ਫਲੈਟ ਕਰਵਾ ਲਿਆ ਖਾਲੀ ਹੁਣ ਉੱਥੇ ਜਾਵਾਂਗੇ | ਨਿੰਮਾ ਹੋ ਗਿਆ ਠੀਕ | Cheap Pataka | SIMRAN DI HATTI KURALI

Поділитися
Вставка
  • Опубліковано 15 вер 2024
  • Simran Di Hatti Kurali
    maps.app.goo.g...
    Mobile no +91 98883 87984
    Address: Shop No, 1, Morinda Rd, Kurali, Punjab 140103ਇਸ ਵੀਡੀਓ ਵਿੱਚ ਅਸੀਂ ਆਪਣੇ ਨਵੇਂ ਫਲੈਟ ਬਾਰੇ ਗੱਲ ਕਰਾਂਗੇ, ਜੋ ਹੁਣ ਖਾਲੀ ਹੋ ਗਿਆ ਹੈ ਅਤੇ ਅਸੀਂ ਜਲਦੀ ਹੀ ਉੱਥੇ ਜਾ ਰਹੇ ਹਾਂ। ਨਾਲ ਹੀ, ਨਿੰਮਾ ਹੁਣ ਬਿਲਕੁਲ ਠੀਕ ਹੋ ਗਿਆ ਹੈ, ਜਿਸ ਦੀ ਅਪਡੇਟ ਸਾਂਝੀ ਕਰਾਂਗੇ। ਇਸਦੇ ਨਾਲ, ਅਸੀਂ ਤੁਹਾਨੂੰ ਸਿਮਰਨ ਦੀ ਹੱਟੀ ਕੁਰਾਲੀ ਵਿੱਚ ਮਿਲਣ ਵਾਲੇ ਸਸਤੇ ਪਟਾਕਿਆਂ ਬਾਰੇ ਵੀ ਦੱਸਾਂਗੇ। ਇਹ ਸਭ ਕੁਝ ਜਾਣਨ ਲਈ ਵੀਡੀਓ ਦੇਖੋ!
    Subscribe ਕਰੋ ਸਾਡੇ ਚੈਨਲ ਨੂੰ ਹੋਰ ਤਾਜ਼ਾ ਘਰ ਦੀਆਂ ਅਪਡੇਟਸ, ਸਿਹਤ ਸੰਬੰਧੀ ਖ਼ਬਰਾਂ ਅਤੇ ਸਸਤੇ ਪਟਾਕਿਆਂ ਦੀ ਜਾਣਕਾਰੀ ਲਈ!
    #FlatUpdate #NimmaHealthUpdate #CheapPataka #SimranDiHatti #KuraliMarket #DailyVlog

КОМЕНТАРІ • 151

  • @HarpreetSingh-we6dt
    @HarpreetSingh-we6dt 16 днів тому +5

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @ginnibhangu2666
    @ginnibhangu2666 16 днів тому +19

    ਮਿੱਤਰਾ ਤੇਰੇ ਨਾਲੋ ਤਾਂ ਤੇਰੀ ਘਰਵਾਲੀ ਸਿਆਣੀ ਆ ਕਹਿੰਦੀ ਕੰਮ ਹੋ ਰਿਹਾ ਸਹੀ ਗੱਲ ਆ ਤੂੰ ਕਹੀਂ ਦੁੱਖ ਵਿੱਚ ਬੈਠੇ ਆ ਮਿੱਤਰਾ ਮੈਨੂੰ ਦੁੱਖ ਦਾ ਮੱਤਲਬ ਹੀ ਨਹੀ ਪਤਾ ਤੈਨੂੰ ਦੁੱਖ ਕਾਹਦਾ ਜੇ ਨਿੰਮਾ ਬਮਾਰ ਨਾ ਹੁੰਦਾ ਤਾਂ ਬਾਹਰੋਂ ਮੁੜਨਾ ਹੀ ਨਹੀ ਸੀ

  • @gurbinderbhatti3122
    @gurbinderbhatti3122 15 днів тому +3

    ਬਾਈ ਜੀ ਸਤਿ ਸ੍ਰੀ ਆਕਾਲ , ਤੂਸੀਂ ਘਰ ਬਣਾ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਇੱਕ ਸਲਾਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਦੋਂ ਘਰ ਦੀਆਂ ਨੀਹਾਂ ਬਣ ਜਾਣਗੀਆਂ ਤਾਂ ਓਹਨਾਂ ਉਪਰ ਮਿਸਤਰੀ ਡੀ ਬੀ ਸੀ ਬਣਾਉਂਦੇ ਹਨ ਜਨੀਕੇ ਫਰਸ਼ ਦਾ ਲੇਬਲ, ਜਦੋਂ ਡੀ ਬੀ ਸੀ ਬਣਾ ਦੇਵੇ ਤਾਂ ਉਸ ਉਪਰ ਲੂਕ ਗਰਮ ਕਰਕੇ ਪਾ ਕੇ ਮੋਟਾ ਮੋਮ ਜਾਮਾ ਪਾ ਦੇਣਾ , ਉਸ ਤੋਂ ਬਾਅਦ ਚਨਾਈ ਸ਼ੁਰੂ ਕਰਨਾ,ਇਸਦਾ ਇਹ ਫਾਇਦਾ ਹੈ ਕੇ ਜੋ ਘਰਾਂ ਵਿੱਚ ਦੋ ਫੂਟ ਤੇ ਸਲਾਬ ਆਉਂਦੀ ਹੈ ਓਹ ਨਹੀਂ ਆਏਗੀ, ਬਾਕੀ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਮੈਂ ਤਾਂ ਕਹਿ ਰਿਹਾ ਹਾਂ ਕੇ ਘਰ ਇੱਕ ਵਾਰੀ ਬਣਨਾ ਹੈ ਬਾਰ ਬਾਰ ਨਹੀਂ ਧੰਨਵਾਦ

  • @samrindersingh6696
    @samrindersingh6696 16 днів тому +24

    ਤੇਰੇ ਵਲੋਗ ਬਹੁਤ ਪਿੱਛੇ ਚੱਲਦੇ ਆ। ਮਾਸੜ ਤੇ ਸਰਬਜੀਤ ਦੇ ਵਲੋਗ ਅੱਗੇ ਆ

  • @user-ec2pd4kh7t
    @user-ec2pd4kh7t 13 днів тому +1

    Very nice video putter g God bless you wmk putter g sarbjit kaur bakipur to TT

  • @RajwinderSingh-qn6nk
    @RajwinderSingh-qn6nk 16 днів тому +16

    ਵੀਰ ਪਟਾਕਿਆਂ ਵਾਲੇ ਦਾ ਬੇਟਾ ਪੰਜਾਬੀ ਦੀ ਥਾਂ ਹਿੰਦੀ ਬੋਲ ਰਿਹਾ ਸੀ ਪਰ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਜ਼ਰੂਰੀ ਸਿਖਾਉਣੀ ਚਾਹੀਦੀ ਇਹ ਮਾਪਿਆਂ ਦਾ ਵੀ ਫਰਜ਼ ਹੈ

    • @harpreetpreet621
      @harpreetpreet621 16 днів тому +1

      Tusi apna name pnjabi vich lakho ji

    • @sukhvirkaur4045
      @sukhvirkaur4045 16 днів тому

      Right

    • @amanbatthverka62
      @amanbatthverka62 16 днів тому +2

      @harpreetpreet​621ਤੁਹੀ ਪਟਾਕਿਆਂ ਵਾਲੇ ਤਾਂ ਨੀ 😊

  • @ginnibhangu2666
    @ginnibhangu2666 16 днів тому +5

    ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਛੋਟਾ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏🙏

  • @Cheemavlogs_pb23
    @Cheemavlogs_pb23 15 днів тому +1

    ਬਾਈ ਅਸੀ ਲੈ ਕਿ ਗਏ ਸਾਰੇ ਮਿਸ ਕਰ ਗਏ ਸੀ ਤੇ ਰੇਟ ਪਰਿਟ ਰੇਟ ਲਾਈਆ ਸੀ ਏਨਾ ਨੇ ਸਾਰਾ ਮਾਲ ਘਟੀਆ ਤੇ ਪਰਾਨਾ ਸੀ

  • @KuldipSingh-st7lc
    @KuldipSingh-st7lc 16 днів тому +1

    Thanks for showing Kalu dog

  • @amanbatthverka62
    @amanbatthverka62 16 днів тому +5

    ਘੈਂਟ ਗਾਣਾ ❤️ਲਿੰਕ ਜਰੂਰ ਸ਼ੇਅਰ ਕਰਿਓ ਗਾਣੇ ਦਾ.

  • @guysdabeasta3200
    @guysdabeasta3200 14 днів тому

    Satsriakal paji and enjoy your journey ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @ginnibhangu2666
    @ginnibhangu2666 16 днів тому +11

    ਸਮਝ ਨੀ ਆਉਂਦੀ ਕਿ ਕਈ ਸਾਲ ਪਹਿਲਾਂ ਇੱਕ ਮੁੰਡਾ ਕਰਨ ਨਾਲ ਰਹਿੰਦਾ ਸੀ ਫੇਰ ਉਹ ਨਹੀ ਦੇਖਿਆ ਕਦੇ ਦੋ ਤਿੰਨ ਸਾਲ ਤੋਂ ਅਜੀਬ ਗੱਲ ਆ ਵੀ ਬਿੱਲਕੁੱਲ ਨਹੀ ਦੇਖਿਆ ਫੇਰ ਉਸ ਤੋਂ ਬਾਦ ਇਹ ਮਹਿਕ ਮੁੰਡਾ ਦਿਖਣ ਲੱਗਿਆ ਪਹਿਲਾ ਪਤਾ ਨੀ ਕਿੱਥੇ ਸੀ ਇਹਨੇ ਸਾਲ ਤੇ ਹੁਣ ਉਹ ਕਰਨ ਨਹੀ ਦਿੱਖਦਾ ਕਹਾਣੀ ਪਤਾ ਨੀ ਕੀ ਆ 🙏🙏🙏

    • @wahegurupal4440
      @wahegurupal4440 16 днів тому +3

      Oh isda bhatija c

    • @amarjitkaur5261
      @amarjitkaur5261 16 днів тому +5

      ਕਰਨ ਵਿਕੀ ਦਾ ਮੁੰਡਾ ਮਹਿਕ ਇਹਨਾਂ ਦਾ

    • @singhsandeep1483
      @singhsandeep1483 16 днів тому

      ​@@amarjitkaur5261nhi ji netar bai da munda Karan vicky d bss gudi aa🙏

    • @sukhasandhusukha9981
      @sukhasandhusukha9981 16 днів тому +8

      ਬਾਈ ਜੀ ਕਰਨ ਮੁੰਡਾ ਕਿਸੇ ਹੋਰ ਦਾ ਸੀ ਉਹ ਦੇ ਘਰ ਦੇ ਆਪਣੇ ਘਰ ਲੈ ਗਏ ਪਹਿਲਾ ਇਸ ਬੰਦੇ ਨੇ ਆਪਣਾ ਚੈਨਲ ਚਲੋਣ ਲੈਈ ਉਸ ਬੱਚੇ ਦਾ ਫੈਦਾ ਚਕ ਕੇ ਆਪਣਾ ਉੱਲੂ ਸਿੱਧਾ ਕਰਕੇ ਮਗਰੋ ਆਪਣਾ ਮੁੰਡਾ ਲੈ ਆਇਆ ਕਿਉਕੇ ਕਰਨ ਦੀ ਮਾ ਮਰ ਚੁੱਕੀ ਸੀ ਇਹ ਹੀ ਲੋਕਾ ਨੂੰ ਦਸ ਕੇ ਆਪਣਾ ਚੈਨਲ ਚਲਾ ਲਿਆ

    • @AmanBatth-z9j
      @AmanBatth-z9j 16 днів тому +2

      Ho

  • @MontyPehwal-jn6ph
    @MontyPehwal-jn6ph 15 днів тому +1

    Bai ji main video vekn to pehla like krda,tuhadi video ਬੁਰੀ ਹੋਵੇ ਜਾਂ ਚੰਗੀ ❤❤❤❤❤

  • @taranvohra438
    @taranvohra438 15 днів тому

    Eather ..scuty andi h ek ..o lavao ...majboot bot h ..main 2 litiya ne ❤❤❤

  • @jaskiratsingh1123
    @jaskiratsingh1123 15 днів тому

    Sir tuhade flat kihde sector vich hai ...asi bi plan kr rahe ha len lyi

  • @HarpreetKaur-sb1bc
    @HarpreetKaur-sb1bc 16 днів тому

    Nice voice keep it up 😊

  • @kamaljotsingh7545
    @kamaljotsingh7545 15 днів тому

    very nice song veer ji

  • @atulchoudhary2781
    @atulchoudhary2781 15 днів тому

    Tvs di lailo bai ji bahut vdya cheez hai

  • @sidhupb13vala78
    @sidhupb13vala78 15 днів тому

    Hega ji

  • @mohitsharma0786
    @mohitsharma0786 15 днів тому

    Suzuki wali di electric vehicle vdiya h

  • @JaswinderKaur-xi8ww
    @JaswinderKaur-xi8ww 16 днів тому

    Video very nice

  • @narinderpalsingh9487
    @narinderpalsingh9487 16 днів тому

    ❤❤❤❤❤ beautiful and song .

  • @Siddharth_Kapoor22
    @Siddharth_Kapoor22 16 днів тому +2

    "OLA S1 pro" le lo bhaji best electric scooty aa India's no.1 brand aa

  • @pb19jattmehkma82
    @pb19jattmehkma82 15 днів тому

    Ase kita hoea g hotel management da corse caneda tu

  • @GurjeetSingh-vh9ey
    @GurjeetSingh-vh9ey 16 днів тому +1

    Nice 👍

  • @khalasawaj
    @khalasawaj 16 днів тому +1

    Honda de navi aunee oho layeo

  • @satinderhundal3165
    @satinderhundal3165 10 днів тому

    Mera nephew h ji hun oh Dubai vich h

  • @13EIKONKAR13
    @13EIKONKAR13 16 днів тому +1

    ਹੈ ਪਾਜੀ ਸਾਡੇ ਵੀ ਬੋਤਲ ਗਿਯ ਕੱਦੂ🍐 ਬਹੁਤ ਲੱਗਦੇ. ❤️🙏👍💐😍

  • @RavinderSingh-wz3iy
    @RavinderSingh-wz3iy 15 днів тому

    Munda haiga bhrra ek hotel management kiti hoye hai te km bhi sara anda reception to le ke munde ne internship bhi kiti hoye hai reddison vich

  • @user-io8wr2lw9s
    @user-io8wr2lw9s 16 днів тому +2

    Koi experience and gap da koi issue te nai

    • @ayushsharma9508
      @ayushsharma9508 16 днів тому

      Gap matlab

    • @user-io8wr2lw9s
      @user-io8wr2lw9s 16 днів тому

      @@ayushsharma9508 gap means when did you complete your study suppose you complete your study in 2021 and now is 2024 , what did you do in those 3 years

  • @BaljinderKaur-tk5um
    @BaljinderKaur-tk5um 16 днів тому +1

    Very nice video veer ji 🙏

  • @vellysinghvelly5578
    @vellysinghvelly5578 16 днів тому +2

    Nice video paji

  • @navdeepsidhu7112
    @navdeepsidhu7112 15 днів тому

    Paji kale paji nal v video shoot karo

  • @BaljinderSingh-ms1hn
    @BaljinderSingh-ms1hn 16 днів тому +3

    ਐਕਟਿਵਾ ਲਓ ਵਧੀਆ
    ਬੈਟਰੀ ਵਾਲੀ ਚੇਤਕ ਵਾਲੀਆਂ ਦੀ

  • @gurbirsingh8941
    @gurbirsingh8941 15 днів тому

    Jaan bai tusi yar ego nalo door ho 👍👌

  • @princekumar377
    @princekumar377 16 днів тому +2

    Bina hotel management toh bina hor koi visa ni mil skda norway da?

  • @ARSHAD1953
    @ARSHAD1953 16 днів тому

    You should have started the housework after September 15 by which time the rains are over

  • @shallygill834
    @shallygill834 15 днів тому

    Ola

  • @KingsleyHulda
    @KingsleyHulda 13 днів тому

    Jackson Daniel Brown Michelle Davis Amy

  • @GurmukhSekhon-oc1ur
    @GurmukhSekhon-oc1ur 16 днів тому +2

    ਬਰਸਾਤਾਂ ਹੀ ਲੇਟ ਨੇ ਸਾਉਣ ਤਾ ਕਦੋਂ ਦਾ ਲੱਗੇ ਆ ਪਾਧੋ ਆ

    • @SS-qz6zg
      @SS-qz6zg 15 днів тому

      ਪਾਦੋਂ ਨਹੀ ਭਾਦੋਂ ਜਾਂ ਭਾਦਰੋਂ

  • @navsaini4243
    @navsaini4243 16 днів тому +1

    Kala te Aman ni ande vlog vich dsooo

  • @karanbaraich2300
    @karanbaraich2300 16 днів тому +1

    👍

  • @RavinderSingh-is6hd
    @RavinderSingh-is6hd 15 днів тому

    ola

  • @KalaBains-dx4db
    @KalaBains-dx4db 15 днів тому

    Bhai sada vadda veer g 🎉love from Canada 🇨🇦

  • @gurbinderbhatti3122
    @gurbinderbhatti3122 15 днів тому +1

    ਬਾਈ ਜੀ ਜੇਕਰ ਡੀ ਬੀ ਸੀ ਉਤੇ ਲੂਕ ਨਹੀਂ ਪਾਉਣੀ ਤਾਂ ਫੇਰ ਇੱਕ ਕੰਮ ਹੋਰ ਕਰਿਓ ਡੀ ਬੀ ਸੀ ਦੇ ਉਪਰ ਜਿਹੜੀ ਚਨਾਈ ਕਰਨੀ ਹੈ ਓਹ ਸਿਮੇਂਟ ਦੀਆਂ ਇੱਟਾਂ ਜੋ ਅਜਕਲ ਆਉਂਦੀਆਂ ਹਨ ਓਹਨਾਂ ਦੀ ਚਾਰ ਫੁੱਟ ਤੱਕ ਚਨਾਈ ਕਰਾ ਕੇ ਇੱਟਾਂ ਦੀ ਸੁਰੂ ਕਰਾ ਦੇਣਾ, ਸਲਾਬ ਨਹੀਂ ਆਏਗੀ

  • @surdipkaur5909
    @surdipkaur5909 15 днів тому

    Sät shri akal bhaji meh peda pind di jad aa gyi buhat vadia video from Germany❤

  • @rahulbhardwaj9490
    @rahulbhardwaj9490 16 днів тому +2

    Bahot badhia kita veer g

  • @kuljeetBadesha-iv6cy
    @kuljeetBadesha-iv6cy 15 днів тому +1

    ਬਾਈ ਜੀ ਨਾਲੇ ਤੁਸੀਂ ਕਹਿੰਦੇ ਸੀ ਪਿੰਡ ਨਹੀਂ ਛੱਡਣਾ

  • @gardningandcooking4386
    @gardningandcooking4386 16 днів тому +1

    Very nice vlog ❤❤😂😂🎉🎉🎉😢👏👏👏👏👍👍👍 ਵੀਰ ਜੀ

  • @Komalsingh-xu8ir
    @Komalsingh-xu8ir 16 днів тому +1

    Nice vlog.❤

  • @GhulamHussain-hv7rn
    @GhulamHussain-hv7rn 15 днів тому

    Good🌹nice🌹❤❤❤🌹🇵🇰🇵🇰🇵🇰

  • @174yearsold
    @174yearsold 15 днів тому +1

    ਮੈਂ screenshot ਕਰ ਲਿਆ ਕਿ ਤੁਹਾਡਾ ਨੰਬਰ ਹੈ। ਮੈਂ ਸੋਚਿਆ ਚਲ ਵੀਰ ਨਾਲ ਗੱਲ ਕਰ ਲਵਾਂਗੇ। ਨੰਬਰ ਪਟਾਕਿਆਂ ਵਾਲੇ ਬਾਈ ਜੀ ਦਾ ਨਿਕਲਿਆ।

  • @mandeepgosalmandeepgosal4839
    @mandeepgosalmandeepgosal4839 16 днів тому

    Very nice vdo a bai

  • @gurbirsingh8941
    @gurbirsingh8941 15 днів тому

    I am spotter you 👍

  • @NirvairSekhon-ir4gu
    @NirvairSekhon-ir4gu 16 днів тому +1

    Nice 👍🏻👍🏻👍🏻👍🏻🎉🎉🎉🎉🎉

  • @shammithind5312
    @shammithind5312 16 днів тому

    22 main Australia toh degree kiti aa hotal management di I have experience 8 years as well

  • @User13000
    @User13000 16 днів тому

    👌👌

  • @user-gg1fx8kx4h
    @user-gg1fx8kx4h 16 днів тому

    Routine theek kar bro vlogs de ji daily

  • @tajindersingh6499
    @tajindersingh6499 15 днів тому

    Veere Baki sab theek hai… please Ghar thoda saaf rakheya kro..Baki all the best for new construction!

  • @arshbenipal8061
    @arshbenipal8061 16 днів тому

    Ola best aa

  • @SurendraSinghSirohi
    @SurendraSinghSirohi 16 днів тому

    Nice update veere

  • @California9167
    @California9167 16 днів тому +13

    Tenu koi ghar vaad ke raazi nhi, kise ne kamra ni ditta 😂

  • @pamouriavloger001
    @pamouriavloger001 16 днів тому

    Bai ssa bai g vlog ik den pehla ala hi dkhaye kro ave swad ni auda dakhn da g pta kio es krke mehak de vlog agge chlde tuhade pishe ale hi chli jnde ta krke ik den pehla ala hi dkhaye kro ta ki thoda swad v ave dakhn ch 🙏 love u g❤️ from pamour chunni kalan

  • @paramsingh1811
    @paramsingh1811 15 днів тому

    Nice one song ❤

  • @jatinderpalsinghgill
    @jatinderpalsinghgill 16 днів тому

    No rain in Mohali areas

  • @mandeepgosalmandeepgosal4839
    @mandeepgosalmandeepgosal4839 16 днів тому

    Bai mandir chamal di bahut a bai vadia bai flat khali krata vadia karia bai

  • @kuljitkaur3374
    @kuljitkaur3374 16 днів тому

    Bro a thode mother ne

  • @User13000
    @User13000 16 днів тому

    🔥🔥🔥

  • @babbumalhi1139
    @babbumalhi1139 16 днів тому +1

    yar tu har kam sahi treke nal karda hunda c fir ghar bnona da time bht galt chunia garmi de mosam ch din vade hunde odo ghr bnona c

    • @preetsandhu2688
      @preetsandhu2688 16 днів тому

      ਗਰਮੀ ਵੀ ਬੁੰਡ ਪਾੜ ਹੁੰਦੀ ਆ

  • @preetsandhu2688
    @preetsandhu2688 16 днів тому +1

    Ola siraa

  • @ravinderkaur3844
    @ravinderkaur3844 16 днів тому

    Very nice👍👍

  • @virusingh7247
    @virusingh7247 16 днів тому

    Almari te photo lagi Bai Teri police dress vich ki tuci police vich h

  • @gurwinderpunia1522
    @gurwinderpunia1522 16 днів тому

    Mehanat nu rang lagde hi ne baaki 22di kismat v good aa so may god bless you and your family

  • @PrinceAngelvlogs
    @PrinceAngelvlogs 16 днів тому

    ਨਿਮਾ ਬਾਈ ਜਿੰਦਾਬਾਦ

  • @JobenpreetJoben
    @JobenpreetJoben 16 днів тому

    Nice

  • @bablihunjan3737
    @bablihunjan3737 16 днів тому

    Wow very good 👍 song 🎧 putt very nice 👍👍👍👍👍🙏❤❤❤❤❤❤❤❤❤❤Babli from Canada

  • @tarandeepmohal2459
    @tarandeepmohal2459 15 днів тому

    17.45 Veer g we know that person HOW I CONTACT U

  • @narinderkang580
    @narinderkang580 15 днів тому

    Bai Gujar de lat nu ki hoia

  • @GurvinderSingh-jg4nn
    @GurvinderSingh-jg4nn 16 днів тому

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @muhammadhabibabbassial9732
    @muhammadhabibabbassial9732 16 днів тому

    Can you shear your house map

  • @virusingh7247
    @virusingh7247 16 днів тому

    ASI bi ajj khokte khade ni Bai g

  • @VijayKumar-cy6kt
    @VijayKumar-cy6kt 16 днів тому

    Activa.Battery.Wali.

  • @harjindersinghsingh3
    @harjindersinghsingh3 16 днів тому

    Nice ❤🎉

  • @Yoksy2222
    @Yoksy2222 15 днів тому

    Good abaj

  • @vinkalbindra5330
    @vinkalbindra5330 16 днів тому

    Honda activa lay lo

  • @mangakakru1861
    @mangakakru1861 15 днів тому

    Bohat.vdia.
    Bai.🙏🙏🙏🤗

  • @rajindersingh5303
    @rajindersingh5303 16 днів тому

    🎉🎉🎉🎉🎉🎉🎉🎉🎉

  • @user-gg1fx8kx4h
    @user-gg1fx8kx4h 16 днів тому

    Vlog Bhut late chal raha na bro thuda set karo

  • @paramjitt15
    @paramjitt15 16 днів тому

    🙏🙏🙏🙏🙏🙏🙏🙏🙏

  • @soniuppal161
    @soniuppal161 16 днів тому

    Nimma ta kaint ha

  • @gurpreetsingh-kn9so
    @gurpreetsingh-kn9so 15 днів тому

    Very nice song

  • @kamaljotsingh7545
    @kamaljotsingh7545 15 днів тому

    nice

  • @Rai99245
    @Rai99245 16 днів тому +1

    ❤❤❤❤❤❤❤

  • @inderpal9006
    @inderpal9006 15 днів тому

    saste..holsele...bhut shop ne Kurali ch

  • @Liverpool-v2i
    @Liverpool-v2i 15 днів тому +2

    House only ready next year 2025😂a banda gaap bhaut marda...waste time watch his vlogs

  • @Kamal-fq6wd
    @Kamal-fq6wd 15 днів тому

    Nic.vlong.vere.vlong.roj.paea.karo

  • @JaskaranSingh-qu9vs
    @JaskaranSingh-qu9vs 15 днів тому

    Sat Sri akal Mahal bha ji

  • @gurpreetsingh-kn9so
    @gurpreetsingh-kn9so 15 днів тому

    Good song

  • @rahulgrover2876
    @rahulgrover2876 15 днів тому +1

    Bhai aap Ghar rent per la yaar koi family ko dukhi ker raha ho out of India jana ka paise rent ka liya nahi very bad

  • @tarntaran5689
    @tarntaran5689 16 днів тому

    ola s1pro leo veer ji scooty