ਲੇਕਿਨ ਅਸੀਂ ਅੱਜ ਵੀ ਲਹਿਰ ਨਾਲ ਜੁੜੇ ਹਾਂ ਅਸੀਂ ਕੋਈ ਅੱਜ ਤੱਕ ਕਿਸੇ ਵੀ ਕਿਸਮ ਦਾ ਕਰਾਇਮ ਨਹੀਂ ਕੀਤਾ ਅਸੀਂ ਰੱਬੋਂ ਵੀ ਸੱਚੇ ਤੇ ਜੱਗੋਂ ਵੀ ਸੱਚੇ ਹਾਂ ਜੀ ਅਸੀਂ ਤੁਹਾਡੀ ਹਮੇਸ਼ਾ ਸੁੱਖ ਮੰਗਦੇ ਹਾਂ ਜੀ।ਮੇਜਰ ਸਿੰਘ ਡਰੈਵਰ ਅਸੀਂ ਸੰਤਾਂ ਦੇ ਤੇ ਭਾਈ ਅਮਰੀਕ ਸਿੰਘ ਜੀ ਦੇ ਦਰਸ਼ਣ ਲਾਗੇ ਹੋ ਕੇ ਕੀਤੇ ਹਨ ਹੁਣ ਮੇਰੀ ਉਮਰ 62ਸਾਲ ਹੋ ਗਈ ਹੈ 2 ਫਰਵਰੀ 2025 ਨੂੰ ਅਸੀਂ ਕੁਝ ਦੇਖ ਪਾਵਾਂਗੇ ਕਿ ਨਹੀਂ ਸਾਨੂੰ ਹੋਂਸਲੇ ਦੀ ਜ਼ਰੂਰਤ ਹੈ 🦅🙏🌹🍎🌷

  • @SawrajSingh-n1p
    @SawrajSingh-n1p День тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਤਾਨ ਜ਼ਿੰਦਾਬਾਦ

  • @sukhdevsinghkhalsa1921
    @sukhdevsinghkhalsa1921 5 днів тому

    ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ। ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜ੍ਹੇ ਸਵਾਈ।।ਜੈਕਾਰ ਕੀਓ ਧਰਮੀਆਂ ਕਾ ਪਾਪੀ ਕਉ ਡੰਡ ਦੀਓਇ। ਧੰਨਵਾਦ ਜੀ।

  • @MohanSingh-u7s1z
    @MohanSingh-u7s1z 4 дні тому

    WaheGuru Ji ka Khalsa Shri Waheguru Ji ki Fateh

  • @ਨੈਬਸਿੰਘਸਿੰਘ

    ਇਹੋ ਜਿਹੀ ਵੀਰ ਜੀ ਪੰਜਾਬ ਦੇ ਵਿੱਚ ਕੋਈ ਗੱਲ ਨਹੀਂ ਜੱਟ ਤੇ ਮਜ਼ਬੀ ਸਾਰੇ ਇਕੱਠੇ ਨੇ ਭਾਈ ਭਾਈ ਨੇ ਇਹ ਤੁਸੀਂ ਇਥੇ ਚੈਨਲਾਂ ਤੇ ਬੈਠੇ ਐਵੇਂ ਕਰੀ ਜਾਂਦੇ ਜੀ

  • @mukhtarsingh3581
    @mukhtarsingh3581 5 днів тому

    ਭਾਈ ਸੁਰਿੰਦਰ ਸਿੰਘ ਜੀ ਆਰ ਜਿਹੜਾ ਖਾਲਿਸਤਾਨ ਦਾ ਪਾਸਪੋਰਟ ਮੰਗਦਾ ਸੀ ਕਿੱਥੋਂ ਮਿਲੇਗਾ ਤੁਸੀਂ ਬਹੁਤ ਵਧੀਆ ਵੀਜਾ ਲਾਕੇ ਦਿੱਤਾ ਖਾਲਿਸਤਾਨ ਦਾ ਇਹ ਕੈਂਸਰ ਦਾ ਮਰੀਜ ਈ ਹੋਊ ਪੱਕਾ