Yaddi Gunike Kabaddi Player !! Punjabi Podcast Ep 05 !! Navi Sailbrah iko Awaz

Поділитися
Вставка
  • Опубліковано 14 січ 2025

КОМЕНТАРІ • 76

  • @VeerpalkourDhap
    @VeerpalkourDhap 26 хвилин тому

    Bhai ji ek

  • @ਅਕਾਲਸਹਾਇਗੁਰਬਾਣੀ

    ਇਹ ਬੰਦਾ ਮਿਹਨਤ ਤਾਂ ਕਰ ਰਿਹਾ ਤਰੱਕੀ ਦੇਣੀ ਪਰਮਾਤਮਾ ਦੇ ਹੱਥ ਵਿੱਚ ਆ

  • @gstalwara
    @gstalwara Годину тому +2

    ਚੱਲ ਕੋਈ ਨੀ ਮਿਹਨਤ ਕਰੀ ਚੱਲ ਯਾਦੀ ਵਾਹਿਗੁਰੂ ਮਿਹਰ ਕਰੇ ਤੇਰੇ ਤੇ ਤਕੜਾ ਹੋਵੇ।🙏🙏 ਬਾਕੀ ਇਨਸਾਨ ਗਲਤੀਆਂ ਦਾ ਪੁਤਲਾ , ਗ਼ਲਤੀ ਹੋਈ ਜਾ ਨਹੀਂ ਇਹ ਅਕਾਲਪੁਰਖ ਜਾਣ ਦਾ।

  • @malwabeltkabaddi03
    @malwabeltkabaddi03 Годину тому +1

    ਯਾਦੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਕੀ ਕਿਵੇਂ ਦਾ ਬੰਦਾ ਪਰ ਇੰਟਰਵਿਊ ਆਲਾ ਬੰਦਾ ਬਹੁਤ ਗਲਤ ਗਲਤ ਸਵਾਲ ਪੁੱਛ ਰਿਹਾ, ਮੈਨੂੰ ਤਾ ਐਵੇਂ ਲਗਦਾ ਜਿਵੇਂ ਟੁਰਚਰ ਕੀਤਾ ,

  • @ManpreetSingh-kt3zb
    @ManpreetSingh-kt3zb Годину тому +1

    ਬਾਹੀ ਠੀਕ ਆਹ ਬੰਦਾ ਨਈ ਜਿੱਤਿਆ ਮੰਨਦੇ ਪਰ ਯਾਰ ਤਕੜਾ ਖੇਡਣਾ ਜਾਂ ਮਾਰਾ ਖੇਡਣਾ ਜਾਂ ਜਿਨੂੰ ਰੱਬ ਨੇ ਓਪਰ ਲੇਕੇ ਜਾਣਾ ਇਹ ਰੱਬ ਦੇ ਹੱਥ ਆਹ

  • @malwabeltkabaddi03
    @malwabeltkabaddi03 Годину тому +1

    ਯਾਦੀ ਨੂੰ ਜ਼ੋ ਗਲਤ ਬੋਲ ਰਹੇ ਆ ਉਹ ਇਕ ਵਾਰੀ ਮੇਰੇ ਨਾਲ ਗਲਤ ਕਰੇ ਮੈ ਹਰ ਗੱਲ ਦਾ ਜਵਾਬ ਦਿਨਾਂ

  • @gurlalsekhon3268
    @gurlalsekhon3268 2 години тому +11

    ਲੱਖਾ ਕੋਟ ਕਰੋੜ ਤੇ ਇਹ ਯਾਦੀ ਇਨਾਂ ਨੇ ਫਲੀ ਨੀ ਭੰਨੀ ਕਬੱਡੀ ਵਿੱਚ ਲੋਕਾਂ ਨਾਲ ਇਮੋਸਨਲ ਕਰਦੇ

  • @princemakhupuria7342
    @princemakhupuria7342 5 годин тому +5

    Bhut Vdia Navi veer 💯👌🏻 Sanu Proud aa tere utte 🙏🏻

  • @GurnindersinghGaggibrar
    @GurnindersinghGaggibrar 3 години тому +3

    ਬਾਈ ਦੁਨੀਆਂ ਤੇ ਆਪਾਂ ਮਦਦ ਲੈਣ ਨੀ ਆਏ ਔਖਾ ਟਾਈਮ ਆਉਂਦਾ ਜਾਂਦਾ ਹੁੰਦਾ ਮਿਹਨਤ ਨੀ ਛੱਡਣੀ ਚਾਹੀਦੀ ਤੇ ਆਸ ਕਿਸੇ ਤੋਂ ਰੱਖਣੀ ਨੀ ਚਾਹੀਦੀ

  • @JagdeepSingh-jc4om
    @JagdeepSingh-jc4om 2 години тому +2

    Rupinder jalal bahut vadiya insaan

  • @Spkuttiwal
    @Spkuttiwal Годину тому +2

    ਇਕ ਪਾਸੇ ਬੰਦਾ ਬਾਈ ਬਾਈ ਕਰੀ ਜਾ ਦੂਜਾ ਪਾਸੇ ਤੂੰ ਸਿੱਧਾ ਚੱਲ ਰਿਹਾ ਬਸ ਕੱਲੇ ਵਿਊ ਲਾਇਕ‌ ਕਰਕੇ

  • @chaudhary8085
    @chaudhary8085 Годину тому +1

    ਬਾਈ ਮੈਂ ਤਾਂ ਅੱਜ ਇਹਦਾ ਪਹਿਲੀ ਵਾਰ ਨਾਂ ਸੁਣਿਆ ਕੌਡੀ ਦੇਖਦੇ ਸਾਨੂੰ ਪਤਾ ਕਿੰਨਾ ਸਮਾਂ ਹੋ ਗਿਆ ਨਾਲੇ 24 ਸਾਲ ਦੀ ਉਮਰ ਚ ਇਹਨੇ ਕਿੰਨੀਂ ਕ ਮੱਲ ਮਾਰਤੀ ਸਾਨੂੰ ਤਾਂ ਪਤਾ ਨੀ

  • @DavinderSingh-mn9jk
    @DavinderSingh-mn9jk Годину тому +3

    ਕਬੱਡੀ ਖੇਡ ਕੇ ਵਿਖਾਓ ਪੈਸਾ ਤਾਂ ਆਪੇ ਬਣ ਜਾਵੇਗਾ ਤੁਹਾਡੇ ਮਗਰ ਮਗਰ ਫਿਰੇਗਾ ਸੁਲਤਾਨ ਦੇਖ ਲਵੋ ਖੁਸ਼ੀ ਦਿੜਬਾ ਦੇਖ ਲਵੋ ਨਾਥ ਸੀਹਾਦੋਦ ਦੇ ਮੁੰਡੇ ਵੱਲ ਦੇਖ ਲਵੋ ਪਾਲੀ ਫਤਿਹਗੜ ਛੰਨਾ ਭੂਰੀ ਫਤਿਹਗੜ੍ਹ ਛੰਨਾ ਹੋਰ ਵੀ ਬਹੁਤ ਨੇ

  • @jashanjassi7973
    @jashanjassi7973 7 годин тому +6

    Rupinder nice bnda❤

  • @malwabeltkabaddi03
    @malwabeltkabaddi03 Годину тому +1

    ਨਵੀ ਯਰ ਤੂੰ ਕਿੱਧਰ ਦੀ ਗੱਲ ਕਿੱਧਰ ਲਏ ਜਾਣਾ 😂 ਕਿਉ ਤੂੰ

  • @DavinderSingh-mn9jk
    @DavinderSingh-mn9jk Годину тому +2

    ਜੇਕਰ ਜਿੱਤਿਆ ਹੋਵੇ ਤਾਂ ਨਾਮ ਜ਼ਰੂਰ ਸੁਣਿਆ ਹੋਵੇਗਾ ਇਹਦਾ ਤਾਂ ਨਾਮ ਵੀ ਕਦੇ ਨਹੀਂ ਸੁਣਿਆ ਇਹ ਵੀਰ ਝੂਠ ਬੋਲ ਰਿਹਾ ਹੈ ਇਮੋਸਨਲ ਕਰਕੇ ਲੋਕਾਂ ਤੋਂ ਪੈਸੇ ਲੈ ਰਹੇ ਹਨ ਲੋਕਾਂ ਦੀ ਕਮਾਈ ਬਹੁਤ ਖੂਨ ਪਸੀਨੇ ਦੀ ਹੁੰਦੀ ਹੈ ਏਦਾਂ ਨਾ ਕਰਿਆ ਕਰੋ

  • @Allis1-o2q
    @Allis1-o2q 5 годин тому +2

    ❤❤❤

  • @Allis1-o2q
    @Allis1-o2q 5 годин тому +3

    Sirra lata 😂

  • @inderjeet8300
    @inderjeet8300 Годину тому +3

    Satgur badra Sreach Kreo bai kiwe da player c te 20-25 hazar pishe sucide krgya c Bhut Siraaa player c oh ohdi help n hoi

  • @deeprataindia1170
    @deeprataindia1170 7 годин тому +4

    ਇੱਕ ਗਲਤੀ ਕਰਦਾ ਤਾਂ ਸਾਰੇ ਨਾ ਕਰੋ ਬੇਨਤੀ ਹੈ।
    ,,ballu ਰਟੈਂਡਾ,,

  • @Kang6126
    @Kang6126 Годину тому +1

    ਜਦੋਂ ਯਾਰ ਕੋਈ ਐਵੇਂ ਸੱਚਾ ਝੂਠਾ ਜਿਹਾ ਹੋ ਕਿ ਮੱਦਦ ਮੰਗਦਾ ਤਾ ਲੋਕ ਕਰ ਵੀ ਦਿੰਦੇ ਨੇ ਪਰ ਵਿੱਚੋ ਕਹਾਣੀ ਪਤਾ ਨੀ ਕਿੱਧਰ ਨੂੰ ਚਲੇ ਜਾਦੀ ਨੁਕਸਾਨ ਉਹਨਾ ਪਲੇਅਰਾਂ ਦਾ ਹੋ ਜਾਂਦਾ ਜਿਹੜੇ ਸੱਚੀ ਮੱਦਦ ਦੇ ਹੱਕਦਾਰ ਹੁੰਦੇ ਨੇ ਜਾ ਜਿਹਨਾਂ ਨੂੰ ਕਿਸੇ ਮੱਦਦ ਦੀ ਜ਼ਰੂਰਤ ਹੁੰਦੀ ਏ
    ਬਾਕੀ ਬਾਈ ਵੇਖ ਲਏ ਕਰੋ ਇਹਨਾ ਡਿਜਿਟਲ ਮੰਗਤਿਆਂ ਦਾ ਅਗਲਾ ਪਿਛਲਾ ਸੱਚੀਂ ਜੋ ਹਾਲ ਹੋ ਗਿਆ ਪੰਜਾਬ ਦਾ ਹਰੇਕ ਈ ਰੀਲ ਜਿਹੀ ਪਾ ਕੇ ਕਹਿ ਦੇਣਗੇ ਕਿ ਬਾਈ ਜੀ ਅਸੀ ਜਾਾ ਖੇਡ ਸਕਦੇ ਜਾ ਦਿਹਾੜੀ ਹੀ ਕਰ ਸਕਦੇ ਸਾਨੂੰ ਮੱਦਦ ਦੀ ਲੋੜ ਹੈ ਜੀ ਸਾਡੀ ਮਾ ਨੇ ਗਲਤ ਕਰਤਾ ਸਾਡੇ ਬਾਪ ਨੇ ਨੀ ਦਿੱਤਾ ਕੁਝ ਮੇਰੇ ਭੈਣ ਭਰਾਵਾਂ ਨੇ ਮੈਨੂੰ ਦਿੱਤਾ ਨੀ ਕੁਝ 2019 ਤੋ ਜੇ ਇਹ ਵੀਹ ਪੱਚੀ ਹਜਾਰ ਵੀ ਕਮਾਉਂਦਾ ਤਾ ਹਾਲਾਤ ਬਦਲ ਜਾਂਦੇ ਅਸਲ ਵਿੱਚ ਸਭ ਚਾਹੁੰਦੇ ਨੇ ਕਿ ਕੋਈ ਵੀਹ ਤੀਹ ਲੱਖ ਰੁਪਈਆ ਮਿਲ ਜਾਵੇ ਕਿਸੇ ਵਿਦੇਸ਼ੀ ਬੰਦੇ ਦਾ ਹੱਥ ਫੜਕੇ ਬਾਹਰ ਦਾ ਬਣਜੇ ਬਾਕੀ ਬਾਈ ਸਾਰਾ ਸੰਸਾਰ ਹੀ ਦੁੱਖੀ ਹੈ ਲੋਕ ਵੀ ਕਿਸ ਕਿਸ ਦੀ ਮੱਦਦ ਕਰਨ ਇੱਕ ਗੱਲ ਹੋਰ ਵੀਰ ਜੇ ਇੰਨਾ ਹੀ ਮਜਬੂਰੀ ਹੈ ਕਿਸੇ ਦੀ ਪੰਜਾਬ ਵਿੱਚ ਬਹੁਤ ਸੰਸਥਾਵਾਂ ਨੇ ਜਿਹੜੀਆਂ ਮਜਬੂਰੀ ਦੇ ਮਾਰੇ ਲੋਕਾ ਦੀ ਮੱਦਦ ਕਰਦੇ ਨੇ ਖਾਸ ਕਰ ਯੂ ਪੀ ਬਿਹਾਰ ਦੇ ਬਈਆ ਦੀ ਉਹਨਾ ਨਾਲ ਲੱਗ ਜਾਉ ਰਹਿਣ ਜੇ ਹੱਥ ਪੈਰ ਹੁੰਦੇ ਹੋਏ ਵੀ ਮੰਗਣਾ ਹੀ ਹੈ ਸਾਲ਼ੀਆਂ ਜਿੰਮਾ ਵੀ ਲਾਉਣੀਆਂ ਆਉਣ ਜਾਣ ਨੂੰ ਵੀ ਸਾਧਨ ਚਾਹੀਦਾ ਕੱਪੜਾ ਲੱਤਾ ਵੀ ਫੈਸ਼ਨ ਦੇ ਹਿਸਾਬ ਨਾਲ ਪਾਉਣਾ ਮਿਹਰ ਕਰ ਰੱਬਾ ਸਭ ਨੂੰ ਤੂੰ ਹੀ ਅਮੀਰ ਕਰਦੇ ਚੱਕ ਸੇ ਇੱਕੋ ਝਟਕੇ ਗਰੀਬੀ ਸਭ ਦੀ

  • @kabaddizone4x426
    @kabaddizone4x426 4 години тому +6

    ਬਾਈ ਉਹ ਤਾਂ ਜਿਹੋ ਜਾ ਹੈਗਾ ਹੈਗਾ ਤੁਸੀ ਨਹੀ ਸੀ ਇਵੇ ਕਰਣਾ 🙏🏻

    • @princemakhupuria7342
      @princemakhupuria7342 47 хвилин тому

      Jaruri c bai eh banda bahut fraud kar da bhut loka de paise khaa geya eh

  • @kswalesailbrah423
    @kswalesailbrah423 7 годин тому +2

    👌

  • @jaswinderkumar7548
    @jaswinderkumar7548 3 години тому +2

    ਬਾਈ ਇਹ ਤਾ ਨਾਭਾਂ ਕੱਪ 65ਕਿਲ਼ੋ ਦੇ ਖਿਡਾਰੀ ਆ ਨੁ ਧੱਮਕਿਆ ਦਿਦਾ ਸੀ ਕੇ ਮੇ ਮੁੰਡੇ ਬਲਾ ਲੁ ਗਾ

  • @manjeetsidhu253
    @manjeetsidhu253 4 години тому

    Good y

  • @RajdeepsinghSandhu-s2c
    @RajdeepsinghSandhu-s2c 6 годин тому +5

    Navi veer ji jayada over ni chli da hunda ...

  • @malwabeltkabaddi03
    @malwabeltkabaddi03 Годину тому

    ਨਵੀਂ ਤੂੰ ਸਵਾਲ ਪੁੱਛਦਾ ਕੇ ਡਰਉਣਾ

  • @shaganPreet-zb6rt
    @shaganPreet-zb6rt 4 години тому +6

    Sony fakar janda ik kmre cho uthea

  • @freefiregaming-jh7uu
    @freefiregaming-jh7uu 2 години тому

    ਕਬੱਡੀ ਚ ਤਕੜੇ ਹੋਵੋ।ਖੇਡ ਕੇ ਵਿਖਾਵੋ ।ਜਿੰਨੇ ਮਰਜੀ ਪੈਸੇ ਕਮਾ ਲਵੋ ਅੱਜ ਦੇ ਟਾਈਮ। ਮੰਗਣ ਦੀ ਲੋੜ ਹੀ ਨੀ।

  • @yodhasingo1632
    @yodhasingo1632 5 годин тому +2

    Enu sari omer khwayi jan kush app v kerle

  • @JagdeepSingh-bi1ne
    @JagdeepSingh-bi1ne 7 годин тому +8

    Bhut jhooth bolda eh bnda y kudia nu paise khva reha sahi gl aw bhut drama baaz aw eh bnda

  • @HashivTv
    @HashivTv 45 хвилин тому

    ਕਿਸੇ ਨਾਲ ਲਾ ਕੇ ਖਾ ਲਏ

  • @harmanjmundi23
    @harmanjmundi23 34 хвилини тому

    Navi jdo apne te paindi a fer pta lagda

  • @arshdeep-tb6qk
    @arshdeep-tb6qk Годину тому

    😢

  • @Allis1-o2q
    @Allis1-o2q 5 годин тому +1

    Navi di shi gll aa maa yrr teri jnm deta vese bhi ona to alg aa alg rh dsna hi kyo ona vare madi aa ya chngi

  • @DharminderGill-di6xo
    @DharminderGill-di6xo 5 годин тому +2

    Bilkul sahi RO k pese leney glt gl aa eh mein pehlan v bhot comment kitey c yadi gunikey de insta id te v you tube te v .
    Tuci sch pushyea ajj vadia gl veer . Per thora jiha thnda ho k pusho g swaal .🙏🙏

  • @KauraRauli-jk4ss
    @KauraRauli-jk4ss Годину тому

    aa kabaadi da muda thodi a muda ta yaadi di parsnl life da c ohne hun apni ma bare he dasna aa 62 kilo da plar ch hun opn teek aagia chlo holi holi takda ho u plar banna bahot auhka aa

  • @gurpalsinghsingh3210
    @gurpalsinghsingh3210 3 години тому +4

    Mili bhogat ah interview di

  • @Allis1-o2q
    @Allis1-o2q 5 годин тому

    Chnge made halat sb de onde aa but roya ni janda ona nal ld k stand kitta janda

  • @Allis1-o2q
    @Allis1-o2q 5 годин тому +1

    Pdn aala munda fr soch k dekhi ki me bolna ki aa

  • @sabisingh9607
    @sabisingh9607 4 години тому +2

    Mera to push leo live das sakda

  • @Allis1-o2q
    @Allis1-o2q 5 годин тому +2

    Gll ohh ni ki yaadi Tu mada time nhi dekhya mnde aa bhot dekhya but loka nu native na kr positive kr kyoki tera field kabadi aa yrr ta kr k khne aa ki kr k dikha na ki ro k

  • @Babbusangtiwal001
    @Babbusangtiwal001 3 години тому

    Eh pese bhalda hun hor ghar paun da bahana la ke ehne kakh ni krna

  • @GorwinderSingh
    @GorwinderSingh 3 години тому

    yadi mehnat kr sv set hojo

  • @mundepindande6212
    @mundepindande6212 6 годин тому +4

    Jhoota banda eh yr sade nal riha

  • @Baazdhaliwal2393
    @Baazdhaliwal2393 3 години тому

    Ik view ly yaar

  • @RajdeepSingh-j4t
    @RajdeepSingh-j4t 11 хвилин тому

    Fudhu patarkar a greeb te rohb pa riha juuti chat patarkar a eh

  • @freefiregaming-jh7uu
    @freefiregaming-jh7uu 2 години тому

    ਕਬੱਡੀ ਖੇਡ ਕੇ ਦਿਖਾਵੋ ।ਕਬੱਡੀ ਨੂੰ ਬਦਨਾਮ ਨਾ ਕਰੋ।

  • @RajdeepsinghSandhu-s2c
    @RajdeepsinghSandhu-s2c 6 годин тому +7

    Hun reply krdeo hoset saab .phla TU ds TU kon ah plyer nu greade den Wala ok da ta fr TU v f greade da hoest TU shi Tarak nal gl hi ni kr reya JD one na statement diti fr TU video paei TU phla hi khi Jana TU ave nhi krna Baki player da chnga mada din hunda oky khedn da hun kl nu TU dulle nu Bolde ga TU Canada cup da best Kyo ni nikleya...Baki main tenu Hor v bht gla tarak nal Puch skda c but tsi view khatar yr ki kz kri Jane oh ...Baki tenu bai good hoest bn li bht tayari di load ahhh.....

    • @bhawan415
      @bhawan415 6 годин тому

      Interview len da tareeka sahi KR la host...sawaal puchne tenu g nhi aunde...Holi Holi Sikh le ga

    • @BhinderSingh-nb5tp
      @BhinderSingh-nb5tp 5 годин тому

      ਯਾਦੀ ਦੇ ਮਾਸੀ ਦੇ ਮੁੰਡੇ ਤਾਂ ਨਹੀਂ .ਤੁਸੀਂ ਜੋ ਇਹਨਾ ਦੁੱਖ ਲੱਗਿਆ .

    • @princemakhupuria7342
      @princemakhupuria7342 5 годин тому

      @@RajdeepsinghSandhu-s2c bai eh banda ehne saal ton loka nu fuddu bna ke paise kha reha ehde nal ehda hi hona chaihda c

    • @kulwinderbrar2537
      @kulwinderbrar2537 2 години тому +1

      ਪਰ ਬਾਈ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਲਖੇ ਕੋਟ ਕਰੋੜ ਦੀ ਏਨੀ ਮਦਦ ਹੋਈ ਤੇ ਓਹ ਅਜੇ ਵਿ ਮੰਗੀ ਜਾਂਦਾ ਜਰੂਰੀ ਤਾਂ ਨਿ ਸਾਰੀ ਉਮਰ ਲੋਕਾ ਤੋਂ ਮੰਗਣਾ ਲਖੇ ਦੀ ਏਨੀ ਮਦਦ ਹੋਈ ਸੀ ਅਬਦਾ ਕੋਈ ਵੀ ਕੰਮ ਚਲਾ ਸਕਦਾ ਸੀ ਚਾਲੀ ਸਾਲ ਓਹਦੀ ਉਮਰ ਹੋਗੀ ਹੁਣ ਕਿ ਰੰਗ ਲਾ ਦਿਉ ਕਬਡੀ ਚ ਓਹ ਵੀ ਅਜੇ ਵਿ ਰੋਈ ਜਾਂਦਾ ਹੁੰਦਾ ਇਤਰਵਿਓ ਚ ਵੀ ਲੋਕ ਇਮੋਸ਼ਨਲ ਹੋਕੇ ਪੈਸੇ ਦੇਣ। ਸਵੇਰ ਤੋਂ ਰੋਣ ਵਾਲੀਆ ਸਟਰੀਆ ਪਾਉਣ ਲੱਗ ਜਾਂਦਾ ਆ। ਇਹਦੀ ਪੰਜ ਲੱਖ ਦੀ ਜਗ੍ਹਾ ਲੀ ਘਰ ਲਿਆ ਪੰਜ ਲੱਖ ਚ ਕੋਈ ਕੰਮ ਤੌਰ ਲੈਂਦਾ ਯਰ ਇਹ । ਦੁਨੀਆ ਦਾ ਹਰੇਕ ਬੰਦਾ ਕੰਮ ਕਰਕੇ ਹਿ ਖਾਂਦਾ

    • @RajdeepsinghSandhu-s2c
      @RajdeepsinghSandhu-s2c 2 години тому

      @@kulwinderbrar2537 main ta gl krn te respect krn di krda bro main kise di help di ni krda h ta plyer koi changa mada ho skda jarur nhi hr kabaddi plyer top te hove ryt bro....eda ta a v bht normal d greade da hoest ah jeda dujiya nu eda bolda

  • @rupinderharf4517
    @rupinderharf4517 Годину тому

    Fuddua kise da tamasha nai banai da

  • @yodhasingo1632
    @yodhasingo1632 5 годин тому

    Nale ta net te sare ristedara nu mada boli jana pushedi dyea edu baad tu chahuna v tera ohu kern kusha hube sare jehan da

  • @BaliChahal-i9y
    @BaliChahal-i9y 3 години тому +1

    Tu ohnu vichare nu bhaj bhaj pena tera Dena ohne kuch

    • @deepgrewal-lk4on
      @deepgrewal-lk4on 3 години тому +1

      vichara kehde pseyu aa nle enu Dita boht kush Dita kabaddi na har ik insan jehda kabaddi nl johdeya Anu sawal pushu ga b kithe gya pesse ds

    • @deepgrewal-lk4on
      @deepgrewal-lk4on 3 години тому +1

      tenu ehda asli roop ni pta b aa bnda ha ki