ਘਰ ਵਿੱਚ ਤਿਆਰ ਕੀਤਾ ਗਰਮ ਮਸਾਲਾ ! घर पर गरम मसाला कैसे बनाएं ! How To Make Garam Masala At Home
Вставка
- Опубліковано 19 жов 2024
- ਘਰ ਵਿੱਚ ਤਿਆਰ ਕੀਤਾ ਗਰਮ ਮਸਾਲਾ ! घर पर गरम मसाला कैसे बनाएं ! How To Make Garam Masala At Home
Homemade Garam Masala | घर पर गरम मसाला बनाने का सबसे सरल तरीका | How To Make Garam Masala Recipe
Garam masala is a blend of ground spices common in North India , Pakistan, and other South Asian cuisines. It is used alone or with other seasonings
The composition of garam masala differs regionally, with many recipes across India according to regional and personal taste and none is considered more authentic than others. The components of the mix are toasted, then ground together.
Please consider Subscribing to the Channel, and ringing the bell icon beside it to get instant notifications :)
Follow Rupblogars on Instagram: / rupblogars
Fb: / rupblogars
Blog: / rupblogars
Links of some videos on my channel
/ rupblogars
Very very nice 👌 video 🙏 bahut vadiya jankari diti tusin god bless you 🌹🌹🙏🙏 waheguru ji tuhanu sada sukhi rakhe
Nu
5
Dhanwad ji
@@chunilal1211 "llll
@@chunilal1211999
ÀaaaAqAqqqqaàAqqàa 16:42 ààaà AA Aqqqqqàààa ÀaaaAqAqqqqaàAqqàaààaà àa 16:41
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍
ਬੱਹੁਤ ਚੰਗਾ ਲੱਗਾ ਮੈਂ ਨੋਟ ਕਰ ਲਿਆ ਹੈ ਜੀ।
Very.very nice jankari. Diti h
ਰੂਪ ਜੀ ਤੁਸੀਂ ਐਨਾ ਸੋਹਣਾ ਬੋਲਣਾ ਸਿਖਿਆ ਆ।। ਦਿਲ ਨੂੰ ਛੂਹ ਜਾਂਦੇ ਤੁਹਾਡੇ ਬੋਲ।। ਅਸੀ ਤੁਆਡੀਆ ਸਾਰੀਆਂ ਵੀਡੀਓ ਦੇਖਦੇ ਆ ।।ਬਹੁਤ ਵਧੀਆ ਵੀਡੀਓ ਹੁੰਦੀਆਂ ਆ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ।। ਥਾਂਦੀ ਹੌਲੈਡ ❤️❤️❤️❤️❤️
Bot bot dhanwad ji
Ji
@@Rupblogars ùììí
ਭੈਣ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
Very nice video
ਬਿਲਕੁਲ ਸਹੀ ਹੈ ।ਮੈ ਬਣਾਇਆ ਗਰਮ ਮਸਾਲਾ ।ਸਬਜੀ ਦਿ ਸੁਆਦ ਹੀ ਵਖਰਾ ਹੈ।ਮੈ ਮਸਾਲੇ ਵਿੱਚ ਥੋੜਾ ਜਿਹਾ ਗੁਲਾਬ ਦੇ ਫੁਲ ਵੀ ਪਾਏ ਹਨ।
ਬਹੁਤ ਵਧੀਆ ਜੀ
Hello sister tusi bahut badhiya jankari diti hai
Very good information Thanks 🙏
ਬਹੁਤ ਵਧੀਆ ਜਾਣਕਾਰੀ ਜੀ 👍
Thankiu g eni vadia jankari ly. ❤❤
So nice
Love it didiji very good ❤❤❤❤🙏🙏🙏🙏🙏🙏
ਬਹੁਤ ਹੀ ਵਧੀਆ ਜਾਣਕਾਰੀ ਮੇਰੀ ਪਿਆਰੀ ਛੋਟੀ ਭੈਣ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏
Very very nice
It is great I will make today this masala. Guru ji bless you
ਬਹੁਤ ਵਧੀਆ ਜੀ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ
Bahut vadhiya 👍
Bahut bahut dhanvad bahut hi kimti jankari military aa
Bhut vdhia treke se btate aa asi v is treke nal bnava gi thinks ji
👌👌👌👌👌
Bahut hi Changi jankari 👌👌 Dhanvaad
Very nice .thanks
Excellent demo
Sat sri Akal ji 🙏very nice video garam masale banae di wahe guru chardikla bakshe ji 🙏love u so much 😘
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ,ਇਕ ਵੀਡੀਓ Indian herbs ਤੇ ਵੀ ਜਰੂਰ ਬਣਾਇਉ ਜੋ ਸਾਡੇ ਆਸ ਪਾਸ ਹੀ ਨੇ ਪਰ ਹਰ ਕਿਸੇ ਨੂੰ ਪਛਾਣ ਨਹੀਂ
Nice video thanks
बहुत बहुत ही वदियाँ तरीके नाल तूसी सानू जानकारी दिति मैनूँ बहुत ही वदियाँ लगा 🙏🏽👌👌👌🙏🏽🌹
Bht hi wadhia garam masale daa yog hai jis jarhi booti nu tusi fullchakri dikhade ho asi us nu badiakhaty akhde jaa g thx g
Boht vdhia
Txx 4 the masala video di tea masala remedy banao pls
ਆ ਸਮੱਗਰੀ ਆ ਪਿਆਰਿਓ ਜੋ ਭੈਣ ਨੇ ਵੀਡੀਓ ਵਿਚ ਦੱਸੀ ਆ
ਜੈਵਿਤਰੀ 10g
ਮਗਾਂ (ਪਿਪਲੀ)10g
ਜੈਫ਼ਲ 10g
ਬਾਦਿਆ ਖ਼ਤਾਈ (ਚੱਕਰ ਫੁੱਲ)10g
ਲੌਂਗ 10g
ਤੇਜ ਪੱਤਾ 10g
ਗੁਲਾਬ ਪੱਤੀਆਂ 10g
ਅਜ਼ਵਾਇਨ 10g
ਸੁੰਢ30g
ਦਾਲ ਚੀਨੀ 30g
ਵੱਡੀ ਇਲਾਈਚੀ 50g
ਛੋਟੀ ਇਲਾਈਚੀ 50g
ਕਾਲ਼ੀ ਮਿਰਚ 100g
ਕਾਲ਼ਾ ਜ਼ੀਰਾ 150g
ਧਨੀਆਂ 500g
Bhut vadia 🙏
Hey ma'am ...apki yeh recipe bhot achi hai. Mujhe bhot helpful lgi. Ma'am ek request thi aapse... Ki koi ESI recipe btaye ...dahi se leker jis se vaatrog na ho...
Very nice. Thank you.
Very very nice. Thanks.
Good video
God bless you very good information
Madam bahut vadia tareke nal dasia thanks madam
Bhut vadiya bhen g🌹👌👍
Thq ਜੀ ਗਰਮ ਮਸਾਲਾਂ ਦੱਸਣ ਲਈ
Very good I like your garm massala
Sis garmi bich v use kr sakde
Very Very Very Nise Garm Masala Bahut
He Badiya Hai Sister Tussi Tan Bas Ek
God De Saman Ho Waheguru Aap Nu
Sada Kush Rakhe Sat Shree Akal G.
Very good ji
बहुत बढ़िया भैण जी मैं सवेरे ही बणाऊगी गर्म मसाला जी
Ji bot asha ha hmari body li
Bahut badhiya jankari 👍
God Bless You
ਬਹੁਤ ਵਧੀਆ
Thank you di
Wao nice sister
V nice God bless u
Ssa ji 🙏🙏Bahut vadia ji .👌👌👌👌👌👍👍
V 2 nyc great job👌🏻👌🏻
Very nice mam
Bhain g eh masala vaidic de anusar bht hi labh den wala hai jehra k kae bimaria door karda hai g thx
bhut vadiya g
ਵਾਹੁ ਵਾਹੁ ਬਹੁਤ ਵਧੀਆ ਦੀਦੀ
Very nice enfarmishan sister
ਬਹੁਤ ਵਧੀਆ ਮੈ ਤਾਂ ਭੈਣੀ ਜੀ ਸਾਰਾ, ਲਿਖਲਿਅਾ,
Nice
Vadia jankari waheguru ji maher karan 🙏🙏🙏🙏
Very good sister
Good
Thanks 😘
ਸਸਕ ਵਾਹਿਗੁਰੂ ਜੀ ਵਧੀਆਂ ਜਾਣਕਾਰੀ ਧੰਨਵਾਦ
ਸਸਕ ਦੀ ਫੁੱਲ ਫਾਰਮ ਦੱਸਣਾ ਜੀ।
ਸਤਿ ਸ੍ਰਿੀ ਅਕਾਲ
ਮਾਫ ਕਰਨਾ ਸਸਆਕਾਲ
Very good information. God bless you Beta
Good vdo
ਬਹੁਤ ਵਧੀਆ ਜਾਣਕਾਰੀ
Thx for information bhut vadia jaankari diti h ji tusi
Love from Phillaur Jalandher Punjab
ਤੁਹਾਡਾ ਮਸਾਲਾ ਤੇ ਪੰਜਾਬੀ ਬਹੁਤ ਢੁਕਮੀ ਗੱਲ੍ਹ ਬਾਤ ਸੁਣਕੇ ਨਜ਼ਾਰਾ ਆਗਿਆ। ਕਯਾ ਬਾਤ ਹੈ।
Superhit bhean aa
Good job
Thanks Bhain ji
Good information thanks Rup Ji
Good.
Valuable information.
ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਭੈਣੀ
V nice 👍
ਬਹੁਤ ਵਦੀਆ ਜਾਣਕਾਰੀ ਦਿੱਤੀ ਹੈ। ਅਸੀਂ ਵੀ ਘਰ ਵਿੱਚ ਹੀ ਤਿਆਰ ਕਰਦੇ ਹਾਂ। ਪਿਸੇ ਪਸਾੲੇ ਸੱਸਤੀ ਚੀਜ਼ਾਂ ਵੱਧ ਪਾਦੇ ਨੇ। 👍👍🙏🙏
ਪ
Nice
Bahut vadhiya g
Very nice God bless you I like you I like you way of talking. From US
Good didi
Good video didi ji ❤🌷🌷🌻🌻🌼🌼🍀🍀🍀🌸🌸💐💐🌺🌺🌺👍👌👌👌
Jeondi rh rup bhen
Bhut vadhiya jankari diti sis tuc👍🏻👍🏻👏🏻👏🏻
Good sistae
Chhoti bahan bahut acchi video Lagi bahut acche Misal a Lage log apni Marji se masale dalte Hain bimar Ho Jaate Hain Main Bhi Socha Karta Tha Koi masala Jyada Garam Hai Koi kam Garam Hai Kitna Kitna dalna chahie aapane Sara bataya thank u dhanyvad
Bohat he shi aa Sanu bohat nice lgi
ਮਹੱਤਵਪੂਰਨ ਜਾਣਕਾਰੀ 🙏
ਮੈਡਮ ਜੀ ਸਾਰੀਆਂ ਚੀਜ਼ਾਂ ਕ੍ਰਿਪਾ ਕਰਕੇ ਕੂਮੈਂਟਾਂ ਵਿੱਚ ਸਮੇਤ ਮਾਤਰਾ ਲਿਖਣ ਦੀ ਕੋਸ਼ਿਸ਼ ਕਰੋ।
Bety very good
Bhut vadia Asi v sabat la k bande hai ji tusi vadia video banne very nice 👌👌👍👍😊
Good
ਜਾਵਿਤਰੀ ੧੦ ਗ੍ਰਾਮ
ਮਘ ੧੦ਗ੍ਰਾਮ
ਜਾਇਫਲ ੧੦ ਗ੍ਰਾਮ
ਚਕਰਫੁਲ ੧੦ਗ੍ਰਾਮ
ਲੌਂਗ ੧੦ ਗ੍ਰਾਮ
ਤੇਜ ਪੱਤਰ ੧੦ ਗ੍ਰਾਮ
ਗੁਲਾਬ ਪੱਤੀ ੧੦ ਗ੍ਰਾਮ
ਅਜਵਾਇਣ ੧੦ ਗ੍ਰਾਮ
ਸੁੰਢ ੩੦ ਗ੍ਰਾਮ ਦਾਲ ਚੀਨੀ ੩੦ ਗ੍ਰਾਮ
ਮੋਟੀ ਇਲਾਚੀ ੫੦ ਗ੍ਰਾਮ
ਛੋਟੀ ਇਲਾਚੀ ੫੦ ਗ੍ਰਾਮ
ਕਾਲੀ ਮਿਰਚ ੧੦੦ ਗ੍ਰਾਮ
ਕਾਲਾ ਜੀਰਾ ੧੫੦ ਗ੍ਰਾਮ
ਧਨੀਆ ੫੦੦ ਗ੍ਰਾਮ
Good
Thanks
❤❤❤❤👍👍👍👍👍👍
❤❤❤❤❤
👌🏻👌🏻🤙🏻
very nice video mam
Very very nice video ji