ਵਿਦੇਸ਼ ਬੈਠੇ ਭਰਾ ਤੋਂ ਸੁਣੋ "MP ਖ਼ਾਲਸਾ" ਦਾ ਕੌੜਾ ਸੱਚ, ਪੰਜਾਬੀਆਂ ਸਾਹਮਣੇ ਫੋਲਤੇ ਸਾਰੇ ਪਰਦੇ...

Поділитися
Вставка
  • Опубліковано 28 жов 2024

КОМЕНТАРІ • 112

  • @James-Prinsep
    @James-Prinsep 2 місяці тому +13

    ਸਰਬਜੀਤ ਤੇ ਅਮ੍ਰਿਤਪਾਲ ਦੇ ਜੂਤ ਫੇਰੋ, ਹਰਾਮਜ਼ਾਦੇਆ ਨੇ ਰੋਲਤੀ ਸਿੱਖੀ,,,

    • @DUSHMAN-bk4in
      @DUSHMAN-bk4in 2 місяці тому

      @@James-Prinsep ajjkal ਭੇਡਾਂ ਦਾ ਬੋਲ ਬਾਲਾ

  • @James-Prinsep
    @James-Prinsep 2 місяці тому +6

    ਹਾਇ ਓਏ ਰੱਬਾ, ਸਿੱਖਾਂ ਦੇ ਲੀਡਰਾਂ ਦਾ ਵੰਸ਼ ਨਾਸ਼ ਹੋਵੇ

  • @gurpreetsandhu2493
    @gurpreetsandhu2493 2 місяці тому +3

    ਫੇਰ ਤਾਂ ਇਹ ਬਿਲਕੁਲ ਸਹੀ ਬੰਦਾ ਰਾਜਨੀਤੀ ਲਈ

  • @ਸਾਂਝਸੁਨੇਹਾ
    @ਸਾਂਝਸੁਨੇਹਾ 2 місяці тому +1

    ਟਾਇਮ ਪੈ ਕੇ ਸਭ ਨੰਗੇ ਹੋ ਜਾਂਦੇ ਆ।

  • @GurnamSingh-nd5yt
    @GurnamSingh-nd5yt 2 місяці тому +11

    ਸਰਬਜੀਤ ਸਿੰਘ ਦੀਆ ਗਲਾ ਗਲਤ ਲਗਦੀਆਂ ਨੇ ਮੈ ਵੀ ਇੰਟਰਵਿਊ ਵਿੱਚ ਜੋਂ ਬੋਲ ਰਿਹਾ ਜੇਰਾ ਸੋਟੇ ਬਰਦਰ ਨਾਲ ਬਾਪ ਦੀ ਪਰੋਪਟੀ ਨਹੀਂ ਦੇ ਰਿਹਾ ਕੋਮ ਦਾ ਕੀ ਕਰ ਸਕਦਾ ਹੈ ਲੋਕਾ ਨੂੰ ਸੋਚਣ ਦੀ ਲੋੜ ਹ

  • @GurmeetSingh-ud1dv
    @GurmeetSingh-ud1dv 2 місяці тому +2

    ਇੱਕ ਨੂੰ ਐਮ ਪੀ ਬਣਾਈਆਂ ਜਾ ਸਕਦਾ ਹੈ ਪਰ ਦੂਜਾ ਰੁਸ ਗਿਆ ਪੰਥ ਦੀ ਦੁਖਦਾਈ ਏ ਕੌਮ ਦੁਬਿਧਾ ਵਿੱਚ ਪਾਉਣ ਵਾਲੀ ਗੱਲ ਹੈ

  • @GurnamSingh-nd5yt
    @GurnamSingh-nd5yt 2 місяці тому +9

    ਮੇਰੀ ਬੇਅਤ ਸਿੰਘ ਦੇ ਪ੍ਰਵਾਰ ਨੁੰ ਬੇਨਤੀ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਲੋਕਾ ਸਾਮਣੇ ਨੀਵਾਂ ਨਾ ਕਰੋ

    • @sabi-mansa
      @sabi-mansa 2 місяці тому +1

      @@preet438p
      ਲੋਕ ਸਭ ਜਾਣਦੇ ਕੌਣ ਕਿੱਥੋਂ ਬੋਲਦਾ 👈

    • @hakamsingh1940
      @hakamsingh1940 2 місяці тому +1

      @@sabi-mansa ਇਹ ਪਹਿਲਾ ਨਹੀਂ ਬੋਲੇ ਵੋਟਾਂ ਤੌ ਪਹਿਲਾ ਹੁਣ mp ਬਣ ਗਿਆ ਹੁਣ ਬਾਦਲਾ ਤੌ ਪੈਸੇ ਲੈਕੇ ਬੋਲਦਾ, ਵੋਟਾਂ ਸਰਬਜੀਤ ਸਿੰਘ ਨੂੰ ਪਈਆਂ ਵੋਟਾਂ ਸੀ,ਬੇਅੰਤ ਸਿੰਘ ਖਾਲਸਾ ਨੂੰ ਪਈਆ,ਆ ਸ਼ਰੀਕ ਵਾਲੀ ਗੱਲ

    • @mrpaulpal
      @mrpaulpal 2 місяці тому +1

      @@hakamsingh1940 ਤੂੰ ਨਾਲ ਗਿਆ ਸੀ ਪੈਸੇ ਲੈ ਕੇ ਵੋਟਾਂ ਵੇਲੇ ਤਾ ਇਸ ਨੇ ਮਦਦ ਕੀਤੀ ਸੀ ।ਜਰੂਰੀ ਨੀ ਹਰ ਸੇਰ ਦਾ ਬੱਚਾ ਸੇਰ ਹੀ ਹੁੰਦਾ 5 ਫੇਸ ਸਾਡੇ ਘਰ ਦੇ ਸਾਹਮਣੇ ਹੀ ਬੈਠ ਦਾ ਸੀ ਤੂੰ ਵੀ ਢਕਿਆ ਰਹਿ ਅਸੀਂ ਵੀ ਸ਼ਹੀਦ ਮਾਤਾ ਪਿਤਾ ਕਰਕੇ ਚੁੱਪ ਹਾ

  • @ਸਾਂਝਸੁਨੇਹਾ
    @ਸਾਂਝਸੁਨੇਹਾ 2 місяці тому

    ਜੇ ਕੋਈ ਵੀ ਲੀਡਰ ਇਨਾ ਹੀ ਚੰਗਾ ਹੁੰਦਾ ਉਹ ਆਪਣੇ ਹਲਕੇ ਚ ਹੀ ਚੋਣ ਲੜੇ।

  • @HarmanSingh-lk3ix
    @HarmanSingh-lk3ix 2 місяці тому +3

    ਕਿਓ ਮਾ ਬਾਪ ਦੀ ਕੁਰਬਾਨੀ ਦਾ ਬੇੜਾ ਗਰਕ ਕਰ ਰਹੇ ਜੇ

  • @ਸਾਂਝਸੁਨੇਹਾ
    @ਸਾਂਝਸੁਨੇਹਾ 2 місяці тому

    ਇਹ ਲੋਕ ਇਹੋ ਜਿਹੇ ਹੀ ਹੁੰਦੇ ਆ ਲੋਕ ਹੀ ਇਨਾਂ ਪਿੱਛੇ ਮਰਨ ਤੱਕ ਜਾਦੇ ਆ

  • @babbusandhu3133
    @babbusandhu3133 2 місяці тому

    Sahi gall a very good

  • @ramanpreet5490
    @ramanpreet5490 2 місяці тому +3

    Sach aa bhaji boleya tusi.. Lgda v c k sahi nhi aa

  • @kuldeepghumankuldeepghuman1449
    @kuldeepghumankuldeepghuman1449 2 місяці тому +5

    ਵਿਕ ਗਿਆ ਬਾਦਲ ਦੇ ਅੱਗੇ

    • @sabi-mansa
      @sabi-mansa 2 місяці тому +1

      @@kuldeepghumankuldeepghuman1449
      ✔️ ਜੀ, ਬਾਦਲ ਜਾ ਭੰਡ 👈

  • @Jeeta_307
    @Jeeta_307 2 місяці тому +1

    Baiji Panth ne vota Bhai Sarbjit Singh nu Sheed Bhai Beant Singh Ji kurbani karke paiya , je enna de mann vich khoat aa hi gayi aa Waheguru Mehar kare murke panth enna nu muh ni launda 🙌😔

  • @UshaRani-rr1yl
    @UshaRani-rr1yl 2 місяці тому +3

    Property should be distributed in three children

  • @bajwavlogs4347
    @bajwavlogs4347 2 місяці тому

    Gal ta sahi kehnda ha

  • @ghaarvyisthebest7874
    @ghaarvyisthebest7874 2 місяці тому

    Sikhaan ne ekk din punjab da haal Afghanistan wala kr dena , dharm de naam te kde amritpL kde koi , oh gusseo punabeo kuch socho punjab te apne baare , dharrm de thekedaara to bccho te Pde likkhe lokkan nu vote kro

  • @Respectforhumans
    @Respectforhumans 2 місяці тому +2

    Paishe kathe karne ha mehnat ni karni ohi Kam amritpal de bande te app karda areha eh vi jud geya amritpal nal .

  • @RanjeetSingh-nu5dz
    @RanjeetSingh-nu5dz 2 місяці тому

    ਇਕ ਵੱਡੀ ਕਮੀ ਆ ਆਪਣੇ ਲੋਕਾ ਦੀ ਕੇ ਜੇ ਇਕ ਬੰਦਾ ਕੁਰਬਾਨੀ ਕਰ ਗਿਆ ਤਾ ਉਸਦੇ ਪਰਿਵਾਰ ਨੂ ਵੀ ਉਹਦੇ ਵਰਗਾ ਸਮਜਦੇ ਆ ਗਗੱਲ ਇਹ ਕੇ ਜੋ ਬੇਅੰਤ ਸਿੰਘ ਸੀ ਉਹ ਉਹੀ ਸੀ ਉਹ ਚਲਾ ਗਿਆ ਬਸ ਉਹ ਦੇ ਨਾਲ ਸਾਰਾ ਕੁਜ ਚਲਾ ਗਿਆ ਸਮਜੋ ਕਿਉਕੇ ਬਾਬੇ ਨਾਨਕ ਦੀ ਔਲਾਦ ਵੀ ਕਿਹੋ ਜੀ ਨਿਕਲੀ ਬੱਸ ਇਕ ਗੱਲ ਸਮਜਲੋ ਕੇ ਬੋਹੜਾ ਥੱਲੇ ਕਦੇ ਬੋਹੜ ਨੀ ਉਗਦੇ

  • @SKl-d4m
    @SKl-d4m 2 місяці тому +3

    Eh amli m.p ha

  • @chananrayat7267
    @chananrayat7267 2 місяці тому +2

    Sikh leaders name starting with letter 'S' is dangerous. They are anty Sikhism. Waheguru ji.

    • @sabi-mansa
      @sabi-mansa 2 місяці тому +2

      @@chananrayat7267 S and B

  • @KuldeepSingh-gp5sr
    @KuldeepSingh-gp5sr 2 місяці тому +1

    ਭਰਾ ਭਰਾ ਦਾ ਵੈਰੀ।
    ਇਹ ਬੰਦਾ ਹੁਣ।ਕੀ ਸਾਬਤ ਕਰਨਾ ਚਾਹੁੰਦਾ,
    ਕੀ ਇਹ ਬੰਦਾ ਇਹ ਸਾਬਤ ਕਰਨਾ ਚਾਹੁੰਦਾ ਕਿ ਸਰਬਜੀਤ ਸਿੰਘ ਖਾਲਸਾ ਹੁਣ ਨਾ ਅੱਗੇ ਵਧੇ।
    ਐਵੇ ਪੁਰਾਣੇ ਲੀਡਰਾ ਵਾਸਤੇ ਖਤਰਾ ਬਣੂ।

  • @BaljinderSingh-of6qj
    @BaljinderSingh-of6qj 2 місяці тому +1

    ਪਹਿਲਾਂ ਕਿੱਥੇ ਸੀ ਤੂ ਪਹਿਲਾਂ ਕਿਉਂ ਨਹੀਂ ਬੋਲਿਆ

    • @dakshff6028
      @dakshff6028 2 місяці тому

      @@BaljinderSingh-of6qj paji kangna ranaut joth ni boldi

  • @GurnamSingh-nd5yt
    @GurnamSingh-nd5yt 2 місяці тому +2

    ਸਰਬਜੀਤ ਸਿੰਘ ਜੀ ਗਲਤ ਲਾਲਚੀ ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਲੋਕਾ ਸਾਮਣੇ ਜੋਂ ਕਰ ਰਿਹਾ ਠੀਕ ਨਹੀਂ ਕਰ ਰਿਹਾ

  • @ramamaan1884
    @ramamaan1884 2 місяці тому

    Veer sach bol reha sarbjit Singh Khalsa da dop test hove nagative aagya main apna shesh katva devaga

  • @BrainGamerSigma
    @BrainGamerSigma 2 місяці тому

    Vote bahut qimti hundi ai, aiven josh vich aa ke votes cast nahin karnian chahidian, hosh hwash vich raih ke vote cast karni chahidi ai. Hun aa gayi honi aa samajh onah veeran,bhianan te bharanvan nu, jinah ne enha nu votan payian, Hun kar lau gheo nu bhanda.ibatdaye ishq hai, rota hai, kaya, aage aage dekhiye hota hai kaya. How are these wise people washing their dirty linen publicly.

  • @AmarjitSingh-eq3rl
    @AmarjitSingh-eq3rl 2 місяці тому +3

    ਸਿੱਖ ਧਰਮ ਵਿੱਚ ਤਿਆਗ ਦੀ ਭਾਵਨਾ ਬਹੁਤ ਵਡੀ ਹੈ ਇਹ ਸਿੱਖ ਕੌਮ ਲਈ ਕੀ ਕਰ ਸਕਦੇ ਹਨ ਜਿਹੜਾ ਭਰਾ ਲਈ ਕੂਚ ਤਿਆਗ ਨਹੀ ਕਰ ਸਕਦਾ ਫੇਰ ਇਸ ਵਿਚ ਤੇ ਹੋਰ ਲੀਡਰਾ ਵਿਚ ਕੀ ਫਰਕ ਰਹਿ ਗਿਆ ਬਾਕੀ ਗੱਲਾਂ ਤਾਂ ਬਹੁਤ ਦੂਰ ਹੈਂ ਧੰਨਵਾਦ

  • @goldygrewal4012
    @goldygrewal4012 2 місяці тому +3

    ਇਹ ਤਾਂ ਘਰ ਘਰ ਦੀ ਕਹਾਣੀ ਹੈ। ਹੁਣ ਤਾਂ ਮੰਤਰੀ ਬਣ ਗਿਆ। ਕੋਈ ਗੱਲ ਨਹੀਂ ਹੋਰ ਸਾਰੇ ਮੰਤਰੀ ਤਾਂ ਕਿਹੜਾ ਚੰਗੇ ਹਨ।

    • @AmarjitSingh-eq3rl
      @AmarjitSingh-eq3rl 2 місяці тому +1

      ਫੇਰ ਫਰਕ ਕੀ ਹੋਇਆ

    • @surindergill746
      @surindergill746 2 місяці тому

      kaun Mantri? MP hona mantri nahi hunda. Sarbjit nu chahida si k ghar di gall public ch na aundi te bhen te is veer nu ohna da haq dio.

  • @RanjeetSingh-nu5dz
    @RanjeetSingh-nu5dz 2 місяці тому

    ਬੋਹੜਾ ਥੱਲੇ ਕਦੇ ਬੋਹੜ ਨੀ ਉਗਦੇ

  • @charanjitsingh375
    @charanjitsingh375 2 місяці тому +3

    ਪਹਿਲਾਂ ਇਹ ਭੰਡ ਭਰਾ ਕਿੱਥੇ ਸੀ ?

    • @sabi-mansa
      @sabi-mansa 2 місяці тому +1

      @@charanjitsingh375 ✔️

    • @mrpaulpal
      @mrpaulpal 2 місяці тому +1

      @@charanjitsingh375 ਜਿਵੇਂ ਤੂੰ ਭੰਡ ਦਾ ਭੰਡਾਰੀ ਬਣ ਕੇ ਆਇਆ । ਜਦੋਂ ਬੰਦਾ ਭੀੜ ਵਿੱਚ ਹੁੰਦਾ ਤਦ ਹੀ ਆਉਣਾ ਸੀ

  • @BalrajSingh-y7g
    @BalrajSingh-y7g 2 місяці тому +1

    Mogembo khush hua sukhbir badal khush hua

  • @sabi-mansa
    @sabi-mansa 2 місяці тому +7

    ਭਰਾ ਘਰੇਲ਼ੂ ਝੱਗੜੇ ਨੁ ਮੀਡੀਆ ਉਤੇ ਤਮਸ਼ਾ ਨਾ ਬਣਾ,
    ਬਾਦਲ ਜਾ ਭੰਡ ਪਿੱਛੇ ਨਾ ਲੱਗ

    • @preet438p
      @preet438p 2 місяці тому

      ਸਗੋ ਸਬ ਪਹਿਲਾਂ ਬੋਲਨਾ ਚਾਹੀਦਾ ਸੀ

    • @harvindersingh4776
      @harvindersingh4776 2 місяці тому

      sachiyan galan kaurhian hundia ne

  • @Pituchd_shorts
    @Pituchd_shorts 2 місяці тому +2

    Je peo ne kurbaani kiti ta munda bbi vadiya hou jaroori nhi sarabjeet singh khalsa. Vahut fidu bnda

  • @GurmeetKaur-k7c
    @GurmeetKaur-k7c 2 місяці тому

    Dunia da double face na

  • @jagdeepsinghgill1653
    @jagdeepsinghgill1653 2 місяці тому +3

    ਇਹ ਪਤਰਕਾਰ ਸਿਖ ਕੌਮ ਦਾ ਵੈਰੀ ਐ।

    • @preet438p
      @preet438p 2 місяці тому

      ਜੋ ਸੱਚਾਈ ਸਾਹਮਣੇ ਲੈ ਕੇ ਆਵੇ ਉਹੀ ਵੈਰੀ 😂

    • @sabi-mansa
      @sabi-mansa 2 місяці тому +1

      @@jagdeepsinghgill1653
      ਬਾਦਲ ਤੇ ਭੰਡ ਦਾ ਉਪਰ ਤੋਂ ਥੱਲੇ ਤਕ ਜੋਰ ਲੱਗਾ

  • @mrssingh9494
    @mrssingh9494 2 місяці тому +2

    Apne saheed pio di pag da khial rakho veere

  • @SukhdeepSingh-bj2xo
    @SukhdeepSingh-bj2xo 2 місяці тому +2

    ਜਿਹੜੇ ਯਬ ਚੈਨਲਾਂ ਨੂੰ ਕੋਈ ਦੇਖਦਾ ਨਹੀਂ ਹੈਗਾ ਉਹ ਇਦਾਂ ਦੇ ਮੁੱਦੇ ਚੱਕੀ ਫਿਰਦੇ ਆ ਪੰਜਾਬ ਚ ਬਾਕੀ ਸਭ ਕੁਝ ਠੀਕ ਹੋ ਗਿਆ ਸਭ ਸਹੀ ਹ ਪੰਜਾਬ ਚ ਇਕ ਘਰ ਦੇ ਮੁੱਦੇ ਕਿਸੇ ਦੇ ਚੱਕਣੇ ਤੁਹਾਨੂੰ ਕਿਹਨੇ ਨਿਊਜ਼ ਚੈਨਲ ਕਹਿਤਾ ਵੀ ਤੁਸੀਂ ਕਿਹਨੇ ਪੱਤਰਕਾਰੀ ਦੇ ਤੁਹਾਨੂੰ ਲਾਇਸੰਸ ਦੇ ਤੇ ਭੈਣ ਅਦੇਸੇ ਹੋ ਮਰਿਓ

    • @James-Prinsep
      @James-Prinsep 2 місяці тому

      ਇਹਦੇ ਚ ਝੂਠ ਕੀ ਆ
      ਦੱਲਾ ਬੰਦਾ ਸਰਬਾ 5 ਫੇਸ ਵਾਲਾ,, ਜਾਕੇ ਪਤਾ ਕਰ,,
      ਤੈਨੂੰ ਸ਼ਾਨਸ਼ਨੇ ਦਾ ਪਤਾ

  • @GursewakSidhu-bt5bn
    @GursewakSidhu-bt5bn 2 місяці тому +3

    ਭਰਾ ਮੇਰਿਆ ਅਸੀ ਤੇਰੀ ਮੰਨਦੇ ਹਾ ਕਿ ਸਰਬਜੀਤ ਵਿੱਚ 100 ਕਮੀਆ ਹੋ ਸਕਦੀਆ ਹਨ।ਪਰ ਵੀਰ ਮੇਰਿਆ ਤੇਰਾ ਭੰਡਣ ਦਾ ਤਰੀਕਾ ਬਹੁਤ ਹੀ ਗਲਤ ਹੈ।ਇਸ ਤਰਾ ਆਪਣੇ ਮਾ ਪਿਓ ਤੇ ਵੱਡਿਆ ਦੀ ਮਿੱਟੀ ਰੋਲ ਰਹੋ ਹੋ ਇਹ ਤੁਹਾਡੇ ਵਾਸਤੇ ਚੰਗੀ ਗਲ ਨਹੀ ਹੋ ਤੂਸੀ ਉਹਨਾ ਦੀ ਕੀਤੀ ਕੁਰਬਾਨੀ ਰੋਲ ਰਹੇ ਹੋ ਜੋ ਤੁਹਾਡਾ ਹੱਕ ਨਹੀ ਬਣਦਾ ।ਵੀਰ ਇਹਡੀ ਵੱਡੀ ਸਮੱਸਿਆ ਹੈ ਤੇ ਪੰਜਬ ਆ ਕੇ ਹਲ ਕਰੋ ਸਿੱਖ ਸੰਗਤ ਤੇਸਿੱਖ ਕੌਮ ਵਾਸਤੇ ਤੁਸੀ ਤਿੰਨੋ ਭੈਣ ਬਰਾਬਰ ਹੋ।ਇਹ ਗੱਲਾ ਵੀਰ ਸੋਭਾ ਨਹੀ ਦਿੰਦੀਆ।ਆਪਣੇ ਪਰਿਵਾਰ ਤੇ ਮਾ ਪਿਓ ਤੇ ਦਾਦੇ ਪੜਦਦਿਆ ਦੀ ਦੀ ਤੇ ਇਜਤ ਰੱਖੋ।ਸਰਬਜੀਤ ਸਿੰਘ ਨੂੰ ਇਸ ਮਸਲੇ ਦੇ ਹੱਲ ਬਾਰ ਸੋਚਣਾ ਚਾਹੀਦਾ ਹੈ।ਇਹਦਾ ਕਰਨ ਨਾਲ ਤੁਸੀ ਆਪਣਾ ਹੀ ਕਿਰਦਾਰ ਖਤਮ ਕਰ ਲਵੋਗੇ।

    • @Pituchd_shorts
      @Pituchd_shorts 2 місяці тому +1

      Y jma shi aa Tucci ithe bethe comment kr Dene oo jdo koi kise di gl suni hi nhi jaandi bnde Nak dhka hove phir bnda kithe bole social media hi platform aa jitne bnda bol skda

    • @Pituchd_shorts
      @Pituchd_shorts 2 місяці тому +1

      Te sarabjeet singh jdo media ch shreamm jhooth bola te y eh bnda kyu na bole y tuci na shi gl sunna chaunde hi nhi

    • @AmarjitSingh-eq3rl
      @AmarjitSingh-eq3rl 2 місяці тому

      ਸਰਬਜੀਤ ਖਾਲਸਾ 5 ਸਾਲ ਸੁਖ ਸਹੂਲਤਾਂ ਫਿਰ ਮੋਟੀ ਪੈਨਸ਼ਨ ਹੋਰ ਕਮਾਈ ਵੱਖਰੀ ਤੇਰੇ ਤੇ ਬਾਕੀ ਲੀਡਰਾ ਵਿਚ ਕੀ ਫਰਕ ਹੈ ਸਿੱਖ ਕੌਮ ਬਹੁਤ ਜਲਦੀ ਮੂਰਖ ਬਣ ਜਾਂਦੀ ਹੈ

  • @dhanwantmoga
    @dhanwantmoga 2 місяці тому +1

    Veer pahla tan tusi Dono Brother Raola paonde ce ke sadi kaom ne koi help nahi keeti ( ahna dono Brother dyan old videos daikho) par jetho tak mainu yaad hai ah mohali walo kothi vi SGPC ne tuhano deti ce…

  • @jasbirsingh-rx3yv
    @jasbirsingh-rx3yv 2 місяці тому +1

    Sikh sikh na marrh sikh nahi marda

  • @rajwantkaur7921
    @rajwantkaur7921 2 місяці тому +3

    ਵੀਰੇ ਤੁਸੀ ਕੀ ਸੋਚਦੇ ਹੋ, ਖੇਡਣ ਦੇ ਵਕਤ ਜੇਲ ਵਿੱਚ ਬੱਚਾ ਖੇਡਿਆਂ ਹੋਵੇ, ਤਾਂ. ਕੀ ਵਿਚਾਰ ਹੈ ਤੁਹਾਡੀ , ਕਿਵੇ ਦੇ ਹੋ ਸਕਦੇ ਸਨ, ਭਾਈ ਸਰਬਜੀਤ ਸਿੰਘ ਜੀ, ਕਬੂਤਰ ਰੱਖੇ, ਕੀ ਜਾਨਵਰ ਨੂੰ ਪਿਆਰ ਕਰਨਾ ਗਲਤ ਹੈ, ਕਿੰਨੀ ਛੋਟੀ ਸੋਚ ਹੈ ਤੁਹਾਡੀ🙏

    • @gurpalsingh6647
      @gurpalsingh6647 2 місяці тому +2

      Kabootar rakhe meet sharaba sab kus chakeya..

    • @GurvinderSingh-xh6zy
      @GurvinderSingh-xh6zy 2 місяці тому +2

      ​@@gurpalsingh6647chal tu kehda rishta Krna a nai pasand na dekh na vote de ohnu baki je pen ditti hoye a ohnu tu fir keh k sharaba pee k chhad da meri pen rondi a ooo ooo oo krdi a

    • @harvindersingh4776
      @harvindersingh4776 2 місяці тому

      @@rajwantkaur7921 Jasvinder Singh ne Kabbotara ton bina hor vi boht galan kitiyan ne . oh nahi disda ?

  • @DUSHMAN-bk4in
    @DUSHMAN-bk4in 2 місяці тому +2

    Fr badal maade 😂😂

  • @Jatt695
    @Jatt695 2 місяці тому

    Ftyy

  • @surindergill746
    @surindergill746 2 місяці тому

    Bai tusi election time kiu na bole? Loka ne ta Shaheed Beant Singh te Bibi Khalsa di kurbani nu vote pai na k Sarbjit de kirdar nu. Sarbjit nu chahida k dil wadda karke bhen te bhra nu ohna da banda haq deve. Kaum ta sada hi shihda de parivara nu Niwazda hy. Injh hi Jth. Tur Saab da naam wart k ohna de 2 puttar vi MP ban gaye si. Par ohna di koi contribution na hy.

  • @punjabivloggger7178
    @punjabivloggger7178 2 місяці тому

    Jere bande aaj gila shikba karde aa
    IK GAL DA JAWAB DEO JERA PEO DA NAAM LAIKE PAISE MANGE OH KERA SOORMA HOU . BAKI MURKHA NE MURKH BANKE PAISE DITE VOTA CH JA ENA DE NIANEA TE UNA LAYI EH GAL AA MURKH DA CASE TAN COURT NI SUNNDI LOK KI KRN

  • @MpSingh-gp1rj
    @MpSingh-gp1rj 2 місяці тому +2

    Kirpa kar ke bachiyo pyar naal maslaa Hal karo. Videos paun naal apni hi badnaami hundi aa..apne Father Sahib di qurbani vekho...lok tan tamasha vekhan ge..na kar chhote veer eh Videos paun da kam

    • @sabi-mansa
      @sabi-mansa 2 місяці тому +1

      @@MpSingh-gp1rj
      Begert midea ehdi Interview krda

  • @BeantSingh-tj7od
    @BeantSingh-tj7od 2 місяці тому

    Veere teri ki den aa koum nu

  • @Jatt695
    @Jatt695 2 місяці тому

    Bhagwant maan da tata wait 2 saal reh gey

  • @navinagra9033
    @navinagra9033 2 місяці тому +2

    Har koi sikh kom da fuddu kich riha dekh lio MP ban ke paisa katha kar laina ehne sikh kom da kush ni swarna ehne sab drama kar reha

  • @rajwantkaur7921
    @rajwantkaur7921 2 місяці тому +2

    ਤੁਹਾਨੂੰ ਪੜਾਈ ਕਰਵਾ ਕੇ, ਅਸਟਰੇਲ਼ੀਆ ਭੇਜ ਦਿੱਤਾ, ਤੁਸੀ ਕਿੰਨੀ ਗਲਤ ਸੋਚ ਰੱਖਦੇ ਗੋ🙏

    • @Panjab_once_again
      @Panjab_once_again 2 місяці тому +1

      Kine bhejya australia pehla schayi jano

    • @surindergill746
      @surindergill746 2 місяці тому

      Bibi ihdi gall ta sun la. Ih ssaf kehnda k Sarbjit ne ik paisa vi nahi ditta.

  • @RupinderpalSingh-j4h
    @RupinderpalSingh-j4h 2 місяці тому

    Chhote veer tu v te Mata di insurance de 6 lakh le ke bahar chlaa geya. Tu uss vicho avde bhraa Sarabjit Singh te vaddi bhen da hissa kyo nahi ditta?? Avde Pita di kurbani nu eda publically na rollo. Tu v ta doha janeya da haq mareya he hai.

  • @goodjosh3871
    @goodjosh3871 2 місяці тому

    ਇੱਥੇ ਪਤਾ ਲਗਦਾ ਬੋਲਣਾ ਸੀ ਤੇ ਪਹਿਲਾ ਬੋਲਣਾ ਸੀ ਮੈਨੂੰ ਤੇ ਲਗਦਾ ਵਿਕ ਤੇ ਨੀ ਗਿਆ ।ਜਾ ਫਿਰ ਦਿਮਾਗ਼ ਚ ਏਹ ਆ ਗਿਆ ਵੀ ਦੁਨੀਆਂ ਮੈਨੂੰ ਨੀ। ਜਾਣਦੀ। ਜ਼ ਕੋਈ ਬੰਦਾ ਗਲਤ ਵੋਟਾਂ ਤੋ ਪਹਿਲਾਂ ਬੋਲਣਾ ਸੀ ਹੁਣ ਤੇ ਗਲ ਕੋਈ ਹੋਰ ਬਦਨਾਮ ਕਰਨ ਦੀ ਲਗਦੀ ਏ

    • @eloncoin
      @eloncoin 2 місяці тому

      tu truth dekh. jedi gall sach a, onu man la. phela badd cha wali te koe gall ni., sach ta sach rena. ajj v ta 100 sal badd v.

  • @TmmyShotha
    @TmmyShotha 2 місяці тому

    ਸਰਮ ਕਰ ਵੀਰਾ ਪਹਿਲਾ ਕਿੱਥੈ ਸੀ

  • @Pituchd_shorts
    @Pituchd_shorts 2 місяці тому +1

    Y sarabjit singh seere da fudu bnda ehojehe lok aa jehre piche lgde aa Kom de naam te

    • @sabi-mansa
      @sabi-mansa 2 місяці тому +1

      @@Pituchd_shorts
      Nhi, fudu bhand te badel pishe lage aa

  • @mrssingh9494
    @mrssingh9494 2 місяці тому +1

    Pls apne ghar de maslia nu social media te na le ao pls tusi rola pa k dumana da faida kar rahe ho

  • @shaukeenvirk6868
    @shaukeenvirk6868 2 місяці тому

    Apne father di kurbani nu mitti ch na rolo yaar

  • @manindersinghsahota3719
    @manindersinghsahota3719 2 місяці тому +1

    Ver tu fudu hi aa. Jedha gher di gal da bar jalus kadh reha. Te o tere kolo maje lah lah k kida tuhadha mjak bna reha. Te tu jada seyana ban onu madha bol reha.
    Koi singh apna age aa reha, tuhadhe varge fudu prava kar k singh age nahi vadh sakde.

  • @Mumbaikapanter
    @Mumbaikapanter 2 місяці тому

    Pure jealous hai veer da chota prara

  • @Jatt695
    @Jatt695 2 місяці тому

    Nakli sikh dono

  • @mahi1lubana
    @mahi1lubana 2 місяці тому

    Phle ina nu lagda se k oh fail aa.
    Ajj oh bnda mp ban geya hun eh drame kre jande aa..
    Hun kom ne fatba de ditta aa.
    Jineya marji cheka maro

  • @punjabivloggger7178
    @punjabivloggger7178 2 місяці тому

    Jad vota si odo tu kithe si . Hun tan lok tusi pagal bna laye

  • @Jatt695
    @Jatt695 2 місяці тому

    Tu dus pagg vich ser fasya nu kina time hoya nakli sikh

  • @mahi1lubana
    @mahi1lubana 2 місяці тому

    Shareek .
    Eho jhe hunde aa .
    Sabit ho geya aa.
    Apne peo de kurbani de laz rakh lo chawlo.
    Sarabjit singh khalsa aun wale tym da ek bada leader aa.
    2027 vh minster b ban sakda aa.
    Pave likh k rakh lo

  • @Princepunjabi14
    @Princepunjabi14 2 місяці тому

    Phaji paise te ehna de pra nu vi bahut dite kaum de. Reverby gurdwara sahib australia jadu eh 2008 vich aye cc main vi odu gurdwara sahib cc ehnu nu vi paise bahut dita cc gurdware vich. I am witness

  • @GurnamSingh-nd5yt
    @GurnamSingh-nd5yt 2 місяці тому

    ਸਰਬਜੀਤ ਸਿੰਘ ਦੀਆ ਗਲਾ ਗਲਤ ਲਗਦੀਆਂ ਨੇ ਮੈ ਵੀ ਇੰਟਰਵਿਊ ਵਿੱਚ ਜੋਂ ਬੋਲ ਰਿਹਾ ਜੇਰਾ ਸੋਟੇ ਬਰਦਰ ਨਾਲ ਬਾਪ ਦੀ ਪਰੋਪਟੀ ਨਹੀਂ ਦੇ ਰਿਹਾ ਕੋਮ ਦਾ ਕੀ ਕਰ ਸਕਦਾ ਹੈ ਲੋਕਾ ਨੂੰ ਸੋਚਣ ਦੀ ਲੋੜ ਹ

  • @Pituchd_shorts
    @Pituchd_shorts 2 місяці тому

    Je peo ne kurbaani kiti ta munda bbi vadiya hou jaroori nhi sarabjeet singh khalsa. Vahut fidu bnda