How Social Media Is Psychologically Affecting Individuals as well as the Society: Dr. Sewak Singh

Поділитися
Вставка
  • Опубліковано 16 січ 2025

КОМЕНТАРІ • 31

  • @DAVINDERSINGH-uq9bt
    @DAVINDERSINGH-uq9bt 2 роки тому +4

    ਬਿਲਕੁਲ ਸੱਚੀਆਂ ਵਿਚਾਰਾਂ ਬਾਈ ਜੀ🙏🏼🙏🏼

  • @gurjantsingh4318
    @gurjantsingh4318 2 роки тому +6

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏🙏

  • @gurjantsingh4318
    @gurjantsingh4318 2 роки тому +7

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏

  • @harindersinghchahal8624
    @harindersinghchahal8624 2 роки тому +5

    ਵਾਹਿਗੁਰੂ ਜੀ ਕਾ ਖਾਲਸਾ |||
    ਵਾਹਿਗੁਰੂ ਜੀ ਕੀ ਫ਼ਤਿਹ ||🙏

  • @jagsmand
    @jagsmand 6 місяців тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ
    ਵੀਰ ਜੀ ਬਹੁਤ ਧੰਨਵਾਦ
    ਥੋਡੇ ਤੋਂ ਮੈਂ ਬਹੁਤ ਸੇਧ ਲਈ ਹੈ ਤੇ ਲੈ ਰਿਹਾਂ 🙏🙏🙏 ਅਕਾਲ

  • @gurjantsingh4318
    @gurjantsingh4318 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @PremSingh-vz9fy
    @PremSingh-vz9fy Рік тому

    ਬਹੁਤ ਹੀ ਵਧੀਆ ਵਿਚਾਰਾਂ ਪੇਸ਼ ਕੀਤੀਆਂ ਭਾਈ ਸਾਹਿਬ ਨੇ

  • @truegrit4200
    @truegrit4200 2 роки тому +3

    Bhut bhut bhut khoob awakening words Vir ji

  • @suhirdsingh973
    @suhirdsingh973 2 роки тому +2

    Listening to Bhai Sewak Singh is always a pleasure. Relaxing and knowledgeable. Makes me feel positive and infuses calm and stability.

  • @luckygrewal4421
    @luckygrewal4421 Рік тому

    Buht buht vadhyia vichar bhai sahib ji.. . ....

  • @SatnamSingh-bg3bh
    @SatnamSingh-bg3bh Рік тому

    ਵਾਹਿਗੁਰੂ ਜੀ🚩 ਸਤਿਨਾਮ ਜੀ🚩🚩🚩🚩🚩🚩

  • @Jandu_Ramgarhia
    @Jandu_Ramgarhia Рік тому

    ਬਹੁਤ ਖੂਬਸੂਰਤ ਬਿਆਨਿਆ ਵੀਰ ਜੀ

  • @jangiyodha
    @jangiyodha 2 роки тому

    ਧੰਨਵਾਦ ਭਾਈ ਸਾਹਿਬ ਜੀ ।

  • @kamleshkaur6901
    @kamleshkaur6901 2 роки тому

    ਡ: ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਕੰਮ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਕੋਸ਼ਿਸ਼ ਕਰਾਂਗੀ ਇੰਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਸਕਾਂ।

  • @sohanmahil4298
    @sohanmahil4298 2 роки тому +3

    Wehaguru ji ka Khalsa waheguru ji ki Fateh 🙏 ji

  • @Bbrave6868
    @Bbrave6868 2 роки тому

    ਵਾਹਿਗੂਰ ਜੀ ਵਾਹਿਗੂਰ ਜੀ

  • @roopsydney9218
    @roopsydney9218 2 роки тому +3

    Wah Bai ji Wah Kde enna sochyea he nai k other side of technology v hai, bhut vaddi kamai e thadi Waheguru kirpa bnai rakhn thade te 🙏🙏 Bai ji agar thade kol time Hai kirpa krke time bare thoda hor expain krn di kirpalta kro ji🙏🙏

  • @GurpreetSINGHOZSIKH
    @GurpreetSINGHOZSIKH 2 роки тому

    ਵਾਹਿਗੁਰੂ ।। ਸੱਚ ਬਿਲਕੁਲ

  • @gurdevsinghladdie9803
    @gurdevsinghladdie9803 2 роки тому

    ਵਾਹਿਗੁਰੂ ਜੀ 🙏🙏

  • @paramdeepsingh9785
    @paramdeepsingh9785 2 роки тому +2

    True

  • @SandeepSingh-0009
    @SandeepSingh-0009 2 роки тому +2

    🙏🙏🙏🙏🙏🙏

  • @PremSingh-vz9fy
    @PremSingh-vz9fy Рік тому +1

    ਪਰ ਸਾਡੀ ਬਦਕਿਸਮਤੀ ਹੈ ਕਿ ਨਚਾਰਾਂ ਦੇ ਗੀਤ ਲੱਖਾਂ ਚ ਵੇਖਦੇ ਹਾਂ, ਪਰ ਅਜਿਹੀ ਗਿਆਨ ਦੀ ਗੱਲ ਕੋਈ ਸੁਣਨ ਨੂੰ ਤਿਆਰ ਨੀ

  • @gurpritsingh9301
    @gurpritsingh9301 2 роки тому +1

    ਆਪਣੇ ਧਰਮ ਪ੍ਰਤੀ,ਕੌਮ ਪ੍ਰਤੀ, ਸੁਚੇਤ ਹੋਣਾ ਹੀ ਜਾਗਣਾ ਹੈ ll ਦੁਸ਼ਮਣ ਕੌਣ ਹੈ,ਇਹ ਜਾਨਣਾ ਤੇ ਉਸ ਤੋ ਸੁਚੇਤ ਰਹਿਣਾ ਜਾਗਣਾ ਹੀ ਹੈ l

  • @satindersingh3410
    @satindersingh3410 Рік тому

    👍👍👍👍💪

  • @rajabote
    @rajabote Рік тому

    ਗੁਰਬਾਣੀ ਹੀ ਸੁੱਚਾ ਜੀਵਨ ਹੈ

  • @akaur4533
    @akaur4533 2 роки тому +1

    ਜਿਹਨਾਂ ਨੇ ਮੋਬਾਈਲ ਬਣਾਏ ਹਨ ਉਹਨਾਂ ਕਦੇ ਆਪਣੇ ਬੱਚਿਆਂ ਨੂੰ ਮੋਬਾਈਲ ਵਰਤਣ ਨਹੀਂ ਦਿੰਦੇ

  • @roopsydney9218
    @roopsydney9218 Рік тому

    Vir ji mobile ton path kr skde aa ji?🙏

  • @truegrit4200
    @truegrit4200 2 роки тому +1

    Bai ji mobile ton Gurbani read kr skde aa ja nai? Nimrata sehat benti aa ji Please answer this