THARKI BABAA 126 || ਠਰਕੀ ਬਾਬਾ 126 || SEASON 02 || 2024 || Bakhipaad || Producerdxx

Поділитися
Вставка
  • Опубліковано 24 жов 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

КОМЕНТАРІ • 809

  • @gurmeetgill7246
    @gurmeetgill7246 3 місяці тому +554

    ਜੇ ਮੱਗਰ ਨੂੰ ਹਰਾ ਤਾ ਨਾ ਐਪੀਸੋਡ ਦੇ ਵਿੱਚ ਤੇ ਬਾਈ ਅਸੀਂ ਦੇਖਣਾ ਨਹੀਂ ਗਾ ਮੈਂਬਰ ਤੂੰ ਹੀ ਬਣੀ ਜਿਹੜੇ ਚਾਹੁੰਦੇ ਆ ਕਿ ਮੱਗਰ ਪੱਖੀ ਪਾੜ ਮੈਂਬਰ ਬਣੇ ਉਹ ਲਾਇਕ ਕਰਨ

  • @PalaAULAKH
    @PalaAULAKH 3 місяці тому +229

    ਆ ਗਿਆ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਮੱਘਰ ਵੱਖੀਪਾੜ ਵੋਟਾ ਵਿੱਚ ਜਿੱਤ ਜੇ ਤੇ ਮੈਂਬਰ ਬਣਕੇ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @Mohd81874
      @Mohd81874 3 місяці тому

      Kala jitu lagda,,, Lande chide wale ta khas tor te jit de aa,,, example cm maan

    • @ekamstudiopb1990
      @ekamstudiopb1990 3 місяці тому +2

      veere ihh ta haruga kala jituga vaja chon nosan mera c

    • @MandeepSingh-gf6lz
      @MandeepSingh-gf6lz 2 місяці тому

      ❤❤❤❤❤❤❤❤❤❤❤❤❤❤

    • @MandeepSingh-gf6lz
      @MandeepSingh-gf6lz 2 місяці тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Gurjantsingh-hf4wb
      @Gurjantsingh-hf4wb 2 місяці тому

      ​@@ekamstudiopb1990ਤੇਰੀ ਸੀਟੀ ਵਜਾ ਦਿਤੀ ਫਿਰ ਕਾਲੇ ਨੇ 😂😂😂

  • @Navi_chauhan1
    @Navi_chauhan1 3 місяці тому +74

    ਮੱਘਰਾ ਜਿਤਣਾ ਤੇ,,, ਤੂੰ ਨੀ ਹਾਰਣਾ ਚਾਹੀਦਾ,,ਜੇ ਤੂੰ ਹਾਰ ਗਿਆ ਠਰਕੀ ਬਾਬਾ ਦੇਖਣ ਦਾ ਸਵਾਦ ਹੀ ਖ਼ਤਮ ਹੋ ਜਾਣਾ। ਵਾਲ ਦੇ ਸਭ ਦੇ ਹਿੱਕ ਤੇ ਦੀਵਾ

  • @HarpreetSinghSingh-x8m
    @HarpreetSinghSingh-x8m 3 місяці тому +28

    ਟੱਲੇਵਾਲੀਆ ਵੀ ਵਧੀਆ ਐਕਟਿੰਗ ਕਰਦੈ। good

  • @MIXBeats295
    @MIXBeats295 3 місяці тому +62

    Police 🚨 ਆਲਾ part ਕੌਣ ਕੌਣ ਸਕਿਪ ਕਰਦਾ 😅

  • @Crick_302
    @Crick_302 3 місяці тому +17

    ਟੱਲੇਵਾਲੀਆ ਦੀ ਐਕਟਿੰਗ ਘੈਂਟ ਆ।

  • @Ajaytangala
    @Ajaytangala 3 місяці тому +19

    ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀ ਅਮਲੀਆ ਦਾ ਰੋਲ ਨਹੀ paya ❤

  • @Pb44wale
    @Pb44wale 3 місяці тому +13

    ਜੇ ਮੱਘਰਾ ਹਾਰ ਗਿਆ ਮਰਨ ਹੋ ਜਾਵੇਗਾ ਫੇਰ ਤਾਂ ਦੇਖਣਾ ਬੰਦ ਕਰਣਾ ਪਵੇਗਾ ਅਸੀਂ ਮੱਘਰ ਨੂੰ ਦੱਬਦਾ ਨਹੀਂ ਦੇਖ ਸਕਦੇ

  • @ਮਾਲਵਾਬੈਲਟ-ਣ7ਫ
    @ਮਾਲਵਾਬੈਲਟ-ਣ7ਫ 3 місяці тому +36

    ਮੱਗਰਾ ਬਾਲ ਦੇ ਵੈਰਈਆਂ ਦੀ ਹਿੱਕ ਤੇ ਦੀਵਾ❤❤😂😂

  • @dullabagapind5182
    @dullabagapind5182 3 місяці тому +5

    ਸੋਨੀ ਦੀ ਐਕਟਿੰਗ ‌ਸਬ ਤੋ‌ ਘੈਂਟ ਏ

  • @kakabrar7693
    @kakabrar7693 3 місяці тому +23

    ਮੈਂਬਰਾਂ ਹੁਣ ਸੱਬਲ ਚੰਗੀ ਤਰ੍ਹਾ ਗੱਡ ਕੇ ਰੱਖ

  • @Mint_sarvan
    @Mint_sarvan 3 місяці тому +32

    ਮਗਰ ਬੱਖੀ ਪਾੜ ਜ਼ਿੰਦਾਬਾਦ

  • @gaggumehra5066
    @gaggumehra5066 3 місяці тому +13

    ਮੱਗਰ ਜਿੱਤਨਾ ਚਾਹੀਦਾ ਨਹੀ ਅਸੀ ਦੇੱਖਨਾ ਬੱਦ ਕੱਰ ਦੇਆ ਸਵਾਦ ਤਾ ਤਾਹੀ ਆਨਾ ਜਿੱਤੇ ਤੋ

  • @editoraujla9446
    @editoraujla9446 3 місяці тому +15

    ਬਾਬੇ ਆ ਲੜਾਈ ਆਲ਼ਾ ਸੀਨ ਘੈਂਟ ਆ ❤

  • @hardeepraimoranwali
    @hardeepraimoranwali 3 місяці тому +7

    ਮੂਰਤੀ ਜਿਆਦਾ ਓਵਰ ਰਿਐਕਟ ਕਰਦੀ ਇਹ ਗਲਤ ਲੱਗਦਾ ਵੀਡੀਓ ਵਿੱਚ ਮਗਰ ਸਿੰਘ ਜੀ

  • @9133Aale
    @9133Aale 3 місяці тому +8

    18:58 ਤੇਰੇ ਕਹੇ ਤੋਂ ਕੋਈ ਬੁਰਸ ਨਾ ਕਰੇ😂😂😂😂😂

    • @9133Aale
      @9133Aale 3 місяці тому

      ਆਪਣਾ ਚੈਨਲ ਸਬਸਕਰਾਇਬ ਕਰਦੋ ਸਾਰੇ ਵੀਰ

  • @AKashdeepSingh-ne6fy
    @AKashdeepSingh-ne6fy 3 місяці тому +20

    Sbh to ਪਹਿਲਾ like krn nu mileya sonu bai❤😂

  • @Sandhu-19-17
    @Sandhu-19-17 3 місяці тому +2

    ਟੱਲੇਆਲੀਆ sirra babe 😚❤️

  • @sukhsaab8678
    @sukhsaab8678 3 місяці тому +31

    ਮਗਰ ਬਖੀਪਾੜ ਦੀ ਸੋਚ ਤੇ ਪੈਰਾ ਦਿਆਗੇ ਠੋਕ ਕੇ❤🎉😅

    • @trading_farmer5
      @trading_farmer5 3 місяці тому

      Fer ta tu aavdi behan de camp laaya kar 😂😂😂😂

  • @dullabagapind5182
    @dullabagapind5182 3 місяці тому +2

    ਕਲੇ ਦੀ ਐਕਟਿੰਗ ਬਹੁਤ ਸਿਰਾ ਹੁੰਦੀ ਏ

  • @sunnyfauji1893
    @sunnyfauji1893 3 місяці тому +21

    ਲੰਡੇ ਚਿੜੇ ਦੇ ਸੱਬਲ ਪਾਦੋ 😉

  • @SatnamSingh-zu5ck
    @SatnamSingh-zu5ck 3 місяці тому +12

    ਮੱਘਰ ਵੱਖੀਪਾੜ🔥

  • @ArshdeepBrar-qt5yi
    @ArshdeepBrar-qt5yi 3 місяці тому +4

    ਕੱਲੇ ਆਲਿਆਂ ਵੀ ਸਿਰਾਂ ਬੰਦਾ ❤

  • @avtarsingh2531
    @avtarsingh2531 3 місяці тому +14

    ਮੱਗਰ ਨਹੀਂ ਮੱਘਰ ਲਿਖੋ ਵੀਰੋ ਸੁੱਧ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰੋ ਜੀ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @Amrit-k10
    @Amrit-k10 3 місяці тому

    ਕਾਲੇ ਦੀ ਐਕਟਿੰਗ ਵਿੱਚ
    ਪੂਰੀ ਗੱਲ ਬਾਤ ਆ 😀😀😁😁👌👌👌👌🔥🔥🔥🔥

  • @jasswarval8222
    @jasswarval8222 3 місяці тому +11

    ਮਗਰ ਵੱਖੀਪਾੜ❤🎉

  • @unknow__Person001-t9i
    @unknow__Person001-t9i 3 місяці тому +6

    ਆ ਗਿਆ vakhipaad 🔥💪🏻

  • @babbujassar800
    @babbujassar800 3 місяці тому +1

    ਬਾਜੇ ਬੁੱਜੇ ਸਭ ਤੋੜ ਦੂ 😂😂

  • @manpreetsinghsingh7918
    @manpreetsinghsingh7918 3 місяці тому

    ਮੱਘਰ ਬਾਈ ਜ਼ਿੰਦਾਬਾਦ

  • @gurwinderbuttar7291
    @gurwinderbuttar7291 3 місяці тому +4

    ਮੱਗਰ ਦੀ ਜਿੱਤ ਹੋਵੇ producer ਸਾਬ .

  • @kinderrampura
    @kinderrampura 3 місяці тому +12

    ਮੂਰਤੀ ਨੇ ਸੂਟ ਬਦਲ ਤਾਂ ਮੁਲਖੋ 😂

  • @Mint_sarvan
    @Mint_sarvan 3 місяці тому +42

    ਬਾਈ ਮਗਰ ਬਾਕੀ ਪਾੜ ਨੂੰ ਬੇਨਤੀ ਹੈ ਜੇ ਕਿਸੇ ਵੀ ਸੂਟ ਦੇ ਵਿੱਚ ਸਾਡੇ ਲੋੜ ਹੋਵੇ ਤਾਂ ਸਾਨੂੰ ਜਰੂਰ ਮੈਸੇਜ ਕਰੇ

    • @automachanicalguriverma1385
      @automachanicalguriverma1385 3 місяці тому +1

      ਮੈਨੂੰ ਵੀ ਕਰਲੀ ਮਗਰ ਬਾਈ

    • @luckymohala9624
      @luckymohala9624 3 місяці тому

      ਮੱਘਰ ਨੂੰ ਤਾਂ ਪਤਾ ਨਹੀਂ
      ਪਰ ਸੂਟ ਵਿੱਚ ਇੱਕ ਮੈਨੂੰ ਚਾਹੀਦੀ ਆ
      ਮੈਂ ਤਾਂ ਛੜਾ ਛਾਂਟ ਆ

    • @98punjabijunction
      @98punjabijunction 3 місяці тому

      Teri kehri video vai​@@luckymohala9624

  • @AkashDeep-ne5ow
    @AkashDeep-ne5ow 3 місяці тому +1

    ਮੱਘਰ ਹੀ ਜਿਤਨਾ ਚਾਹੀਦਾ 22g❤❤

  • @its_billa2343
    @its_billa2343 3 місяці тому +1

    ਕਾਲੇ ਨਾਲ ਆਹ ਲੜਾਈ ਆਲ਼ਾ ਸੀਨ ਬਹੁਤ ਜਬਰਦਸਤ ਲੱਗਿਆ ਇਹ ਸੀਨ 1 2 ਹੋਰ ਪਾਓ ਸਾਰੀ ਟੀਮ ਨੂੰ ਬੇਨਤੀ ਆ 😂❤

  • @narsiram8316
    @narsiram8316 2 місяці тому +1

    I Love Gitansh Sharma from the core of my heart by God

  • @mansimarn1332
    @mansimarn1332 3 місяці тому +4

    ਮੱਗਰ ਜਿੱਤਣਾ ਹੀ ਚਾਹੀਦਾ ਏ।

  • @Harpreetsingh-jk7vl
    @Harpreetsingh-jk7vl 3 місяці тому +3

    ਬਾਬਾ ਜੀ ਛੇਤੀ ਛੇਤੀ ਵੀਡੀਓ ਪਾਇਆ ਕਰੋ ਬਹੁਤ ਇੰਤਜ਼ਾਰ ਕਰਨਾ ਪੈਂਦਾ

  • @yaar_defaulter
    @yaar_defaulter 3 місяці тому +4

    ਕਾਲੇ ਨਾਲ ਨਿੰਟੂ ਵਾਲੀ ਹੋਣੀ ਆ ਘਰ ਦਿਆਂ ਵੀ ਅੱਧੀਆਂ ਵੋਟਾਂ ਪੈਣੀਆਂ 😂

  • @Swap-e1v
    @Swap-e1v 3 місяці тому +1

    ਮੱਘਰ ਬੱਖੀ ਪਾੜ ਬਹੁਤ ਧੱਕਾ ਕਰਦਾ ਯਾਰ

  • @dsk-xx
    @dsk-xx 3 місяці тому +5

    Laaale di acting sb ton best a

  • @ijgaming531
    @ijgaming531 3 місяці тому +4

    ਲਾਲਾ ਪੂਰਾ ਸਿਰਾ ਕਰੈਕਟਰ ਆ ❤

  • @jassathiraj
    @jassathiraj 3 місяці тому +2

    ਚਿੜੇ ਦੀ ਧੌਣ ਮਰੋੜਨੀ ਆ😅
    ਵਾਜੇ ਬੂਜੇ ਸਭ ਤੋੜ ਦੂੰ😅🤣😅🤣😅😅

  • @Harp_aulakh0001
    @Harp_aulakh0001 3 місяці тому +5

    ਮੱਘਰਾ ਜਿੱਤਣਾ ਚਾਹੀਦਾ 👍👍👍

  • @Pocketfm-j1o
    @Pocketfm-j1o 3 місяці тому +4

    ਪਿੰਡ ਭਦੌੜ ਵਿੱਚੋ ਆਈ ਆਵਾਜ਼ ਮਗਰ ਵਖਿਪਾੜ ਮਗਰ ਵਖਿਪਾੜ😂😂😂😂

  • @Gurmukh786bangar
    @Gurmukh786bangar 3 місяці тому +10

    ਮੱਗਰ ਵੱਖੀ ਪਾੜ ਸਿਰੇ ਦਾ ਘੈਟ ਬੱਦਾ

  • @JarnailKhan-k4k
    @JarnailKhan-k4k 3 місяці тому +1

    ਮੱਘਰ ਬਾਈ camere ਚ ਬਣਿਆ ਕਰੋ ਧੰਨਵਾਦ ❤❤❤

  • @Love.55600
    @Love.55600 3 місяці тому +4

    🎉❤❤❤😅oh agya oy udeeki jnda c

  • @gurikang1227
    @gurikang1227 3 місяці тому +2

    101 episode to lai k 126 episode ch sab to vadia episode aahi c 🎉❤

  • @KulwinderSingh-jw4fy
    @KulwinderSingh-jw4fy 3 місяці тому

    ਮੱਗਰਾ ਵਧੀਆ ਤੇਰੇ ਲਈ ਜਿਨੇ ਬੰਦੇ ਜਿਆਦਾ ਖੜੇ ਹੋਣ ਗੇ ਤੇਰੇ ਲਈ ਵਧੀਆ ਉਨਾ

  • @mandeepsingh5207
    @mandeepsingh5207 3 місяці тому +2

    ਆ ਗਏ ਕੋਟ ਦੁੱਨੇ ਆਲੇ ਸੰਤ ਮੱਘਰ ਬੱਖੀ ਪਾੜ ਨੂੰ ਪਿਆਰ ਕਰਨ ਆਲੇ ਲਾਇਕ ਕਰਨ ਦੇਖਦੇ ਕੌਣ ਕੌਣ ਪਿਆਰ ਕਰਦਾ ਬੱਖੀ ਪਾੜ ਨੂੰ ❤❤❤❤

  • @karandeepsingh4568
    @karandeepsingh4568 3 місяці тому +18

    ਮੱਗਰ whakipar ਹੀ ਜਿੱਤਣਾ ਚਾਹੀਦਾ

  • @KhushPreet-ql6mw
    @KhushPreet-ql6mw 3 місяці тому +3

    Meri boat mager bakipaad nu😂😂❤❤❤

  • @Yuvrajranipuriaa
    @Yuvrajranipuriaa 3 місяці тому +1

    ❤❤❤❤❤

  • @Labbi._.Mudar786
    @Labbi._.Mudar786 3 місяці тому +2

    ਆ ਗਿਆ ਕੋਟਦੁਣੇ ਵਾਲਾ ਸੰਤ ਲਵਪ੍ਰੀਤ ਸਿੰਘ ਮਨਰਾਜ ਸਿੰਘ ❤

  • @sukhwinderdhaliwal8698
    @sukhwinderdhaliwal8698 3 місяці тому +6

    Magar Bhakhipaad❤❤

  • @AkashDeep-ne5ow
    @AkashDeep-ne5ow 3 місяці тому

    Seraa bro ❤❤

  • @AbdulRauf-du4oe
    @AbdulRauf-du4oe 3 місяці тому +4

    Kya Baat Hai Magar bhai bahut Soni Jodi Teri Dila De Di episode

  • @ਜਗਤਾਰਸਿੰਘ-ਨ6ਞ
    @ਜਗਤਾਰਸਿੰਘ-ਨ6ਞ 3 місяці тому

    ਮੱਘਰ ਬਾਈ ❤❤

  • @CharniBajwa
    @CharniBajwa 3 місяці тому +1

    Sirra y yrr 😂😂😂 vota de ਗਿਣਤੀ

  • @SandeepChander-i6i
    @SandeepChander-i6i 3 місяці тому +1

    Yaar last wala music buht vdia aa...❤❤

  • @BoharDhillon-hw3uc
    @BoharDhillon-hw3uc 3 місяці тому +3

    Very Very nice ji 👍👍👍👍👍
    👌👌👌👌👌

  • @gurpreetkaurmaan1506
    @gurpreetkaurmaan1506 3 місяці тому

    ਮੱਗਰ ਜਿਤਨਾ ਚਈਦਾ ਐ.. ❤❤❤❤

  • @RanjitSingh-hh6xs
    @RanjitSingh-hh6xs 3 місяці тому +2

    Magar bhakipaad jittuga pkaa ❤❤❤ ghint

  • @kushpreethari
    @kushpreethari 3 місяці тому +5

    Producer dxx jindabad❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @tirath3116
    @tirath3116 3 місяці тому +1

    Nice video❤

  • @kushalsandhu01
    @kushalsandhu01 3 місяці тому +3

    Love from Rajasthan ❤

  • @DeepMan-bd2rz
    @DeepMan-bd2rz 3 місяці тому +4

    Ahh ghi babbho video bhut wait hudi ah sanhu video di

  • @sonyverma9660
    @sonyverma9660 3 місяці тому +3

    ਵਾਈ ਹਾਰ ਨਾ ਜਾਈ

  • @AkbarNagra-jj5wy
    @AkbarNagra-jj5wy 3 місяці тому +1

    magar jito 😂❤

  • @Punjabpolicesarao
    @Punjabpolicesarao 3 місяці тому +1

    ਮੱਗਰ ਜਿੰਦਾਬਾਦ ❤

  • @LovedeepSingh-r5c
    @LovedeepSingh-r5c 3 місяці тому +8

    ਮੱਗਰ ਬੱਖੀ ਪਾੜ ਯਾਰਾਂ ਦਾ ਯਾਰ❤

  • @Sab_Kuch_3
    @Sab_Kuch_3 3 місяці тому +2

    Lala ji di acting bot vadiya he😂😂😂

  • @dhaliwaljoban9069
    @dhaliwaljoban9069 3 місяці тому +3

    Sirra bai

  • @KarnButtar
    @KarnButtar 3 місяці тому

    ਮੱਘਰ ਬਾਈ ਜਿਤੁਗਾ ਜਰੂਰ

  • @gurpreetrai-ee6cm
    @gurpreetrai-ee6cm 3 місяці тому +1

    22 blog da najara aa gy ਦੇਖ k magar jinda baad

  • @hardeepraimoranwali
    @hardeepraimoranwali 3 місяці тому +1

    ਸੱਬਲ ਗੈਂਗ ਜਿੰਦਾਬਾਦ ਮੂਰਤੀ ਦਾ ਸੁਭਾਅ ਸੈਟ ਕਰੋ ਬਸ ਇਹ ਸਾਰੀ ਵੀਡੀਓ ਚ ਖੇਪ ਪੈ ਜਾਂਦੀ ਖੁਸ਼ ਰਵੇ ਮੂਰਤੀ ਇਹਨੂੰ ਕਹਿ ਦਿਓ

  • @Preetk764
    @Preetk764 3 місяці тому

    Khichi rkho kam nu bro full support a bro 👍👍❤️❤️

  • @drjassa6813
    @drjassa6813 2 місяці тому

    ਪੁਲਸ ਤੇ ਅਮਲੀ ਆਲਾ ਸੀਨ ਕੱਟ ਦਿਓ

  • @VinodBhatti-un7fx
    @VinodBhatti-un7fx 3 місяці тому

    Pahla apisode dekheaa Bina amli a to n swad aagya amli na dikhayi❤❤❤

  • @kakanagra9379
    @kakanagra9379 3 місяці тому

    Producer producer love you aa bro

  • @sunnyfauji1893
    @sunnyfauji1893 3 місяці тому +7

    ਕੇਡਰ ਕੈਂਪ 😂

  • @jagseersingh4506
    @jagseersingh4506 3 місяці тому

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @kamalbrar4058
    @kamalbrar4058 3 місяці тому +5

    ਸਿਰਾ ਪ੍ਰੋਡਿਊਸਰ ਬਾਈ

  • @Harpreetsingh-jk7vl
    @Harpreetsingh-jk7vl 3 місяці тому +1

    ਮੱਗਰ ਹੀ ਜਿੱਤੂਗਾ

  • @jagmeetsingh08516
    @jagmeetsingh08516 3 місяці тому

    Amezing concept 👌👌👌

  • @simarjeetsingh87
    @simarjeetsingh87 3 місяці тому +4

    ਆ ਗਿਆ ਮੱਘਰ 🪈🪈🪈

  • @raaz5911
    @raaz5911 3 місяці тому

    Sirrra karta bai ❤

  • @rickysharma4623
    @rickysharma4623 3 місяці тому

    Magar veer bai boht ghaint videos ne sari main sare part dekhda Aa reha THARKI BABA de sab Part dekhe mera Maan boht khush hunda boht hasa v aunda hai sari team da boht ghaint kam kita hoya hai main Pichkari Gang de v dono part dekhe menu oh v boht ghaint lage magar veer ek request krni hai agar tuhnu Apni videos vich koi act krn lyi bande di load hove ta pls menu dsio main boht khush hova ga tuhade nal kam krke mera boht Mann hai u nal video vich kam kra Menu pure desi Pendu Punjabi Boli boht ghaint lgdi hai ek apnapan lgda sun ke u de videos dekh ke insan da dipresssion door hunda hai mind pura Relax ho janda hai main waheguru agge ehi Ardas krda ki tusi te tuhadi sari team eda hi khud tarrki kro te pure world vich magar Wakhipad hove te eda hi videos aundia rehn veer diyan 🙏🙏🙏🙏🙏👌👌♥️♥️♥️👍

  • @RajinderRajinder-h4z
    @RajinderRajinder-h4z 3 місяці тому

    Sirrrrraaaaa ❤

  • @TownGILL
    @TownGILL 3 місяці тому +3

    Siraaa

  • @guruff9979
    @guruff9979 3 місяці тому

    Siraaaaaaa vote for magarrrrrr

  • @JasveerSingh-xl8nn
    @JasveerSingh-xl8nn 3 місяці тому +1

    Kale 22 di acting sira😮😮😅😊

  • @RanjitSingh-hh6xs
    @RanjitSingh-hh6xs 3 місяці тому

    Siraaa ❤

  • @gurdeepaujla1442
    @gurdeepaujla1442 3 місяці тому +1

    Very nice video

  • @kamalpreetkaurbangarpreetk3198
    @kamalpreetkaurbangarpreetk3198 3 місяці тому

    Bakhipad wife good acting my favorite sonny and murti ❤❤❤❤❤❤

  • @gurwinder9660
    @gurwinder9660 3 місяці тому

    ਮੱਘਰਾ ਖਿੱਚ ਕੇ ਰੱਖ ਕੰਮ ਨੂੰ ਤੂੰ ਜਿੱਤਣਾ ਏ ਵੈਰੀਆਂ ਦੀ ਹਿੱਕ ਤੇ ਦੀਵਾ ਬਾਲਨਾ ਏ 😃

  • @Ramanishyari
    @Ramanishyari 3 місяці тому

    Hun aa reha Maja story dakh ke ❤ sirra Baba ❤

  • @navpreetsingh8315
    @navpreetsingh8315 3 місяці тому

    Hun bani gal jatta❤❤❤❤

  • @narsiram8316
    @narsiram8316 2 місяці тому

    I Love Kala from the core of my heart by God

  • @indertelecom9340
    @indertelecom9340 3 місяці тому

    ਨਜ਼ਾਰਾ ਆ ਗਿਆ।।।