Tenu ghund kadhna na ayia Hardeep Singh night live at Chandigarh

Поділитися
Вставка
  • Опубліковано 22 січ 2025

КОМЕНТАРІ • 31

  • @jaswantsheemar8429
    @jaswantsheemar8429 Рік тому +2

    ਖੁਰਮੀ ਸਾਹਿਬ ਧੰਨਵਾਦ ਤੁਹਾਡਾ।ਬਹੁਤ ਸੁਣਿਆ ਤੇ ਗਾਇਆ ਹਰਦੀਪ ਸਿੰਘ ਹੋਰਾਂ ਨੂੰ।

  • @darveerbrar9727
    @darveerbrar9727 Рік тому +1

    ਵਾ ਬਾਈ ਇਹ ਤਾਂ ਦਿਲ ਦੀ ਸੁਣੀ 1984 ਵਿਚ ਇਰ ਰੀਲ ਸੱਦੇ ਹੁੰਦਾ ਸੀ ਇਕ

  • @satnaam8759
    @satnaam8759 Рік тому +1

    Used to listen this song in 1983, it bring lots of nostalgia. Love it.

  • @satnaam8759
    @satnaam8759 Рік тому +2

    Bhaji eh GANA Mai 1986 ਤੋਂ ਸੁਣਦਾ ਆ ਰਿਹਾਂ। ਤੁਹਾਡਾ ਕੋਈ ਸਾਨੀ ਨੀ। ਪਰ ਭਾਜੀ ਤੈਨੂੰ ਘੁੰਡ ਕੱਢਣਾ ਨਾਂ ਆਇਆ

  • @ravindersingh-uw9op
    @ravindersingh-uw9op 3 роки тому +2

    Bahut Hi Vadiea song May Tuhda Bahut Hi Bada Faan Hai G.1980 90 Witch Punjabi Video Song Sunda Hunda Si. Please 🙏 oh Song Sunva Devo Purana Time Yaad Aa Javega G.

  • @harjeetsinghdhillon4933
    @harjeetsinghdhillon4933 Рік тому +1

    Sehar patiale de aje v sunda khurmi g verry nice

  • @satnaam8759
    @satnaam8759 Рік тому +1

    वीर जी बोहट भरिया गया जी

  • @ervarindersinghmann1414
    @ervarindersinghmann1414 Рік тому +1

    Old is gold

  • @arshgill7973
    @arshgill7973 2 роки тому +1

    Nyc Songs

  • @JagdevsinghGandhara
    @JagdevsinghGandhara 8 місяців тому +1

    Mahan.singer

  • @kamaljitsingh7364
    @kamaljitsingh7364 4 роки тому +3

    ਸਚਮੁਚ ਟੈਗੋਰ ਥੀਏਟਰ ਵਾਲ਼ੀ ਹਰਦੀਪ ਨਾਇਟ ਦੀ ਯਾਦ ਤਾਜਾ ਹੋ ਗਈ।ਇਸ ਤੋਂ ਇਲਾਵਾ ਪੁਲ ਦੇ ਨਾਲ ਦੀ ਦੁਕਾਨ ਵਿਚ ਕੈਸਟ ਨੂੰ ਵਡੀ ਗਿਣਤੀ ਵਿਚ ਦੁਕਾਨ ਸਾਹਮਣੇ ਖੜਕੇ ਕੈਸਟ ਸੁਣਦੇ ਤੇ ਖਰੀਦਦੇ ਲੋਕਾਂ ਨੂੰ ਅਸੀਂ ਵੇਖਦੇ।ਅਸੀਂ ਆਪ ਹਰਦੀਪ ਸਰ ਦੀਆਂ ਕੈਸਟਾਂ ਬੜੇ ਚਾਅ ਨਾਲ ਲੈਂਦੇ ਤੇ ਸੁਣਦੇ ਸੀ।ਵਾਹ ਕਿਆ ਜਮਾਨਾ ਸੀ ਰੂਹ ਵਾਲੀ ਗਾਇਕੀ ਦਾ! ਜਿਉਂਦੇ ਰਹੋ ਹਰਦੀਪ ਸਰ..ਤੇ ਕੁਝ ਨਵਾਂ ਵੀ ਗਾਉ।ਧੰਨਵਾਦ ਜੀ।

  • @kesarsingh7124
    @kesarsingh7124 2 роки тому +1

    Veer ji Sare geet u tubtepavp

  • @gulabnimana4683
    @gulabnimana4683 2 роки тому +1

    Nyc

  • @aalamsingh8538
    @aalamsingh8538 4 роки тому +3

    ਖੁਰਮੀ ਸਾਹਿਬ ਕਿਰਪਾ ਕਰਕੇ ਹਰਦੀਪ ਨਾਈਟ ਦੇ ਸਾਰੇ ਗੀਤ ਸਾਡੇ ਸਨਮੁੱਖ ਪੇਸ਼ ਕਰੋ.. ਮੈਂ ਹਰਦੀਪ ਜੀ ਦਾ ਬਹੁਤ ਵੱਡਾ ਫੈਨ ਹਾਂ .. ਮੈਨੂੰ ਯਾਦ ਹੈ ਕਿ ਇਸ ਨਾਈਟ ਨੇ ਚੰਗੇ ਚੰਗੇ ਗਾਇਕਾਂ ਦੀ ਨੀਂਦ ਉਡਾ ਦਿੱਤੀ ਸੀ..

    • @SikanderSinghkhurmi
      @SikanderSinghkhurmi  4 роки тому

      ਸਾਰੇ ਗੀਤ ਅਪਲੋਡ ਕੀਤੇ ਹੋਏ ਹਨ ਜੀ

  • @kamaljitsingh7364
    @kamaljitsingh7364 5 років тому +3

    ਨਹੀਂ ਸੁਨਣ ਨੂੰ ਮਿਲਦੇ ਏਦਾਂ ਦੇ ਮਿੱਠੇ ਗਾਣੇ।ਜਿਉਂਦੇ ਰਹੋ ਸਰ।

  • @samsonfayaz8268
    @samsonfayaz8268 5 років тому +2

    Bahut hi vadhiya geet aa g

  • @ashwanisharda3789
    @ashwanisharda3789 2 дні тому

    Very nice

  • @Darshansingh-uz9wv
    @Darshansingh-uz9wv 6 років тому +3

    Nyc song Tenu ghund kadna na ayiaa Khurmi sahib good job.....👍👍👍👍👍

    • @SikanderSinghkhurmi
      @SikanderSinghkhurmi  6 років тому +1

      Thanx ji

    • @Darshansingh-uz9wv
      @Darshansingh-uz9wv 6 років тому +1

      @@SikanderSinghkhurmi g wl come g eh casstte de saree song upload karrio pls with comentry

    • @SikanderSinghkhurmi
      @SikanderSinghkhurmi  6 років тому +2

      Ais prog ch kayi song agge comentry bahut vaddi aa
      Ais song agge v 4-5 mint di c ais layi cut ti ji

    • @Darshansingh-uz9wv
      @Darshansingh-uz9wv 6 років тому +1

      @@SikanderSinghkhurmi ok g hor v song upload karoo pls

    • @tonybhullar6672
      @tonybhullar6672 5 років тому

      wa bai ji wa khurmi saab bachpn dia mithian-2yaada taja krwatea.thx.hor v gurdev dhillon di comedy si naal bai hardeep di shaam ..nal stej te jroor bejo

  • @jatinderbobbymusic3400
    @jatinderbobbymusic3400 6 років тому +2

    Wah ji wah 👌👌gaint song ji

  • @kulwinder921
    @kulwinder921 5 років тому +2

    Nice

  • @ਜੱਗਾਸਿੰਘਚੀਮਾਜੱਗਾਸਿੰਘਚੀਮਾ

    ਦੂਜੇ ਦਾ ਗੀਤ ਨਹੀ ਗਾਉਣਾ ਚਾਹੀਦਾ

    • @deepsandhuestate
      @deepsandhuestate 5 років тому +1

      ਜੱਗਾ ਸਿੰਘ ਚੀਮਾ ਜੱਗਾ ਸਿੰਘ ਚੀਮਾ eh Geet Hardeep da hi aa kise dusre da nai ok ji