CM ਸਿਹਤ ਤੋਂ ਅਸਤੀਫ਼ੇ ਤੱਕ ! 2027 ਵਾਲੀ ਚੋਣ ਨਹੀਂ ਹੋਵੇਗੀ ! EP 169 | Punjabi Podcast

Поділитися
Вставка
  • Опубліковано 18 вер 2024
  • Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ALL RIGHTS RESERVED 2023 © PUNJABI PODCAST

КОМЕНТАРІ • 82

  • @VirSingh-nj3dc
    @VirSingh-nj3dc 6 годин тому +7

    ਬਹੁਤ ਵਧੀਆ ਗੱਲਾਂ ਦੱਸ ਰਹੇ ਹਨ।
    ਸ.ਮਾਲਵਿੰਦਰ ਸਿੰਘ ਮਾਲੀ ਜੀ ਨੂੰ ਬਿਲਕੁੱਲ ਝੂਠੇ ਕੇਸ ਚ ਗ੍ਰਿਫਤਾਰ ਕਰਕੇ ਪੁਲਿਸ ਤੇ ਭੰਡ ਸਰਕਾਰ ਨੇ ਆਪਣੀ ਮੌਤ ਆਪ ਸਹੇੜ ਲਈ ਹੈ ।ਗ੍ਰਿਫਤਾਰ ਕਰਨ ਦੀ ਪੁਲਿਸ ਨੇ ਪਹਿਲਾਂ ਹੀ ਸਾਰੀ ਯੋਜਨਾ ਬਣਾਈ ਹੋਈ ਸੀ ਪੁਲਿਸ ਤੇ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ।ਗ੍ਰਿਫਤਾਰ ਕਰਨ ਵਾਲੇ ਅਫ਼ਸਰ ਨੂੰ ਬੋਲਣ ਦੀ ਬਿਲਕੁੱਲ ਅਕਲ ਨਹੀਂ ਲਗਦੀ ।ਬੜੀ ਮਾੜੀ ਸ਼ਬਦਾਵਲੀ ਵਰਤੀ ਗਈ ।

  • @DrKavitasChannel
    @DrKavitasChannel 5 годин тому +1

    ਸੰਜੀਦਾ ਗੱਲਬਾਤ, ਮਿਆਰ ਕਾਇਮ ਰਹੇ...ਖੋਜ ਕਾਰਜ ਨਾਲ ਸੋਹਣੀਆਂ ਢੁਕਵੀਆਂ ਟਿੱਪਣੀਆਂ

  • @asttydydydgfxfxyfufug3798
    @asttydydydgfxfxyfufug3798 6 годин тому +13

    ਭਗਬੰਤ ਮਾਨ ਸਾਹਿਬ ਵਿੱਚ ਕੋਈ ਮੁੱਖ ਮੰਤਰੀ ਵਾਲਾ ਕੋਈ ਲਿਹਾਜ਼ ਨਹੀਂ ਹੈ ਸੀਨੀਅਰ ਸਾਬਕਾ ਲੀਡਰਾਂ ਨੂੰ ਘੱਟੀਆ ਬੋਲਣਾ ਸੁਖਬੀਰ ਨੂੰ ਸੁੱਖਾ ਹਰਸਿਮਰਤ ਨੂੰ ਸਿਮਰੋ ਬੋਲਣਾ ਇਸ ਤਰ੍ਹਾਂ ਦੀ ਬੋਲਣਾ ਇੱਕ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ

  • @pargatdullat7672
    @pargatdullat7672 5 годин тому +1

    Very Very nice malli big ji

  • @kohinoorsohal3303
    @kohinoorsohal3303 6 годин тому +2

    Great Personality of Punjab.....Rattan deep Singh Dhaliwal jii 🎉

  • @JagseerSingh-mq2cr
    @JagseerSingh-mq2cr 8 годин тому +2

    Sat Sri akal dono veera nu ji ❤

  • @chamkaur_sher_gill
    @chamkaur_sher_gill 8 годин тому +9

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂

  • @harcharansinghmaan2624
    @harcharansinghmaan2624 4 години тому

    ਬਹੁਤ ਵਧੀਆ ਬਾਈ ਜੀ,,, ਤੁਸੀਂ ਵਾਕਿਆ ਹੀ ਸੱਚੇ ਪਤਰਕਾਰ ਓ

  • @gurpreetsingh-kn9so
    @gurpreetsingh-kn9so 7 годин тому

    Sat Shri akaal g dowe veer g good 👍

  • @HarjinderSingh-gs3nt
    @HarjinderSingh-gs3nt 8 годин тому +1

    🚩 Support to you bai

  • @ShukdeepSingh-lt7lb
    @ShukdeepSingh-lt7lb 6 годин тому +2

    Cm ਨੇ ਸਰਾਬ ਜਾਦੀ ਪੀ ਲਈ ਹੋਣੀ

  • @jitsingh8827
    @jitsingh8827 6 годин тому +5

    ਮਜੀਠੀਆ ਦੇ ਸੂਤਰ ਵੱਡੇ ਵੱਡੇ ਚੈਨਲਾਂ ਤੋਂ ਵੀ ਅੱਗੇ ਹੁੰਦੇ ਨੇ

    • @baldevsingh-bi7wz
      @baldevsingh-bi7wz Годину тому

      ਉਹਨੇ ਕੰਮ ਵੀ ਵੱਡੇ ਕੀਤੇ॥ ਕਿਸੇ ਨੂੰ ਗੋਲੀ ਨਹੀ ਮਾਰੀ॥ ਪਰ ਅੱਧਾ ਪੰਜਾਬ ਮਾਰਤਾ॥

  • @dilvargill-nw7xo
    @dilvargill-nw7xo 7 годин тому

    Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏

  • @ravdeepsingh2160
    @ravdeepsingh2160 6 годин тому +1

    😂😂😂😂😂😂ਬਾਈ ਅੱਜ ਤਾਂ ਸਿਰਾ ਲਾਤਾ ਕਹਾਵਤ ਬਹੁਤ ਤਕੜੀ ਬੋਲੀ ਆ ਬੇਦੋਵਾਲੀ ਨੇ ਸੁਵਾਦ ਆ ਗਿਆ ਸੁਣਕੇ

  • @NirmalSingh-ll3gu
    @NirmalSingh-ll3gu 7 годин тому

    Sat Sri akal sare vekhne vale veera te Rattan veer g app nu g,,,😊😊

  • @Dosanjh84
    @Dosanjh84 7 годин тому +17

    ਮੈਂ ਡਾਕਟਰ ਪਿਆਰੇ ਲਾਲ ਗਰਗ ਦੀ ਗੱਲਬਾਤ ਸੁਣੀ ਉਹਨਾਂ ਨੇ ਸਹੀ ਕਿਹਾ ਮਾਲੀ ਨੇ ਲਾਲਾ ਕੇਜਰੀਵਾਲ ਦੇ ਬਿਆਨ ਤੇ ਟਿੱਪਣੀ ਕੀਤੀ ਹੈ ਫਿਰ ਤਾਂ ਜਿਸਨੇ ਆਪਣੀ ਤੁਲਨਾ ਮਾਤਾ ਸੀਤਾ ਨਾਲ ਕੀਤੀ ਹੈ ਤੇ ਮਾਲੀ ਨੇ ਇਸ ਬਿਆਨ ਦੀ ਨਿਖੇਦੀ ਕੀਤੀ ਹੈ ਫਿਰ ਤਾਂ ਮਾਲੀ ਨੇ ਜਿਸਦੇ ਬਿਆਨ ਨੂੰ ਦੁਹਰਾਇਆ ਹੈ ਉਸ ਨੂੰ ਵੀ ਨਾਲ ਹੀ ਪਰਚੇ ਵਿੱਚ ਚੁੱਕਣਾ ਚਾਹੀਦਾ ਹੈ ਜੇ ਲਾਲਾ ਕੇਜਰੀਵਾਲ ਤੇ ਪਰਚਾ ਨਹੀਂ ਤਾਂ ਮਾਲੀ ਤੇ ਕਿਉਂ।

    • @VirSingh-nj3dc
      @VirSingh-nj3dc 6 годин тому

      ਗ੍ਰਿਫਤਾਰੀ pre planned ਸਰਕਾਰ ਦੀ ਸਕੀਮ ਤਹਿਤ ਕੀਤੇ ਗਈ।ਜੇਕਰ ਆਮ ਇਮਾਨਦਾਰ ਪਤਰਕਾਰ ਨਾਲ ਸਰਕਾਰ ਇਸ ਤਰਾਂ ਦਾ ਗੰਦਾ ਵਿਹਾਰ ਕਰਦੀ ਹੈ ਤਾਂ ਆਪ ਲੋਕਾਂ ਦੇਪੁਲਿਸ ਦੇ ਦੁਰਵਿਹਾਰ ਦਾ ਸਾਰੇ ਲੋਕਾਂ ਨੂੰ ਪਤਾ ਹੀ ਹੈ ।

  • @DavinderpalSingh-f9r
    @DavinderpalSingh-f9r 8 годин тому +1

  • @BalwinderSingh-hv1rw
    @BalwinderSingh-hv1rw 5 годин тому

    Right g

  • @DHALIWAL303
    @DHALIWAL303 4 години тому +1

    ਗਲਾਸ ਬਾਈ ਸਟੀਲ ਦਾ ਹੀ ਰੱਖੀ ਬੈਠੇ ਔ ਰਤਨ ਭਾਜੀ 😂❤

  • @avtargill3678
    @avtargill3678 8 годин тому +1

    🙏🙏

  • @sandhu3507
    @sandhu3507 Годину тому +1

    ਮਾਲਵਿੰਦਰ ਮਾਲੀ ਵੀ ਸ਼ੋਸਲ ਮੀਡੀਆ ਤੇ ਹਰ ਵਕਤ ਸੁਪਰੀਮ ਕੋਟ ਦਾ ਚੀਫ਼ ਜਸਟਿਸ ਬਣਿਆ ਰਹਿੰਦਾ “ ਬੋਲਣਾ ਇਹਨੇ ਹਮੇਸ਼ਾ ਸਿੱਖਾਂ ਵਿਰੁੱਧ ਹੀ ਹੁੰਦਾ “ ਜਦੋ ਪੰਜਾਬ ਦੇ ਸਿੱਖ ਨੋਜਵਾਨਾ ਤੇ ਭਗਵੰਤ ਮਾਨ ਸਰਕਾਰ ਨੇ NSA ਲਗਾਇਆ ਸੀ “ ਉਦੋਂ ਮਾਲਵਿੰਦਰ ਮਾਲੀ ਸਰਕਾਰੀ ਧੱਕੇਸ਼ਾਹੀ ਦੇ ਵਿਰੋਧ ਬੋਲਣ ਦੇ ਬਜਾਏ ਉਲਟਾ ਮਾਲੀ ਵੱਖ ਵੱਖ ਚੈਨਲਾ ਤੇ ਜਾਕੇ ਸਿੱਖ ਨੋਜਵਾਨਾ ਖਿਲਾਫ ਹੀ ਅੰਨੇਵਾਹ ਭੜਾਸ ਕੱਢੀ ਜਾਂਦਾ ਸੀ “ ਉਦੋਂ ਪਟਿਆਲੇ ਗ੍ਰਿਤਫਤਾਰੀ ਸਮੇ ਵੀ ਗੱਲ ਬਾਤ ਤੋ ਸਾਫ ਪਤਾ ਲੱਗ ਰਿਹਾ ਸੀ “ ਮਾਲਵਿੰਦਰ ਮਾਲੀ ਲਾਣ ਨਾਲ ਰੱਜਿਆ ਪਿਆ “ ਭਾਵੇਂ ਮਾਲਵਿੰਦਰ ਮਾਲੀ ਹਮੇਸ਼ਾ ਸਰਕਾਰੀ ਬੋਲੀ ਦਾ “ ਪਰ ਫਿਰ ਵੀ ਮਾਲਵਿੰਦਰ ਮਾਲੀ ਨਾਲ ਸਰਕਾਰੀ ਧੱਕੇਸ਼ਾਹੀ ਦਾ ਮੈਂ ਵਿਰੋਧ ਕਰਦਾ ਹਾਂ,

  • @manpreet-k6i
    @manpreet-k6i 8 годин тому +1

    ❤❤

  • @user-mn2fc5gb8g
    @user-mn2fc5gb8g 6 годин тому

    Good

  • @kirankaur4504
    @kirankaur4504 5 годин тому

    ਸਤਿ ਸ੍ਰੀ ਅਕਾਲ ਜੀ 🙏🙏

  • @JASMAILDHALIWAL-w2l
    @JASMAILDHALIWAL-w2l 6 годин тому

    Great 👍

    • @VirSingh-nj3dc
      @VirSingh-nj3dc 6 годин тому

      ਮੁੱਖ ਮੰਤ੍ਰੀ ਦੀ ਬਿਮਾਰੀ ਦਾ ਵੀ ਕੋਈ ਪਤਾ ਨਹੀਂ ਲੱਗਾ ਬਿਮਾਰੀ ਦਾ ਕੇਵਲ ਬਹਾਨਾ ਹੀ ਲਗਦਾ ਹੈ ।ਨਸ਼ੇ ਦਾ ਮੁੱਖ ਮੰਤ੍ਰੀ ਦਾ ਵੀ test ਹੋਣਾ ਚਾਹੀਦਾ ਹੈ। ਭੰਡ ਭਗਵੰਤ ਨੂੰ ਅਪਣਾ ਇਲਾਜ ਮੁਹੱਲਾ ਕਲੀਨਿਕ ਚੋਂ ਕਰਾਉਣਾ ਚਾਹੀਦਾ ਸੀ ।ਪਰ ਬਹੁਤੇ ਮੁਹੱਲਾ ਕਲੀਨਿਕ ਨੂੰ ਤਾਲੇ ਲੱਗੇ ਹੋਏ ਹਨ ।ਸਰਕਾਰ ਦਾ ਮਜਾਕ ਬਣਾ ਦਿੱਤਾ ਹੈ ।

  • @gurdeepsinghgrewal5329
    @gurdeepsinghgrewal5329 7 годин тому

    ਕਿਸਾਨ ਵੀ ਤੁਹਾਡੇ ਨਾਲ ਏ

  • @ManpreetKaur-ch7dk
    @ManpreetKaur-ch7dk 5 годин тому

    ਮੁੱਖ ਮੰਤਰੀ ਜੇਲ੍ਹ ਅੰਦਰ ਆ ਕੇਜਰੀਵਾਲ ਅਦਾਲਤ ਨੇ ਬਾਹਰ ਛੱਡ ਦਿੱਤਾ ਗਿਆ

  • @user-te7bq2re1f
    @user-te7bq2re1f 6 годин тому

    ਆਮ ਲੋਕਾ ਲਈ ਮੁਹੱਲਾ ਕਲੀਨਿਕ ਜਿੱਥੇ ਹਰ ਤਰਾ ਦੇ ਟੈਸਟ ਹੁੰਦੇ ਆ ਇਲਾਜ ਹੁੰਦੇ ਆ....ਪਰ ਜਿਹਨਾ ਇਹ ਖੋਲੇ ਆ ਉਹ ਜਾਂਦੇ ਆ ਦਿੱਲੀ APOLLO ਚ ਜਾ ENGLAND ਇਲਾਜ ਕਰਵਾਉਣ.....

  • @sukhpalkaur243
    @sukhpalkaur243 5 годин тому +1

    ਮਾਲੀ ਨੇ ਵੀ ਸਾਰੀ ਉਮਰ ਚ ਹਜ਼ਾਰਾਂ ਨੋਜੁਆਨਾ ਨੂੰ ਗੁਮਰਾਹ ਕੀਤਾ ਹੈ । ਕਿੰਨੇ ਵਿਚਾਰੇ ਲੋਕਾਂ ਦਾ ਇਸ ਸਕਸ ਨੇ ਕੈਰੀਅਰ ਬਰਬਾਦ ਕੀਤਾ ਹੈ

    • @harcharansinghmaan2624
      @harcharansinghmaan2624 3 години тому

      ਕੀ ਕੀਤੈ ਜੀ ਮਾਲੀ ਸਾਹਿਬ ਨੇਂ ਇਹੋ ਜਾ ਜੋ ਤੁਸੀਂ ਸੁਣਿਆਂ ਹੈ ਤੇ ਮੈਂ ਨਹੀਂ ਸੁਣਿਆ,ਪਤਾ ਤਾਂ ਲੱਗੇ ,,ਦੱਸੋਇ

  • @PawandeepP-rg5iy
    @PawandeepP-rg5iy 6 годин тому +2

    ਬਾਈ ਕੱਟੜ ਇਮਾਨਦਾਰਾਂ ਤਾਂ ਇਸ ਤੋਂ ਹੀ ਪਤਾਂ ਚੱਲਦਾ ਸਾਡੇ ਪਿੰਡ ਦਾ ਮੁੰਡਾ ਭੰਗਵਤ ਮਾਨ ਦੇ ਲਵੇ ਸੀ । ਉਸਨੇ ਚੰਗੀ 50 ਲੱਖ ਦੀ ਗੱਡੀ ਚੰਗੀ ਕੋਠੀ । ਹੁਣ 10 ਕਿੱਲੇ ਇਕੱਠੇ ਭਾਲਦਾ। ਇਸ ਤੋਂ ਇਸਾਵ ਲਾ ਲਵੋ ਕਿੰਨੇ ਇਮਾਨਦਾਰ ਐ

    • @amarchahal-ln9zd
      @amarchahal-ln9zd 4 години тому

      Bhagwant sidhu mohnpure wala jaande o ke

    • @harcharansinghmaan2624
      @harcharansinghmaan2624 3 години тому

      ​@@amarchahal-ln9zdਬਹੁਤ ਆਇਡੀਆ ਲਾਇਆ ਬਾਈ

  • @RaviSandhu-c7b
    @RaviSandhu-c7b 31 хвилина тому

    News18 de interview toh clear hoo jnda ah kede mood ch c 🍺

  • @gurkiratsinghmaan2990
    @gurkiratsinghmaan2990 7 годин тому +1

    Maali sahib di video bngi arrest Jehdi oh bhedan de muh bnd kru AAP di gundagardi di,

  • @NirmalSingh-ll3gu
    @NirmalSingh-ll3gu 7 годин тому

    🙏🙏🙏🙏🙏🙏🙏

  • @harcharansinghmaan2624
    @harcharansinghmaan2624 3 години тому

    ਅੱਜਵਾਲਾ ਪੋਡਕਾਸਟ ਤਾਂ ਜਵਾਂ ਨਚੋੜ ਆ

  • @taranvirbains7209
    @taranvirbains7209 3 години тому

    Je kite Gangster nu b eda e fadd k jail ch sutt den ehna nu Punjab clean ho sakda a

  • @sharnkhosa93
    @sharnkhosa93 7 годин тому

    Election one ladni aa ese gal te delhi ch … ghante k patalkaar

  • @Satnam-s4f
    @Satnam-s4f 7 годин тому

    ❤❤❤❤❤❤❤🎉🎉🎉🎉🎉🎉

  • @malwaimunda1
    @malwaimunda1 8 годин тому +1

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @gurpyarsingh1011
    @gurpyarsingh1011 7 годин тому +1

    ਤੁਹਾਡਾ ਅਨੁਮਾਨ ਸਹੀ ਹੈ ਪਰ ਚੋਣਾਂ ਉੱਨਤੀ ਵਿੱਚ ਨਹੀਂ ਘੱਟੋ ਘੱਟ ਵਾਈ ਤੇਈ ਸੂਬੇਆ ਵਿਚ ਸਤਾਈ ਵਿਚ ਹੀ ਹੋਣ ਜਾ ਰਹੀਆਂ ਹਨ ਵਿਧਾਨ ਸਭਾ ਤੇ ਲੋਕ ਸਭਾ ਦੀਆਂ

  • @sukhvirkaur789
    @sukhvirkaur789 6 годин тому

    ਕਹਾਵਤ ਤਾ ਅੱਤ ਆ 😅😅😅

  • @manishbabbar7443
    @manishbabbar7443 6 годин тому

    20 : 05 matlab 8 vje na ki 6

  • @pritpalsidhu8387
    @pritpalsidhu8387 6 годин тому

    Nice work 😂

  • @jasvirkaur5028
    @jasvirkaur5028 6 годин тому

    Sir sarab pine vale aadmi da B P LOW ho hi janda DUSRA jdo C M Di Delhi to beijti hoi CM ne mihsus kiti jis krke B P LOW ho gia jis krke CM dig pia CM nu lgda ke meri kursi jaugi

  • @JasPinder-gx3xs
    @JasPinder-gx3xs 6 годин тому

    JOMANET BOJOO HOR ESS. ICHFASY LUGJOO JAIN DA BHNOEEAA GHUR AAJOO EAH EKULA HEE HINDOO PB ICH HAI HOR TE KOEE BOLEAA NHI JO GULT KUME HO VE BOLNA CHAIDA VEE HAI BHANA HAI SEHUT NOO KEE HONA. CEE RS DHALIWALL ❤

  • @lakheeaulakh2475
    @lakheeaulakh2475 2 години тому

    I feel Bhagwanyt Maan de khilaaf sajisha ho rahia ne.

  • @SurinderKumar-dn1nk
    @SurinderKumar-dn1nk 6 годин тому

    2027 election di gall karde o patarkar sab one election kade laggu nahi ho sakdi sare states to approvel laini paindi ae Ajay ta 30 state is de virodh ch ne is karke ikk desh ikk election kade laggu nahi hunda

  • @spainalle
    @spainalle 4 години тому

    Paji vius kat rahe je tusi notic kro te .... har vidio te .. toda socho kuj change kro 2 jane to koi change layao... maja nii aa raha aj kal...

    • @harcharansinghmaan2624
      @harcharansinghmaan2624 3 години тому

      ਜੇ ਅੱਜ ਮਜਾ ਨੀਂ ਆਇਆ ਤਾਂ ਫਿਰ ਤੂੰ ਜਰੂਰ ਕੇਂਦਰ ਦਾ ਜਾਂ ਪੰਜਾਬ ਸਰਕਾਰ ਦਾ ਆਈ ਟੀ ਸੈਲ ਹੋਵੇਗਾ

  • @BalwinderSingh-os5ib
    @BalwinderSingh-os5ib 6 годин тому

    ਮੈਂ ਹਿੰਦੂ ਭਾਈਚਾਰੇ ਦਾ ਹਾ ਪਰ ਅਸੀਂ ਮਾਲੀ ਜੀ ਨਾਲ ਹਾ

    • @jaanchin627
      @jaanchin627 2 хвилини тому

      Hindu sikh kithon aa gya vich

  • @krishandyal1651
    @krishandyal1651 5 годин тому

    Eh taan ji sabhton nikkammeen party sabat hui hai

  • @sarbjeetSingh-yn4mt
    @sarbjeetSingh-yn4mt 6 годин тому

    Dfaa Hovy Chaj da kom ik waar Nae CM daa sidhu ala tabba wdaa Saree umar kanjar dey naal Chalo

  • @JaswirSinghSarao
    @JaswirSinghSarao 4 години тому

    Entertainment dee ghat mehsoos ho rahi hai m ansaab ton binah!!!!!

  • @ramchander9856
    @ramchander9856 7 годин тому

    Dhake shahi di ninda vi hovegi ate virodh vi.

  • @ajitsingh736
    @ajitsingh736 2 хвилини тому

    ਹਰ ਗੱਲ ਵਿੱਚ ਝੂਠੀ ਬਣਾਵਟ ਬਣਾਉਣੀ ਚੰਗੀ ਨਹੀਂ ।

  • @jaswantsingh352
    @jaswantsingh352 2 години тому

    veham di v koi had hundi va

  • @PawandeepP-rg5iy
    @PawandeepP-rg5iy 6 годин тому +1

    ਗਿਆਨੀ ਵੀ ਪੂਰੀ ਚੱਬ ਕੇ ਗੱਲ ਕਰਦਾ

  • @BCSOILGAMERZ
    @BCSOILGAMERZ 7 годин тому

    Yar peg laya hona a hor kuj ni

  • @sharnkhosa93
    @sharnkhosa93 7 годин тому

    Ki yr simple gal cm post shadni ik political move a… ni te bjp ne parchaar krna c b court ne restrictions layiaa and he is still cm … one apni move khedi aa by leaving yhe post …. Tuci pta ni ki labh rhe ede cho 😂😂😂 you guyz drag too much aa simple thing and smart political leaders do tht … im not fan of aa any party just aa thought

  • @BaljitSingh-bj4vm
    @BaljitSingh-bj4vm 3 години тому

    ਸ਼ਰਾਬੀ ਬੁਚੜ ਹੋਰ ਕੀ ਕਰੇਗਾ

  • @Punjabi924
    @Punjabi924 7 годин тому

    ਮਾਲੀ jad ਸਿੱਧੂ ਨਾਲ ਸਰਕਾਰ ਚ ਸੀ ਉਦੋਂ tah kuj hoyia ni... hun ਭੌਂਕਣ ਦੀ PhD kar lyi😅😅😅😅

  • @AffectionateHot-AirBallo-mp2th
    @AffectionateHot-AirBallo-mp2th 38 хвилин тому

    Sharam karo cm bhagwsnt Singh maan ikimandarcm hai Jo punjab de lokan di bhalaee laee k. Kar reha hai usnu punjab nu lotan walian de nukable told k dekho dhanwad

  • @MandeepSingh-df8ni
    @MandeepSingh-df8ni 4 години тому

    100% biased, majithia nu hero bnaya gya, aap nu badnam kita gya

  • @jaswindersingh-bz6dz
    @jaswindersingh-bz6dz 6 годин тому

    ਬਿਕਰਮ ਮਜੀਠੀਆ ਛੱਜ ਤਾ ਬੋਲੇ ਛਾਂਨੀ ਕੀ ਬੋਲੇ

  • @HardevsinghBalain
    @HardevsinghBalain 5 годин тому

    Psuthagenralsectararylabatimerihahaibebakbulararihahai 17:25

  • @cheemasaab6920
    @cheemasaab6920 5 годин тому

    ❤❤

  • @sukhvirkaur789
    @sukhvirkaur789 6 годин тому

    ❤❤