25ਸਾਲ ਸੰਗਲਾ ਨਾਲ ਬੰਨ ਕੇ ਰੱਖਿਆ ਇਹ ਰੱਬ ਰੂਪੀ ਵੀਰ ਹਲਾਤ ਦੇਖ ਰੂਹ ਕੰਬ ਦੀ ਆ ਦੋਸਤੋ

Поділитися
Вставка
  • Опубліковано 20 січ 2025

КОМЕНТАРІ • 2,1 тис.

  • @palkharoud6004
    @palkharoud6004  3 роки тому +366

    ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਆ 🙏
    ਤੁਸੀ ਸੰਸਥਾਂ ਦੇ ਚੈਨਲ ਨਾਲ ਵੱਧ ਤੋ ਵੱਧ ਜੁੜੋ ਅਤੇ ਵੱਧ ਤੋ ਵੱਧ ਵੀਡੀਓ ਨੂੰ ਸੇਅਰ ਕਰੋ ਤਾ ਜੋ ਹਰ ਸੰਗਤ ਇਸ ਸੇਵਾ ਚ ਸਾਡਾ ਸਾਥ ਦੇ ਸਕੇ 🙏
    ( ਆਪਣਾ ਫਰਜ਼ ਸੇਵਾ ਸੁਸਾਇਟੀ ਰਜਿ: ਪਿੰਡ ਲਚਕਾਣੀ
    ਜਿਲਾ ਪਟਿਆਲਾ )
    ਮੋ: 7307000085 📱📱

    • @liveguru3251
      @liveguru3251 3 роки тому +6

      ਅਸਲ ਸੇਵਾ ਆਹੀ ਆ ਰੱਬ ਦੀ ਨਹੀ ਤਾ ਗੁਰਦੁਆਰਾ, ਮੰਦਿਰ ਮਸੀਤਾਂ ਤੇ ਚਰਚ ਲੁੱਟਣ ਦੇ ਅੱਡੇ ਬਣ ਗਏ ਨੇ।
      ਮਾਫ਼ ਕਰਨਾ ਜੀ ਸੱਚ ਬੋਲਣ ਲਈ🙏

    • @sahibdeepsingh37
      @sahibdeepsingh37 3 роки тому +1

      /@0@

    • @harpreet.mannan.5868
      @harpreet.mannan.5868 3 роки тому

      Waheguru ji 🥺🥺🙏

    • @hakamsingh5280
      @hakamsingh5280 3 роки тому

      Mk. Ko nk kkk knknkm op mmmp.l.plp

    • @singhraj838
      @singhraj838 3 роки тому +1

      Qqqq3qr

  • @rajinderkaurchande7872
    @rajinderkaurchande7872 4 роки тому +425

    ਪੰਜਾਬ ਤਾਂ ਸੇਵਾ ਦੇ ਭਰੋਸੇ ਹੀ ਖੜ੍ਹਾ ਹੈ... ਸਰਕਾਰਾਂ ਨੇ ਤਾਂ ਕਿਸੇ ਜੋਗਾ ਨਹੀਂ ਛੱਡਿਆ। ਧੰਨਵਾਦ ਵੀਰੇ 🙏

  • @lovelylovely3701
    @lovelylovely3701 4 роки тому +192

    ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਤੁਸੀਂ ਬਹੁਤ ਲੋਕਾ ਦੇ ਕਸਟ ਕੱਟੇ ਇਸ ਬੱਚੇ ਤੇ ਵੀ ਕਿਰਪਾ ਕਰਦੋ ਜੀ

  • @navjotkamalpuria1960
    @navjotkamalpuria1960 2 роки тому +5

    ਜਿਥੇ ਕੋਈ ਹੋਰ ਨਾ ਪਹੁੰਚੇ ਓਥੇ ਪਾਲ ਵੀਰ ਰੱਬ ਬਣ ਕੇ ਆਉਂਦਾ। ਬਾਈ ਜੀ ਧਨ ਹੈ ਤੁਹਾਡੀ ਸੇਵਾ।🙏🙏🙏🙏🙏🙏🙏🙏🙏🙏🙏

  • @BathRajoana
    @BathRajoana 4 місяці тому +1

    ਬਾਬਾ ਜੀ ਤੁਹਾਡੀ ਸੇਵਾ ਸਭ ਤੋਂ ਵੱਡੀ ਸੇਵਾ ਸਤਿਨਾਮ ਸ੍ਰੀ ਵਾਹਿਗੁਰੂ

  • @manpreetpaul7188
    @manpreetpaul7188 4 роки тому +202

    ਅਕਾਲ ਪੁਰਖ ਵੀਰ ਨੂੰ ਨਵਾ ਜਨਮ ਦੇਵੇ ਤੇ ਤੰਦਰੁਸਤ ਹੋ ਕੇ ਆਪਣੇ ਪਿੰਡ ਰੋਡੇ ਜਾ ਸਕੇ ਤੇ ਸੰਤਾ ਦੇ ਨਾ ਤੇ ਬਣੇ ਗੁਰੂ ਘਰ ਸੇਵਾ ਕਰੇ🙏🏻🙏🏻🙏🏻🙏🏻

  • @ranjitkhalsa0243
    @ranjitkhalsa0243 4 роки тому +71

    ਭਾਵੇਂ ਦਿਮਾਗੀ ਤੌਰ ਤੇ ਅਪਸੈਟ ਹੈ ਗੁਰਮੀਤ ਪਰ ਫਿਰ ਵੀ ਭੈਣਾ ਤੇ ਭਰਾ ਦਾ ਪਿਆਰ ਵੇਖ ਕੇ ਰੋਣਾ ਆ ਗਿਆ
    ਗੁਰੂ ਸਾਹਿਬ ਕਿਰਪਾ ਕਰਨ ਵੀਰ ਛੇਤੀ ਠੀਕ ਹੋਵੇ

  • @MohinderSingh-if2dv
    @MohinderSingh-if2dv 3 роки тому +4

    ਜਿਨਾ ਵੀਰਾਂ ਨੇ ਛੁੜਾਈਆ ਉਨ੍ਹਾਂ ਨੂੰ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ🙏

  • @vipanrajput2744
    @vipanrajput2744 3 роки тому +5

    Waheguru g zaldi sahi kardo Vere nu. Rona a gaya dekh K 😭😭baba g zaldi Vere nu sahi kardo. God bless u vere Tusi Bhut vadiya km kar rahe hu. Rab tuhadi umar lambi Kare. 🙏🙏🙏🙏🙏🙏🙏🙏🙏

  • @yatinderkumar9376
    @yatinderkumar9376 3 роки тому +2

    ਗੁਰੂ ਦੇ ਅਸਲੀ ਸਿੰਘ ਦਾ ਕੰਮ ਹੈ ਜੀ ਏ ਜਿਓ ਵਾਹਿਗੁਰੂ ਜੀ 👍👏👏👏👏🙏

  • @mohitbhullar5572
    @mohitbhullar5572 3 роки тому +64

    ਜੇ ਰੱਬ ਨੇ ਚੰਗੀ ਲਾਈਫ ਦਿੱਤੀ ਆ ਤਾ ਗੁਰੂ ਘਰ ਵਿੱਚ ਦਾਨ ਕਰਨ ਨਾਲੋ ਕਿਸੇ ਗਰੀਬ ਦੀ ਹੈਲਪ ਕੀਤੀ ਜਾਵੇ ਤਾ ਵਾਹਿਗੁਰੂ ਤੁਹਾਡੇ ਤੋਂ ਬਹੁਤ kush ਹੋਵੇਗਾ 🙏☝️

  • @desiteybadesi8917
    @desiteybadesi8917 3 роки тому +5

    Oh my God ਬਹੁਤ ਹੀ ਮਨ ਦੁਖੀ ਹੁੰਦਾ ਹੈ ਕੇ ਇਕ ਬੱਚੇ ਨੂੰ ਐਨੀ ਬੇਰਹਿਮੀ ਨਾਲ ਰਖਿਆ ਜਾ ਰਹਿਆ ਹੈ ਇਹ ਸੰਸਥਾ ਬਹੁਤ ਹੀ ਵਧੀਆ ਨੇਕ ਕਾਰਜ ਕਰ ਰਹੀ ਹੈ

  • @nazarsingh1165
    @nazarsingh1165 4 роки тому +77

    ਧੰਨ ਧੰਨ ਬਾਬਾ ਨਾਨਕ ਦੇਵ ਜੀ ਮਹਾਰਾਜ ਇਸ ਭਗਤ ਤੇ ਜਰੂਰ ਕਿਰਪਾ ਕਰਨਗੇ

  • @kumarsukhchain7975
    @kumarsukhchain7975 3 роки тому

    ਪਰਮਾਤਮਾ ਇਹ ਬੱਚੇ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਰੋਣਾ ਆ ਗਿਆ ਦੇਖ ਕੇ ਜੇ ਜ਼ਿਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਤਾਂ ਵਾਹਿਗੁਰੂ ਜੀ ਉਸ ਦਾ ਫਲ ਇਸ ਬੱਚੇ ਨੂੰ ਦੇਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @parmatmasingh2438
    @parmatmasingh2438 3 роки тому

    ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਹੈ ਵਾਹਿਗੁਰੂ ਇਹਨਾਂ ਵੀਰਾਂ ਦਾ ਭਲਾ ਕਰੇ ਤੇ ਚੜ੍ਹਦੀ ਕਲਾ ਵਿਚ ਰਖੇ ਜੀ ।'ਅੱਛਾ ਕੰਮ ਕਰਦਿਆਂ ਉਸਤਤਿ ਕਰੇ ਜਹਾਨ '

  • @zahus1
    @zahus1 4 роки тому +47

    My Sikh brothers as a Muslim i really respect these few tennents of your faith, that u really adopt in to your lives, true Sikhs who follow the teachings of guru Nanak her are doing wonderful roles in society, your roles in volunteering and food kitchens is beautiful and something we can all learn from, love and respect to my Sikh brothers and sisters keep up the good work and make your gurus proud

    • @Sub-Kuch13.13
      @Sub-Kuch13.13 4 роки тому +2

      I know such work in Pakistan too.
      It takes Allah's Angeles to do such work.
      Ameen

    • @stephenphillips1387
      @stephenphillips1387 2 роки тому +1

      Absolutely good work. You are so right in very word you say.

  • @jaibdhipali1062
    @jaibdhipali1062 4 роки тому +60

    ਵਾਹਿਗੁਰੂ ਜੀ ਆਪ ਭਲਾ ਕਰੇ
    ਸਹੀ ਸੇਵਾ ਨੂੰ ਫਲ ਜਰੂਰ ਮਿਲਦਾ।
    ਤਨ, ਮਨ,ਧਨ ਦੀ ਸੇਵਾ ਜਰੂਰ ਕਰੋ।
    ਬੇਨਤੀ ਹੈ ਕਿਸੇ ਸਮਾਜ ਸੇਵੀ ਤੋ ਹਿਸਾਬ ਨਾਂ ਲਉ ।ਇਹ ਹਿਸਾਬ ਦੀ ਗੱਲ ਸਿਰੇ ਦੇ ਨੰਗ ਮਲੰਗ ਬੰਦੇ ਹੀ ਕਰਦੇ ਨੇ ।🐕🐕🐕🐕

  • @chumberparamjit4500
    @chumberparamjit4500 4 роки тому +23

    ਵੀਰੇ ਤੁਹਾਨੂੰ ਵੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @baljitkaurmander8801
    @baljitkaurmander8801 3 роки тому

    ਦੁਨੀਆਂ ਵਿੱਚੋ ਮਹਾਨ ਸੇਵਾ ਆਪ ਵੀਰਾਂ ਨੇ ਸਾਂਭ ਲਈ ਹੈ ਤਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਮਹਾਨ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।👍👍👍👍👍👍👍👍👍👍👍👍👍👍👍👍👍👍👍👍👍👍👍👍👍

  • @amandeepchouhan4502
    @amandeepchouhan4502 3 роки тому +5

    Veere , waheguru tuhadi ummar lmbhi kre , koi sbd nhi tuhada thanks krn lyii veer

  • @RupinderKaur-yg1dw
    @RupinderKaur-yg1dw 3 роки тому +21

    Veere bhut jyda vdea sewa krde pye aa tuc,, mere kol words hi ni aa k kida show kra main k kini Khushi hundi eh sb Dekh k ,, rabbi roop ho tuc ihna li ,, waheguru ji tuhadi chardikla Ch rkhe veere meri umr v tuhanu lgje🙏

  • @shortanime-lover
    @shortanime-lover 4 роки тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਵਾਹਿਗੁਰੂ ਜੀ ਇਹਨਾਂ ਵੀਰਾਂ ਤੇ ਮਿਹਰ ਕਰਣ ਦੋ ਦੁਖੀਆ ਦੇ ਦਰਦ ਵਡੳਦੇ ਨੇ

    • @m.drehan1654
      @m.drehan1654 4 роки тому +1

      Guru Ram Das Maharaj college aur Das Karo Na Dena Ham bhi theek ho Jaane

  • @goldysingh299
    @goldysingh299 4 роки тому +88

    ਬਾਬਾ ਸੁਖ ਰਖੇ ਯਾਰੋ ਅੱਥਰੂ ਨਿਕਲ ਗਏ ਅੱਜ 😖

  • @alpha23962
    @alpha23962 3 місяці тому +1

    ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @khanadhaliwalkhana2643
    @khanadhaliwalkhana2643 3 роки тому +1

    ਵਾਹਿਗੁਰੂ ਜੀ ਜੋ ਵੀ ਵੀਰ ਆਸ਼ਰਮ ਵਿੱਚ ਨੇ ਸਾਰੇ ਵੀਰਾਂ ਤੇ ਮੇਹਰ ਭਰਿਆ ਹਥ ਰਖਿਉ ਜੀ

  • @Itsharmansidhu13
    @Itsharmansidhu13 3 роки тому +5

    ਜਿਉਂਦੇ ਰਹੋ
    ਵਾਹਿਗੁਰੂ ਭਲਾ ਕਰੇ ਵੀਰ ਦਾ

  • @SerjoraYT
    @SerjoraYT 3 роки тому +19

    जय श्री राम। ਸਤਨਾਮ ਸ਼੍ਰੀ ਵਾਹਿਗੁਰੂ । Love you pal khroud veer ji and team ❤️❤️❤️

  • @funnyman2446
    @funnyman2446 4 роки тому +148

    Meri sister v 50 percent mind tho upset aa plzzz ode lyi v ardaas krio tuhade dua d lod aaa ..jdo ode val dikhda ata Ron aunda🙏

    • @captainsj1619
      @captainsj1619 4 роки тому +6

      Good bless your sister veere 🙏

    • @universaltravels4649
      @universaltravels4649 4 роки тому +5

      God bless veer tuhadi family layi

    • @khalsasingh2902
      @khalsasingh2902 4 роки тому +3

      Waheguru g kirpa karan 🙏

    • @babbuthakur2443
      @babbuthakur2443 3 роки тому +5

      ਰੱਬ ਸਾਡੀ ਭੈਣ ਨੂੰ ਜਲਦੀ ਠੀਕ ਕਰੇ। ਜੈ ਭੋਲੇਨਾਥ🙏🙏🙏

    • @funnyman2446
      @funnyman2446 3 роки тому +3

      Thank u veera da

  • @JagtarSingh-zl8jj
    @JagtarSingh-zl8jj 3 роки тому

    ਧੰਨਵਾਦ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਦੇ ਦਰਸ਼ਨ ਕਰਵਾਉਣਾ ਦਾ

  • @waheguruji55
    @waheguruji55 3 роки тому

    ਵੀਰ ਜੀ ਖਾਲਸਾ ਜੀ ਇਹਨਾਂ ਜਸਾ ਦਿਵਾਉ ਇਸ ਬੰਚੇ ਜਲਦੀ ਬਹਾਰ ਲੈ ਜਾਉ 🙏🏽🙏🏽🙏🏽❤

  • @bhupinderkaursagoo496
    @bhupinderkaursagoo496 3 роки тому +25

    Waheguru ji is bache te apni meher karo🙏 Veer ji Dhan thauadi Seva🙏

  • @sukhisidhu5068
    @sukhisidhu5068 3 роки тому +17

    Parmatma sade jodheya nu chardi kalan ch rakhe❤️

  • @manpreetkaur-wz7be
    @manpreetkaur-wz7be 4 роки тому +17

    Boht vddia sewa nwa rahe ho veer g,prmatma chrdi klla ch rkhe

    • @gurmitkaurbhui1288
      @gurmitkaurbhui1288 4 роки тому +4

      Veer ji tusi Jo sewa kar raho permatma tuha nu chrdi kla Ch rkhe

  • @amangraphics9339
    @amangraphics9339 3 роки тому

    ਬੜਾ ਹੀ ਮਾਨਯੋਗ ੳਪਰਾਲਾ ਹੈ ਵੀਰ ਜੀ।।
    ਵੇਖ ਕੇ ਅੱਖਾਂ ਭਰ ਆਇਆਂ ਤੁਹਾਡੀ ਸੇਵਾ ਵੇਖ ਕੇ।।
    ਸਤਿਨਾਮ ਸ੍ਰੀ ਵਾਹਿਗੁਰੂ ਜੀ ।।
    🌸🌸🌸🌸

  • @mihealthproduct7418
    @mihealthproduct7418 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਬੱਚੇ ਤੇ ਤਰੱਕੀਆਂ ਬਖ਼ਸ਼ੇ ਵਾਹਿਗੁਰੂ ਜੀ

  • @sunnydhaliwal9595
    @sunnydhaliwal9595 4 роки тому +44

    Bai teri umer lambi hove Waheguru 🙏🙏🙏

  • @dalvirkumar9893
    @dalvirkumar9893 3 роки тому +5

    Video dekh k rona aa geya Ji waheguru es veer te Mehar kare .
    🙏🙏🙏

  • @gillsaab9407
    @gillsaab9407 3 роки тому +13

    ਮੈ ਬਿੱਕਰ ਸਿੰਘ ਪੰਚ ਪਿੰਡ ਕੁੱਬੇ
    ਮੇਰੇ ਪਿੰਡ ਕੁੱਬੇ ਵਿੱਚ ਵੀ ਇੱਕ
    ਗੁੱਡੀਆ ਏਦਾਂ ਈ ਏ
    ਜਿਲਾ ਬਰਨਾਲਾ
    ਵਾਹਿਗੁਰੂ ਜੀ ਮਿਹਰ ਕਰਨ

  • @parneetkaur4709
    @parneetkaur4709 3 роки тому

    ਵਾਹਿਗੁਰੂ ਜੀ...ਮੇਰਾ ਵੀ ਵੀਰ ji ਬਹੁਤ ਦਿਲ ਕਰਦਾ ਐਵੇਂ ਸੇਵਾ ਕਰਨ ਨੂੰ...ਬਹੁਤ ਵਦੀਆ ਜੀ ਵਾਹਿਗੁਰੂ ਸਭ ਦਾ ਭਲਾ ਕਰਨ ਜੀ

  • @manbirkaurrandhawa9643
    @manbirkaurrandhawa9643 3 роки тому

    God 🙏 bless you all. Waheguru ji Mehar parya hath rkhn iss bacche te nale tuhadhi puri team ... Waheguru ji iss bacche nu jldi thik krn ... Tah ki ihh apne parivar vich vapis jve te sohni zindagi jiwe.. waheguru ji idha hi kirpa bni rkh tuhadhi puri team te.......

  • @kajalgautam1849
    @kajalgautam1849 3 роки тому +5

    Boht khushi hoi thode is kam nu dekh k veer ji🙂 waheguru ji thnu hamesha chardhikla ch rakhn🙏

    • @bakhshishbisa1201
      @bakhshishbisa1201 3 роки тому

      ਸਲੂਟ ਐ ਜੀ ਤੁਹਾਨੂੰ
      ਮਾਲਕ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @mavimcrobert7131
    @mavimcrobert7131 4 роки тому +7

    Truly is a humanity work you guys, mental illness is a real thing ,that kid’s family shouldn’t be judged. Given the resources the family did there best to keep him safe. Sant jarnail Singh Ji Bhindranwale da gurugarh is so beautiful, Sant Ji himself was and still is an living example for us Sikhs. They have laid down the path for us Sikhs. Keep up the good work. Wahiguru Ji 🙏🏼

  • @TaipeiMeetsPunjab
    @TaipeiMeetsPunjab 3 роки тому +3

    Waheguru Jee 🙏
    God bless you Pal veer Jee🙏🙏

  • @sidhusaab588
    @sidhusaab588 3 роки тому

    ਵੀਰ ਜੀ ਪਰਮਾਤਮਾ ਤਹੁਡੀ ਸੇਵਾ ਸਫ਼ਲ ਜ਼ਰੂਰ ਕਰੂ ਜੀ

  • @kajalsharma9750
    @kajalsharma9750 3 роки тому

    Veere boht hi vadiya kam kr rhi aaa tuhadi sanstha ........insaaniyat di seva toh baad k kuch ni......tuhade vrge veer hi punjab da maan aaa ......sat shri akaal

  • @amishamanchanda4059
    @amishamanchanda4059 3 роки тому +15

    sooo nyc persons god bless u all of u team members 🥰🥰🥰🥰

  • @manpreetkour2323
    @manpreetkour2323 3 роки тому +11

    wahheguru ji bless u .. u doing priceless work sir

  • @navjotkaur9162
    @navjotkaur9162 4 роки тому +105

    good job brother 👍🏻

  • @davinderkaur6407
    @davinderkaur6407 3 роки тому

    ਵਾਹਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @KewalSingh-tj6xi
    @KewalSingh-tj6xi 5 місяців тому

    ਧੰਨ। ਧੰਨ।ਸੰਤ। ਗਿਆਨੀ।ਜਰਨੈਲ। ਸਿੰਘ ਭਿੰਡਰਾਂਵਾਲੇ ਜੀ ਦੇ। ਦਰਸ਼ਨ।ਕਰਵਾਏ। ਧੰਨਵਾਦ।ਜੀ

  • @sunshine-yp7yg
    @sunshine-yp7yg 3 роки тому +5

    Waheguru g jaldi theek karyo veer nu 👏 te veer g thoda v dhanwad jo theek krn layi leke jaare veere

  • @dishokaur1410
    @dishokaur1410 4 роки тому +12

    God bless🙏 he looks better already.May his life be filled with love,Health & Happiness.Thank you all for caring & for doing what you do for the very Needy.🙏

  • @khuspreetsandhu4011
    @khuspreetsandhu4011 3 роки тому +22

    Waheguru ji 😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @anmolsohal9998
      @anmolsohal9998 3 роки тому

      Satnamwaheguruji👏👏👏👏👏👏👏👏👏👏👏👏👏

  • @JagtarSingh-ez4nt
    @JagtarSingh-ez4nt 3 роки тому

    ਬਹੁਤ.ਵਧੀਆ.ਕਮ.ਕਰ.ਰਹੇ.ਹਨ.ਵਾਹਿਗੁਰੂ.ਇਨਾ.ਨੂ.ਚੜਦੀ.ਕਲਾ.ਚ.ਰਁਖੇ

  • @pavitarsingh8008
    @pavitarsingh8008 2 роки тому

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸੇ ਜੀ

  • @azadjaat6887
    @azadjaat6887 3 роки тому +7

    God blessed all team ❣️

  • @surajprakashsharma4233
    @surajprakashsharma4233 4 роки тому +10

    I have seen your earlier rescues of human beings.. You people are God gift to universe. God bless you and your team.🙏🏾🙏🏾🙏🏾🙏🏾🙏🏾
    🌹🌹🌹🌹🌹

  • @ayushiverma631
    @ayushiverma631 3 роки тому +18

    God bless you all. 🙏

  • @waheguruji55
    @waheguruji55 3 роки тому

    ਇਹਨਾਂ ਦੀ ਪਰਮਾਤਮਾ ਲੰਮੀ ਉਮਰ ਬਖਸੇ 😊😊🤘🤘👍🏽👍🏽❤❤😊😊

  • @rajveermander3217
    @rajveermander3217 3 роки тому

    Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji

  • @DonJ7981
    @DonJ7981 4 роки тому +6

    Satguru tu rehm kri sabte🙏🙏🙏🙏🙏

  • @navdhaliwal370
    @navdhaliwal370 3 роки тому +7

    Waheguru ji is veer te mehr kro🙏🙏🙏🙏🙏🙏🙏🙏

  • @kesarsinghkang7013
    @kesarsinghkang7013 3 роки тому +7

    ਕਿਰਤ ਅਪਣੀ ਕਰੋਪੀ ਖਤਮ ਕਰਕੇ ਇਸ ਬੱਚੇ ਤੇ ਕਿਰਪਾ ਕਰੇ

  • @harpreetbara3687
    @harpreetbara3687 3 роки тому

    ਬਾਬਾ ਜੀ ਇਸ ਬੱਚੇ ਨੂੰ ਤੰਦਰੁਸਤੀ ਬਖ਼ਸ਼ੀ ਮਾਲਕਾ

  • @rinkalsidhu9025
    @rinkalsidhu9025 3 роки тому

    👏ਵਾਹਿਗੁਰੂ ਜੀ ਬਖਸਣਹਾਰ ਬਖਸੋ ਸੱਚੇ ਪਾਤਸ਼ਾਹ ਜੀ 👏

  • @Kulwinderbenipal-mx6jl
    @Kulwinderbenipal-mx6jl 4 роки тому +4

    ਵਾਹਿਗੁਰੂ ਜੀ ਮੇਹਰ ਕਰੀ

  • @rajkaur1333
    @rajkaur1333 3 роки тому +11

    Waheguru ji god bless you❤❤

  • @balvinderverma1089
    @balvinderverma1089 4 роки тому +5

    Waheguru ji mehar kro bache te dik ho ke apne mata pita di seva kare waheguru ji waheguru ji

  • @bhattiphotographykhanna6281
    @bhattiphotographykhanna6281 3 роки тому

    ਸਤਪਾਲ ਵੀਰ ਜੀ ਮੈ ਦਿਲੋ ਧੰਨਵਾਦ ਕਰਦਾ ਹਾ ਜੀ ਵੀਰ ਤੇ ਮੇਹਰ ਭਰੀਆਂ ਹੱਥ ਰੱਖੇ ਵਾਹਿਗੁਰੂ ਜੀ🙏🙏🙏🙏

  • @mazhariqbalislamicvideos4828
    @mazhariqbalislamicvideos4828 3 роки тому +2

    Mery to Dily dua ha Allah Tahala is bache ko sehat o tandrusti vali zindgi ata farmae ameen

  • @prabhdeol3419
    @prabhdeol3419 3 роки тому +4

    Waheguru ji mehar kro waheguru ji mehar kro

  • @veerpalkaur0707
    @veerpalkaur0707 3 роки тому +3

    Salute aa veer ji tnu 🙏🙏 har ik bnda aho jea hosla ni rakhda👍👍

  • @simranbhatti960
    @simranbhatti960 3 роки тому +11

    God bless u all of uuu. U guys r osmmm. I have no words for u in respect.

  • @iamvicksingh
    @iamvicksingh 3 роки тому

    Bai ji tusi bahot nek kamm kar rhe ho.. Mai bahot videos dekhiya tuhadiya... Malak ne tunahu pejya lokka di seva lai... Mann nu Bahot khushi mildi e aaj de time ch ve tuhade varge niswarth rabb de bande samaj lai change kamm kr rhe ne... Nai ta aj di date ch lokka nu paise te utte kuch ni dikhda kuch v... Waheguru chardi kala rakhe... 🙏🙌❤

  • @sukhdevkaur9697
    @sukhdevkaur9697 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏🌹❤️💕🌷🌻🌻🌷💕❤️🌹🙏🙏

  • @deepbangar6980
    @deepbangar6980 3 роки тому +3

    Veer g bhut vdia kam kar rahe ho tusi🙏🙏🙏

  • @samittergurm580
    @samittergurm580 3 роки тому +3

    Waheguru Ji Kirpa karan
    Bacha theek ho jave
    God bless you all 🙏

  • @paramsingh6266
    @paramsingh6266 4 роки тому +4

    Baba g kirpa karn bus jaldi theek ho jawe veer ☬satnam waheguru ji ☬

  • @Parmjeet_randhawa
    @Parmjeet_randhawa 2 роки тому

    ਜਿਉਂਦੇ ਵਸਦੇ ਰਹੋ ਵੀਰੋ 😭😭ਪਰਮਾਤਮਾ ਚੜਦੀ ਕਲਾ ਚ ਰੱਖੇ ਜੀ 🙏🏻🙏🏻

  • @balbirsakhon6729
    @balbirsakhon6729 2 роки тому

    ਪਾਲ ਵੀਰੇ ਤੁਹਾਡਾ ਤੇ ਤੁਹਾਡੀ ਟੀਮ ਦਾ ਵਾਹਿਗੁਰੂ ਵਾਲ ਵਿੰਗਾ ਨਾ ਹੋਣ ਦੇਣ

  • @sarlaanand1845
    @sarlaanand1845 3 роки тому +14

    Aap sabko Waheguru ji hamesha aapke ang sang sahai ho. God bless you all always 🙏❤♥💖

  • @SumanSharry
    @SumanSharry 3 роки тому +3

    Salute ah brother thonuuu 🙏🏼🙏🏼🙌🏽🙌🏽

  • @balwinderkaur7358
    @balwinderkaur7358 4 роки тому +4

    Very good veerji. God bless you

  • @sukhdhillon1226
    @sukhdhillon1226 3 роки тому

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸੇ ਵੀਰ ਜੀ

  • @inderjitkaur1111
    @inderjitkaur1111 3 роки тому

    Waheguru ji tusi sare veera da bhala kare. Is to vadi sewa hor ho hi nahi sakdi 🙏🙏🙏👍

  • @navneetkaur1394
    @navneetkaur1394 3 роки тому +3

    waheguru bless u all

  • @sandeepsandeep74
    @sandeepsandeep74 4 роки тому +6

    Waheguru Ji mahar Karo Veer ta 🙏🙏

  • @radheshyamsharma6569
    @radheshyamsharma6569 4 роки тому +7

    Mere kol koi lafj nahi ki tuhanu kyaa kwaa,, BS yehi kahunga tusi Rab ho.
    Aap log Bhagwan ho. Bhagwan ko to kabhi dekha nahi par wo jarur aap log jaise hi honge.

  • @waheguruji55
    @waheguruji55 3 роки тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽🙏🏽❤🙏🏽👍🏽

  • @sewakdeon4134
    @sewakdeon4134 2 роки тому

    ਅਤਿ ਸ਼ਲਾਘਾਯੋਗ ਕਦਮ ਐ ਜੀ ਤੁਹਾਡਾ
    ਵਾਹਿਗੁਰੂ ਤੁਹਾਨੂੰ ਬਲ ਬਖਸ਼ਣ

  • @ANYWAY2002
    @ANYWAY2002 3 роки тому +5

    Waheguru ji bai te mehar bhrya hath rakho 🙏🙏

  • @g.shvvm1
    @g.shvvm1 3 роки тому +4

    Waheguru Ji🙏🏼🙏🏼🙏🏼

  • @Maantattoozone
    @Maantattoozone 3 роки тому +4

    Waheguru ji mehar kro 🙏🙏🙏🙏🙏🙏🙏🙏🙏🙏🙏🙏🙏

  • @parvejvotechooseokumarbeen1295
    @parvejvotechooseokumarbeen1295 3 роки тому

    ਵੀਰੇ ਤੁਹਾਨੂੰ ਵੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @NareshKumar-bc8xw
    @NareshKumar-bc8xw 3 роки тому

    ਵਾਹਿਗੁਰੂ ਜੀਓ ਮੇਹਰ ਕਰੀਓ ਇਸ ਮੁੰਡੇ ਦੇ ਸਿਰ ਉੱਪਰ 🙏🏼🙏🏼

  • @khurmi0999
    @khurmi0999 4 роки тому +32

    koi shabd ni nikl reha mere muhh ch
    waheguru g

  • @punjabirasoi5433
    @punjabirasoi5433 3 роки тому

    ਵਾਹਿਗੁਰੂ ਜੀ ਮੇਹਰ ਕਰਨਾ ਏਸ ਵੀਰ ਤੇ 🙏🏼🙏🏼

  • @rupinderatwal7448
    @rupinderatwal7448 3 роки тому +1

    Waheguru charrdikla ch rakhe veer tuhadi saari team nu ...bohat vaddi sewa 🙏🙏🙏🙏🙏🙏🙏🙏🙏🙏🙏🙏🙏🙏🙏

  • @paramjitsinghdaulatpurpunj1435
    @paramjitsinghdaulatpurpunj1435 4 роки тому +27

    ਇਹ ਗੁਰਮਤ ਸੇਵਾ ਹੈ

  • @sushilsharma8650
    @sushilsharma8650 3 роки тому +10

    May God always shower blessings on the child and all the beloved good hearted human beings......🙏🙏🙏🙏