Rajpura News | ਚੋਣ ਪ੍ਰਚਾਰ ਦੌਰਾਨ ਸਾਂਸਦ Preneet Kaur ਦੇ ਪ੍ਰੋਗਰਾਮ 'ਚ ਪਹੁੰਚੇ ਕਿਸਾਨ, ਭੱਖਿਆ ਮਾਹੌਲ | News18

Поділитися
Вставка
  • Опубліковано 6 кві 2024
  • Rajpura News | ਚੋਣ ਪ੍ਰਚਾਰ ਦੌਰਾਨ ਸਾਂਸਦ Preneet Kaur ਦੇ ਪ੍ਰੋਗਰਾਮ 'ਚ ਪਹੁੰਚੇ ਕਿਸਾਨ, ਭੱਖਿਆ ਮਾਹੌਲ | News18
    #Rajpuranews #PreneetKaur #news18punjab #loksabhaelection2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Rajpura
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 291

  • @SukhwinderSingh-fm7xh
    @SukhwinderSingh-fm7xh Місяць тому +43

    ਇਹ ਲੋਕ ਸਾਰੀ ਉਮਰ ਰਾਜ ਕਰਕੇ ਨਹੀਂ ਰੱਜੇ ਜ਼ਿੰਦਗੀ ਦੇ ਆਖ਼ਰੀ ਪਲ ਤਾਂ ਸੁਖ ਸ਼ਾਂਤੀ ਨਾਲ ਕੱਟਣੇ ਚਾਹੀਦੇ ਹਨ

  • @gurpreetgill2098
    @gurpreetgill2098 Місяць тому +32

    ਨਾ ਪਾਇਓ ਨਾਂ ਪਾਇਓ ਬੀ ਜੇ ਪੀ ਨੂੰ

  • @user-mk9iy6kv8y
    @user-mk9iy6kv8y Місяць тому +42

    ਮਤਭੇਦ ਹੋ ਸਕਦੇ।ਪਰ ਸੁਭਕਰਣ ਨੂੰ ਗੋਲੀ ਮਾਰਨ ਨੂੰ ਕਿ ਕੋਹੋਗੇ। ਲੀਡਰ ਲੋਕਾ ਨੂੰ ਮੂਰਖ ਸਮਜਦੇ ਨੇ

  • @GurjantsinghChahal-zq3il
    @GurjantsinghChahal-zq3il Місяць тому +37

    ਹਾਰ, ਪੱਕੀ

  • @gulwindersingh8393
    @gulwindersingh8393 Місяць тому +36

    ਬੇ ਜੇ ਪੀ ਦੀ ਵਾਸਿੰਗ ਮਸੀਨ ਚ
    ਇਹ ਵੀ ਧੋ ਦਿੱਤੇ
    ਹਾਰ ਪੱਕੀ ਐ ਪਰ ਜੇਲ ਜਾਣ ਬਚਕੇ

  • @user-kg2cc9nf4f
    @user-kg2cc9nf4f Місяць тому +40

    ਥੋਡੇ ਵਰਗੇ ਸੇਵਾਦਾਰਾਂ ਦੀ ਲੋੜ ਨਹੀਂ

  • @swaransingh2213-ye4vh
    @swaransingh2213-ye4vh Місяць тому +9

    ❤ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @punjabitone5765
    @punjabitone5765 Місяць тому +25

    ਿੲਹਨਾ ਨੂੰ ਮੂੰਹ ਨਾ ਲਾੲੇਓ

  • @BalwinderSingh-pi3bm
    @BalwinderSingh-pi3bm Місяць тому +13

    ਇਹ ਲੋਕ ਕੁਰਸੀ ਦੇ ਭੁੱਖੇ ਹਨ ਪੰਜਾਬ ਜਾਂ ਕਿਸਾਨਾਂ ਨਾਲ ਇਨ੍ਹਾਂ ਦਾ ਕੋਈ ਸਰੋਕਾਰ ਹੈ ਇਹਨਾਂ ਨੂੰ ਕੁਰਸੀ ਦੀ ਭੁੱਖ ਹੈ ਜਿਥੋਂ ਕੁਰਸੀ ਮਿਲ ਜਾਵੇ ਉਧਰ ਨੂੰ ਮੂੰਹ ਕਲ ਲੈਂਦੇ ਹਨ ਜਦੋਂ ਖਨੌਰੀ ਬਾਰਡਰ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਸਨ ਉਸ ਸਮੇਂ ਇਹਨਾਂ ਨੇ ਹਰਿਆਣਾ ਸਰਕਾਰ ਨੂੰ ਕਿਉਂ ਨਹੀਂ ਕਿਹਾ ਕਿਸਾਨਾਂ ਦਾ ਦਿੱਲੀ ਜਾਣ ਦਾ ਹੱਕ ਹੈ ਕਿਸਾਨਾਂ ਨੂੰ ਜਾਣ ਦਿਉ ਖਨੌਰੀ ਬਾਰਡਰ ਤੇ ਮਰੀ ਜ਼ਮੀਰ ਵਾਲੀ ਕਿਉਂ ਨਾ ਗੲਈ

  • @rooplal2294
    @rooplal2294 Місяць тому +6

    ਲੱਖ ਲਾਹਨਤ ਏਹੋ ਜਿਹੇ ਲੀਡਰਾਂ ਦੇ, ਜਿਹੜੇ ਥੁੱਕ ਥੁੱਕ ਕੇ ਚੱਟੀ ਜਾਂਦੇ ਹਨ

  • @GurpreetSingh-vp7yw
    @GurpreetSingh-vp7yw Місяць тому +12

    ਕੁਰਸੀ ਚਾਹੀਦੀ ਬਸ ਕਿਵੇਂ ਵੀ ਮਿਲਜੇ

  • @manpreetbrar6730
    @manpreetbrar6730 Місяць тому +34

    ਮੋਦੀ ਭਾਜਪਾ ਭਜਾੳ ਇੰਡੀਆ ਦੇਸ ਬਚਾ ਓ

    • @VarinderSingh-hb8hd
      @VarinderSingh-hb8hd Місяць тому

      India di gall chhcdo bjp punjab bhi jitegi

    • @ManjeetSingh-rb2rm
      @ManjeetSingh-rb2rm Місяць тому

      Modi bhajao 84 Wali Congress nu Punjab ch 3 war jitao. Badi ghaint party Congress. 1 lakh ton jayada Sikh vee maar ditta nale raj vee Kar gai Punjab ch.

    • @majersingh7059
      @majersingh7059 Місяць тому

      ਖੁਸਰਿਆਂ ਦੇ ਬੱਚਾ ਹੋਜੂ ਪਰ ਬੀਜੇਪੀ ਪੰਜਾਬ ਚੋਂ ਨਹੀਂ ਜਿੱਤਦੀ

    • @ManjeetSingh-rb2rm
      @ManjeetSingh-rb2rm Місяць тому

      @@majersingh7059 Tuhade kadon bacha Hoya???

    • @VarinderSingh-hb8hd
      @VarinderSingh-hb8hd Місяць тому

      BJP's nu vote pange khata khat khata khat khata khat khata hai khata khat khata khat

  • @SK-io4gd
    @SK-io4gd Місяць тому +22

    ਪਾਰਟੀ ਦਾ ਕਿਰਦਾਰ ਬਹੁਤ ਵਧੀਆ ਕਿਉਂਕਿ ਇਨ੍ਹਾਂ ਨੇ ਸਾਡੇ ਸਵਿਸ ਬੈਂਕ ਖਾਤੇ ਨਹੀਂ ਫਰੋਲੇ ਤੇ ਅਰੂਸਾ ਮੈਡਮ ਨੂੰ ਬਾਰ ਬਾਰ ਵੀਜ਼ਾ ਦੇ ਕੇ ਸਾਹਿਬ ਦੇ ਮਨਪ੍ਰਚਾਵੇ ਦਾ ਇੰਤਜ਼ਾਮ ਵੀ ਕਰਦੇ ਰਹੇ।😂

  • @kewalkamboj7339
    @kewalkamboj7339 Місяць тому +22

    ਪਟਿਆਲਾ ਦੇ ਲੋਕਾਂ ਨੂੰ ਅਪੀਲ ਹੈ ਇਹ ਪੁਨੀਤ ਕੌਰ ਬਹੁਤ ਬੂਰੀ ਤਰਾਂ ਹਾਰਨੀ ਚਾਹੀਦੀ ਹੈ। ਕੈਪਟਨ ਅਮਰਿੰਦਰ ਦੇ ਪਰਿਵਾਰ ਸ਼ੁਰੂ ਤੋਂ ਲੈਕੇ ਗਦਾਰੀ ਕਰਦਾਂ ਆਇਆ। ਅੰਗਰੇਜ਼ਾਂ ਨਾਲ ਮਿਲਕੇ ਇਸ ਪਰਿਵਾਰ ਨੇ ਬਹੁਤ ਵੱਡੀਆਂ ਗ਼ਦਾਰੀ ਕੀਤੀ ਅਤੇ ਵੱਡੀਆਂ ਵੱਡੀਆਂ ਜਾਇਦਾਦਾਂ ਲੲੀਆਂ। ਇਹਨਾਂ ਦਾ ਫ਼ਿਰ ਵੀ ਢਿੱਡ ਨਹੀਂ ਭਰਿਆ। ਕੈਪਟਨ ਅਮਰਿੰਦਰ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਇਸ ਦੀ ਪਤਨੀ ਕਿੰਨੀ ਵਾਰੀ ਪਾਰਲੀਮੈਂਟ ਮੈਂਬਰ ਬਣਕੇ ਭਾਰਤ ਸਰਕਾਰ ਚੋਂ ਮੰਤਰੀ ਬਣੀ ਫਿਰ ਪੰਜਾਬ ਲਈ ਦੇਣ 00000000 ਪ੍ਰਤੀਸ਼ਤ ਹੈ। ਇਥੋਂ ਤੱਕ ਅਰੂਸਾ ਆਲਮ ਪੰਜਾਬ ਦਾ ਅਰਬਾਂ ਰੁਪਏ ਲੁੱਟ ਕੇ ਲੈ ਗੲੀ ਕੈਪਟਨ ਅਮਰਿੰਦਰ ਦੀ ਬਦੌਲਤ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜਾਗੋ ਅਤੇ ਇਹੋ ਜਿਹੇ ਭਿ੍ਸ਼ਟ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ ਸਦਾ ਲਈ।ਇਸ ਪਰਿਵਾਰ ਦਾ ਵਿਦੇਸ਼ਾਂ ਚੋਂ ਕਾਲਾ ਧਨ ਅਰਬਾਂ ਖਰਬਾਂ ਰੁਪਏ ਪਿਆ ਪੰਜਾਬ ਨੂੰ ਲੁੱਟਕੇ।ਸਿਸਵਾ ਫ਼ਾਰਮ ਬਣ ਗਏ।ਇਹ ਕੁਰਸੀ ਦੇ ਭੁੱਖ਼ੇ ਹਨ ਪੰਜਾਬ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ

    • @kuljeetsingh2945
      @kuljeetsingh2945 Місяць тому +1

      ਪਟਿਆਲੇ ਤੋਂ ਪੁਨੀਤ ਕੌਰ ਦੀ ਹਾਰ ਪੱਕੀ ਹੈ

    • @kuljeetsingh2945
      @kuljeetsingh2945 Місяць тому +1

      ਪਟਿਆਲੇ ਤੋਂ ਪੁਨੀਤ ਕੌਰ ਦੀ ਹਾਰ ਪੱਕੀ ਹੈ

  • @user-ql7ou6mu6h
    @user-ql7ou6mu6h Місяць тому +7

    ਇਲੈਕਸ਼ਨਾਂ ਜਰੂਰ ਦੱਸਣ ਗੀਆਂ ਤੁਹਾਨੂੰ ਮੁੰਹ ਦੀ ਖਾਣੀ ਪਵੇਗੀ

  • @randhirsingh2479
    @randhirsingh2479 Місяць тому +11

    ਇਨ੍ਹਾਂ ਜੋੜੇ ਨੇ ਚੋਣ ਹਾਰਨ ਲਈ ਪਾਰਟੀ ਬਦਲੀ। ਇਹ ਅਵਾਜ਼ ਤੋਂ ਉਹ ਬਹੁਤ ਬੁੱਢੀ ਲੱਗਦੀ ਹੈ, ਹੁਣ ਉਹ ਵਾਹਿਗੁਰੂ ਵਾਹਿਗੁਰੂ ਕਰੇ।ਉਸ ਨੂੰ ਸਿਆਸਤ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ।

  • @punjabsingh1710
    @punjabsingh1710 Місяць тому +4

    ਇਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਦੇਸ਼ ਗਰੀਬ ਹੈ

  • @kewalsingh4609
    @kewalsingh4609 Місяць тому +10

    ਬੜੇ ਬੇਸ਼ਰਮ ਲੀਡਰ ਪੰਜਾਬ ਦੇ । ਇਹਨਾਂ ਲੀਡਰਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਮਰਦੇ ਹਨ ਤਾਂ ਮਰੀ ਜਾਣ । ਨਾ ਇਹ ਲੋਕ ਸਿੱਖਾਂ ਦੇ ਨਾ ਪੰਜਾਬ ਦੇ । ਬਿਲਕੁਲ ਲੋਕ ਬੀ ਜੇ ਪੀ ਤੇ ਝਾੜੂ ਵਾਲਿਆਂ ਨੂੰ ਮੂੰਹ ਨਾ ਲਾਉਣ ।

  • @SK-io4gd
    @SK-io4gd Місяць тому +14

    ਉਮਰ ਦੇ ਆਖਰੀ ਪੜਾਅ ਦੀ ਵੱਡੀ ਗਲਤੀ,ਆਜ਼ਾਦ ਖੜਕੇ ਚੰਗੇ ਰਹਿੰਦੇ

  • @SatpalSingh-bj7yd
    @SatpalSingh-bj7yd Місяць тому +6

    ਲੋਕਾਂ ਹੁਣ ਮੁਰਖ ਨੀ ਸਭ ਸਮਝਦੇ ਨੇ

  • @Gurpreet_0007
    @Gurpreet_0007 Місяць тому +10

    B j p bagao Desh bacho

  • @bantdealwalia
    @bantdealwalia Місяць тому +3

    ਸਿਆਸਤ ਦਾਨ ਤਾਂ ਕੋਈ ਵੀ ਨਹੀਂ ਬਖਸ਼ਿਆ ਜਾਣਾ ਚਾਹੀਦਾ।ਅੱਜ ਸਮਾਜ ਜਿਸ ਹਾਲਤ ਵਿੱਚ ਪਹੁੰਚ ਗਿਆ ਉਹ ਸਭ ਇਨ੍ਹਾਂ ਦੀਆਂ ਕਰਤੂਤਾਂ ਕਰਕੇ ਹੋਇਆ ਹੈ।ਚੰਗੇ ਭਲੇ ਕਮਾਕੇ ਖਾਣ ਵਾਲੇ ਲੋਕਾਂ ਦਾ ਇਹ ਹਾਲ ਕਰ ਦਿੱਤਾ ਹੈ ਕਿ ਮੰਗਕੇ ਖਾਣ ਦੀ ਨੌਬਤ ਆ ਗਈ ਹੈ।ਨਵੇਂ ਪੁਰਾਣੇ ਸਭ ਇੱਕੋ ਥਾਲੀ ਦੇ ਚੱਟੇ ਬਟੇ ਹਨ।ਅਸੀਂ ਐਵੇਂ ਪਹਿਲਾਂ ਜਿਸ ਨੂੰ ਸਿਰ ਉੱਤੇ ਬਿਠਾ ਲੈਂਦੇ ਹਾਂ।ਉਹ ਪੰਜ ਸਾਲ ਸਾਡਾ ਮੂਰਖ ਬਣਾਉਦਾ ਹੈ।ਪੰਜ ਸਾਲ ਇੱਕ ਤੋਂ ਛਿੱਲ ਲੁਹਾਕੇ ਅਸੀਂ ਕਿਸੇ ਹੋਰ ਨੂੰ ਸਿਰ ਤੇ ਬਿਠਾ ਲੈਂਦੇ ਹਾਂ।ਜਿਵੇਂ ਉਹ ਸਾਡੀ ਭੂਆ ਦਾ ਪੁੱਤ ਹੋਵੇ।ਪਤਾ ਨਹੀਂ ਕਦੋਂ ਸਮਝ ਆਊਗੀ ਕਿ ਇੱਥੇ ਕੋਈ ਕਿਸੇ ਦਾ ਨਹੀਂ।

  • @majorsingh9252
    @majorsingh9252 Місяць тому +4

    ਜਿਹ ਪਾਰਟੀ ਚ ਤੁਸੀਂ ਸ਼ਾਮਲ ਹੋ ਗਏ ਉਹ ਪਾਰਟੀ ਹੀ ਵਧੀਆ ਬਣ ਜਾਂਦੀ ਹੈ

  • @harpreetharpreetsingh6483
    @harpreetharpreetsingh6483 Місяць тому +2

    ਸਾਡੇ ਲੋਕ ਤਾ ਕਿਸੇ ਘਰੋ ਪਾਣੀ ਦਾ ਗਿਲਾਸ ਪੀ ਲੈਣ ਤਾ ਓਹਦਾ ਅਹਿਸਾਨ ਨੀ ਭੁੱਲਦੇ ,ਤੇ ਏ ਸਿਆਸਤਦਾਨ ਗੁਰੂ ਘਰੋ ਸੋਂਹ ਖਾ ਕੇ ਵੀ ਸਰਮ ਨੀ ਮੰਨਦੇ ,ਜੇਹੜਾ ਮਰਜੀ ਆ ਜਾਵੇ ,ਅਕਾਲੀ ,ਕਾਗਰਸੀ, ਆਪ ,ਸਬ ਭੁੱਲ ਜਾਦੇ ਨੇ ,,ਮੇਰੇ ਵਰਗਾ ਆਮ ਬੰਦਾ ਕਿੰਨਾ ਕ ਪਰੇਸਾਨ ਹੁੰਦਾ ਕੋਈ ਕੰਮ ਕਰਾਣ ਲਈ ਓ ਸਾਨੂ ਪਤਾ

  • @GurmailSingh-qf7ni
    @GurmailSingh-qf7ni Місяць тому +9

    ਪਤਾ ਕੀ ਕਹਿੰਦੀ ਇਹ ਕਹਿੰਦੀ ਪਹਿਲਾਂ ਮੈਨੂੰ ਐਮ ਪੀ ਬਣਾਉ ਮੈਂ ਤੁਹਾਡੇ ਨਾਲ ਕਿਸਾਨਾਂ ਦੇ ਨਾਲ ਜਾਂਵਾਂਗੇ ਪ੍ਰਤੀਨਿਧੀ ਬਣਕੇ ਜਿਵੇਂ ਪਹਿਲਾਂ ਕੈਪਟਨ ਗਪੌੜ ਸੰਖ ਤੇ ਵੱਡਾ ਡੋਗਰੇ ਬਾਦਲ ਬੰਦੀ ਸਿੰਘਾਂ ਬਾਰੇ ਸਿੱਖਾਂ ਨੂੰ ਬੁੱਧੂ ਬਨਾਉਂਦੇ ਰਹੇ ਕਿਸਾਨਾਂ ਨੂੰ ਮਜ਼ਦੂਰਾਂ ਬੁੱਧੂ ਬਨਾਉਂਦੇ ਰਹੇ ਪੰਜਾਬ ਵਾਲਿਉ ਪਿਛਲੀਆਂ ਸਰਕਾਰਾਂ ਵੇਲੇ ਦੇ ਬੀਜੇ ਹੋਏ ਕੰਢੇ ਅੱਜ ਪੰਜਾਬ ਦੀ ਜਨਤਾ ਨੂੰ ਚੁੱਗਣੇ ਪੈ ਰਹੇ ਇਹਨਾਂ ਬਹਿਰੂਪੀਏ ਸਿੱਖਾਂ ਤੋਂ ੍
    ਪੰਜਾਬ ਨੂੰ ਬਚਾਉ ਨਹੀਂ ਤਾਂ ਨਾ ਵੋਟਾਂ ਗਿਆਂਰਾ ਸਾਲਾਂ ਤੋਂ ਸ਼ਿਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਤੇ ਨਾ ਅੱਗੇ ਤੋਂ ਲੋਕ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ ਜੇਕਰ ਹੋਣਗੀਆਂ ਤਾਂ ਜਿਵੇਂ 1992 ਵੇਲੇ ਕਾਂਗਰਸ ਪਾਰਟੀ ਨੇ ਆਪਣੀ ਸਰਕਾਰ 5/ਪਰਸਿੰਟ ਵੋਟਾਂ ਨਾਲ ਆਪਣੀ ਸਰਕਾਰ ਧੱਕੇ ਨਾਲ ਪੁਲਿਸ ਦੇ ਡੰਡੇ ਨਾਲ ਬਨਾਉਣ ਵਿੱਚ ਕਾਮਯਾਬ ਹੋ ਗਏ ਸਨ ਜਿਆਦਾ ਕੁਰਸੀਆਂ ਦੇ ਭੁੱਖੇ ਤਾਂ ਅੱਜ ਵੀ ਆਪਣੀਆਂ ਮਾਵਾਂ ਪਾਰਟੀਆਂ ਛੱਡ ਛੱਡ ਕੇ ਭੱਜ ਭੱਜ ਕੇ ਗਦਾਰਾਂ ਦੇ ਕੋੜ੍ਹਮੇਂ ਵਿੱਚੋਂ ਰਿਸ਼ਤਿਆਂ ਵਿੱਚੋਂ ਮੋਦੀ ਤਾਨਾਸ਼ਾਹ ਸ਼ਾਹ ਵਰਗਿਆਂ ਦੇ ਮੂਹਰੇ ਕੋਡੇ ਹੋ ਕੇ ਲੇਲੜੀਆਂ ਕੱਢ ਰਹੇ ਹਨ

    • @mohindersingh5206
      @mohindersingh5206 Місяць тому

      ਸਾਡੇ 4 ਸਾਲ ਦਾ ਹਿਸਾਬ ਪਹਿਲਾਂ ਬਾਕੀ ਦੀਆਂ ਗੱਲਾ ਬਾਦ ਵਿੱਚ

    • @maluksingh5489
      @maluksingh5489 Місяць тому

      ਭੇਡੇ ਏਥੇ ਬਾਦਲ ਕਿਥੋਂ ਆ ਗਏ

  • @sukhdevbrar965
    @sukhdevbrar965 Місяць тому +1

    ਮਾਂਜ ਦਿਉ ਚੰਗੀ ਤਰਾਂ ਕਿਉਂਕਿ ਇਹ ਕੀ ਸਮਝਦੇ ਨੇ ਸਾਨੂੰ -ਭੇਡਾਂ ,ਨਾ ਬਣਿਉ ਐਤਕੀਂ 🙏

  • @Gurbachan-qq2im
    @Gurbachan-qq2im Місяць тому

    ਕਿਰਦ ਉਮੀਦਵਾਰ ਦਾ ਵੀ ਹੁੰਦੈ ਕਿ ਉਹ ਲੋਕਾ ਪ੍ਰਤੀ ਪਾਰਟੀ ਪ੍ਰਤੀ ਕਿੰਨਾ ਬਫਾਦਾਰ ਰਿਹੈ ਜਿਹੜੀ ਪਾਰਟੀ ਨੇ ਸਾਰੀ ਉਮਰ ਮੌਜਾਂ ਮਾਣੀਆਂ

  • @user-in8io4yz4c
    @user-in8io4yz4c Місяць тому +5

    Kadi nahi jeetu g

  • @RajaRaja-zv1ym
    @RajaRaja-zv1ym Місяць тому +5

    bjp no juti fero

  • @skaur3929
    @skaur3929 Місяць тому +2

    Modi ji karke mere husband da heart da ilaz free hoya oh aaj apne parivaar ch ne 🙏 saadi vote modi ji nu 🎉

  • @amardeol7373
    @amardeol7373 Місяць тому +1

    ਪੰਜਾਬੀ ਤੇ ਇਹਨੂੰ ਆਉਂਦੀ ਨਹੀਂ😂

  • @indermohan4420
    @indermohan4420 Місяць тому

    Very good.

  • @GurjeetSingh-gb2ec
    @GurjeetSingh-gb2ec Місяць тому

    ❤ ਮੈਂ ਗੁਰਜੀਤ ਸਿੰਘ ਚੌਹਾਨ ਮਹਾਰਾਣੀ ਪਰਨੀਤ ਕੌਰ ਜੀ ਸਾਰੇ ਲੋਕਾਂ ਨੂੰ ਮਿਲਦੇ ਨੇ ਬੜੇ ਪਿਆਰ ਨਾਲ ਮਿਲਦੇ ਨੇ ਆਤੈਅਸੀਂ ਇਹਨਾਂ ਤੋਂ ਕੰਮ ਵੀ ਬਹੁਤ ਲੋਕਾਂ ਦੇ ਕਰਾਏ ਨੇ ਗਰੀਬ ਪਰਿਵਾਰਾਂ ਦੀ ਇਹ ਬੜੇ ਧਿਆਨ ਨਾਲ ਸੁਣਦੇ ਨੇ ਮੈਂ ਜਿੰਨੀ ਵਾਰੀ ਵੀ ਗਿਆ ਟੈਲੀਫੋਨ ਤੇ ਕੰਮ ਹੁੰਦੇ ਨੇ ਐਸੀ ਪਰਿਵਾਰਾਂ ਦੇ

  • @harmanjandi
    @harmanjandi Місяць тому

    ਹੁਣ ਵੋਟਾਂ ਵੇਲੇ ਜਾਣਗੇ ਇਹ ਪਹਿਲੇ ਤਾਂ ਗਏ ਹੀ ਨਹੀਂ😊

  • @bikramjitmaan9437
    @bikramjitmaan9437 Місяць тому +2

    Captain ta bhokda firda c modi kol Tera ticket lain lai odo ta kisana de gl nhi kari

  • @ajayromeosaab7330
    @ajayromeosaab7330 Місяць тому

    ਕਿੰਨਾ ਕੂ ਲੁਟਣਾ ਹੈ ਪੰਜਾਬ ਨੂੰ,ਲੋਕ ਧੋਕੇ ਰੱਖ ਦੇਣਾ

  • @gurdevguru968
    @gurdevguru968 Місяць тому

    ਈ ਬੀ ਐਮ ਹਟਾਓ ਦੇਸ਼ ਬਚਾਓ ਲੋਕਤੰਤਰ ਨੂੰ ਬਚਾਓ ਬੈਲਟ ਪੇਪਰ ਨਾਲ ਚੋਣਾਂ ਦੀ ਮੰਗ ਕਰੋਂ

  • @harmeshlal2552
    @harmeshlal2552 Місяць тому +6

    BJP bhagaoPunjab bachao Desh

  • @Sidhufarm5055
    @Sidhufarm5055 Місяць тому

    ਸਵਿਸ ਬੈਂਕ ਵਾਲੀਆ ਫੈਲਾ ਪੁਛਿਆ ਕਰੇ ਪਤਕਾਰੇ

  • @gurdevsingh3103
    @gurdevsingh3103 Місяць тому

    ਸਬ ਤੋ ਜਾਦਾ ਬੇਸਰਮ ਪੰਜਾਬੀ ਤੇ ਪੰਜਾਬ ਦੇ ਲੀਡਰ

  • @naxgamer2893
    @naxgamer2893 Місяць тому +3

    ਹੁਣ ਚਲੀ ਜਾ ਮੋਦੀ ਕੋਲ

  • @pandirinijjaran.kashmirsin7006
    @pandirinijjaran.kashmirsin7006 Місяць тому

    ਸਾਰੀ ਉਮਰ ਕਾਂਗਰਸੀ ਰਹੇ, ਬੁੱਢੇ ਹੋ ਗਏ ਹਨ ਕਿਸੇ ਹੋਰ ਨੂੰ ਵੀ ਮੁਓਕਾ ਦਿਓ ,

  • @user-lg1pg8ue9d
    @user-lg1pg8ue9d Місяць тому +1

    These people have no shame

  • @SikandersinghSikandersin-ye4sl
    @SikandersinghSikandersin-ye4sl Місяць тому

    ਦੇਸ ਨੁੰ ਬਹੁਤ ਖਾ ਲਿਆ। ਹੁਣ ਤਾਂ ਸਬਰ ਕਰੋ

  • @manjitkangsingh4291
    @manjitkangsingh4291 Місяць тому +2

    Je bjp da kirdar changa aa tuhanu 4vari congress de mp reh ke eh gal kehndia sharm ni aundi

  • @JagdeepSingh-zg7dc
    @JagdeepSingh-zg7dc Місяць тому

    ਹਾਰ ਪੱਕੀ ਐ

  • @gurjeetnagra1104
    @gurjeetnagra1104 Місяць тому

    ਮਹਾਰਾਣੀ ਜੀ ਸਾਡੇ ਪਿੰਡਾ ਵਾਲਿਆ ਤੋ ਵੋਟਾ ਲੇਕੇ 3ਵਾਰੀ ਐਮ ਪੀ ਬਣੇ ਅੱਜ ਅਸੀ ਮਾੜੇ .

  • @drkuldipsingh1400
    @drkuldipsingh1400 Місяць тому

    Problem ta Swiss bank di hai

  • @gnsingh411
    @gnsingh411 Місяць тому

    ਮੈਡਮ ਪੰਜਾਬ ਦੀ ਗੱਲ ਮੋਦੀ ਸਾਹਿਬ ਤੱਕ ਪਚਾਉਣ ਲਈ MP ਬਣਨਾ ਜਰੂਰੀ ਹੈ?ਕੈਪਟਨ ਸਾਹਿਬ ਤਾਂ ਪਹਿਲਾਂ ਹੀ ਮਿਲ ਲੈਂਦੇ, ਅਮਿਤ ਸ਼ਾਹ ਜੀ ਨਾਲ ਪੱਟਦੀ ਬਹੁਤ ਹੈ, ਉਹਨਾਂ ਦੀ। ED ਤੋਂ ਵੀ ਆਪਣੇ ਫਰਜੰਦ ਨੂੰ ਬਚਾ ਲਿਆ ਸੀ ਕਾਂਗਰਸ ਚ ਹੁੰਦੇ ਹੋਏ ਵੀ।

  • @user-zw9mw4Aman
    @user-zw9mw4Aman Місяць тому +6

    BJP never win today people like only congress Rahul Gandhi PM of INDIA 2024

  • @bikramjitsingh726
    @bikramjitsingh726 Місяць тому +2

    This ladies
    Will not do
    Speak 🗣️ anything for
    Punjab
    Evm Mata ghotala enough to Make victory 😭
    Therefore declaring Before casting Vote
    Victory

  • @deepsingh4489
    @deepsingh4489 Місяць тому +2

    No BJP

  • @hanumanbhakti581
    @hanumanbhakti581 Місяць тому

    ਅਸੀ ਲੱਖਾ ਪਰਿਵਾਰ ਅਰਬਪਤੀ ਲੱਖਾ ਪਰਿਵਾਰ ਜਗੀਰਦਾਰ ਕਿਸਾਨ ਦੇ ਨਾਲ ਨਹੀਂ। ਜਨਤਕ ਲਹੂ ਟੈਕਸ ਵਿਚੌ ਸਬਸਿਡੀਆਂ ਮੁਆਵਜੇ ਟਿਊਬਵੈੱਲ ਮਾਫੀਆ ਗਲਤ ਹੈ ਬੇਜਮੀਨੇ ਬੇਜਾਇਦਾਦੀਏ ਦਾ ਲਹੂ ਆ ਜਨਤਕ ਲਹੂ ਟੈਕਸ ਇਨ੍ਹਾਂ ਜਮੀਨਾਂ ਜਾਇਦਾਦ ਵਾਲਿਆਂ ਦੀ ਪੈਨਸ਼ਨ ਤੇ ਐਮ ਐਸ ਪੀ ਲਈ ਨਹੀਂ।। ਸਬਸਿਡੀਆਂ ਮੁਆਵਜੇ ਟਿਊਬਵੈੱਲ ਬੰਦ ਕਰਕੇ ਹਰ ਤਰ੍ਹਾਂ ਦੀ ਟੈਕਸ ਸਲੈਬ ਲੱਗੇ ਇਹ ਬਹੁਤ ਅਮੀਰ ਲੌਕ ਹਨ।

  • @jashpalsingh1875
    @jashpalsingh1875 Місяць тому +1

    ਬੇਸ਼ਰਮ ਲੋਕ
    ਚਲਦੇ ਫਿਰਦੇ ਮੁਰਦੇ ਆ ਇਹ

  • @GurmeetSingh-on2hu
    @GurmeetSingh-on2hu Місяць тому +1

    ਸ਼ਰਮ ਕਰੋ ਮੈਡਮ ਜੀ, ਹੁਣ ਤੁਸੀਂ ਕਹਿੰਦੇ ਹੋ ਅਸੀਂ ਨਾਲ ਜਾ ਕੇ ਮੋਦੀ ਨੂੰ ਜੱਗਾਉਂਗੇ ਇਹ ਸਾਰੇ ਬੀਜੇਪੀ ਵਾਲ਼ੇ ਵੀ ਬੋਲਦੇ ਹਨ ਕਿਸਨੇ ਰੋਕਿਆ ਸੀ ਕਿ ਪੰਜਾਬ ਨੂੰ ਬਣਦਾ ਹੱਕ ਨਾਂ ਦਿਓ ਕਿਸਾਨਾਂ ਤੇ ਗੋਲੀਆਂ ਚਲਾਊ, ਪੁਲਸ ਦੀ ਤਾਕਤ ਦੀ ਵਰਤੋਂ ਕਰੋ ਉਹ ਸ਼ਰਮ ਕਰੋ ਜੀ ਮੈਡਮ ਆਰ ਬੀਜੇਪੀ ਦੇ ਭਗੱਤੋ ਸ਼ਰਮ ਕਰੋ ਪੰਜਾਬ ਨੂੰ ਬਰਬਾਦ ਨਾਂ ਕਰੋ ? ਮੋਦੀ ਭਗਤੋ ਰਹਿਮ ਕਰੋ ਪੰਜਾਬ ਤੇ

  • @user-bt9vp2ou8s
    @user-bt9vp2ou8s Місяць тому +4

    ਭਗਵੰਤ ਮਾਨ ਦਾ ਵਿਰੋਧ ਕਿਉਂ ਨਹੀਂ ਕਰ ਰਹੇ

  • @GurpreetSingh-tx7yc
    @GurpreetSingh-tx7yc Місяць тому

    Zamanat Zabat Hove G

  • @user-zm1ru1gd5z
    @user-zm1ru1gd5z Місяць тому

    ਏਨਾਂ ਕੁਝ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਲੋਕ ਛਿੱਤਰ ਖਾਣ ਰਾਜਨੀਤੀ ਵਿੱਚ ਔੰਦੇ ਨੇ ਇਹ ਤੇ ਮਹਾਰਾਨੀ ਦਾ ਹਾਲ ਹੈ ਓਦਰ ਹੰਸ ਰਾਜ ਹੰਸ ਵੀ ਕੈੰਦਾ ਮੈਂ ਅੱਠ ਦੱਸ ਲੱਖ ਰੋਜ ਅੰਦਰ ਕਰਦਾ ਸੀ ਤੇ ਹੁਣ ਰਾਜਨੀਤੀ ਵਿੱਚ ਛਿੱਤਰ ਪੈਂਦੇ ਆ

  • @krmjt
    @krmjt Місяць тому +1

    Ehnu vote ni paini, pata lag ju

  • @bantasingh2059
    @bantasingh2059 Місяць тому

    ਭਰਾਵੋ ਤੁਹਾਡੇ ਇਸ ਤਰਾਂ ਕਰਨ ਨਾਲ ਬੀ ਜੇ ਪੀ ਨੂੰ ਫਾਇਦਾ ਨਾ ਹੋ ਜਾਵੇ ਇਸ ਗੱਲ ਦਾ ਧਿਆਨ ਹਰਿਆਣਾ ਪੰਜਾਬ ਵਿੱਚ ਕਿਤੇ ਇਹ ਫਾਇਦਾ ਨਾ ਲੈ ਜਾਂਣ

  • @majersingh7059
    @majersingh7059 Місяць тому

    ਰਾਣੀ ਸਾਹਿਬਾਂ ਤੁਹਾਡਾ ਬਿਸਤਰਾ ਤਾਂ ਗੋਲ ਹੋ ਗਿਆ ਸਮਝੋ।

  • @iqbalsingh4431
    @iqbalsingh4431 Місяць тому +1

    Congress party jindabad jindabad jindabad jindabad

  • @jagjeetsingh9613
    @jagjeetsingh9613 Місяць тому

    ਜੀਹਨੂ ਪਜਾਬੀ ਨੀ ਬੋਲਨੀ ਆਉਂਦੀ ,ਓਕੀ ਕਰੂਪਜਾਬ ਲੀ ਨੌਜਵਾਨਾ ਨੂ ਵੀ ਮੌਕਾ ਦੇ ਦਿਉ

  • @gurantsingh1095
    @gurantsingh1095 Місяць тому

    Kissan majdor Ekta jindabad 💪💪

  • @gurnamsingh3890
    @gurnamsingh3890 Місяць тому

    25 ਸਾਲ m p m ਹੈ pata ਨਹੀ ena ਲੋਕਾਂ kadon pet bharu 25 ਸਾਲ ਚ patiala ਲਈ ki khas ਕੀਤਾ ਏਹ dasso pehlan

  • @jasbirpalsingh8910
    @jasbirpalsingh8910 Місяць тому

    Waheguru waheguru kro chado khera lokan da......

  • @RanjodhSingh-iv4ge
    @RanjodhSingh-iv4ge Місяць тому

    ਤੂੰ ਵੋਟ ਨੀ ਪਾਣੀ ਨਾ ਪਾ ਭੋਕਦਾ ਕਿਉਂ ਏ ਪੈਸੇ ਲੇਕੇ ਖਾਈ ਜਾਅੋ ਸਭ ਕੁਝ ਤੁਹਾਨੂੰ ਦੇਈ ਵੀ ਜਾਉ ਤੁਹਾਡੇ ਬੱਕਵਾਸ ਸੁਣੀ ਜਾਉ ਸਭ ਕੁਝ ਫੱਰੀ ਸ਼ਰਮ ਨੀ ਫੁਕਰਿਆਂ ਨੂੰ

  • @GurmeetKaur-zq4fq
    @GurmeetKaur-zq4fq Місяць тому

    Con kyu chadh diti bhai

  • @higu8400
    @higu8400 Місяць тому

    ਵਿਕਾਉ ਮੀਡੀਆ

  • @perwinderdhaliwal5614
    @perwinderdhaliwal5614 Місяць тому

    ਸ਼ੌਂਕਣ ਅਰੂਸਾ ਨੂੰ ਸੱਦ ਲੳ ਕੈਪਟਨ ਵੀ ਖੁਸ਼ ਤੂੰ ਵੀ ਜਿੱਤ ਜਾਵੇਗੀ

  • @user-no7sq7fo6o
    @user-no7sq7fo6o Місяць тому +4

    ਮਹਾਰਾਣੀ ਪ੍ਰਨੀਤ ਕੌਰ ਜੀ ਤੁਸੀਂ ਅਜ਼ਾਦ ਜਿੱਤ ਸਕਦੇ ਹੋ

  • @kulwindermander1721
    @kulwindermander1721 Місяць тому +1

    Kissane di katal party ch jainka tuhadi jwant japt hoai gai pkai

  • @ravinderdhammu2068
    @ravinderdhammu2068 Місяць тому +1

    Is baar VJP da vote 30% ho javega,

  • @R_Roshan
    @R_Roshan Місяць тому

    ਤੁਹਾਨੂੰ ਨਹੀਂ ਮਿਲਦੀਆਂ ਵੋਟਾਂ

  • @user-qn4ps3fm7j
    @user-qn4ps3fm7j Місяць тому

  • @gurjeetsidhu3735
    @gurjeetsidhu3735 Місяць тому

    हार झलकती है इसके चेहरे ते

  • @rupinderdimple2471
    @rupinderdimple2471 Місяць тому +1

    ਬੀਬੀ ਜੀ ਘਰ ਬੈਠ ਜਾਓ

  • @bhupindersingh4084
    @bhupindersingh4084 Місяць тому +1

    ਇਹ।ਦਂਲੀ।ਜਨਾਨੀ।ਐ।ਕੂਰਸੀ।ਖਾਤਰ।ਕੂਝ।ਵੀ।ਲੇ।ਸਕਦੀ।ਐ

  • @Yashmann2535
    @Yashmann2535 Місяць тому

    ਹਾਂ ਬਈ ਪਟਿਆਲੇ ਵਾਲਿਓ ਜਿਤਾਓ ਇਹਨੂੰ ਕਰਾਉਂਦੇ ਕੇ ਕਹਿੰਦੀ ਆ ਭਾਜਪਾ ਕਰਤਾਰ ਬਹੁਤ ਵਧੀਆ ਜਿੱਤਣ ਵਾਲਾ ਹਾਰ ਪਾ ਕੇ ਤੇ ਸਵਾਗਤ ਕਰਿਓ ਇਹਦਾ

  • @cruelmansion3132
    @cruelmansion3132 Місяць тому

    Eh es party ch tan aai aa v swiss bank ala khaata na bahar aaje

  • @makhansingh3002
    @makhansingh3002 Місяць тому

    ਬੀ‌‌ਜੇਪੀ ਵਾਲਿਆਂ ਦੀ ਪਿੰਡਾਂ ਵਿੱਚ ਛਿੱਤਰ ਪਰੇਡ ਜ਼ਰੂਰੀ ਆ

  • @ranjitsingh4897
    @ranjitsingh4897 Місяць тому

    ਹਾਰ ਪੱਕੀ ਹੈ ਤੁਹਾਡੀ ਤੁਹਾਡਾ ਕੀ ਹੱਕ ਹੈ
    ਸਿਰਫ ਲੋਕਾਂ ਨੂੰ ਫੂਦੁ ਬਣਾਉਣਾ

  • @karamjitkaur2935
    @karamjitkaur2935 Місяць тому

    ਭਗਵੰਤਮਾਨ,ਦਾ,ਨਹੀ,ਕਰਨਾ,ਵਿਰੋਧ❤❤❤❤ਭਗਵੰਤ,ਮਾਨ,ਭਾਈ,ਵਿਰੋਧ,ਨਹੀ,ਕਰਨਾ🎉🎉🎉🎉🎉❤❤❤❤

  • @luckysingh-po1gh
    @luckysingh-po1gh Місяць тому +2

    Waheguru ji 🙏🌹
    Punjab vich kissan ate Mazdoor union hi jitogi ji 🙏🌹
    Preneet Kaur murdabad 👎👎
    BJP sarkar murdabaad 👎👎

  • @iqbalmalhans8417
    @iqbalmalhans8417 Місяць тому

    No to Bjp ,specially in Punjab and Haryana .

  • @jaswindersinghdhaliwal7338
    @jaswindersinghdhaliwal7338 Місяць тому +1

    Dil sey saaf nahee aur zubaan kee kalmuhee

  • @tarlochansingh3590
    @tarlochansingh3590 Місяць тому

    ਇਨ੍ਹਾਂ ਨੂੰ ਹਰਾਇਆ ਜਾਵੇ

  • @ranjits13
    @ranjits13 Місяць тому

    Congress party jindabad

  • @gurjitsingh-uv6xj
    @gurjitsingh-uv6xj Місяць тому

    Gagan ne Bai g

  • @harisharora2471
    @harisharora2471 Місяць тому

    No no B J P

  • @kulwinderatwal7721
    @kulwinderatwal7721 Місяць тому

    ਕੁਰਸੀ ਦੇ ਯਾਰ ਇੰਨਾ ਬਚੋ

  • @psidhusidhu9370
    @psidhusidhu9370 Місяць тому +1

    Jo washing machine party vich giya mc nahi bnea punjab vich

  • @Jatt673
    @Jatt673 Місяць тому +1

    Tnu ni milda kuj gadaar

  • @user-bt9vp2ou8s
    @user-bt9vp2ou8s Місяць тому +2

    ਭਗਵੰਤ ਮਾਨ ਨੇ ਵੀ mspਦਾ ਵਾਅਦਾ ਪੂਰਾ ਕੀਤਾ ਉਸ ਦਾ ਵਿਰੋਧ ਕਿਉਂ ਨਹੀਂ ਕਰਦੇ

    • @pritamsingh5756
      @pritamsingh5756 Місяць тому

      Bhagwant mann kol koyi power nhi aa ji oh only Punjab da cm hai msp nhi de skda ji

  • @GurbinderSandhu-me4yt
    @GurbinderSandhu-me4yt Місяць тому

    Super market Punjab ke

  • @SURENDRASHARMA-ns3hp
    @SURENDRASHARMA-ns3hp Місяць тому

    Ye sirf vote ki rajneeti kar rahe hai jab 750 kisan shahid ho gaye to kaya kiya delhi jane se rok rahe tan ki kita

  • @BalkarSingh-ko2qy
    @BalkarSingh-ko2qy Місяць тому

    ਬੀਜੇਪੀ ਸਰਕਾਰ ਮੁਰਦਾ ਬਾਦ ਮੁਰਦਾਬਾਦ

  • @R_Roshan
    @R_Roshan Місяць тому

    ਰਾਜਾ ਵੀ ਆਖਰੀ ਇਲੈਕਸ਼ਨ ਹਾਰਿਆ,ਹੁਣ ਰਾਣੀ ਵੀ ਆਪਣੀ ਆਖਰੀ ਇਲੈਕਸ਼ਨ ਹਾਰੇਗੀ

  • @sarwanlehra5604
    @sarwanlehra5604 Місяць тому

    ਬਾਂਦਰ ਵੀ ਟਫੂਸੀ ਮਾਰਕੇ ਦੂਜੇ ਦਰਖਤ ਤੇ ਨਹੀ ਜਾਦਾ ਜਿੰਨਾ ਛੇਤੀ ਲੀਡਰ ਪਾਰਟੀ ਬਲਦੇਐ

  • @bhagwandass1070
    @bhagwandass1070 Місяць тому

    Bhai datt ke virodh karo,daran dee koi gall nahin.bjp noon karo bahar.ihna vadhian vandian noon koi pata nahin hunda,ih malai de haqdaar ne