Head Granthi ਦੇ ਸਤਾਏ ਰਾਗੀ ਬੋਲੇ- ਪੱਲੇ ਵੀ ਅੱਡੇ, ਪੈਰਾਂ 'ਚ ਪੱਗ ਵੀ ਰੱਖੀ... ਹੁਣ ਡਟ ਕੇ ਲਾਵਾਂਗੇ ਮੱਥਾ

Поділитися
Вставка
  • Опубліковано 10 вер 2024
  • Head Granthi ਦੇ ਸਤਾਏ ਰਾਗੀ ਬੋਲੇ- ਪੱਲੇ ਵੀ ਅੱਡੇ, ਪੈਰਾਂ 'ਚ ਪੱਗ ਵੀ ਰੱਖੀ... ਹੁਣ ਡਟ ਕੇ ਲਾਵਾਂਗੇ ਮੱਥਾ
    #headgranthi #gianijagtarsingh #ragigurdevsingh #hazooriragisridarbarsahib #darbarsahibragiissue
    This is official channel Darshan Tv powered by Jagbani Tv. Here you can watch all the activities related to Sikhism.
    Please do Subscribe for regular New Videos and press the bell icon for all update notifications.
    -----
    Subscribe Us : tinyurl.com/y5...
    Join us: // / jagbanidarshantv

КОМЕНТАРІ • 182

  • @punjabiok3324
    @punjabiok3324 4 роки тому +81

    ਭਾਈ ਬਲਦੇਵ ਸਿੰਘ ਵਡਾਲਾ ਜੀ ਨੂੰ ਜਿਸ ਦਿਨ ਦਰਬਾਰ ਸਾਹਿਬ ਵਿਚੋ ਕੱਢਿਆ ਸੀ ਅਗਰ ਉਸ ਦਿਨ ਇਕੱਠੇ ਹੋ ਕੇ ਵਿਰੋਧ ਕੀਤਾ ਜਾਂਦਾ ਤਾਂ ਅੱਜ ਇਹ ਦਿਨ ਨਹੀਂ ਦੇਖਣੇ ਪੈਣੇ ਸਨ।

  • @prabjit7425
    @prabjit7425 4 роки тому +23

    ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਹੈ ਜੋ ਉਸ ਨੇ ਇਨ੍ਹਾਂ ਮਸੰਦਾਂ ਅਤੇ ਮਹੰਤਾਂ ਦੀ ਅਕਲ ਤੇ ਪੜਦੇ ਪਾ ਦਿੱਤਾ ਹੈ ਅਤੇ ਹੁਣ ਇਹ ਆਪੇ ਆਪਣੇ ਹੱਥੀਂ ਆਪਣੀਆਂ ਜੜ੍ਹਾਂ ਪੱਟ ਰਹੇ ਹਨ । 🙏 ।

  • @prabjit7425
    @prabjit7425 4 роки тому +37

    ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ
    ਆਪਣ ਹਥੀਂ ਆਪਣੀ ਉਹ ਜੜ ਆਪ ਅਪਟੈ
    ਸਪੈ ਦੁਧ ਪਿਆਲੀਐ ਵਿਉ ਮੂੰਹੋ ਸਟੇ
    ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ ।

    • @harjitmann3293
      @harjitmann3293 4 роки тому +4

      Kutta tusi kis party nu keh rhe ho _ head granthi dhir ya raagi veer..

    • @prabjit7425
      @prabjit7425 4 роки тому +5

      @@harjitmann3293 All the management cumeti members including Jathedar, longowal and the head granthi .

  • @jssalahpur7695
    @jssalahpur7695 4 роки тому +11

    ਸਰੋਮਣੀ ਕਮੇਟੀ ਵਿੱਚ ਪਾਠੀਆਂ ਅਤੇ ਰਾਗੀਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ,ਇਹ ਸਹੀ ਹੈ,ਗੁਰਦੁਆਰਿਆਂ ਨੂੰ ਸੰਗਤ ਦਾ ਘੱਟ ਅਤੇ ਨਿੱਜੀ ਘਰ ਜਿਆਦਾ ਸਮਝਿਆ ਜਾਂਦਾ ਹੈ

  • @luckytanda
    @luckytanda 4 роки тому +39

    ❤🙏❤🙏❤🙏❤
    ਭਾਈ ਨਿਰਮਲ ਸਿੰਘ ਪ੍ਰਸਿੱਧ ਕੀਰਤਨੀਏ ਦਾ ਇਲਾਜ ਕਿਉ ਨੀ ਕਰਵਾਇਆ ਇਹ ਵੀ ਮੁੱਦਾ ਉਠਾਓ ਰਾਗੀ ਭਾਈ ਜੀ??????????

    • @pammigill7538
      @pammigill7538 4 роки тому +1

      💯 right

    • @luckytanda
      @luckytanda 4 роки тому

      @@pammigill7538 Thnkx waheguru ji

    • @ssahni1557
      @ssahni1557 4 роки тому +2

      Nahi paji srover vich ishnaan kyu ni karwaea

    • @luckytanda
      @luckytanda 4 роки тому +1

      @@ssahni1557 ਹਾਜੀ ਬਹੁਤਾ ਕੁਝ ਕਰਦੇ ਸੀ ਜਾਤ ਪਾਤ ਦੀ ਬੇਜਤੀ ਕਰਦੇ ਸੀ, ਮੈ ਫੇਸਬੁੱਕ ਤੇ ਚਿੱਠੀ ਪੜੀ ਸੀ ਜੋ ਭਾਈ ਨਿਰਮਲ ਸਿੰਘ ਜੀ ਨੇ ਬਾਹਰਲੇ ਦੇਸ਼ ਚੋ ਅਕਾਲ ਤਖਤ ਨੂੰ ਸ਼ਿਕਾਇਤ ਕੀਤੀ ਸੀ ਪਰ ਕੱਲੇ ਬੰਦੇ ਦੀ ਸੁਣਦਾ ਕੌਣ, ਆ ਤਾਂ ਬਹੁਤ ਚੰਗਾ ਹੋਇਆ ਰਾਗੀ ਸਿੰਘ ਇਕੱਠੇ ਹੋਏ, ਇਸ ਤਰ੍ਹਾਂ ਹੀ ਰਹਿਣ ਇਹਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਣ, ਮਲੂਕੇ ਵਾਂਗ ਲੰਗਰ ਚ ਸੇਵਾ ਕਰਨ ਦੀ ਸਜ਼ਾ ਨਾ ਲਗਾ ਦੇਣ।

    • @ramanjeetkuresidhu1135
      @ramanjeetkuresidhu1135 4 роки тому +1

      Lucky ਟਾਂਡਾ ੳੁੜਮੁੜ m you’re side

  • @Bahia3804
    @Bahia3804 4 роки тому +6

    ਜਗਤਾਰ ਸਿੰਘ ਤਾ ਹੈ ਈ ਹੰਕਾਰੀ ਇਹਨੂੰ ਸਬਕ ਸਿਖਾਉਣਾ ਚਾਹੀਦਾ

  • @pashminderkaur9947
    @pashminderkaur9947 4 роки тому +10

    ਜਥੇਦਾਰ ਅਕਾਲ ਤਖ਼ਤ ਸਾਹਿਬ , ਜਦ ਕਹਿੰਦੇ ਅਸੀਂ ਕੁਛ ਨਹੀਂ ਕਹਿ ਸਕਦੇ ਤਾਂ ਰਾਗੀ ਵਿਚਾਰੇ ਕਿਥੇ ਜਾਣ ?
    ਉਹਨਾਂ ਲੋਕਾਂ ਦਾ ਮਾਨ ਸਨਮਾਨ ਨਹੀਂ ਹੈ ਕੋਈ ?
    ਗੁਰੂ ਸਾਹਿਬ ਨੇ ਆਮ ਸਿੱਖਾਂ ਨੂੰ ਪੁਰਾ ਮਾਨ ਦਿਤਾ ਹੈ ।
    ਇਹ ਤਾਂ ‌ਫਿਰ ਭੀ ਗੁਰੂ ਦੇ ਹਜ਼ੂਰੀ ਕੀਰਤਨੀਏ ਹਨ ।

  • @AmrikSingh-yc1yx
    @AmrikSingh-yc1yx 4 роки тому +4

    ਸ੍ਰੀ ਅਕਾਲ ਤਖ਼ਤ ਸਾਹਿਬ ਹੁਣ ਫੈਸਲਾ ਕਰਨ ਦੇ ਸਮਰੱਥ ਨਹੀਂ ਰਿਹਾ।

  • @punjabsingh1675
    @punjabsingh1675 4 роки тому +22

    ਇਸ ਮਸਲੇ ਨੂੰ ਕੋਈ ਵੀ ਜਥੇਬੰਦੀ ਸੁਣਨ ਨੂੰ ਤਿਆਰ ਕਿਉਂ ਨਹੀਂ ? ਸ਼ਰੋਮਣੀ ਕਮੇਟੀ ਸਿਰਫ ਗੋਲਕਾਂ ਸਾਂਭਣ ਲਈ ਆ? ਜਥੇਦਾਰਾਂ ਨੂੰ ਕੀਰਤਨ ਆਉਂਦਾ? ਜਗਤਾਰ ਸਿੰਘ ਦੱਸੇ ਆਸਾ ਕੀ ਵਾਰ ਦਾ ਕੀਰਤਨ ਜਿਸ ਤਰ੍ਹਾਂ ਸਿਰ ਲੇਖ ਦਿੱਤਾ ਗਿਆ ਕੀ ਉਸੇ ਤਰ੍ਹਾਂ ਕੀਤਾ ਜਾਂਦਾ? ਰਾਗੀ ਸਿੰਘਾਂ ਨੂੰ ਬੇਨਤੀ ਆ ਆਪਣੇ ਅਧਿਕਾਰਾਂ ਲਈ ਹਾਈਕੋਰਟ ਵਿੱਚ ਗਲ ਕਰੋ

  • @mahindersinghraipehowa9743
    @mahindersinghraipehowa9743 2 роки тому +2

    ਭਾੲੀ ਰਣਜੀਤ ਸਿੰਘ ਢਢਰੀਵਾਲਿਆ ਦੀ ਗੱਲ ਸਚ ਕਰਤੀ ਆਜ

  • @manjitb9108
    @manjitb9108 4 роки тому +10

    ਸ਼ਬਦ ਦੇਖ ਕੇ ਪੜਿਆ ਜਾ ਨਹੀਂ. ਏਹ ਕੋਈ ਮੁਦਾ ਨਹੀਂ ਹੱਦ ਹੋ ਗਈ.

  • @germansingh7718
    @germansingh7718 3 роки тому

    ਲੱਖ ਲਾਹਨਤ ਹੈ ਜੀ ਸ਼੍ਰੋਮਣੀ ਕਮੇਟੀ ਨੂੰ

  • @jasmeetsingh6414
    @jasmeetsingh6414 4 роки тому +12

    Dhadriyan vala sahi kehnda Aah Akal takhat vale Sgpc vale Hrami aa

  • @bodhrajsingh1705
    @bodhrajsingh1705 3 роки тому

    ਰਲ ਮਿਲ ਕੇ ਸਿੱਖ ਕੌਮ ਦਾ ਤਮਾਸਾ ਬਣਾਂ ਰਹੇ ਨੇ ਤੇ ਤਮਾਸਾ ਸਾਰੀ ਦੁਨੀਆ ਦੇਖ ਰਹੀ ਹੈ

  • @rajeshaggarwal9167
    @rajeshaggarwal9167 4 роки тому +5

    Assi ragiya de naal aa paji....Ragiya nu insaaf deyo

  • @kalwinderkaur3565
    @kalwinderkaur3565 4 роки тому +3

    Waheguru ji

    • @sandysaab2937
      @sandysaab2937 3 роки тому +1

      Ana Sara ragia nu insaaf milna chahiida a milda kio nahe a

  • @ManjitSingh-we9xl
    @ManjitSingh-we9xl 4 роки тому +4

    Shameful on Part of Jagtar Singh Granthi.He is very rude, arrogant, PROUDY. He is not Fit for This prestigious post. Why JATHEDAR AKALTAKHT IS NOT INTERFEARING IN THIS MATTER. ALL RAGIS SHOULD SHOULD PLACE DHARNA.AND PEACEFUL PROCESSION.

  • @AmrikSingh-yc1yx
    @AmrikSingh-yc1yx 4 роки тому +1

    ਜਗਤਾਰ ਸਿੰਘ ਨੂੰ ਤਰੁੰਤ ਸੇਵਾ ਮੁਕਤ ਕਰ ਦੇਣਾ ਚਾਹੀਦਾ ਹੈ

  • @komalpreetkaur1480
    @komalpreetkaur1480 4 роки тому +13

    ਉੱਥੇ ਸਭ ਸੇਵਾਦਾਰ ਵੀ ਇਸ ਤਰਾਂ ਦੇ ਹਨ ਬਹੁਤ ਗਲਤ ਬੋਲਦੇ ਲੋਕਾਂ ਨੂੰ ਸਭ ਗ੍ਰੰਥੀ ਸ਼ਕਲਾਂ ਤੋਂ ਹੀ ਕ੍ਰੋਧੀ ਲੱਗਦੇ ਹਨ

  • @ParamjeetKaur-qw1ne
    @ParamjeetKaur-qw1ne 4 роки тому +3

    Bahut mari gal ha bhai jagtar Singh lyi.

  • @ManpreetKaur-zf2dv
    @ManpreetKaur-zf2dv 4 роки тому +6

    Waheguru mehar kro apne kom te

  • @baljitkaur6573
    @baljitkaur6573 4 роки тому +7

    ਜਦੋਂ ਸਿੰਘ ਸਾਹਿਬ ਅੰਦਰ ਡਿਊਟੀ ਲਈ ਆ ਰਹੇ ਹੁੰਦੇ ਤੇ ਸੇਵਾਦਾਰ ਵੀ ਇਕ ਦੂਸਰੇ ਨੂੰ ਆਖ ਰਹੇ ਹੁੰਦੇ ਸਿੱਧੇ ਹੋ ਜਾਵੋ ਬੋਕਸਰ ਆ ਰਿਆ ਆਪਣੇ ਕੰਨੀ ਸੁਣਿਆ ਮੈਂ ਬਹੁਤ ਵਾਰ ਕੋਈ ਗੱਲ ਹੋਏਗੀ ਈ ਜੋਂ ਸਭ ਏਦਾ ਦੀ wording use ਕਰਦੇ ਓਹਨਾਂ ਲਈ

  • @rajveersinghkotabundi4370
    @rajveersinghkotabundi4370 4 роки тому +4

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਥਾਂ ਕਿਸੇ ਬੰਦੇ ਨੂੰ ਨਹੀਂ ਦੇ ਸਕਦੇ ।।।ਇਹ ਤਾਂ ਹੰਕਾਰ ਦੇ ਭਰੇ ਨੇ।

  • @JasPalSingh-oi2er
    @JasPalSingh-oi2er Рік тому

    Dhan dhan sri guru granth sahib je Mehar Karna je Mehar Karna je

  • @harshdeepsingh4604
    @harshdeepsingh4604 3 роки тому +3

    Very sad

  • @michaelsingh5053
    @michaelsingh5053 4 роки тому +5

    Vaheguru jio🙏🙏🏾🙏🙏🙏🏾🙏🙏🙏🏾🙏🙏🏾🙏🏾🙏🏾🙏
    So painful to hear how the ragia are treated
    Kaljug mei kirtan pardan
    No one is above Satguru ji Maharaj Sahib ji
    Satguru ji beanti ji khalsa ji panth nu ekagatar hovai ji
    Please give us true understanding , love, respect , forgiveness, kindness, compassion ji, there is no high or low, we are all equal no matter our position you bless is with ji

  • @harmanjotsingh7226
    @harmanjotsingh7226 2 роки тому

    Guru Sahib ji kirpa karo ji

  • @jagdishkaursodhi9218
    @jagdishkaursodhi9218 2 роки тому

    WAHEGURU JI 🙏 WAHEGURU JI 🙏 ⚘️ WAHEGURU JI 🙏 ⚘️ WAHEGURU JI 🙏 ⚘️ WAHEGURU JI 🙏 ⚘️

  • @rashpalkaur1970
    @rashpalkaur1970 3 роки тому +3

    Waheguru ji mehre karo on raggi singh s soo painful to hear how the raggis r treated .

  • @raminderkaur8698
    @raminderkaur8698 4 роки тому +11

    Giani Jagtar singh should mind his language and attitude towards Ragi Singh's

  • @vivekdhom7100
    @vivekdhom7100 4 роки тому +4

    Raagi veer sachhe ne. Aatma ne guru ghar di raagi singh. Solute raagiya nu..

  • @nishansingh1351
    @nishansingh1351 4 роки тому +5

    Appa Raggi singha d spport ch aa ji

  • @daisybhalla484
    @daisybhalla484 4 роки тому +2

    Asi hamesha twade naal ha raagi ji

  • @baljeetkaursaini309
    @baljeetkaursaini309 4 роки тому +2

    Waheguru

  • @Bahia3804
    @Bahia3804 4 роки тому +2

    good veer bhoat vadhyaa gall kiti

  • @satvibuttar8681
    @satvibuttar8681 4 роки тому +32

    ਗੁਰੂ ਰਾਮਦਾਸ ਜੀ ਸਭ ਦੇਖ ਰਹੇ ਨੇਉਹ ਤਾ ਸਮਰੱਥ ਨੇ ਦੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਆਪੇ ਮਰ ਜਾਦੇ ਜਿਹੜੇ ਦੂਜਿਆ ਨੂੰ ਮਾਰ ਦੇ

    • @sukhsharankaur4817
      @sukhsharankaur4817 3 роки тому

      ਬਾਲਾ ਤਾਂ ਬ੍ਰਾਹਮਣ ਨੇ ਚਲਾਕੀ ਨਾਲ ਗੁਰੂ ਨਾਨਕ ਸਾਹਿਬ ਜੀ ਨਾਲ ਬਿਠਾਇਆ ਹੋਇਆ ਹੈ ਮਰਦਾਨੇ ਮੁਸਲਮਾਨ ਨੂੰ ਨੀਵਾਂ ਦਿਖਾਉਣ ਲਈ।
      ਭਾਈ ਗੁਰੂ ਦੇ ਸਿੱਖੋ ਬਾਲਾ ਨਾਮ ਦਾ ਕੋਈ ਬੰਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸ਼ਰੋਮਣੀ ਕਮੇਟੀ ਅਤੇ ਪਰਕਾਸ਼ ਬਾਦਲ ਅਮਲੀ ਦੀ ਮਿਲੀ ਭੁਗਤ ਨਾਲ ਫਰਜੀ ਮਨਘੜਤ ਮਿੱਥਹਾਸ ਬਣਾ ਬਿਠਾ ਰਖਿਆ ਹੈ ਜੀ।
      ਗੁਰੂ ਨਾਨਕ ਸਾਹਿਬ ਜੀ ਨਾਲ ਇਕੱਲੇ ਭਾਈ ਮਰਦਾਨਾ ਜੀ ਹੀ ਹੋਏ ਹਨ ਜੀ ਆਪ ਸਮਝੋ ਅਤੇ ਹੋਰਨਾਂ ਨੂੰ ਵੀ ਸਮਝਾਓ ਜੀ।

  • @sarvansing4421
    @sarvansing4421 4 роки тому +3

    Dhan Baba Nanak dev ji. Duniya sanu ke kahu, waheguru smat baksi, mnokh pulen har.

  • @GoogleAccount-pw9kt
    @GoogleAccount-pw9kt 4 роки тому +2

    ਜੇ ਮੁੱਖ ਗ੍ਰੰਥੀ ਸਿੰਘ ਨੂੰ ਇਹ ਨਹੀਂ ਪਤਾ ਕਿ ਰਾਗੀ ਸਿੰਘਾਂ ਨਾਲ ਗੱਲਬਾਤ ਕਿੱਦਾਂ ਕਰਨੀ ਹੈ ਤਾਂ ਉਹ ਇਸ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਕਰਨ ਦੇ ਯੋਗ ਨਹੀਂ ਹਨ। ਉਹਨਾਂ ਨੂੰ ਸੇਵਾ ਮੁਕਤ ਕਰ ਦਿਓ।

  • @chetsinghazee5809
    @chetsinghazee5809 2 роки тому

    ਸਾਰੇ ਰਾਗੀ ਇਕੱਠੇ ਹੋ ਕੇ ਬਾਈਕਾਟ ਕਰ ਦਿਓ

  • @baljitsidhu8912
    @baljitsidhu8912 Рік тому

    There is no high or low position in Guru Ghar all are equal and sewadars of Almighty GURU SAHIB ji.Keertan of Amrit Gurbani always be respectful.Waheguru Waheguru Bakashhaar Bakash lei.

  • @kuljitsingh7399
    @kuljitsingh7399 4 роки тому +4

    Shame on part of Jagga Granthi , Jathedar Happy, and Jeeta Gohar

  • @simranrandhawa9037
    @simranrandhawa9037 Рік тому

    Hr koi jo v a kisea nu koi uptunety mil jandi apnea aap nu rabb hi samajhan lgg janda a

  • @HarpreetSingh-yo3yj
    @HarpreetSingh-yo3yj 3 роки тому

    ਅਕਾਲਤਖਤ ਸਾਹਿਬ ਤੇ ਕੋਣ ਸੁਣਦਾ। ਬਹੁਤ ਬੁਰਾ ਹਾਲ ਹੈ।

  • @rajbirbhatia3698
    @rajbirbhatia3698 4 роки тому +2

    Reading from phone is not a crime....

  • @harbhajanmalhi7269
    @harbhajanmalhi7269 4 роки тому +1

    ਸਰਮ ਨਹੀਂ ਆਉਂਦੀ ਜਥੇਦਾਰ ਨੂੰ ।

  • @ranjitbrar2449
    @ranjitbrar2449 3 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੇਖੋ ਭਾਈ ਸਹਿਬ ਜਦੋ ਬਡਾਲਾ ਨਾਲ ਇਹ ਹੋਇਆ ਸੀ ਉਦੋਂ ਵੀ ਇਹ ਆਵਾਜ਼ ਉਠੀ ਸੀ ਪਰ ਲੋਕ ਵੀ ਚੁੱਪ ਹੋਇਆ ਜੇਹੜੇ ਕਹਿੰਦੇ ਹਨ ਕਿ ਦੇਖਕੇ ਕੀਰਤਨ ਕਰਨਾ ਠੀਕ ਨਹੀਂ ਐਨਾ ਜਾਦ ਰਖਣਾ ਮੁਸ਼ਕਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਦੇਖਕੇ ਪਾਠ ਕਰਦੇ ਹਨ ਸੰਗਤ ਜੀ ਫੋਨ ਤੋਂ ਜਾ ਗੁਟਕਾ ਸਾਹਿਬ ਵਿਚੋ ਦੇਖਕੇ ਕੀਰਤਨ ਕਰਨਾ ਗਲਤ ਨਹੀਂ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਉਠੀਆਂ ਪਰ ਦਬੀਆ ਗਈ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ਧੰਨਵਾਦ

  • @kuljitsingh7399
    @kuljitsingh7399 4 роки тому +3

    No body is authorized to stop Kieran in between

  • @msmavi7595
    @msmavi7595 3 роки тому

    Sgpc vich gala kadnea amm gal hai🙏🏻wmk🙏🏻🙏🏻🙏🏻

  • @mohinderkaurissar9434
    @mohinderkaurissar9434 3 роки тому

    Sri guru ŕamdasji mehar karoji head granthi and ragi siñgh,,not fight wìth each others in daŕbar sahib amritsar

  • @DarshanSingh-ph7rt
    @DarshanSingh-ph7rt 4 роки тому +18

    ਹੈਡ ਗ੍ਰੰਥੀ ਦੇ ਮੂੰਹ ਤੋਂ ਮੰਦ ਭਾਸ਼ਾ ਸ਼ਬਦ ਸ਼ੋਭਾ ਨਹੀਂ ਦਿੰਦੇ

  • @sandeepkaur6446
    @sandeepkaur6446 4 роки тому +3

    Sangat raagi singha de nal hai g

  • @paintaliyavideos249
    @paintaliyavideos249 4 роки тому +1

    ਸਿਰੋਮਨੀ ਕਮੇਟੀ ਦਾ ਬਾਇਕਾਟ ਕਰੋ

  • @harneetkaur9161
    @harneetkaur9161 4 роки тому +2

    Ragi singha di support karo pls sangat ji. Man bahut dukhi hai ihna hallatan nal. Pata nhi kyo jado koi panth de ucche auhde te baith janda os ch hankar te krodh bahut wad janda. Jad k nimrta sikh da sab to wadda gun hai.

  • @jaspreetkaur6280
    @jaspreetkaur6280 4 роки тому +1

    ਜਿਸ ਦਿਨ bahi ਬਾਲਦੇਵ ਸਿੰਘ ਜੀ ਹੁਣ ਨੂੰ ਬਾਰ kdaea ਸੀ,ਉਸ den ਈ ਗੱਲ ਗੋਲਣੀ ਸੀ

  • @singhharmail6079
    @singhharmail6079 3 роки тому +1

    Ragi singh shi a,eh jathedar badal de Chamche masand. Sanu eh jathedar nhi chahide...

  • @kuldeepsidhu4696
    @kuldeepsidhu4696 4 роки тому +2

    Bahi sahib de naal ral javio
    Sari sikh kom nu ekkhete hon di lor e.

  • @KanwarBrar1
    @KanwarBrar1 4 роки тому +3

    😳😳

    • @amninderhundal1729
      @amninderhundal1729 4 роки тому

      ਧੰਨ ਨੇ ਮੇਰੇ ਵੀਰ ਜੋ ਮਾਫੀਆ ਵੀ ਮੰਗ ਰਹੇ ਹਨ ਜੀ

  • @germansingh7718
    @germansingh7718 3 роки тому

    ਵੀਰ ਜੀ ਤੁਸੀਂ ਕਿੰਨਾ ਚਿਰ ਗਾਲਾਂ ਸੁਣ ਕੇ ਚੁੱਪ ਕਰ ਜੋ ਗੇ ਵੀਰ ਜੀ ਆਪਾਂ ਵੀ ਤੁਹਾਡੇ ਨਾਲ ਹਾਂ ਜੀ ਵੀਰ ਜੀ ਆਪਾਂ ਵੀ ਬਹੁਤ ਚਿਰਾਂ ਤੋਂ ਤੰਗ ਹੋ

  • @AjeetSingh-tg3us
    @AjeetSingh-tg3us 3 роки тому

    ਗਿਆਨੀ ਜੀ ਨੂੰ ਭੱਦੀ ਸ਼ਬਦਾਵਲੀ ਨਹੀਂ ਬਰਤਨੀ ਚਾਹੀਦੀ।

  • @antieuntie8724
    @antieuntie8724 4 роки тому +3

    1 Ragi galt ho sakda sara galt nahe ho sakde Ragiya nal insaf hona chaheda ha

  • @balvindersinghdangi34
    @balvindersinghdangi34 3 роки тому

    ਜਗਤਾਰ ਸਿੰਘ ਆਪ ਸੰਧਿਆ ਵਾਲੇ ਦਾ ਪਾਠ ਭੁੱਲ ਜਾਂਦੇ ਇਹ ਗਰੰਥ ਬਣਨ ਦੇ ਲਾਇਕ ਨਹੀਂ

  • @paramjitkaur3731
    @paramjitkaur3731 4 роки тому +2

    🙏🙏🙏🙏🙏 WaheGuru Ji mehar kro🙏Panth de jhagre khatam ho jaan... Raagi Singhs kine preshan kite hoye

  • @Gurvindersingh-dy5ex
    @Gurvindersingh-dy5ex 4 роки тому +5

    Koi gal ni ragi singh ji jagtar singh jis juban nal ehna apman krde ne ragi singha da us jaban nu guru ramdas ape ji saja lan ge

  • @HarbansSingh-ss3fj
    @HarbansSingh-ss3fj 4 роки тому +1

    ਪਰ ਇਹ ਵਿਵਾਦ ਦੋਹਾਂ ਧਿਰਾਂ ਵਿੱਚ ਬਗੈਰ ਕਿਸੇ ਨੂੰ ਕੁਝ ਦਿੱਤੇ ਗੁਰੂ ਦੀ ਸੰਗਤ ਨੂੰ ਇਗਨੋਰ ਕਰਦੇ ਹੋਏ ,ਸਮਝੌਤਾ ਹੋ ਗਿਆ ਹੈ।

  • @AjeetSingh-tg3us
    @AjeetSingh-tg3us 3 роки тому

    ਬਹੁਤ ਸਾਰੇ ਫ਼ਿਲਮੀ ਗਾਣੇ ਰਾਗੀਆਂ ਦੀਆਂ ਧੁਨਾਂ ਤੇ ਬਣੇ ਹਨ ਅਤੇ ਰਾਗ ਵੀ ਹਨ, ਗਿਆਨੀ ਜੀ ਕੁੱਝ ਵਧੀਕੀ ਕਰਦੇ ਹਨ।

  • @paintaliyavideos249
    @paintaliyavideos249 4 роки тому +1

    ਢੱਡਰੀਆਂ ਵਾਲਿਆਂ ਦਾ ਦਿਲੋਂ ਸਾਥ ਦਿਓ ❤️❤️

  • @kuljitsingh7399
    @kuljitsingh7399 4 роки тому +2

    Ragi Singhs are not slaves of SGPC and Jagga Granthi

  • @hardevkaur2806
    @hardevkaur2806 4 роки тому +2

    Bhai sahib aap ji da sabad freeda bure da bhla kr ...sabad hr roj sundi an .bhut ku smjhnh nu milda fallow krdi an .

  • @ranbirkaur7751
    @ranbirkaur7751 4 роки тому +2

    Aje kahnde bhae Ranjit singh akal takhat te aaun aa dekho gursikho kive dhaka hunda hun Ragi singh v made hoge

  • @kuljitsingh7399
    @kuljitsingh7399 4 роки тому +2

    nobody is authorized to stop Keertan

  • @AmarJeetSingh-pn6xx
    @AmarJeetSingh-pn6xx 3 роки тому

    100 Sal Ho Gye Ji S G P C Nu Bhut Perdan Aaye Kisi Ne Guru Ram Das Sahib Ji De Gar Da Patase Da Parsad Band Nhi Kita Per Bibi Jagir Kour Perdan Ne Band Ker Dita Hai Ji Us Nu Suru Kerwao Ji

  • @mahindersinghraipehowa9743
    @mahindersinghraipehowa9743 2 роки тому +1

    ਅਕਾਲ ਤਖਤ ਸਾਹਿਬ ਜੀ ਗੁਰ ਦਾ ਵਾ ਹੁਣ ਦੇ ਸਮੇਂ ਚਲੋਣਵਾਲੇ ਠੀਕ ਨਹੀ ਹਨ ਬਾਬਾ ਬੁਢਾ ਜੀ ਦੀ ਪੋਸਟ ਤੇ ਡਿੳੁਟੀ ਕਰ ਰਿਹਾ ਨਾ ਕੇ ਬਾਬਾ ਬੁਢਾ ਸਾਹਿਬ ਜੀ ਹਨ ਅੇ ਤਾਂ ਹਕਾਰੀ ਸਿੰਘ ਵਾ ਜਗਤਾਰ ਸਿੰਘ ਜੀ ਹੈਡ ਗਰੰਥੀ ਜੀ ਜੇਬਾ ਵਿਚੋਂ ਨਿਕਲਿਆ ਵਾ ਮਸੰਦ

  • @harbanskaur1042
    @harbanskaur1042 3 роки тому

    Ah sahi hai k SGPC insaaf nahi krdiya.

  • @singhharmail6079
    @singhharmail6079 3 роки тому +1

    Aapa Raggi singha de hak ch, dhan guru Ramdas ji de dar te nimane jathedara di lorh a na k Hankaria di..kon Kon sihmat a

  • @pammigill7538
    @pammigill7538 4 роки тому +5

    Hun loka pata la gy Harpreet p.h.d da

  • @gurdeep2820
    @gurdeep2820 4 роки тому

    ਰਾਗੀ ਸਾਹਿਬ ਆਪ ਸਭ ਗੁਰੂ ਕੇ ਪਿਆਰੇ ਕੀਰਤਨੀ ਜਥੇ ਬਹੁਤ ਸਤਿਕਾਰ ਯੋਗ ਹੋ, ਬਾਅਲਾ ਕੁਝ ਨਹੀਂ ਕਹਿਣਾ, ਤੁਸੀਂ ਸੁਣੋ, ਇਹ ਸਾਰੇ ਰਾਗੀ ਜਥਿਆਂ ਕੋਲੋ ਪੈਸੇ ਲੱਭਦਾ ਹੈ, ਇਸ ਨੂੰ ਪੈਸੇ ਦਿਓ ਇਸ ਦਾ ਸੁਭਾਅ ਆਪੇ ਹੀ ਫਿਰ ਮਿੱਠੜਾ ਹੋ ਜਾਏਗਾ ,ਇਸ ਨੂੰ ਲਾਈਵ ਪਰੋਗਰਾਮ ਦੇ ਪੈਸੇ ਦੇਣੇ ਸ਼ੁਰੂ ਕਰੋ |

  • @AmarJeetSingh-pn6xx
    @AmarJeetSingh-pn6xx 3 роки тому

    Das Di Banti Hai Ji ES Khber Nu Dikhao ji Te Bibi Jagir Kour Perdan Nu Pucho Ji Te Patase Da Parsad Suru Kerwao Ji

  • @rajwindersingh2684
    @rajwindersingh2684 4 роки тому +2

    ehnu bande da putt banao jagtaare nu...

  • @ParamjeetKaur-dp6ve
    @ParamjeetKaur-dp6ve 4 роки тому +2

    ਵੀਰ ਜੀ ਭਾੲੀ ਜਗਤਾਰ ਸਿੰਘ ਦੀ ਿੲੰਨਟਰ ਵਿਓ ਵੀ ਲਵੌ ਾ

  • @satvibuttar8681
    @satvibuttar8681 4 роки тому +16

    ਗੁਰੂ ਦੇ ਵਜੀਰਾ ਨੂੰ ਤੰਗ ਨਾ ਕਰੋ ਭਾਈ ਪਰਲੋ ਆ ਜੁ

  • @jasbirkaur2664
    @jasbirkaur2664 3 роки тому

    Suspend him immediately

  • @jagtarsingh8126
    @jagtarsingh8126 3 роки тому

    gayani jagtar singh should be teplaced

  • @prabjit7425
    @prabjit7425 4 роки тому +2

    ਰਾਗੀ ਅਤੇ ਢਾਡੀ ਸਿੰਘਾਂ ਦੇ ਜੱਥਿਆਂ ਦੀਆਂ ਹਰ ਮਹੀਨੇ ਦੀਆਂ ਡਿਊਟੀਆਂ ਤਰੀਕਾਂ ਨਾਲ ਇੰਟਰਨੈੱਟ ਤੇ ਪਾਉਣੀਆਂ ਚਾਹੀਦੀਆਂ ਹਨ ਤਾਂ ਕਿ ਸੰਗਤਾਂ ਨੂੰ ਨਾਲ ਦੀ ਨਾਲ ਹੀ ਪਤਾ ਲੱਗਦਾ ਰਹੇਗਾ ਅਤੇ ਸੰਗਤਾਂ ਆਪਣੇ ਮੰਨਪਸੰਦ ਦੇ ਰਾਗੀਆਂ ਢਾਡੀਆਂ ਦੇ ਕੀਰਤਨ ਦਰਬਾਰ ਦਾ ਲਾਭ ਵੀ ਉਠਾ ਸਕਣਗੀਆਂ । ਹੈਡ ਗ੍ਰੰਥੀ ਦੀ ਕੀ ਕਾਬਲੀਅਤ ਹੈ ਅਤੇ ਉਸ ਦੀਆਂ ਕੀ ਡਿਊਟੀਆਂ ਹਨ ? ਉਹ ਵੀ ਇੰਟਰਨੈੱਟ ਤੇ ਪਾਉ ਜੀ ਤਾਂ ਕਿ ਸੰਗਤਾਂ ਨੂੰ ਵੀ ਪਤਾ ਹੋਵੇ ਅਤੇ ਸੰਗਤਾਂ ਵੀ ਚੈੱਕ ਕਰਨਗੀਆਂ ਕਿ ਹੈਡ ਗ੍ਰੰਥੀ ਆਪਣੀ ਕਾਬਲੀਅਤ ਦੇ ਅਨੁਸਾਰ ਕੀ ਕਰ ਰਿਹਾ ਹੈ ਅਤੇ ਕੀ ਨਹੀਂ ਕਰ ਰਿਹਾ ਹੈ । 🙏 ।

    • @simranjitsingh4935
      @simranjitsingh4935 4 роки тому

      Bhaaji darbar sahab de ragi jathe diyaa duties internet te upload hundiya ne(14 din da schedule upload hunda hai), par jis tarah Bhai Gurdev Singh ji ne keha, ki eham mauke te kisi hor ragi nu keertan karn lyi bitha ditta jaanda hai

  • @palsaini123
    @palsaini123 4 роки тому +2

    ਘੜਾ ਭਰ ਗਿਆ ਹੁਣ ਬਸ

  • @BalwinderSingh-ug5dl
    @BalwinderSingh-ug5dl Рік тому

    Singh sahid bhai jagtar Singh tuhadi padvi bahut uchi hai jara so ho .

  • @GulabSingh-fp6ee
    @GulabSingh-fp6ee 3 роки тому +1

    Jagtar Singh jis din de hedd bne us Dina to Darbar Sahib es bande ne jjagda paeya hankar wich badla di katthputli aa

  • @hardevsingh8097
    @hardevsingh8097 3 роки тому

    GUR

  • @kksingh5977
    @kksingh5977 4 роки тому +2

    When did gaur say this we missed this pls tell date 🙏🏽

  • @kuljitsingh7399
    @kuljitsingh7399 4 роки тому +2

    Badal jundli is doing all as advised by RSS

  • @singhproperty6861
    @singhproperty6861 4 роки тому +2

    Jagtar Hun ni bolega ethe Bhai Saab darde nu daronde a ho jao tyar

  • @arpansidhu3126
    @arpansidhu3126 2 роки тому

    guruke kirtaniye da apmaan guru da apmaan hunda

  • @kuljitsingh7399
    @kuljitsingh7399 4 роки тому +2

    Badal jundli is responsible for the situation

  • @AmarJeetSingh-pn6xx
    @AmarJeetSingh-pn6xx 3 роки тому

    Das Di Banti Hai Ji ES MSG Te Diyan Do Ji Te Patase Da Parsad Suru Kerwao Ji

  • @bhajansingh5051
    @bhajansingh5051 Рік тому +1

    Bhai ji jagtar Singh headgrandhi ji aap souch nu dheek kro nimrta kar ni sikho tuhade hi parvar de member hun sare kirtan karan wale

  • @parmjitsinghmonga
    @parmjitsinghmonga 3 роки тому

    Baba budha ji de satkaryog 🙏 uttradhikario tuhanu apni gal oh vi publically oh vi recording de doran nahi karani chahidi. Puree halimi nal kise yog jagaha te bula ke karani chahidi hai oh vi galaa kadh ke nahi .Eh satkaryog 🙏 Raggi Singh jo tuhade chhote veer ne eh tuhada maan jarur rakhange Guru Ramdass ji de is Pawiter asthan Da MAAN Samaan sabh nu rakhna chahida hai 🙏

  • @hardevsingh8097
    @hardevsingh8097 3 роки тому

    Gur is phycophent mean CHAAPLUCER.

  • @sukhjinderkaur5648
    @sukhjinderkaur5648 4 роки тому +2

    Eh kyo rola penda , ਸਭ ਝੂਠੇ ਆ,ਏਹ ਸਭ ਗੁਰਮਰਯਾਦਾ ਤੋਂ ਬਾਹਰ ਆ, ਭਰੋਸਾ ਰਖੋ ਅਕਾਲ ਪੁਰਖ ਤੇ, ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨਾਂ ਨੇ ਭਾਣਾ ਮੰਨੀਆ

  • @kanguernoorani4091
    @kanguernoorani4091 4 роки тому +1

    Jagtar singh ek bar aap Kirtan krn . Sangta sunna chahondian .

  • @sharnpreetkaursandhu3554
    @sharnpreetkaursandhu3554 2 роки тому

    Ahi kasar reh gye si pehla gour te hun giani ji. Sharam nahi andi ehna nu

  • @NavjotSingh-us6cb
    @NavjotSingh-us6cb 3 роки тому

    Badlan nu sharomani comety vich interfair nhi krna chahida