Sukhbir Badal ਦੇ DNA ਵਾਲੇ ਬਿਆਨ 'ਤੇ Grewal-Valtoha ਹੋਏ ਆਹਮੋ-ਸਾਹਮਣੇ | BJP | Akali Dal | News18 Punjab

Поділитися
Вставка
  • Опубліковано 10 кві 2024
  • Sukhbir Badal ਦੇ DNA ਵਾਲੇ ਬਿਆਨ 'ਤੇ Grewal-Valtoha ਹੋਏ ਆਹਮੋ-ਸਾਹਮਣੇ | BJP | Akali Dal | News18 Punjab
    #sukhbibadal #virsasinghvaltoha #harjitgrewal #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 349

  • @vc5172
    @vc5172 2 місяці тому +66

    ਭਾਜਪਾ ਵਿੱਚ ਸ਼ਾਮਲ ਹੋ ਰਹੀ ਪਰਮਪਾਲ ਕੌਰ ਮਲੂਕਾ ਨੇ ਅਕਾਲੀਆਂ ਤੋਂ ਹੀ ਨੌਕਰੀ ਅਕੇ ਤਰੱਕੀਆਂ ਲਈਆਂ ਤੇ ਹੁਣ ਲੂਣ ਹਰਾਮ ਕਰ ਰਹੀ ਹੈ। ਸ਼ਰਮ ਕਰਨੀ ਚਾਹੀਦੀ ਹੈ ।

    • @mittiputtmajhail2960
      @mittiputtmajhail2960 2 місяці тому +4

      Agree. Par Badala ne vi hamesha ji hazuria nu niwazia. Merit te kadi koi job nahi milli.

    • @BEATLESSPANNU
      @BEATLESSPANNU 2 місяці тому +3

      Akali dal ne galati na kiti Hindi ta akali dal nal v ajj madi na hundi

    • @jagbirsinghgill3166
      @jagbirsinghgill3166 2 місяці тому +1

      Bilkul sahi aho jehe e hunde ne namak haram ahsan framosh lok

    • @bantasingh2059
      @bantasingh2059 2 місяці тому +2

      ਜੇ ਅਕਾਲੀ ਦਲ ਦੀ ਸਰਕਾਰ ਬਰਗਾੜੀ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਸੱਖਤੀ ਪੇਸ਼ ਆਕੇ ਕਾਰਵਾਈ ਕੀਤੀ ਹੋਂਦੀ ਤੇ ਅੱਜ ਆਹ ਦਿਨ ਨਾਂ ਦੇਖਣੇ ਪੈਂਦੇ ਅਜ ਵੀ ਦਲ ਬਦਲੂ ਅਕਾਲੀ ਲੀਡਰਾਂ ਨੂੰ ਬਾਹਰ ਕੱਢ ਦਿੱਤਾ ਜਾਣਾਂ ਚਾਹੀਦਾ ਹੈ ਉਂਚੀ ਤੇ ਸੁੱਚੀ ਸੋਚ ਵਾਲੇ ਨੌਜਵਾਨਾਂ ਪਨੀਰੀ ਨੂੰ ਅੱਗੇ ਲਿਆਉਣ ਦਾ ਯਤਨ ਕੀਤਾ ਜਾਵੇ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਇਸ ਨੂੰ ਕਾਮਯਾਬ ਕਰਨ ਦਾ ਕੰਮ ਕਰੋ

    • @gurwindersinghghuman5804
      @gurwindersinghghuman5804 2 місяці тому +1

      ​@@bantasingh2059 Sahi likhia tusi g aakali dall de ledra vare

  • @parvinder_devinagar2160
    @parvinder_devinagar2160 2 місяці тому +12

    ਜੇ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋ ਜਾਂਦਾ ਤਾਂ ਸਾਰੇ ਦੁਖ ਦਰਦ ਭੁੱਲ ਜਾਣੇ ਸੀ

  • @harpsandhu37
    @harpsandhu37 2 місяці тому +28

    ਦੁਕਾਨ ਭਾਵੇ ਫੇਲ ਹੋ ਜਾਵੇ
    ਪਰ ਗੱਲੇ ਤੇ ਮੈਂ ਹੀ ਬੈਠਣਾ ||-sukha

  • @kulwantkaur8249
    @kulwantkaur8249 2 місяці тому +13

    ਇਹਦਾ ਵੀ ਕੋਈ ਪਤਾ ਨਹੀਂ ਇਹ ਕਿਸ ਦਿਨ ਬੀਜੇਪੀ ਚਲੇ ਜਾਵੇ ਪਰ ਇਹਨੂੰ ਕੋਈ ਲੈਕੇ ਰਾਜੀ ਨਹੀਂ

  • @gurminderkaur2626
    @gurminderkaur2626 2 місяці тому +12

    ਦਲ ਬਦਲਊਆਂ ਦਾ ਕੋਈ ਦੀਨ ਇਮਾਨ ਨਹੀਂ ਇਹ ਸਾਰੇ ਆਪਣੀਆਂ ਕੁਰਸੀਆਂ ਲਈ. ਭੱਜੇ ਫਿਰਦੇ ਹਨ ਲੋਕਾਂ ਦੀ ਭਲਾਈ ਲਈ ਇਹਨਾਂ ਦਾ ਕੋਈ ਸਰੋਕਾਰ ਨਹੀਂ ਇਸ ਲਈ ਇੰਨਾ ਲਈ ਨੋ ਵੋਟ

  • @balwindersingh973
    @balwindersingh973 2 місяці тому +9

    ਸਹੀ ਹੈ ਅਕਾਲੀ ਦਲ ਦਾ ਨੁਕਸਾਨ ਸੁਖਬੀਰ ਕਰਕੇ ਹੈ

  • @gurvailsingh3849
    @gurvailsingh3849 2 місяці тому +50

    ਵਲਟੋਹੇ ਦਾ ਵੀ ਕਰਾਂ ਲਓ ਇਹ ਦੋਗਲਾ ਹੈ

  • @GurjantsinghChahal-zq3il
    @GurjantsinghChahal-zq3il 2 місяці тому +22

    ਖਾਲੀ, ਦਲ, ਪੰਥ, ਨਹੀਂ, ਹੈ,

  • @sukhdevbrar965
    @sukhdevbrar965 2 місяці тому +41

    ਇਹ ਦਲ ਬਦਲੂ ਨੂੰ ਸਬਕ ਪੰਜਾਬੀ ਸਿਖਾਉਣਗੇ ਕੋਈ ਕਿਸੇ ਦੀ ਪਾਰਟੀ ਨਹੀ ਸਾਰੇ ਨਿੱਜ ਵਾਸਤੇ ਕੰਮ ਕਰ ਰਹੇ ਨੇ ਲੋਕੋ ਤਕੜੇ ਹੋ ਕੇ ਇਹਨਾਂ ਦਲ ਬਦਲੂਆਂ ਦੀਆਂ ਜਮਾਨਤਾਂ ਜ਼ਬਤ ਕਰਾਉਣ

    • @luckymaan9928
      @luckymaan9928 2 місяці тому

      ਸਹੀ ਗੱਲ਼ ਐਂ ਵੀਰ ਜੀ

  • @gurdevsinghmaan8762
    @gurdevsinghmaan8762 2 місяці тому +47

    ਗਰੇਵਾਲ ਦਾ ਡੀਐਨਏ ਕਿਸੇ ਭਈਏ ਦਾ

  • @vc5172
    @vc5172 2 місяці тому +37

    ਮੁੱਖ ਮੰਤਰੀ ਨੂੰ ਦੇਖਣਾ ਚਾਹੀਦਾ ਕਿਤੇ ਬੀਬੀ ਮਲੂਕਾ ਨੇ ਨੌਕਰੀ ਦੌਰਾਨ ਘੋਟਾਲੇ ਕੀਤੇ ਹੋਣ ਜਿਸ ਕਰਕੇ ਭਾਜਪਾ ਵਿੱਚ ਜਾਣ ਦੀ ਬਹੁਤ ਕਾਹਲੀ ਬੈ।

  • @user-bh8hx5ez8r
    @user-bh8hx5ez8r 2 місяці тому +31

    ਸਾਰਿਆਂ ਨੇ ਰੱਲ ਕੇ ਆਪਾ ਨੂੰ ਫਿਰ ਪਾਗਲ ਬਣਾਉਨਾ 😂😂😂😂

  • @harbhajansingh9967
    @harbhajansingh9967 2 місяці тому +8

    ਪੰਜਾਬ ਦੇ ਲੋਕ ਬੀਜੇਪੀ ਨੂੰ ਕਰਾਰਾ ਜਵਾਬ ਦੇਣਗੇ

  • @dharamjitsingh6388
    @dharamjitsingh6388 2 місяці тому +20

    ਪੰਜਾਬ ਦਾ ਅਤੇ ਅਕਾਲੀ ਦਲ ਦਾ ਬੇੜਾ ਗਰਕ ਬਾਦਲ ਦਲੀਆਂ ਨੇ ਕੀਤਾ ਜਦੋ ਖਾਣ ਨੂੰ ਮਿਲਦਾ ਸੀ ਰਿਸ਼ਤਾ ਨੁੰਹ ਮਾਸ ਦਾ ਸੀ ਉਸ ਸਮੇਂ ਇੰਨਾਂ ਦਾ D N A ਕਿਹੜਾ ਸੀ

  • @user-rj4ce9dp8b
    @user-rj4ce9dp8b 2 місяці тому +9

    ਲੋਕਾਂ ਦਾ ਧਿਆਨ ਪਾਸੇ ਕਰਨ ਲਈ ਦੋਸਤਾਨਾ ਮੈਚ

  • @rbrar3859
    @rbrar3859 2 місяці тому +7

    ਹੁਣ ਤਾਂ ਲੀਡਰਾਂ ਦੀ ਸੱਮਝ ਨਹੀ ਆਉਂਦੀ ?…

  • @shinder1334
    @shinder1334 2 місяці тому +4

    ਇਹ ਦੋਵੇਂ ਵੱਖ ਵੱਖ ਘਰਾਂ ਅੱਗੇ ਬੰਨੇ ਹੋਏ ਹਨ ਲੋਕਾਂ ਨੂੰ ਵਿਖਾਉਣ ਲਈ ਪਰ ਜਿਨ੍ਹਾਂ ਇਨ੍ਹਾਂ ਰੱਖਿਆ ਹੋਇਆ ਉਹ ਦੋਵੇਂ ਘਰ ਅੰਦਰੋਂ ਇੱਕ ਹੀ ਹਨ

  • @HarjinderSingh-of4ii
    @HarjinderSingh-of4ii 2 місяці тому +8

    ਵਲਟੋਏ ਨੂੰ ਦਿਉ ਕੁਝ ਇਹ ਵੀ ਭਾਜਪਾ ਦੇ ਗੀਤ ਗਾਉ

  • @LakhwinderSingh-ok4ly
    @LakhwinderSingh-ok4ly 2 місяці тому +7

    ਬੀਬਾ ਪਰਮਪਾਲ ਜੀ ਨੂੰ ਅਕਾਲੀ ਦਲ ਨੇ ਜੋ ਤਰੱਕੀਆਂ ਦਿੱਤੀਆਂ ਕੀ ਉਹ ਸਹੀ ਸਨ
    ਉਹ ਸਭ ਹੋਰਾਂ ਦੇ ਹੱਕ ਮਾਰਕੇ ਦਿੱਤੀਆਂ ਸੀ ਪਰ ਵਿਸਵਾਸ ਘਾਤ ਹੋਣ ਤੇ ਭੁੱਬਾਂ ਰਹੇ ਹਨ

  • @abhirajdhaliwal2375
    @abhirajdhaliwal2375 2 місяці тому +18

    ਗਰੇਵਾਲ ਬਹੁਤ ਦੱਲਾ ਬੰਦਾ ਬੀ ਜੇ ਪੀ ਦਾ ਚਮਚਾ

    • @RanjitSingh-ih1cb
      @RanjitSingh-ih1cb 2 місяці тому +3

      ਸੁਖਬੀਰ ਉਹਤੋਂ ਵੀ ਵੱਡਾ ਚਮਚਾ ਭਾਜਪਾ ਦਾ ਇਹ ਤਾਂ ਐਵੇਂ ਲੱਗਦਾ ਬਾਈ ਅੰਦਰੋਂ ਤਾਂ ਇੱਕੋ ਹੀ ਨੇ

  • @farmertv5483
    @farmertv5483 2 місяці тому +8

    ਪੰਜਾਬ ਵਾਸੀ ਬੀ ਜੇ ਪੀ ਨੂੰ ਵੋਟ ਨਹੀ ਪਾਉਦੇ ਇਹਨਾ ਦੇ ਕੀਤੇ ਧੱਕੇ ਬੱਚਾ ਬੱਚਾ ਜਾਣਦਾ।700 ਕਿਸਾਨ ਸ਼ਹੀਦ ਹੁਣ ਗੋਲੀਆ ਮਾਰੀਆ ਸ਼ੰਭੂ ਬਾਰਡਰ ਤੇ ਮੂੰਹ ਤੇ ਗੋਲੀਆ ਚਲਾਈਆ, ਰਾਜਧਾਨੀ ਖੋਹ ਲਈ,ਪਾਣੀ ਦੇ ਮੁੱਦੇ ਤੇ ਦੱਬਕੇ ਮਾਰਦੇ,ਸਾਡੀ ਕੌਮ ਨੂੰ ਅੱਤਵਾਦੀ ਦੱਸਦੇ।ਪਿਛਲੇ ਸਾਲਾ ਤੋ ਪੰਜਾਬੀਆ ਨਾਲ ਧੱਕਾ ਕਰਨ ਦੀ ਕੌਈ ਕਸਰ ਨਹੀ ਛੱਡੀ ਇਹਨਾ ਨੇ ਹੁਣ ਪੰਜਾਬ ਦੀ ਵਾਰੀ ਆ।

  • @IqbalSandhu-pb5cv
    @IqbalSandhu-pb5cv 2 місяці тому +19

    ਵਲਟੋਹਾ ਗਰੇਵਾਲ ਦੋਨੋ ਚਵਲ ਗਾਲਾਂ ਲੈਣ ਵਾਲੇ ਲੋਕਾਂ ਤੋਂ

  • @GurmeetSingh-mt4wi
    @GurmeetSingh-mt4wi 2 місяці тому +9

    😂ਜਿਹਡ਼ੀ ਪਾਰਟੀ ਵਿਚ ਆਰ ਐਸ| ਐਸ ਦੇ ਦਲਾਲ ਗਰੇਵਾਲ ਵਰਗੇ ਹੋਣ ਉਹ ਪਾਰਟੀ ਕੀ ਪੰਜਾਬ ਅਁਗੇ ਲੈਕੇ ਜਾ ਸਕਦੀ ਹੈ ਨਹੀ ਜੀ ਮੋਦੀ ਮੁਰਦਾ ਬਾਦ

  • @sukhmandersingh5447
    @sukhmandersingh5447 2 місяці тому +14

    ਇਹਨਾਂ ਨੇ ਪੰਜਾਬ ਨੂੰ ਲੁੱਟਿਆ ਆਪਦੀਆਂ ਪ੍ਰਾਪਰਟੀਆਂ ਕਿੰਨੀਆਂ ਬਣਾ ਲਈਆਂ ਦਸ ਗੁਣਾ ਪ੍ਰੋਪਟੀ ਵਧਾ ਲਈ ਪੰਜਾਬ ਤੇ ਕਰਜਾ ਚੜ ਗਿਆ ਕਿੰਨਾ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ

  • @AvtarsinghNagla-mh4nh
    @AvtarsinghNagla-mh4nh 2 місяці тому

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @SukhdevSingh-iw8vi
    @SukhdevSingh-iw8vi 2 місяці тому +4

    ਬਟੁਆ ਜੀ ਪਰਮਾਤਮਾ ਨੇ ਕਰਨਾ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਤੁਹਾਡੇ ਵਰਗੇ ਕੀ ਕੰਜਰ ਕਰਨਗੇ ਠੀਕ ਹ ਨਾ

  • @SandhuBaldev-yq6mz
    @SandhuBaldev-yq6mz 2 місяці тому +13

    ਜਿਹੜੀ ਪਾਰਟੀ ਵਿੱਚ ਗਰੇਵਾਲ ਵਰਗੇ ਦੱਲੇ ਹੋਣ ਉਹ ਕੀ ਖ਼ੇਹ ਖ਼ਿਲਾਰੇਗੀ॥

  • @harbhajansingh9967
    @harbhajansingh9967 2 місяці тому +2

    ਪਹਿਲਾਂ ਵੀ ਪੰਜਾਬੀਆਂ ਨੇ ਬੀਜੇਪੀ ਨੂੰ ਕਰਾਰਾ ਜਵਾਬ ਦਿੱਤਾ ਹੁਣ ਵੀ ਪੰਜਾਬ ਦੀ ਜਨਤਾ ਸਵੀਕਾਰ ਨਹੀਂ ਕਰਨਾ

  • @SurjitSingh-ok4lu
    @SurjitSingh-ok4lu 2 місяці тому +7

    ਕੁਰਸੀ ਖਾਤਿਰ

  • @RamSingh-wt2vq
    @RamSingh-wt2vq 2 місяці тому +22

    ਮੋਦੀ ਭਜਾਓ ਦੇਸ਼ ਬਚਾਓ ।

  • @sewasinghsidhu8687
    @sewasinghsidhu8687 2 місяці тому +13

    ਓ ਡੰਗਰਾ ਪਰਿਵਾਰਕ ਪਾਰਟੀ ਤੇ ਤੁਹਾਡੇ ਬਾਪੂ ਪ੍ਰਕਾਸ਼ ਬਾਦਲ ਨੇ ਹੀ ਬਣਾ ਦਿੱਤੀ ਸੀ।

  • @SushilaDevi-rb6zd
    @SushilaDevi-rb6zd 2 місяці тому +8

    Bahut vadiy jado bjp de naal c ta DNA test karwaya c

  • @parmjitsinghghungranadhill8949
    @parmjitsinghghungranadhill8949 2 місяці тому

    Bilkul ji

  • @BalwinderSingh-qx4lj
    @BalwinderSingh-qx4lj 2 місяці тому +2

    ਇਹ ਭਾਜਪਾਈ ਸਿੱਖ ਗੁਰੂ ਸਾਹਿਬਾਨ ਦੇ ਦਿਹਾੜੇ ਮਨਾ ਕੇ ਸਿੱਖ ਕੌਮ ਤੇ ਅਹਿਸਾਨ ਅਤੇ ਸਿੱਖ ਭਲਾਈ ਦਾ ਦਾ ਰੌਲਾ ਪਾ ਰਹੇ ਹਨ। ਪਰ ਹਰ ਸਿੱਖ ਜਾਣਦਾ ਹੈ ਜਿਸ ਤਰ੍ਹਾਂ ਮੋਦੀ ਭਾਜਪਾ ਨੇ 2014 ਤੋਂ ਪੰਜਾਬ (ਸਿੱਖਾਂ) ਨੂੰ ਸੈਂਟਰ ਦੇ ਸਭ ਫੰਡਾਂ ਰਿਫੰਡਾਂ ਤੋਂ ਵਾਂਝੇ ਕਰ ਦਿੱਤਾ, ਪਾਣੀ, ਨਹਿਰਾਂ, ਡੈਮਾਂ, ਇਲਾਕੇ, ਬੋਲੀ ਸਭਿਆਚਾਰ ਤੇ ਹੋਰ ਅਨੇਕਾਂ ਮੁਦਿਆਂ ਦੀ ਅਦਾਇਗੀ ਤੋਂ ਇਨਕਾਰ ਕਰ ਦਿੱਤਾ ਹੈ ਇਹ ਕਿਹੜੀ ਸਿਖਾਂ ਨਾਲ ਹਮਦਰਦੀ ਅਤੇ ਇਨਸਾਫ ਹੈ।
    ਸਿੱਖੋ, ਇਹ ਸਾਰੀ ਅਕਾਲੀ ਲੀਡਰਸ਼ਿਪ ਨੂੰ ਕਬਰ ਵਿੱਚ ਦਫਨ ਕਰ ਕੇ ਨਵੀਂ ਕੌਮ ਧਰਮ ਦੀ ਸਮਰਪਿਤ ਈਮਾਨਦਾਰ ਸੱਚੀ ਸੁੱਚੀ ਲੀਡਰਸ਼ਿਪ ਅੱਗੇ ਲਿਆਓ ਫਿਰ ਹੀ ਸ਼ਾਇਦ ਹੁਣ ਬਚਾਓ ਸੰਭਵ ਹੈ। ਨਹੀਂ ਤਾਂ ਸਭ ਸਿੱਖ ਧੋਤੀ ਟੋਪੀ ਜਨੇਊ ਲਈ ਤਿਆਰ ਰਹਿਣ।

  • @GurjantsinghChahal-zq3il
    @GurjantsinghChahal-zq3il 2 місяці тому +16

    ਸਿਮਰੋ, ਦੀ, ਹਾਰ, ਪੱਕੀ, ਹੈ

  • @RavinderSharma-qd4bs
    @RavinderSharma-qd4bs 2 місяці тому +5

    Bjp te akali ek he hn

  • @paramjitsinghkholi4075
    @paramjitsinghkholi4075 2 місяці тому

    ਬੀਜੇਪੀ ਨੂੰ ਕੋਈ ਵੀ ਵੋਟ ਨਾ ਦਿਉ।

  • @sabi-mansa
    @sabi-mansa 2 місяці тому +7

    AAP 🐒🐒 BJP-MURDABAD

  • @KarajSingh-br2fv
    @KarajSingh-br2fv 2 місяці тому +2

    ਗਰੇਵਾਲ ਨੇ ਸਾਰੀ ਓਮਰ ਵਿਚ ਆਜ ਗਲ ਚਗੀ ਕੀਤੀ

  • @samarinderpalsinghuppal1046
    @samarinderpalsinghuppal1046 2 місяці тому +3

    Grewal is not a sikh

  • @parmjitsinghghungranadhill8949
    @parmjitsinghghungranadhill8949 2 місяці тому

    Bilkul ji nigaar hona chaieda veer ji

  • @santokhsinghbenipal8592
    @santokhsinghbenipal8592 2 місяці тому

    ਅਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ
    ਆਕਾਲੀ ਦਲ ਕੁਰਬਾਨੀ ਤੇ ਤਿਆਗ ਚੜ੍ਹਦੀ ਕਲਾ ਵਾਲੀ ਹੈ ਲੀਡਰ ਸਾਹਿਬਾਨ ਸੋਚ ਸਮਝ ਕੇ ਚਲਣਾ ਚਾਹੀਦਾ ਹੈ

  • @user-ng1vq6yb1d
    @user-ng1vq6yb1d 2 місяці тому

    ਇਹ ਗਰੇਵਾਲ ਤਾਂ ਲੋਕਾਂ ਦਿਆਂ ਧੀਆਂ ਭੈਣਾ ਨੂੰ ਵੀ ਗੱਲਤ ਬੋਲ ਦਿੰਦਾ ਇਸ ਨੂੰ ਕੋਈ ਮੁਰਖ ਹੀ ਚੰਗਾ ਕਹਿੰਦਾ ਹੋਵੇ ਗਾ

  • @gurtarsingh422
    @gurtarsingh422 2 місяці тому

    ਸਹੀ ਗੱਲ ਆ ਸੁੱਖੇ ਬਾਈ ਦੀ ਗਰੇਵਾਲ ਤਾਂ ਸਾੜੀਆਂ ਹੋਈਆਂ ਅੰਡਾ

  • @santokhsinghbenipal8592
    @santokhsinghbenipal8592 2 місяці тому +1

    ਗਰੇਵਾਲ ਜੀ ਜੇ ਸਿੱਖ ਗੁਰੂ ਸਾਹਿਬਾਨ ਨਾ ਹੁੰਦੇ ਤਾਂ ਭਾਰਤ ਦਾ ਇਤਿਹਾਸ ਹੋਰ ਹੁੰਦਾ ਰਾਮ ਮੰਦਰ ਨਹੀਂ ਬਣ ਸਕਦਾ ਸੀ ਜੇ ਸਿੱਖ ਕੌਮ ਦੇ ਗੂਰੂ ਸਾਹਿਬ ਸਿੱਖ ਕੁਰਬਾਨੀ ਨਾ ਦਿੰਦੇ ਇਹ ਤਾਂ ਆਕਾਲੀ ਲੀਡਰਾਂ ਦੀਆਂ ਗਲਤੀਆਂ ਕਾਰਨ ਕੌਮ ਦਾ ਇਹ ਹਾਲ ਨਾ ਹੁੰਦਾ

  • @daman6410
    @daman6410 2 місяці тому +1

    Right badl sir

  • @user-rw6wp9xp8h
    @user-rw6wp9xp8h 2 місяці тому +1

    Bakis

  • @mittiputtmajhail2960
    @mittiputtmajhail2960 2 місяці тому +2

    I do not agree with Badal on any issue but have to agree with him on this. How a Sikh can support or be member of party like BJP whose opposition to PB and Sikhs is well known even from of its mother party Jansangh and RSS. Only bad DNA Sikh can go in BJP.

  • @GurbhajanSingh-kv6lo
    @GurbhajanSingh-kv6lo 2 місяці тому

    ਮੋਦੀ ਸਰਕਾਰ ਭਜਾਓ ਦੇਸ ਬਚਾਓ ❤ ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਬਚਾਓ ❤

  • @gurbaazbhullar55
    @gurbaazbhullar55 2 місяці тому

    😊😊

  • @5911_UK
    @5911_UK 2 місяці тому +7

    ਸਾਰੀਆਂ ਹੀ ਪਾਰਟੀਆਂ ਦੁਬਾਰਾ ਉੱਠ ਖੜਨੀਆਂ ਨੇ ਪਰ BJP ਦਾ ਹਾਲ ਗੱਦਾਫੀ ਵਾਲਾ ਹੋਣਾ

  • @GillGill-fy8kv
    @GillGill-fy8kv 2 місяці тому

    ਤਹਾਡੇ ਇਲਾਕੇ ਵਿਚਪਂਥਕ ਨੇਤਾ ਹੈੳਸਪਰਿਵਾਰ ਟਿਕਟ ਦਿਉ ਭਾਈ ਅਮਰੀਕ ਸਿਘ ਜੀ ਦਾ ਪਰਿਵਾਰ

  • @user-ln7rz6gv9w
    @user-ln7rz6gv9w 2 місяці тому +1

    ਝਾੜੂ ਕਾਗਰਸ਼ ਤਾ ਸੀ ਹੁਣ ਬੀ ਜੇ ਪੀ ਉਸ ਤੋ ਵੀ ਵੱਧ ਮਾੜੀ ਨਿਕਲ ਰਹੀ ਹੈ

  • @user-ln7rz6gv9w
    @user-ln7rz6gv9w 2 місяці тому +1

    ਵਲਟੋਹਾ ਸਾਬ 👍

  • @majorsingh9252
    @majorsingh9252 2 місяці тому

    ਹੁਣ ਇਹਨਾਂ ਦੀ ਪਾਰਟੀ ਦਾ ਇੱਕ ਇਸਤਰੀ ਗਈ ਹੈ ਤੇ ਜਦੋ ਇਹ ਕਹਿੰਦੇ ਸਨ ਬੀ ਜੇ ਪੀ‌ ਨਾਲ ਨੋਹ ਮਾਸ ਦਾ ਰਿਸ਼ਤਾ ਕਹਿੰਦੇ ਸਨ ਉਦੋ ਇਹ ਚੰਗੇ ਸੀ ਹੁਣ ਮਾੜੇ ਹੋ ਗਏ

  • @user-ln7rz6gv9w
    @user-ln7rz6gv9w 2 місяці тому +1

    ਹੁਣ ਪੰਜਾਬ ਦੀ ਪੰਥ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਦਾ ਸਾਥ ਦੇਣਾ ਜ਼ਰੂਰੀ 👍✌✌ਅਤੇ ਸਮੂਹ ਦਿੱਲੀ ਪਾਰਟੀਆਂ ਨੂੰ ਚੱਲਦਾ ਕਰਨਾ ਜ਼ਰੂਰੀ ਹੁਣ

    • @user-mt3vb9il6u
      @user-mt3vb9il6u 2 місяці тому

      ਹਾਂ ਪਰ ਬਾਦਲ ਟੱਬਰ ਦੂਰ ਹੋਜੇ

  • @surindersingh-qw2oi
    @surindersingh-qw2oi 2 місяці тому

    ਜਦੋ 20 ਸਾਲ ਤੋਂ ਬਾਦਲ ਬੀਜੇਪੀ ਥੱਲੇ ਪਏ ਸੀ,ਅੱਜ dna ਯਾਦ ਆ ਗਿਆ,ਪਹਿਲੀ ਵਾਰ ਗਰੇਵਾਲ ਠੀਕ ਬੋਲਿਆ

  • @ShinderpalMaan-ue9ug
    @ShinderpalMaan-ue9ug 2 місяці тому +2

    Veltoha ji sab toh vedh gand
    Ve akali dal badel ni he pyar
    Hemlla ve Indra ni Badel and
    Tohra company ni he karwaia c
    Sab nu petta

  • @blessing9986
    @blessing9986 2 місяці тому

    Ok

  • @AnhadSingh1232
    @AnhadSingh1232 2 місяці тому

    ਵਲਟੋਹਾ ਤੇ ਕਾਲੀ ਬਸ ਗੋਲਕਾ ਚ ਹੀ ਫਸੇ ਨੇ ਗੱਲ ਡੀ ਐਨ ਏ ਦੀ ਸੀ ਕਿ ਗੋਲਕਾ ਦੀ

  • @surjitsingh6327
    @surjitsingh6327 2 місяці тому

    ਇਹ ਸਭ ਕੁਰਸੀ ਦੀ ਭੁੱਖ ਐ, ਦਲਬਦਲੂਆਂ ਦਾ ਦੀਨ ਨਹੀਂ, ਇਮਾਨ ਨਹੀਂ, ਇਹੀ ਤਾਂ ਦੁੱਖ ਐ। ਜਿਸਨੂੰ ਕੱਲ੍ਹ ਨਿੰਦਦੇ ਸੀ ,ਕੁਰਸੀ ਖਾਤਰ ਅੱਜ ਓਸੇ ਦੀ ਲੋੜਦੇ ਸੁੱਖ ਐ।

  • @jagroopsandhu9349
    @jagroopsandhu9349 2 місяці тому

    ਸੁਖਬੀਰ ਨੂੰ 27 ਸਾਲ ਬਾਦ DNA ਯਾਦ ਆਈਆ ਪੰਜਾਬ ਵਿਚ ਬੀਜੀਪੀ ਨੂੰ ਲੈ ਕੇ ਸੁਖਬੀਰ ਦਾ DNA ਹੀ ਆਈਆ ਸੀ ਇਸ ਨੂੰ ਆਪਣਾ dna ਦੀ ਵੀ ਜਾਚ ਕਰਾ ਲੈਣ

  • @GurjeetSingh-te1wi
    @GurjeetSingh-te1wi 2 місяці тому +2

    Bad woman

  • @AvtarSingh-ox4lg
    @AvtarSingh-ox4lg 2 місяці тому +1

    ਬੀ ਜੇਪੀ ਵਾਲਿਆਂ ਨੂੰ ਪੰਜਾਬ ਵਿਚ ਇੱਕ ਵੀ ਸੀਟ ਨਹੀਂ ਮਿਲੇਗੀ 😂😂😂😂😂😂

  • @lsmangat1000
    @lsmangat1000 2 місяці тому

    ਸੁਖਵੀਰ ਦੇ ਪ੍ਰੀਵਾਰ ਨੇ ਸਾਰੀ ਉਮਰ ਭਾਜਪਾ ਨਾਲ ਯਾਰੀ ਨਿਭਾਈ ਹੁਣ ਕਿ ਹੋ ਗਿਆ

  • @NiranjanSingh-jb1kb
    @NiranjanSingh-jb1kb 2 місяці тому +1

    Grewal Nagpuri.

  • @ranag31
    @ranag31 2 місяці тому

    ਕਾਲੀਆਂ ਨੂੰ ਬੰਦੀ ਸਿੱਖਾਂ ਦੀ ਬੜੀ ਯਾਦ ਆਉਣ ਲੱਗੀ.ਤਖ਼ਤ ਸਾਬ ਤੇ ਹਮਲਾ ਅਕਾਲੀ ਭਾਜਪਾ ਕਾਗਰਸ ਨੇ ਰਲਕੇ ਕਰਾਇਆ

  • @daljitsingh8832
    @daljitsingh8832 2 місяці тому

    ਮੈਂ ਹਰਜੀਤ ਗਰੇਵਾਲ ਵਰਗਾ ਬਸ਼ਰਮਾ ਲੀਡਰ ਨਹੀਂ ਦੇਖਿਆ ਜਿਹੜਾ ਬੀਜੇਪੀ ਦੇ ਗੁਣ ਗਾਣਾ ਨਹੀਂ ਹਟਦਾ ਐਡੀ ਗਿਰੀ ਹੋਈ ਪਾਰਟੀ ਦੇ ਗੁਣ ਗਾਣ ਨਹੀਂ ਕਰਨੇ ਹੜਦਾ ਬਸ ਰੱਬ ਰੱਖੇ ਤੋਂ ਇਹੋ ਜਿਹੇ ਗਿਰੇ ਹੋਏ ਬਾਦਲ ਹ ਇਹ ਜਹੇ ਗਿਰਿਆ ਹੋਇਆ ਗਰੇਵਾਲ ਬੋਲਣ ਦੀ ਸੁਧਾਰ ਤਾਂ ਹੋ ਗਿਆ ਗਰੇਵਾਲ ਦਾ ਦੇ ਜਿਮੀਂਦਾਰਾਂ ਨੇ ਬੰਦਾ ਬਣਾਇਆ ਜਦੋਂ ਦਾ ਪਰੰਤੂ ਅੰਦਰ ਦਾ ਸੁਧਾਰ ਨਹੀਂ ਹੋਇਆ ਝੂਠ ਬੋਲਣ ਤੋਂ ਨਹੀਂ ਹਟ ਰਿਹਾ ਅਜੇ ਵੀ ਬੀਜੇਪੀ ਦੇ ਗੁਣ ਗਾਇਨ ਕਰਨ ਤੋਂ ਨਹੀਂ ਹ ਰਿਹਾ ਜਿਹੜੀ ਸਭ ਤੋਂ ਗਿਰੀ ਹੋਈ ਪਾਰਟੀ ਅੱਜ ਦੇ ਸਮੇ ਅੰਦਰ

  • @MandeepKaur-vy7cb
    @MandeepKaur-vy7cb Місяць тому

    ਸਹੀ ਗੱਲ ਹੈ ਬਾਦਲ ਪਰਿਵਾਰ ਨੇ ਸਭ ਤੋਂ ਵੱਧ ਪੰਜਾਬ ਦਾਂ ਬੇੜਾ ਗ਼ਰਕ ਕੀਤਾ ਹੋਇਆ ਹੈ ਦੁਕਾਨ ਭਾਵੇਂ ਫੇਲ੍ਹ ਹੋ ਜਾਵੇ ਪਰ ਗੱਲੇ ਉੱਤੇ ਮੈਂ ਹੀ ਬੈਠਣਾ ਹੈ ( ਸੁਖਬੀਰ ਗੱਪੀ)

  • @harbanskaur1811
    @harbanskaur1811 2 місяці тому +1

    BJP man what is talking about

  • @sukhwindersingh6460
    @sukhwindersingh6460 2 місяці тому

    ਸਾਰੇ ਚੋਰ ਕੱਟੇ ਹੋਏ ਹੋਏ ਹਨ ਪੰਜਾਬ ਦਾ ਭੱਠਾ ਬਿਠਾਉਣ ਲਈ

  • @gurpreetkahlon6783
    @gurpreetkahlon6783 2 місяці тому

    Yaar eh nu koi puchda ta haini grewal nu

  • @bishanjitmanshahia5416
    @bishanjitmanshahia5416 2 місяці тому

    ਅਜੈ, ਵਲਟੋਹੇ ਵੱਡੇ ਪੰਥਕ ਤੋ ਪੁੱਛੋ ਫਿਰ 2014 ਤੋ ਬਾਅਦ ਬੀਜੇਪੀ ਨਾਲ ਪਤੀ ਪਤਨੀ ਦਾ ਰਿਸਤਾ ਕਿਉ ਨਭਾਉਦੇ ਰਹੇ ਜਦੋ ਮੋਦੀ ਸ਼ਾਹ ਸਿੱਖ ਪੰਥ ਦੇ ਉਲਟ ਸਨ ਤਾ ਤੁਸੀ ਉਦੋ ਹੀ ਇਹਨਾ ਨੂੰ ਛੱਡ ਦੇਣਾ ਸੀ ਪਰ ਤੁਸੀ ਕੁਰਸੀ ਅਤੇ ਪੈਸੇ ਨੂੰ ਤਰਜੀਹ ਦਿੱਤੀ

  • @MandeepKaur-vy7cb
    @MandeepKaur-vy7cb Місяць тому

    ਖਾਲੀ ਦਲ ਪੰਥ ਨਹੀਂ ਹੈ ਵਧੀਆ ਹੋਇਆ ਗਰੇਵਾਲ ਜੀ ਤੁਸੀਂ ਇਹਨਾਂ ਗਦਾਰਾਂ ਦੇ ਨਾਲ ਗੱਠਜੋੜ ਨਹੀਂ ਕੀਤਾ ਇਹਨਾਂ ਪਾਖੰਡੀਆਂ ਗਦਾਰਾਂ ਨੇ ਨਾਲ ਤੁਹਾਨੂੰ ਵੀ ਡੁਬੋ ਦੇਣਾ ਸੀ

  • @SukhdevSingh-uv6sx
    @SukhdevSingh-uv6sx 2 місяці тому

    Where was B, J,P, during independence struggle can you tell Mr, Garewal

  • @palasinghsandhujatsikh9929
    @palasinghsandhujatsikh9929 2 місяці тому

    ਸਰਦਾਰ ਹਰਜੀਤ ਸਿੰਘ ਗਰੇਵਾਲ ਸਾਹਿਬ ਜੀ ਤੁਸੀ ਤਾਂ ਠੰਡੇ ਬਿਆਨ ਦੇ ਕੇ ਕਹਿਰ ਕਰ ਦਿੱਤਾ ।

  • @Rajpal-oq5dl
    @Rajpal-oq5dl 2 місяці тому +1

    Grey Walon kaun puchta hai

  • @ranthirsingh8886
    @ranthirsingh8886 2 місяці тому +1

    ਇਹ ਸਾਰੇ ਹੀ ਬੁੱਕਲ ਦੇ ਸੱਪ ਹਨ ਗੁਰੂਆਂ ਦੇ ਤਿਉਹਾਰ ਤਾਂ ਪਾਕਿਸਤਾਨ ਕਨੇਡਾ ਵਿਚ ਵੀ ਮਨਾਈਏ ਜਾਂਦੇ ਹਨ ਕੀ ਉੱਥੇ ਵੀ ਮੋਦੀ ਲਾਲ ਹੀ ਮਨਾ ਰਿਹਾ ਹੈ😂

  • @user-oe9zh7zu4j
    @user-oe9zh7zu4j 2 місяці тому

    Good Grewsl ji

  • @jagsirsran855
    @jagsirsran855 2 місяці тому

    ਸਾ ਪ੍ਰਕਾਸ਼ ਸਿੰਘ ਬਾਦਲ ਨਾਲ ਹੀ ਪਾਰਟੀ ਚਲਦੀ ਸੀ ਹੁਣ ਪਤਾ ਕੌਣ ਚਲਾਏਗਾ

  • @manjitsinghdosanjh7067
    @manjitsinghdosanjh7067 2 місяці тому

    ਪੰਜਾਬ ਵਿੱਚ ਬੀ ਜੇ ਪੀ ਵੀ ਸਕੂਟਰ ਵਾਲੀ ਹੀ ਹੈ। ਕੁੱਝ ਸ਼ਰਮ ਹਯਾ ਹੈ ਤੁਹਾਨੂੰ ਗਰੇਵਾਲ ਜੀ।

  • @NirmalSingh-fs3hq
    @NirmalSingh-fs3hq 2 місяці тому

    ਕੀ ਸੁਖਵੀਰ ਬਾਦਲ ਨੇ DNA ਟੈਸਟ ਕਰਾ ਕੇ ਬੀਜੇਪੀ ਜਾਰੀ ਪਾਈ ਸੀ.

  • @gurbajmander5378
    @gurbajmander5378 2 місяці тому

    Ah ne mashi Bhubaneswar de?????…

  • @jasmergiri6058
    @jasmergiri6058 2 місяці тому

    ਸੁਖਬੀਰ ਬਾਦਲ ਦਾ ਡੀ ਐਨ ਏ ਚੇਕ ਕਰਲੋ ਪ੍ਰਕਾਸ਼ ਸਿੰਘ ਬਾਦਲ ਦਾਂ ਹੈ ਕਿਸੇ ਹੋਰ ਦਾਂ

  • @harryharinder4438
    @harryharinder4438 2 місяці тому

    ਭੁੱਲ ਜਾਣਾ ਸੀ ਤੁਸੀਂ ਵਲਟੋਹਾ ਸਾਬ੍ਹ ਅਗਰ ਤੁਹਾਡਾ ਗੱਠਜੋੜ ਹੋ ਜਾਂਦਾ, ਤੁਸੀਂ ਤਾਂ ਬੜਾ ਤਰਲਾ ਮਾਰਿਆ ਸੀਂ ਕਿ ਗਠਜੋੜ ਹੋ ਜਾਵੇ ਪਰ ਅਗਲਿਆਂ ਨੇਂ ਤਾਹਨੂੰ ਲੱਗੇ ਨਹੀਂ ਲੱਗਣ ਦਿੱਤਾ ਤੇ ਤੁਸੀਂ ਬੀਜੇਪੀ ਨੂੰ ਬੁਰਾ ਭੱਲਾ ਕਹਿਣ ਲੱਗ ਪਏ, ਵੇਖਣਾ ਤੁਸੀਂ ਅਪਣਾ ਖਿਆਲ ਰੱਖਣਾ ਸਾਨੂੰ ਤੇ ਤੁਹਾਡਾ ਡਰ ਲੱਗ ਰਿਹਾ ਜੇ

  • @kuldeepgill4398
    @kuldeepgill4398 2 місяці тому +1

    ਯਾਰ ਕੁਝ ਦਿਨ ਪਹਿਲਾਂ ਗਰੇਵਾਲ ਤੇ ਵਲਟੋਹਾ ਕਿਸੇ ਫੰਕਸ਼ਨ ਵਿੱਚ ਇਕੱਠੇ ਸੀ ਦੋਨੋਂ ਇਕੱਠੇ ਆ

  • @pargatchahal1733
    @pargatchahal1733 2 місяці тому +1

    Grewal apna DNA check karva

  • @KuldeepSingh-tm5dh
    @KuldeepSingh-tm5dh 2 місяці тому +3

    Sukhvir.veer.theak.kehda.e.garewal.ganda.dna.de.padaes.hai

  • @avtarsingh2531
    @avtarsingh2531 Місяць тому

    ਇਨ੍ਹਾਂ ਲੀਡਰਾਂ ਦਾ ਤਾਂ ਮੂੰਹ ਵੀ ਦੇਖਣ ਨੂੰ ਜੀਅ ਨਹੀਂ ਕਰਦਾ

  • @harmeghsingh2399
    @harmeghsingh2399 2 місяці тому

    ਅਕਾਲੀ ਦਲ ਵਾਲੇਓ ਜਦੋ ਤੁਹਾਡਾ ਰਾਜ਼ , ਰਿਹਾ ਤੁਸੀਂ ਕਿਉ ਨਹੀ ਛਡਾਏ ਬੰਦੀ ਸਿੰਘਾਂ ਨੂੰ ਤੁਸੀਂ ਮਗ਼ਰੋਂ ਗੱਲਾਂ ਕਰਨ ਵਾਲੇ ਓ ਸਾਰੀ ਸਿੱਖ ਕੌਮ ਨੂੰ ਪਤਾ ਲਗ ਗਿਆ ਤੁਹਾਡੀ ਦੇਸ਼ ਭਗਤੀ ਦਾ ਸੋਧਾ ਸਾਧ ਨੂੰ ਮੁਆਫੀ ਦੇਣ ਵਾਲੇ
    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਾਉਣ ਵਾਲੇ ਤੇ ਸ਼ਾਂਤਮਈ ਧਰਨਾ ਲਾਉਣ ਵਾਲੇ ਆ ਤੇ ਗੋਲੀ ਚਲਾਉਣ ਵਾਲੇ ਕਿਵੇ ਪੰਥਕ ਹੋ ਸਕਦੇ ਹਨ
    ਸਾਰੇ ਪੰਜਾਬੀ ਜਾਣਦੇ ਹਨ

  • @user-tg4ev5hi1e
    @user-tg4ev5hi1e 2 місяці тому

    most irresponsible statement by SAD Chief. May cause flutter.

  • @HardeepSingh-py6ve
    @HardeepSingh-py6ve 2 місяці тому +4

    Akalidal hii jitu. .vota v Asi Badala karke hi pava gye

  • @GurmailSingh-cu6jz
    @GurmailSingh-cu6jz 2 місяці тому +2

    Shromni akalidal zindabad

  • @shivrajsinghbains
    @shivrajsinghbains 2 місяці тому +1

    Harjit tu punjab ta Sikh Kim and Kissan dusmn

  • @smsmahal3805
    @smsmahal3805 2 місяці тому

    Badal Sahib ne 1996 vich Akali Party nu Punjabi Party banaya se.

  • @darshansidhu6944
    @darshansidhu6944 2 місяці тому

    ਇੰਨਾ ਦੋਵਾ ਨੂੰ ਹੀ ਆਪਣੀ ਆਪਣੀ ਪਾਰਟੀ ਵਾਲਿਆ ਨੇ ਹੀ ਸਿਰਫ ਛਿਤਰ ਖਾਣ ਵਾਸਤੇ ਹੀ ਰਖਿਆ ਹੈ ਜੋ ਦੋਵੇ ਹੀ ਆਪਣੀ ਆਪਣੀ ਜਗਾ ਖਾਈ ਜਾਦੇ ਨੇ।

  • @rajindergupta2235
    @rajindergupta2235 2 місяці тому

    Vijay pal ji, Badlan de Parminder Dhindse nu Ticket da lalchi dita c, valtoha kehnda ke asi kise nu lalch nahi din de.

  • @parampandher325
    @parampandher325 2 місяці тому +4

    Both chawal

  • @devsingh2606
    @devsingh2606 2 місяці тому

    Khali dul tha retinue

  • @dhanwantmoga
    @dhanwantmoga 2 місяці тому +1

    Ah Dowe Garewal and valtoha BJP and AKALI DAL ne gahala khan nu rakhe ah