ਕਿਸੇ ਵਖਤ ਬਾਪੂ ਜੋਰਡਨ ਚ ਲੱਖਾਂ ਰੁ ਕੁਮਾਉਦਾ ਸੀ ਪਰ ਪੁੱਤ ਦੀ ਬਿਮਾਰੀ ਨੇ ਸਾਰਾ ਘਰ ਬਰਬਾਦ ਕਰ ਦਿੱਤਾ…

Поділитися
Вставка
  • Опубліковано 28 вер 2024
  • ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲ਼ਾ
    Apna Farz Sewa Society Vill Lachkani Patiala
    Near By Rajiv Gandhi Law Univercity And Bajri Plant
    Mobile Only WhatsApp Pls 7 3 0 7 0 0 0 0 8 5

КОМЕНТАРІ • 880

  • @sharanjitkaur4731
    @sharanjitkaur4731 2 роки тому +50

    ਵਾਹਿਗੁਰੂ ਜੀਵੀਰ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੋ 🙏🙏🙏

  • @gursewaksingh8299
    @gursewaksingh8299 2 роки тому +19

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਵਾਹਿਗੁਰੂ ਜੀ ਕਿਰਪਾ ਕਰੋ ਇਸ ਲਾਚਾਰ ਮਾਤਾ ਪਿਤਾ ਦਾ ਨੌਜਵਾਨ ਬੱਚਾ ਤੰਦਰੁਸਤ ਹੋ ਜਾਵੇ। ਮਾਲਕ ਸਭ ਦਾ ਭਲਾ ਕਰੇ ਜੀ।

    • @waqasvirk1244
      @waqasvirk1244 2 роки тому

      🥰🥰🥰🥰🥰🥰🥰🥰🥰🥰🥰🥰🥰🥰🥰👍👌

  • @atifrajput3968
    @atifrajput3968 2 роки тому +20

    Love you from Pakistan 🇵🇰 punjab to Keep it up paa ji
    Waheguru ji da khalsa
    Waheguru ji de fathe🙏

    • @gurveersinghsidhu2294
      @gurveersinghsidhu2294 2 роки тому

      Sat sri akal 🙏 veer g veer mere dil di khwaish aa Pakistan ek var jrur auna nankana sahib ta pakistan da pind dekhne aa

    • @atifrajput3968
      @atifrajput3968 2 роки тому

      @@gurveersinghsidhu2294 ji ji most welcome paa ji

    • @atifrajput3968
      @atifrajput3968 2 роки тому

      @new account • 8.8B views • 3 seconds ago keun Rajput Muslim ni ho skdy

    • @gurveersinghsidhu2294
      @gurveersinghsidhu2294 2 роки тому

      @new account • 8.8B views • 3 seconds ago ਉਹ ਭਰਾਵਾਂ ਬਾਹਰ ਘੁੰਮ ਕੇ ਦੁਨੀਆਂ ਦਾਰੀ ਦੇਖ ਪਾਕਿਸਤਾਨ ਵਿੱਚ ਜੱਟ ਰਾਜਪੂਤ ਚਮਾਰ ਲੁਬਾਣੇ ਵੀ ਮੁਸਲਮਾਨ ਨੇ ਸਭ ਕਾਸਟਾ ਨੇ ਮੁਸਲਮਾਨਾਂ ਵਿੱਚ ਵੀ

    • @gurveersinghsidhu2294
      @gurveersinghsidhu2294 2 роки тому

      @new account • 8.8B views • 3 seconds ago ਜਦੋਂ ਵੰਡ ਹੋਈ ਸੀ ਪਾਕਿਸਤਾਨ ਤੇ ਇੰਡੀਆ ਵਿੱਚ ਉਸ ਟਾਈਮ ਬਹੁਤ ਹਿੰਦੂ ਜੱਟ ਪਰਿਵਾਰ ਪਾਕਿਸਤਾਨ ਵਿੱਚ ਰਹਿ ਗਏ ਸੀ ਉਹ ਬਾਅਦ ਵਿੱਚ ਸਾਰੀਆਂ ਕਾਸਟਾ ਵਾਲੇ ਲੋਕ ਮੁਸਲਿਮ ਬਣ ਗਏ ਸੀ ਕੁਛ ਹਿੰਦੂ ਸਿੱਖ ਪਰਿਵਾਰ ਨੇ ਅੱਜ ਨੇ ਜਿਹਨਾਂ ਨੇ ਆਪਣਾਂ ਧਰਮ ਨਹੀਂ ਬਦਲਿਆਂ

  • @gurpreetpawar7522
    @gurpreetpawar7522 2 роки тому +5

    ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਤੰਦਰੁਸਤੀ ਬਖਸ਼ੇ 🙏🙏🙏

  • @BSNL-j8y
    @BSNL-j8y 2 роки тому +9

    ਵਾਹਿਗੁਰੂ ਮੇਹਰ ਕਰੇ ਜੀ ਜਲਦੀ ਠੀਕ ਹੋਣ🙏🏻

  • @jasvirkaur5248
    @jasvirkaur5248 2 роки тому +3

    ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਠੀਕ ਕਰੇ ♥️🙏🙏

  • @manoharsingh1907
    @manoharsingh1907 2 роки тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਤੰਦਰੁਸਤੀਆ ਬਖਸ਼ਿਸ਼ ਕਰਨ

  • @dakshveer9434
    @dakshveer9434 2 роки тому +5

    ਸ਼੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿਠੇ ਸਭਿ ਦੁਖਿ ਜਾਇ 🙏 ਵਾਹਿਗੁਰੂ ਸਹਾਈ ਹੋਣ,,,,ਮੈਨੂੰ ਲਗਦਾ ਓਸ ਲੜਾਈ ਦਾ e ਧੱਕਾ ਲੱਗਾ a,,physicatrist nu dikhao,,,,menu lagda dipression da level jada a,,,gurbani da jaap krn ghare hamesha ,,,Sara din

  • @paramsingh1811
    @paramsingh1811 2 роки тому +7

    God bless you brothers Waheguru ji help this family Waheguru ji waheguru ji ❤️🙏✊ Love Punjab From Amsterdam 🇳🇱 HOLLAND 🇳🇱 Nederland ❤️🙏✊#JusticeForSidhuMooseWala✊✊✊✊✊

    • @waqasvirk1244
      @waqasvirk1244 2 роки тому

      😍😍😍😍😍😍😍😍😍😍😍😍😍😍😍😍😍😍👍👌

  • @benaammaan457
    @benaammaan457 2 роки тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️

  • @ajitsandhu9594
    @ajitsandhu9594 2 роки тому

    ਵਾਹਿਗੁਰੂ ਜੀ ਉਸ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ

  • @chahal9803
    @chahal9803 Рік тому

    Dhan Guru ramdass jee Mehar karni es veer te waheguru ji waheguru ji waheguru ji waheguru ji

  • @jaspreet6055
    @jaspreet6055 2 роки тому +1

    Waheguru mehar krn veer ji te 🙏🏻🤲🏻 tandrusti bakshan

  • @tejirajwindertejiteji2295
    @tejirajwindertejiteji2295 2 роки тому

    ਵਾਹਿਗੁਰੂ ਗੁਰੂ ਜੀ ਇਸ ਵੀਰ ਜੀ ਨੂੰ ਜਲਦੀ ਠੀਕ ਹੋ ਜਾਣ

  • @rehmatphotos795
    @rehmatphotos795 Рік тому

    ਧੰਨ ਧੰਨ ਸ਼੍ਰੀ ਗੂਰੂ ਰਾਮਦਾਸ ਸਾਹਿਬ ਜੀ ਮਹਾਰਾਜ ਕ੍ਰਿਪਾ ਕਰਦੋ ਵੀਰ ਤੇ

  • @HarjinderSingh-ul6lp
    @HarjinderSingh-ul6lp 2 роки тому +52

    ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਵਖਸੀ ਅਤੇ ਲੰਮੀਆਂ ਉਮਰਾਂ ਵਖਸੀ ਅਤੇ ਪਾਲ ਸਿੰਘ ਵੀਰ ਦਾ ਧੰਨਵਾਦ ਕਰਦੇ ਹਾਂ

  • @kulwantkaur839
    @kulwantkaur839 Рік тому +2

    Waheguru ji apna mehar bhriya hath veer te rakho te privar nu charhdi kla ch rakho 🙏🙏

  • @neetathapar8039
    @neetathapar8039 2 роки тому +1

    Apny wasty sb ardas krty hy. Dusro k liya ki gye ardaas nu WAHYGURU g jrur pure krn gay. Baba g sb thik krygy🙏

  • @jassisingh6319
    @jassisingh6319 2 роки тому +13

    Waheguru ji ❤❤Maher kero ji 🙏🙏❤

    • @waqasvirk1244
      @waqasvirk1244 2 роки тому

      🥰🥰🥰🥰🥰🥰🥰🥰🥰🥰🥰🥰🥰🥰🥰🥰👍👌

  • @ranvirsingh4021
    @ranvirsingh4021 2 роки тому

    ਵਾਹਿਗੁਰੂ ਜੀ ਵੀਰ ਜਲਦੀ ਠੀਕ ਹੋ ਜਾਏ

  • @AffectionateDachshund-iz8uf
    @AffectionateDachshund-iz8uf 8 місяців тому

    Waheguru kirpa kare es bache te chadi kala ch rakhe pall vere bohot badiya kam karde tuc

  • @mynanogarden6842
    @mynanogarden6842 2 роки тому

    ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੇਟੇ ਤੇ
    ਸਤ ਪਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏

  • @narindernanua9870
    @narindernanua9870 2 роки тому

    ਵੀਹਗੂਰ ਜੀ ਇਸ ਬੇਟੇ ਨੂੰ ਤੰਦਰੁਸਤੀ ਬਖਸ਼ੇ

  • @pappuheran6547
    @pappuheran6547 2 роки тому

    ਵਾਹਿਗੁਰੂ ਜੀ ਵੀਰ ਉਪਰ ਕਿਰਪਾ ਕਰਨ ਜਲਦੀ ਠੀਕ ਹੋ ਜਾਵੇ

  • @mehaalvatsvlogs8748
    @mehaalvatsvlogs8748 2 роки тому

    Ye bacha bhout jaldi theek ho jayga bhgwaan ki kirpa se

  • @shindasingh2592
    @shindasingh2592 2 роки тому +2

    Waheguru ji mehar karo sab ta 🙏🙏

  • @NarinderKaur-li5it
    @NarinderKaur-li5it 2 роки тому +2

    Waheguru ji apne bachche te apni kirpa karo ji 🙏🙏

  • @ਕਾਲਾਸਿੰਘ-ਞ4ਙ
    @ਕਾਲਾਸਿੰਘ-ਞ4ਙ 2 роки тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਗੇ

  • @surindergill9090
    @surindergill9090 2 роки тому +7

    ਦੂਜੇ ਮੁੰਡਿਆਂ ਨੂੰ ਕਹਿ ਕੇ ਮਿੰਨਤ ਕਰਕੇ ਮੁਆਫੀ ਮੰਗਵਾਓ ਇਹ ਠੀਕ ਹੋ ਜਾਵੇਗਾ ਓਹਮੁੰਡੇ ਨਵੀਂ ਪੱਗ ਲੈ ਕੇ ਇਹਦੇ ਬੰਨ ਦੇਣ ਇਹ ਦੇ ਦਿਲ ਦਾ ਡਰ ਨਿਕਲ ਜਾਵੇਗਾ

  • @dalervirkno7647
    @dalervirkno7647 2 роки тому

    ਵਾਹਿਗੁਰੂ ਜੀ ਭਲੀ ਕਰਨ ਗਏ ਬੇਟੈ ਦਿਲ ਨਾ ਹੋਵਾਂ ਕਰ

  • @nishasanjurana5630
    @nishasanjurana5630 2 роки тому

    Mahamai aapko jaldi thik krde meri apke liye yahi prarthna h jai mata di🙏🙏🙏

  • @TACHNICALVLOG
    @TACHNICALVLOG 2 роки тому +3

    God bless you sardar ji, ♥️♥️🙏🙏

  • @Karamjotkaurjajj27
    @Karamjotkaurjajj27 2 роки тому

    ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ ਤੰਦਰੁਸਤੀ ਬਖਸ਼ਣ ਮਾ ਬਾਪ ਦਾ ਸਹਾਰਾ ਬਣੇ 🙏🙏

  • @Keeratkalervlogs2068
    @Keeratkalervlogs2068 2 роки тому

    ਵਹਿਗੁਰੂ ਜੀ ਕਿਰਪਾ ਜ਼ਰੂਰ ਕਰਨਗੇ👏👏,,,,ਤਰਸਯੋਗ ਹਲਾਤ ਵੇਖ ਮਨ ਦੁਖੀ ਹੋਇਆ

  • @harjinderkavisher7322
    @harjinderkavisher7322 2 роки тому

    ਵਾਹਿਗੁਰੂ ਵਾਹਿਗੁਰੂ ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਗੁਰੂ ਨਾਨਕ ਦੇਵ ਜੀ ਇਸ ਵੀਰ ਨੂੰ ਤੰਦਰੁਸਤੀ ਬਖ਼ਸ਼ੋ

  • @veerpalkaur3029
    @veerpalkaur3029 Рік тому

    Sachi patsa miher karna veer te🙏🙏🙏👏👏👏

  • @gurmeetsingh2808
    @gurmeetsingh2808 2 роки тому

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @rajjoshah1846
    @rajjoshah1846 2 роки тому

    Raju shah ❤️🌾🙏🙏🌾🙏🙏🌾 ਵਾਹਿਗੁਰੂ ਜੀ

  • @parmjeetramba1679
    @parmjeetramba1679 2 роки тому

    Waheguru ji es bache nu tandrusti bkhsho

  • @LakhwinderSingh-cn9fw
    @LakhwinderSingh-cn9fw 2 роки тому +2

    Waheguru ji bless everyone 🙏

  • @gaavosachibani7500
    @gaavosachibani7500 2 роки тому

    ਵਾਹਿਗਰੂ ਜੀ ਇਸ ਵੀਰ ਤੇ ਤਰਸ ਕਰਕੇ ਤੰਦਰੁਸਤੀ ਬਖ਼ਸ਼ਣੀ ਜੀ , ਵੀਰ ਨੂੰ ਚੜਦੀਕਲਾ ਬਖਸ਼ੋ ਜੀ 🙏🙏

  • @arshadrana6782
    @arshadrana6782 2 роки тому

    Good morning Mr pal u doing wonderful job Allah swt bless you Ameen Arshad Rana London Leyton UK 👍🌹🌹🌹

  • @Waheguru-s5p
    @Waheguru-s5p 2 роки тому +1

    Dhan Dhan Sahib SRI Guru Gobind Singh Ji Maharaj Ji kirpa karo Mehar Karo apne bache te tars karo waheguru ji bache nu tandrusti bakhso ji

  • @balkarsingh-nn5le
    @balkarsingh-nn5le 2 роки тому +1

    Waheguru ji kirpa karo parivar te baki veere tusi sahi jagah te aaye ho waheguru ji Rehmat karuga 🎉🎉🌹🌹❤️❤️🙏🙏

  • @sukhtajgill3337
    @sukhtajgill3337 2 роки тому

    Waheguru waheguru waheguru ji waheguru waheguru ji

  • @cutekidos360
    @cutekidos360 2 роки тому

    Main sachio rabb nu haath aad ke rabba baba g please veer de bete nu sahi krdeo g plsss waheguru g plsss ehna de putt nu theek krdewo g baba g

  • @RavinderKaur-lj1wq
    @RavinderKaur-lj1wq 2 роки тому

    dhan dhan guru ramdas ji mehar karo ji is bete te mehar bhriya hath rakho ji ehi aardaas hei dhan gururamdas ji mehar karnge ji🙏🙏

  • @AnmolSingh-jo7du
    @AnmolSingh-jo7du Рік тому

    WAHEGURU JI BACHE TE MEHAR BAREYA HATH RAKHNA

  • @manpreet9931
    @manpreet9931 2 роки тому +1

    ਵਾਹਿਗੁਰੂ ਜੀ ਭਲਾ ਕਰ ਵੀਰ ਜੀ ਦਾ 🙏🙏🙏🙏🙏

  • @nasirmalik3197
    @nasirmalik3197 2 роки тому

    ماشاءالله ماشاءالله ماشاءالله ماشاءالله ❤❤❤❤🇵🇰🇵🇰🇵🇰🇵🇰🙏🏻🙏🏻🙏🏻🙏🏻🙏🏻

  • @KuldeepSingh-id8kq
    @KuldeepSingh-id8kq 2 роки тому

    Whaguru ji whaguru ji dhan dhan sri dhan dhan sri guru Ramdaas ji tendruti bakhnni charrdi Kala vich Rekhann whaguru ji whaguru ji sri guru harkrishn ji dhiaia jis dekhe sabh dukh jahe whaguru ji whaguru ji🇺🇸🇺🇸🇺🇸🇺🇸🇺🇸🇺🇸🇺🇸

  • @babbu2851
    @babbu2851 2 роки тому

    Dhan Guru Nanak Dev ji Meher krn veera te. Pal 22 g tusi great ho . wahe Guru g tuhadi age Lambi krn

  • @Funny_duniya008
    @Funny_duniya008 2 роки тому +1

    Guru granth sahib ji kirpa krn ge vrr te waheguru sab kuj sahi kruga rona aa gya bhai vrr wal dekh ke 🙏🏻

  • @rupinderkumar7131
    @rupinderkumar7131 2 роки тому +2

    ਮੇਰਾ ਸਤਿਗੁਰੂ ਜਰੂਰ ਠੀਕ ਕਰੂ ਭਰਾ ਨੂੰ..........ਮਾਲਕ ਤੇ ਵਿਸ਼ਵਾਸ ਰੱਖੋ....ਅਰਦਾਸ 🙏

    • @waqasvirk1244
      @waqasvirk1244 2 роки тому

      ❤️❤️❤️❤️❤️❤️❤️❤️❤️❤️❤️❤️❤️❤️👍👌

  • @harbanskaur4969
    @harbanskaur4969 2 роки тому

    ਵਾਹਿਗੁਰੂ ਜੀ ਭਲਾ ਕਰੇ

  • @abdulsalam8518
    @abdulsalam8518 2 роки тому

    ALLAH IS KO SEHAT AATA FARMAYE AAMEE

  • @simarkaur7044
    @simarkaur7044 2 роки тому

    Waheguru g veere nu jldi theek kran gey god bless u

  • @malkitsinghsidhu3598
    @malkitsinghsidhu3598 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @jonitchaudhary
    @jonitchaudhary 2 роки тому +6

    Waheguru ji 🙏🙏🙏

    • @princerao590
      @princerao590 2 роки тому

      ਜਿਹੜਾ ਜਾਂ ਜਲਦੀ ਜਲਦੀ ਠੀਕ ਕਰਨਾ ਕੀਕਨ ਵਾਹਿਗੁਰੂ

  • @mohangahir3997
    @mohangahir3997 2 роки тому

    Veerji you are doing very good job god bless you..

  • @sidhujattlife7370
    @sidhujattlife7370 2 роки тому

    Waheguru maher kri es veer pr

  • @GurwinderSingh-go9or
    @GurwinderSingh-go9or 2 роки тому +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @AvtarSingh-gz8bj
    @AvtarSingh-gz8bj 2 роки тому

    ਵੀਰਥੀ ਕਦੇ ਨਾ ਹੋਵੇ ਅਰਦਾਸ ਨਾਨਕ ਜੋਰ ਗੁਵਿੰਦੁ ਕਾ ਪੂਰਨ ਗੁਣ ਤਾਸ਼।

  • @deepakkashyap-vv2ku
    @deepakkashyap-vv2ku 2 роки тому +2

    waheguru ji mehar kro munde te ❤️❤️🙏🏻🙏🏻

  • @gurnoorguri7375
    @gurnoorguri7375 2 роки тому

    Waheguru ji mahar Karo veer ji ta

  • @KaranGill-iq7cz
    @KaranGill-iq7cz 2 роки тому +1

    Waheguru ji mehr krna veer te 🙏🏻❤️

  • @SudarshanBaurai
    @SudarshanBaurai 2 роки тому

    ईश्वर ये युवक को स्वस्थ करो। दुखी माता पिता पर रहम करो। हे भोले शंकर इन भक्तों पर कृपा करो।🙏

  • @15jashanveerkaurgrewal51
    @15jashanveerkaurgrewal51 2 роки тому

    ਅਸੀਂ ਲੁਧਿਆਣੇ ਗੁਰ ਤੇਗ ਬਹਾਦਰ ਹਸਪਤਾਲ ਡਾ ਪਰਮਵੀਰ ਖੈਹਰੇ ਤੋ ਦਵਾਈ ਲੀ ਸੀ ਅਜ ਸਾਡਾ ਮੁੰਡਾ ਬਿਲਕੁਲ ਠੀਕ ਆ

  • @mandeepkaur269
    @mandeepkaur269 2 роки тому

    Kina okha baap a vichara.kina dukhi aa...rabba thk krde ine dukhi maa baap de putt nu jldi

  • @seemarani4228
    @seemarani4228 2 роки тому

    Waheguru is bachche te mehar krn te pal khroud veer nu v tandrusty te lmbi umr bakshan ji

  • @DalbirSingh-dh1ih
    @DalbirSingh-dh1ih 2 роки тому +1

    ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏

  • @JagdeepSingh-pd8ud
    @JagdeepSingh-pd8ud Рік тому

    Waheguru ji Mehar kro veer ta ji 🙏🙏

  • @Harsh_bachhal
    @Harsh_bachhal 2 роки тому +1

    Wahaguru ji prewar ta Maher kro ji

  • @yoursgautamchauhan
    @yoursgautamchauhan 2 роки тому +1

    Sikh Kaum Amar Rahe ♥️🍁🇨🇦

  • @kirandeepkour7343
    @kirandeepkour7343 2 роки тому

    🙏🙏waheguru ji kirpa krn vir te

  • @SURJITSINGH-vt6hc
    @SURJITSINGH-vt6hc 2 роки тому +1

    ਵਾਹਿਗੁਰੂ ਮੇਹਰ ਕਰੀ

  • @sukhveerkaur2162
    @sukhveerkaur2162 2 роки тому +1

    ਰੱਬ ਮੇਹਰ ਕਰੇ ਵਾਹਿਗੁਰੂ ਜੀ

  • @Naturecore1111
    @Naturecore1111 2 роки тому

    Shri krishnaji mahadevji iss bache te kripa kare. Veerji iss veer nu kite positive environment te rakho gye inha de kuj fark paugye. 🙏 Jldi issnu chnge sehte dawe. Te sanu inhe de chngi seht di news mile.

  • @ManpreetSingh-zm3mx
    @ManpreetSingh-zm3mx 2 роки тому +1

    🙏🌾 ਵਾਹਿਗੁਰੂ ਜੀ 🌾🙏

  • @jassdhaliwal6941
    @jassdhaliwal6941 2 роки тому

    ਵਾਹਿਗੁਰੂ ਜੀ

  • @ranajatt1483
    @ranajatt1483 2 роки тому +1

    Waheguru waheguru g mehar Karo sabb ta

  • @jaspreetkaur-bc5fl
    @jaspreetkaur-bc5fl 2 роки тому

    ਵਾਹਿਗੁਰੂ ਜੀ tandrusti ਦੇਣ sarbat da ਭੱਲਾ ਹੋਵੇ

  • @vickychoudhary3049
    @vickychoudhary3049 2 роки тому

    Sardar ji aap bhot achha kaam kar rahe ho waheguru aapko khus rakhe

  • @officialrav_400
    @officialrav_400 2 роки тому

    dhan guru ramdas ji sache patshah jio tuci te ohna nu thik karta jo wheelchair te aye te khadke apne paira te gye es veer nu v thik kro 🙏🏻🙏🏻

  • @मदनलालचौरडीया

    वाहे गुरू जी

  • @dhillon3995
    @dhillon3995 2 роки тому

    ਗੋਂਡ ਮਹਲਾ ਪੰਜਵਾਂ ਨਾਮ ਨਰਿੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਸ਼ਬਦ ਦਾ ਜਾਪ ਕਰਵਾਓ

  • @shahidwasi8837
    @shahidwasi8837 Рік тому

    Love you ❤️❣️❣️😚😚 m Shahid of Pakistan

  • @devkharod5593
    @devkharod5593 2 роки тому

    Ho jnge thik waheguru mehr kre

  • @raman_dhillion1
    @raman_dhillion1 Рік тому

    Wmk vire te 🙏🙏❤❤

  • @kamalbhullar5140
    @kamalbhullar5140 Рік тому

    Waheguru mehar kari pariwar te🙏

  • @gurpyarsingh1880
    @gurpyarsingh1880 2 роки тому

    Waheguru G Mahar kro G

  • @krishgamer1444
    @krishgamer1444 2 роки тому

    Bai te mehar kre baheguru

  • @tarsemsinghwahagurujitarse635
    @tarsemsinghwahagurujitarse635 2 роки тому

    ਮਾਡੀ ਸਾਹਿਬ ਬਾਬਾ ਸ਼ੀ ਚੰਦ ਸ਼ਥਾਨ ਤੇ ਜਾੳ ਜੀ ਪੇਹਵਾ ਹਰਿਆਣਾ

  • @ijazkhawer9882
    @ijazkhawer9882 2 роки тому

    wah pall jee dyna ch janat kma rha ho
    Alla thunoo slamat rakha saday walad sab bhee thuaday alaky too pakistan aya
    Ijaz khawer principal govt college shahdara lahore.

  • @jarnailkumar1569
    @jarnailkumar1569 2 роки тому

    Waheguru ji meher kari

  • @kulwindermahey4903
    @kulwindermahey4903 2 роки тому

    Waheguru ji mehar kher

  • @rajwantkaur3508
    @rajwantkaur3508 2 роки тому

    Waheguru bhala Kare is bache da theek ho have guru ram dass kirpa karan

  • @gurwindersinghjauhal2822
    @gurwindersinghjauhal2822 2 роки тому

    Vir es nu ona bacheya to ek var es de samne pagg dabra sir rakhe wa do ta jo es de mind ch gl nakl jawe. Parmatma hamesha khush rakhe

  • @sobiasobia1232
    @sobiasobia1232 2 роки тому

    Allah as bahi par or as k parents par reham karam Kary ameen🙏😭 pal ji Ap par Allah ka khas karam ha Allah ap ko lambi zindagi atta kary🇵🇰

  • @KamaljeetKaur-jx8sl
    @KamaljeetKaur-jx8sl 2 роки тому

    Waheguru ji kirpa karo