Truth of Entertainment Industry & Actors | Dr Sewak Singh | Punjab

Поділитися
Вставка
  • Опубліковано 1 січ 2025

КОМЕНТАРІ • 23

  • @harwindersingh1175
    @harwindersingh1175 Місяць тому +10

    ਡਾਕਟਰ ਸਾਬ ਦੇ ਵਿਚਾਰ ਹਮੈਸ਼ਾ ਵਧੀਆ ਹੁੰਦੇ । ਪਰਮਾਤਮਾ ਸਾਰੇ ਸਿੱਖਾਂ ਨੂੰ ਹਿੰਮਤ ਦਲੇਰੀ ਸੂਝ ਬਖਸੇ ਤਾਂ ਜੋ ਆਪਣੀ ਅਜ਼ਾਦੀ ਲਈ ਸਾਰੇ ਦਲੇਰੀ ਨਾਲ ਤਿਆਰ ਹੋਣ

  • @anshpreetsingh2022
    @anshpreetsingh2022 Місяць тому +3

    ਡਾਕਟਰ.ਸੇਵਕ ਸਿੰਘ ਜੀ ਦਾ ਚੈਨਲ ਨੂੰ ਵੱਧ ਤੋਂ ਵੱਧ ਪੰਜਾਬੀ ਵੀਰਾਂ ਕੋਲ ਜਾਣਾ ਚਾਹੀਦਾ ਤੇ ਤਾਂ ਕੇ ਸਾਰਿਆ ਨੂੰ ਪਤਾ ਲੱਗ ਸਕੇ। ਏਨਾ ਨੂੰ ਪੰਜਾਬ ਦੇ ਹਰੇਕ ਪਿੰਡ ਚ ਬੁਲਾਣਾ ਚਾਹੀਦਾ ਤਾਂ ਕੇ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲ ਸਕੇ। ਏਨਾ ਦੀ ਸਾਰੇ ਪੰਜਾਬੀ ਨੂੰ ਸਪੋਟ ਕਰਨੀ ਚਾਹੀਦੀ ਆ।❤

  • @ਜਸਮੇਰਸਿੰਘਧਨੋਆ

    ਡਾਕਟਰ ਸਾਹਿਬ ਤੁਸੀਂ ਸਾਡੇ ਹੀਰੋ ਓ 🎉❤

  • @amarjitsingh-jq8ru
    @amarjitsingh-jq8ru Місяць тому +1

    ਸ. ਸੇਵਕ ਸਿੰਘ ਜੀ ਬਹੁਤ ਧੰਨਵਾਦ ਆਪ ਜੀ ਦਾ ਬੜੇ ਸਰਲ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਵਾਕਿਆ ਹੀ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਆਪਣੀ ਬੋਲੀ ਨੂੰ ਛੱਡ ਕੇ ਆਪਣੇ ਅਸਲ ਸੱਭਿਆਚਾਰ ਤੋਂ ਟੁਟਕੇ ਪੱਛਮੀ ਸਭਿਅਤਾ ਦਾ ਅਸਰ ਕਬੂਲ ਕੇ ਅੱਜ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਬੇਸ਼ਰਮੀ ਨੂੰ ਹੀ ਅਸਲ ਜ਼ਿੰਦਗੀ ਮਾਨਣ ਵਿੱਚ ਹੀ ਆਪਣੀ ਸ਼ਾਨ ਸਮਝਣ ਲੱਗ ਪਏ ਹਨ

  • @jagsmand
    @jagsmand Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
    ਵਾਹਿਗੁਰੂ ਜੀ ਵੱਡਾ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖਣ
    ਬਹੁਤ ਵਧੀਆ ਵਿਚਾਰ ਜੀ 🙏

  • @sippydhaliwal7184
    @sippydhaliwal7184 Місяць тому

    ਸਰਦਾਰ ਜੀ
    ਇਸ ਤਰ੍ਹਾਂ ਜਿੰਦਗੀ ਨੀਰਸ ਬਣ ਜਾਵੇਗੀ,, ,,।

  • @anmolpreetsingh-ce9lh
    @anmolpreetsingh-ce9lh Місяць тому +2

    ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ 🙏🏼🙏🏼

  • @ManpreetSingh-ds6kn
    @ManpreetSingh-ds6kn Місяць тому +1

    ਡਾਕਟਰ ਸਾਹਿਬ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ❤

  • @jatinderpalsingh6931
    @jatinderpalsingh6931 Місяць тому

    ਡਾਕਟਰ ਸਾਹਿਬ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਚੜਦੀ ਕਲਾ ਅਤੇ ਸਿਹਤਯਾਬੀ ਬਖਸ਼ਣ

  • @manbeerkaur2970
    @manbeerkaur2970 Місяць тому

    ਬਹੁਤ ਹੀ ਵਧੀਆ ਵਿਚਾਰ ਨੇ ਭਾਈ ਜੀ ਦੇ ॥

  • @gippysingh1313
    @gippysingh1313 Місяць тому

    ਖ਼ੂਬ ਬਹੁਤ ਖ਼ੂਬ 🙏🙏🙏

  • @Njmodelmaker
    @Njmodelmaker Місяць тому

    ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ

  • @GurdeepSingh-ij8yk
    @GurdeepSingh-ij8yk Місяць тому

    ਧੰਨਵਾਦ ਡਾ਼ ਜੀ

  • @kelloggole5458
    @kelloggole5458 Місяць тому

    ਭਾਗਾਂ ਵਾਲੇ ਆ ਇਹ ਬੱਚੇ ਜਿੰਨਾ ਨੂੰ ਮੌਕਾ ਮਿਲਿਆ ਭਾਈਸਾਬ ਨੂੰ ਸੁਨਣ ਦਾ।

  • @AnmolSingh-oi3rx
    @AnmolSingh-oi3rx Місяць тому +1

    ਵਾਹਿਗੁਰੂ ਜੀ ਕਾ ਖਾਲਸਾ

  • @BinduMavi-rq8zh
    @BinduMavi-rq8zh Місяць тому

    ਪੰਜਾਬੀ ਫਿਲਮ ਇੰਡਸਟਰੀ ਨੇ ਪੰਜਾਬ ਤਬਾਹ ਕਰ ਦਿੱਤਾ

  • @MandeepSingh-xw2kn
    @MandeepSingh-xw2kn Місяць тому +1

    Thik gal ji

  • @graniteworld9116
    @graniteworld9116 Місяць тому

    Good

  • @jaspindersingh7636
    @jaspindersingh7636 23 дні тому

    🙏🙏🙏

  • @akashdeepsingh-s7f
    @akashdeepsingh-s7f Місяць тому

  • @pardeepsingh0818
    @pardeepsingh0818 24 дні тому

    ਡਾਕਟਰ ਸਾਹਿਬ ਬੇਨਤੀ ਹੈ ਕਿ ਸਿਰਲੇਖ ਪੰਜਾਬੀ ਵਿੱਚ ਲਿਖਿਆ ਕਰੋ ਜੀ

  • @balwindersinghjattana5770
    @balwindersinghjattana5770 Місяць тому +2

    ਗਰੇਟ ਸਿੰਘ ਸਾਹਬ