ਜਿਹੜੇ ਭਰਾ ਛੱਤ ਉੱਪਰ ਟਾਇਲਾ ਲਾਉਣਾ ਚਾਹੁੰਦੇ ਨੇ ਇਹ ਵੀਡੀਓ ਜਰੂਰ ਵੇਖਣ

Поділитися
Вставка
  • Опубліковано 7 січ 2025

КОМЕНТАРІ •

  • @harbanskaur8146
    @harbanskaur8146 4 місяці тому +1

    ਬਹੁਤ ਵਧੀਆ

  • @kanwaljeetkaur3340
    @kanwaljeetkaur3340 4 місяці тому +1

    ਵੈਰੀ nice

  • @kulwant747
    @kulwant747 4 місяці тому +2

    Good

  • @kamalpunjabi8907
    @kamalpunjabi8907 5 місяців тому +3

    ਤਜਰਬਾ ਚੰਗਾ ਹੈ

  • @ALL-ROUNDER564
    @ALL-ROUNDER564 5 місяців тому +2

    Very beautiful sharing 👌

  • @satnamsingh20
    @satnamsingh20 5 місяців тому +7

    Veer bhthai wali lal tile theek hunde aa roof top wastai pani sok laindi aa thandi v hundi aa nalai room vich heat ne aunde

  • @RameshKhanuja-g2o
    @RameshKhanuja-g2o 5 місяців тому +11

    Lg jauga pata 2 saal baad
    Kde na lwao chhat te tile
    Fail km aa

    • @tejinder6329
      @tejinder6329 4 місяці тому +2

      Sahi keha Mai v 2*2 di tile lagwayi c epoxy pake ...ek meh peya thaley bunda bn Pani digan lag peya ..bhathey wali lal tile hi kamyab roof layi

    • @s.k.haridas6726
      @s.k.haridas6726 4 місяці тому +1

      Right bro

    • @s.k.haridas6726
      @s.k.haridas6726 4 місяці тому +1

      ​@@tejinder6329right bro

  • @MDsidhu990
    @MDsidhu990 4 місяці тому +3

    Veer jo pehla ਭੱਠਾ ਵਾਲੀ ਟੈਲ ਲਗੀ ਉਸਦੇ ਉਪਰ ਲਗਾ ਦਿੱਤੀ

  • @sewasingh2489
    @sewasingh2489 4 місяці тому +1

    Bhatthe wali tile baris de pani nal tarr ho ke thalle wali mitti nu gilli kar dindi aa aur lantre nu pher sukan vi ni dindi.es laye bhatthe wali tile di rain water treatment kar leni chahidi aa.

    • @SkullsBones-h1u
      @SkullsBones-h1u 3 місяці тому +1

      Proper slope bna k hole val pani jana chaida

  • @s.k.haridas6726
    @s.k.haridas6726 4 місяці тому +1

    No tile no stones ,I have suffered loss, only brick tile, proper slope, holes,

  • @kewaljitbrar209
    @kewaljitbrar209 4 місяці тому +3

    ਬੁਰੀ ਤਾਂ ਲੱਗਦੀ ਆ ਕਿਓਕਿ ਸਾਫ ਨੀ ਕੀਤੀ ਕਦੇ । ਪੱਥਰ ਟਾਈਲਾਂ ਲਾ ਲਾ ਕੇ ਅਸੀ ਗਰਮੀ ਨੂੰ ਵੀ ਡਬਲ ਕਰ ਰਹੇ ਹਾਂ । ਮਿੱਟੀ ਦੀਆਂ ਬਣੀਆਂ ਟਾਇਲਾਂ ਦੀ ਕੋਈ ਰੀਸ ਨੀ ।

  • @kizdu-ugr9i
    @kizdu-ugr9i 5 місяців тому +1

    Veerji tile da kharach ik square feet kina h dasyo jroor

  • @jagjitgill4737
    @jagjitgill4737 4 місяці тому +1

    ਤੇਰੀ ਛੱਤ ਨਹੀਂ ਚੋਂਦੀ ਤਾਂ ਬਹੁਤ ਵਧੀਆ ਅਸੀਂ ਟੈਲਾ ਲਾਈਆਂ ਨੇ ਪੂਰੀ ਛੱਤ ਚੋਅ ਰਹੀ ਆ ਬੁਰੇ ਹਾਲ ਨੇ ਘਰ ਦੇ ਮੈਂ ਤਾਂ ਹਰੇਕ ਨੂੰ ਇਹ ਸਲਾਹ ਦਿੰਨਾ ਟੈਲਾ ਨਾ ਲਾਓ

  • @daljeetsingh9255
    @daljeetsingh9255 4 місяці тому +1

    Ruk 1-2 saal apne hathi pute ga