ਕਾਰ ਰਾਹੀਂ 24 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਕੇ America ਤੋਂ ਭਾਰਤ ਪਹੁੰਚਿਆ 53 ਸਾਲਾ ਪੰਜਾਬੀ, ਸੁਣੋ ਕਿੰਨਾ ਆਇਆ ਖਰਚ..

Поділитися
Вставка
  • Опубліковано 23 сер 2024
  • #AmericatoPunjab #SpecialStory #Hamdardtv
    ਕਾਰ ਰਾਹੀਂ 24 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਕੇ
    ਅਮਰੀਕਾ ਤੋਂ ਭਾਰਤ ਪਹੁੰਚਿਆ 53 ਸਾਲਾ ਪੰਜਾਬੀ
    53 ਦਿਨਾਂ 'ਚ ਕੀਤੀ 24 ਦੇਸ਼ਾਂ ਦੀ ਯਾਤਰਾ!
    ਸੁਣੋ ਕਿੰਨਾ ਆਇਆ ਖਰਚ ਤੇ ਕਿੰਨਾ ਲੱਗਾ ਤੇਲ
    Watch and Subscribe to our other Popular Social Media Handles
    WEBSITE : www.hamdardtv....
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv....
    PLAYSTORE : bit.ly/3ndgVjQ
    APPLE APPSTORE : apple.co/3QJUos8

КОМЕНТАРІ • 209

  • @devildeol1273
    @devildeol1273 Рік тому +11

    ਜਿੱਤਣ ਦਾ ਸਵਾਦ ਓਦੋ ਹੀ ਆਉਦਾ ਜਦੋ ਸਾਰੇ ਤੁਹਾਡੀ ਹਾਰ ਦਾ ਇੰਤਜਾਰ ਕਰ ਰਹੇ ਹੋਣ। ਬਾਕੀ ਬਾਬਾ ਸੁੱਖ ਰੱਖੇ ਚੜਦੀਕਲਾ ਚ ਰੱਖੇ

  • @gursaabkahalsa3491
    @gursaabkahalsa3491 Рік тому +25

    ਇਹ ਵੀ ਪੈਸਿਆ ਦਾ ਕੰਮ ਆ ਸਨੂ ਤੇ ਵੀਰਾ ਰੋਟੀ ਨਹਿ ਨਸੀਬ ਹੁੰਦੀ ਅਸੀ ਤਾ ਸੁਪਨਿਆ ਵਿਚ ਹੀ ਸਫਰ ਕਰ ਲੇਦੇਆ ਰਬ ਵੀਰ ਨੂ ਰਾਜੀ ਰਖੇ

  • @jagjitsinghsomal754
    @jagjitsinghsomal754 Рік тому +23

    ਚੰਗੇ ਸੁਪਨਿਆਂ ਦਾ ਮਾਲਿਕ ਹੈ ਇਨਸਾਨ, ਕਰਲੋ ਦਰਸਨ ਲੈਲੋ ਗਿਆਨ, ਛੱਡਦੋ ਲਾਲਚ ਬਣ ਜੋ ਬੰਦੇ। ਇਹ ਹੈ ਅਸਲੀ ਜੀਵਨ। ਬਹੁਤ ਵਧੀਆ ਲੱਗਿਆ।

  • @paramjitsingh8484
    @paramjitsingh8484 Рік тому +32

    ਜਿਹੜੇ ਲੋਕ ਕਹਿੰਦੇ ਨੇ ਬਾਹਰ ਤੁਸੀ ਸ਼ਾਕਾਹਾਰੀ ਜੀਵਨ ਨਹੀਂ ਜੀ ਸਕਦੇ. ਇਹਨਾਂ ਨੂੰ ਸੁਣੋ ਤੇ ਦੇਖੋ ਸਲੂਟ ਆ ਬਾਈ ਜੀ ਤੁਹਾਨੂੰ

  • @navpreetkumar8111
    @navpreetkumar8111 Рік тому +2

    ਗੱਲ ਸਾਰੀ ਬੈਂਕ ballance ਦੀ ਆ ਜਿਸ ਕੋਲ ਹੈਗਾ ਓਹ ਭਾਵੇਂ ਚੰਦਰਮਾ ਤੇ ਪਉਚ ਜਾਵੇ 💯💯

  • @ggill1530
    @ggill1530 Рік тому +4

    ਸਿੰਘ ਕੈਮ ਹੈ ।
    ਇਕੱਲਾਪਣ ਜਿਸ ਨੂੰ ਸਮਝ ਆ ਗਿਆ ਉਸ ਤੇ ਬਾਬੇ ਦੀ ਮਿਹਰ ਹੁੰਦੀ ਹੈ ।

    • @Gurmukkh
      @Gurmukkh Рік тому

      ਇਕੱਲਾਪਣ is the greatest thing.

  • @parkashhans861
    @parkashhans861 Рік тому +26

    ਬਹੁਤ ਵਦੀਆ ਵੀਰ ਜੀ ਸਾਡੇ ਬਾਬੇ ਨਾਨਕ ਜੀ ਨੇ ਤਾ ਪੂਰੀ ਦੁਨੀਆ ਤੁਰਕੇ ਤੈਹ ਕਰਤੀ ਸੀ ਹੁਣ ਤਾ ਸਾਡੇ ਕੋਲ ਬਹੁਤ ਸਾਧਨ ਨੇ ਪੰਜਾਬ ਮਾਨ ਆ ਬਾਈ ਜੀ ਤੁਹਾਡੀ ਸੋਚ ਤੇ 👌🙏

  • @Guroor54321
    @Guroor54321 Рік тому +3

    ਬਹੁਤ ਬਦੀਆਂ ਲੋਕ ਹਨ ਦੂਨੀਆਂ ਤੇ ਬਾਈ ਜੀ🙏 ਨੇ ਸਾਬਤ ਕਰਤਾ।। 👌🙏🙏

  • @parmjitkaur5778
    @parmjitkaur5778 Рік тому +4

    ਹੱਥ, ਸਿਰ ਤੇ, ਬਾਬੇ, ਨਾਨਕ, ਦਾ

  • @harpreetsinghmoga
    @harpreetsinghmoga Рік тому +3

    ਤੁਹਾਡੇ ਹੌਂਸਲੇ ਨੂੰ ਸਲਾਮ ਐ!!!

  • @surjitkhosasajjanwalia9796
    @surjitkhosasajjanwalia9796 Рік тому +2

    ਜੀ ਆਇਆਂ ਨੂੰ,,, ਪੰਜਾਬ ਵਿੱਚ, ਜਿੰਦਾ ਦਿਲ ਇਨਸਾਨ ਹੈ,

  • @gurmeetsinghbatth2920
    @gurmeetsinghbatth2920 Рік тому +1

    ਬਹੁਤ ਵਧੀਆ ਵੀਰ ਬਹੁਤ ਬਹੁਤ ਧੰਨਵਾਦ ਵੀਰ ਜੀ ਮਾਂਣ ਪੰਜਾਬ ਦਾ

  • @gurvindersinghbawasran3336
    @gurvindersinghbawasran3336 Рік тому +1

    ਜਿਹੜਾ ਇਨਸਾਨ ਹਰ ਗੱਲ ਨਾਲ ਬਾਬਾ ਨਾਨਕ ਸਾਹਿਬ ਜੀ ਕਹੇ,,, ਉਸਨੂੰ ਕੋਈ ਡਰ ਨਹੀਂ ਕੋਈ ਖਤਰਾ ਨਹੀ ਹੋ ਸਕਦਾ,,,❤️❤️🙏🏻🙏🏻

  • @gurinderjitnagra7199
    @gurinderjitnagra7199 Рік тому +1

    ਸਲਾਮ ਆ ਵੀਰ ਨੂੰ 🇺🇸

  • @arshdeepcookingclass3557
    @arshdeepcookingclass3557 Рік тому +7

    ਬਾਜੀ ਜੀ ਜਦੋ ਵਾਪਿਸ ਜਾਣਾ ਹੋਇਆ ਤਾਂ ਮੈਨੂੰ ਨਾਲ ਵੀ ਨਾਲ ਲੈ ਜਾਣਾ

  • @naharsingh1255
    @naharsingh1255 Рік тому +7

    ਵਾਹਿਗੁਰੂ ਭਲੀ ਕਰੇ ਜੀ ਵੀਰ ਜੀ ਚੜ੍ਹਦੀ ਕਲਾ ਬਖਸ਼ੇ

  • @saadapind1434
    @saadapind1434 Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਗੁਰੂ ਰਾਮਦਾਸ ਜੀ ਮੇਹਰ ਕਰਨ ਤੁਹਾਡੇ ਤੇ ਵਾਹਿਗੁਰੂ

  • @avtarsinghsandhu9338
    @avtarsinghsandhu9338 Рік тому +4

    ਧੰਨ ਧੰਨ ਗੁਰੂਘਰ ਦਾ ਸੇਵਕ ਕਹਿਣ ਵਿੱਚ ਕੋਈ ਗੁਰੇਜ ਨਹੀਂ ਹੈ ਜੀ , ਸਾਨੂੰ ਮਾਣ ਹੈ ਕਿ ਇਕ ਸਰਦਾਰ ਸਾਹਿਬ ਜੀ ਹੌਂਸਲਾ ਰੱਖ ਤੁਰ ਪਿਆ ਅਮਰੀਕਾ ਤੋਂ ਪੰਜਾਬ ਆਪਣੇ ਵਤਨ ਨੂੰ ਭਰਾਵੋ ।।
    ਸਰਦਾਰ ਜੀ ਜਿੰਦਾਬਾਦ।

  • @harinderghuman3165
    @harinderghuman3165 Рік тому +9

    ਤਕੜੇ ਬੰਦੇ ਦੀ ਹੇਲਪ ਹਰੇਕ ਕਰਦਾ ਆਮ ਬੰਦੇ ਨੂੰ ਤਾ ਇੱਕ ਹੱਦ ਨੀ ਪਾਰ ਕਰਨ ਦਿੰਦੇ ਪੁਲੀਸ ਵਾਲੇ ਗੱਡੀ ਦੇਖ ਕੇ ਹਾਟ ਵੀਟ ਤੇਜ ਹੋਗੀ ਹੋਉ ਪੰਜਾਬ ਚ ਗੱਡੀ ਨੂੰ ਟਰੈਬਲ ਕਰਕੇ ਆਉਣ ਲਈ ਬਾਈ ਦਾ ਧੰਨਵਾਦ ( ਸ੍ ਹਰਿੰਦਰ ਸਿੰਘ ਘੁਮਾਣ)

  • @amandeepsinghkhehra3454
    @amandeepsinghkhehra3454 Рік тому +2

    ਪਾਕਿਸਤਾਨੀ ਵੀ ਸਾਡੇ ਹੀ ਏ।। ਉਹ ਤੇ ਕੁਝ ਲੋਕਾ ਤੇ ਇਹਨਾ ਲੀਡਰਾਂ ਨੇਂ ਦਿਲ ਚ ਦਰਾਰ paa tii

  • @Guroor54321
    @Guroor54321 Рік тому +2

    🙏🙏👌👌ਸਿਸਾ ਬਨਾਤਾ ਬਾਈ ਜੀ ਦੁਨੀਆਂ ਦਾ ।।।

  • @sawindersingh4851
    @sawindersingh4851 Рік тому +1

    ਦਿਲ ਦਰਿਆ ਸਮੁੰਦਰੋਂ ਡੂੰਘੇ ਕੋਣ ਦਿਲਾਂ ਦੀਆਂ ਜਾਣੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਉ ਦੀ ਚੜ੍ਹਦੀ ਕਲਾ ਕਰਿਉ ਜੀ

  • @gurpreetchahal9780
    @gurpreetchahal9780 Рік тому +10

    Salut aa jalandhar walay veer nu

  • @arjansingh2798
    @arjansingh2798 Рік тому +8

    Waheguru ji tuhanu hamesha chardikla wich rakhy vir ji

  • @RAJESHKUMAR-bs3vo
    @RAJESHKUMAR-bs3vo Рік тому +5

    Sat Shree Akal Bai G
    Mja Ah giya Tuhadi Video Dekh Ke
    Sanu Mann Hai Tuhade Punjabi Hon Da
    GOD bless you

  • @gurdipjabbal4779
    @gurdipjabbal4779 Рік тому +16

    Best wishes Sardar Lakhwinder Singh JI Jalandhar vale(USA Citizen ) May God bless you from Winnipeg Canada

  • @boharsinghsandhu5483
    @boharsinghsandhu5483 Рік тому +1

    ਸਲੂਟ ਹੈ ਭਾਈ ਸਾਹਿਬ ਵਾਹਿਗੁਰੂ ਜੀ ਮੇਹਰ ਕਰਨ

  • @cheemaorganicfarm6027
    @cheemaorganicfarm6027 Рік тому +3

    ਬਹੁਤ ਖੂਬ🙏

  • @ramakantsharma9739
    @ramakantsharma9739 Рік тому +2

    Great effort and performance by this person who made his family members proud and we all feel proud of him.Waheguru sardar ji te Mehar bharia hath rakhe.

  • @sonybhau8340
    @sonybhau8340 Рік тому +2

    Baba nanak tuhade nal va Bhaji ta sabkuj ho sakda va 💐💐💐💐💐🙏

  • @karansekhon7921
    @karansekhon7921 Рік тому +1

    Lakhwinder ji tusee great ho Baai ji

  • @rashveer5092
    @rashveer5092 Рік тому +6

    God bless you all ways to all my punjabies veers

  • @daljeetkaur6705
    @daljeetkaur6705 Рік тому +1

    Salute brother nu;;; wahaguru g lambi umar dann

  • @kulwindersinghraju710
    @kulwindersinghraju710 Рік тому

    ਬਹੁਤ ਵਧੀਆ ਵੀਰ ਜੀ ਕਰਮਾ ਭਾਗਾ ਵਾਲੇ ਹੋ ਪੂਰੀ ਦੁਨੀਆ ਘੁੰਮ ਲਈ

  • @parwindersinghmander6475
    @parwindersinghmander6475 Рік тому +1

    ਬਾਈ ਜੀ ਸਭ ਤੋ ਚੰਗੇ ਲੋਕ ਕਿਹੜੇ ਦੇਸ਼ ਦੇ ਲੱਗੇ
    ਸਭ ਤੋ ਮਾੜੇ ਕਿਹੜੇ ਦੇਸ਼ ਦੇ ਲੋਕ ਸਨ।
    ਅਮਰੀਕਨ and Indian ਤੋ ਬਿਨਾ

  • @NirmalSingh-tm4px
    @NirmalSingh-tm4px Рік тому +1

    ਬਹੁਤ ਵਧੀਆ ਬਹੀ ਜੀ

  • @harbanskaur8146
    @harbanskaur8146 Рік тому +9

    ਬਹੁਤ ਵਧੀਆ ਉਪਰਾਲਾ ਹੈ ਜੀ

    • @scorpiogagan1986
      @scorpiogagan1986 Рік тому +1

      ਹਾਂ ਜੀ , ਸਮੁੰਦਰ ਤੋਂ ਕਾਰ ਤੋਂ ਤੂਸੀਂ ਵੀ ਆ ਜਾਓ ਉਡ ਕੇ, ਪਾਗ਼ਲ ਪੰਜਾਬੀ

    • @hardevsinghhardevsingh8662
      @hardevsinghhardevsingh8662 Рік тому +2

      @@scorpiogagan1986 भाई तुहाडा कमेट मैनु चंगी तरह समझ नही आया तुसी आखिर बिच पागल लिखेआ है इस दा की मतलब है ऐ शौक ते मेरे रिशतेदारा नु भी है

    • @kewalSingh-zo5xf
      @kewalSingh-zo5xf Рік тому +3

      @@scorpiogagan1986 , EX HONORABLE PM OF INDIA DR MANMOHAN SINGH JI TWO TERM OF PM MEANING 10 YEARS RULE ALL OVER THE INDIA IS HONORABLE PM PUNJABI HAI . GAGAN SPACE HOW YOU COMPARE PUNJABI PEOPLE AS A PAAGAL HAI . DR MANMOHAN SINGH JI HAD A VERY VERY STRONG ECONOMY PLAN BUT HINDU PUJARI DIRTY SOME POLITICAL LEADERS TOLD DR MANMOHAN SINGH JI DO ONLY WHAT EVER WE WANT & ANNOUNCE ONLY WHAT EVER WE WANT , THAT IS THE MAIN REASON MOST OF THE INDIA NEWS MEDIA WAS CALLING HONORABLE DR MANMOHAN SINGH JI MONI BABA , IN REAL DR MANMOHAN SINGH JI WAS UNDER CONTROL OF NEW DELHI 'S SOME DIRTY POLITICAL LEADERS . THIS PUNJABI PERSON WHAT HE DID WRONG ? , THIS PUNJABI PERSON ENJOYING HIS LIFE IN LEGAL WAY LET HIM ENJOY ,I AM A PUNJABI WE ARE PROUD TO BE PUNJABI.

    • @karansekhon7921
      @karansekhon7921 Рік тому +2

      @@scorpiogagan1986 mirch lagg rahee lagdee

    • @gurudwaraardaspurasahib2796
      @gurudwaraardaspurasahib2796 Рік тому +1

      Verry happy and. Good job

  • @charanjitsingh4388
    @charanjitsingh4388 Рік тому +5

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @BALJINDERSingh-gh4vm
    @BALJINDERSingh-gh4vm Рік тому +2

    Wah ji wah veer ji

  • @AnmolSingh-hv2fu
    @AnmolSingh-hv2fu Рік тому +1

    Very very good god bless you veer g lagy rho

  • @BalwinderSingh-qt7yl
    @BalwinderSingh-qt7yl Рік тому +2

    ਬਹੁਤ ਹੀ ਵਧੀਆ 🌹👍

  • @amandeepsinghkhehra3454
    @amandeepsinghkhehra3454 Рік тому

    End Punjabi ।।te ਪੰਜਾਬੀਆ।। ਤੇ ਮਾਣ ਪੰਜਾਬ ਨੂੰ

  • @arwindergill1000
    @arwindergill1000 Рік тому +2

    Waheguru ji chardekall biakshe nri veer nu

  • @sukhpalgrewal5003
    @sukhpalgrewal5003 Рік тому +2

    Bah bai ji good work dhanbad

  • @naseerahmad1248
    @naseerahmad1248 Рік тому +3

    Best wishes for you. Lahore Pakistan

  • @rajdeep7742
    @rajdeep7742 Рік тому +1

    Punjabi zindabad

  • @Jatt_307__
    @Jatt_307__ Рік тому +2

    Proud of u Bro Doaba waley jatta att karti poori

  • @bhagsingh5831
    @bhagsingh5831 Рік тому +2

    GOOD LUCK G

  • @nav_sidhu118
    @nav_sidhu118 Рік тому +1

    Big salute sir ji

  • @Official_lakhwinder__007
    @Official_lakhwinder__007 Рік тому

    Waheguru mehar Karen veer

  • @SukhdevSingh-vx3tz
    @SukhdevSingh-vx3tz Рік тому +1

    ਸਰਦਾਰੀ ਜਿੰਦਾਬਾਦ

  • @indersingh2239
    @indersingh2239 Рік тому +2

    Very intrested interview
    Very good, welldon

  • @balkourdhillon5402
    @balkourdhillon5402 Рік тому +8

    ਲਗਦਾ ਤਾਂ ਪੰਜਾਬੀ ਆ ਹੋ ਸਕਦਾ ਸਿੱਖ ਸਰਦਾਰਾਂ ਦਾ ਮੁੰਡਾ ਹੋਵੇ ਪਾਕਿਸਤਾਨ ਵਾਲਿਆ ਨੂੰ ਪਤਾ ਲੱਗ ਗਿਆ ਵੀ ਸਰਦਾਰ ਆ ਪਰ ਸਿਰ ਤੇ ਪਗ ਜਾਂ ਦਸਤਾਰ ਹੈ ਨਹੀ ਕੇਸ ਹੈ ਪਰ ਲੁਕੋ ਕੇ ਪਿਛੇ ਬੰਨੇ ਆ ਜੋ ਚੰਗੇ ਨਹੀਂ ਲੱਗਦੇ ਪੰਜਾਬ ਵਿੱਚ ਚੰਗਾ ਸੁਨੇਹਾ ਦਿਉ ਨੋਜਵਾਨੀ ਨੂੰ।

  • @VinodKumar-ww7tq
    @VinodKumar-ww7tq Рік тому

    Very very very. Good. Ji
    Waha guru ji

  • @kaurjatti2585
    @kaurjatti2585 Рік тому +1

    🙏🏽🙏🏽🙏🏽 waheguru ji

  • @kamalchaudhary9654
    @kamalchaudhary9654 Рік тому

    Bahut vadhia ji salute 🙏

  • @harbajanmli7503
    @harbajanmli7503 Рік тому +1

    Shabash jallandero and Sacramento CA
    Good 👍 job.
    Love jallander and California.

  • @Rajkumar-vj8ub
    @Rajkumar-vj8ub Рік тому

    ਕਮਾਲ ਕਰਤੀ ਬਾਈ ਨੇ ਸੱਤ ਸੀ੍ ਕਾਲਜੀ

  • @JasvirSingh-rq4ru
    @JasvirSingh-rq4ru Рік тому +3

    ਵਾਹ ਜੀ ਵਾਹ , ਮਨ ਉਦਾਸ ਸੀ ਵੀਡੀਓ ਵੇਖ ਇਨਾਂ ਦੇ ਮਨ ਦੇ ਵਲਵਲੇ ਪੂਰੇ ਹੋਏ ਵੇਖ ਬਹੁਤ ਖੁਸ਼ੀ ਹੋਈ ❤️❤️ ਜੂ ਭਰਾ ਤੇਰੇ ਹੋਂਸਲੇ ਲਈ , ਤੁਹਾਡੀ ਅਗਲੇ ਸਫ਼ਰ ਦੀ ਉਡੀਕ ਦੀ ਮਨ ਵਿੱਚ ਲਾਲਸਾ ਬਣੀ ਰਹੇਗੀ 🙏

    • @JasvirSingh-rq4ru
      @JasvirSingh-rq4ru Рік тому

      ਬਾਬਾ ਨਾਨਕ ਦੇਵ ਜੀ ਨੇ ਹੀ ਹੋਂਸਲਾ ਦੇ ਕੇ ਇਸ ਲਈ ਆਪ ਜੀ ਨੂੰ ਪ੍ਰੇਰਿਤ ਕੀਤਾ , ਧੰਨ ਗੁਰੂ ਨਾਨਕ ਜੀ 🙏🙏🙏🙏🙏

  • @kalasinghsaini2837
    @kalasinghsaini2837 Рік тому +1

    Best of luck ver ji

  • @ramandeepwander9454
    @ramandeepwander9454 Рік тому +2

    Good ji

  • @baljitkaur6827
    @baljitkaur6827 Рік тому +2

    Arry waah amazing gud g

  • @cutekidos360
    @cutekidos360 Рік тому

    Bhauttt good sardar g bhaut sohne esnu kehnde jhaan ghumnaa zindagi zinda dili kaymm kainttttt bro

  • @bharmaltoksiya1931
    @bharmaltoksiya1931 Рік тому

    सानदार 👌

  • @manindersinghkhosa9890
    @manindersinghkhosa9890 Рік тому +1

    Vry good 22 g apna shonk pura karna chie da va 👌👌👌

  • @rickyricks8405
    @rickyricks8405 Рік тому +7

    Waheguru g mehar Karan beer g te

  • @gurjitsinghsingh2170
    @gurjitsinghsingh2170 Рік тому

    ਵਾਹ ਜੀ ਵਾਹ

  • @gurwindersran3832
    @gurwindersran3832 Рік тому +1

    Proud 💪

  • @kalakang5755
    @kalakang5755 Рік тому

    Waheguru ji ka kalsa waheguru ji ki fete

  • @harbajanmli7503
    @harbajanmli7503 Рік тому

    ਬਾਬੇ ਨਾਨਕ ਦੇ ਸਿੱਖ।

  • @harjindersingh2818
    @harjindersingh2818 Рік тому +2

    🎉welcome🎉 🙏sir ji

  • @hskhangura
    @hskhangura Рік тому

    .Bahut Vadhia Kosish 👌👌👌👌👌

  • @Official_lakhwinder__007
    @Official_lakhwinder__007 Рік тому +1

    Sab tu vadia safar aa veer

  • @jassaprofessor7104
    @jassaprofessor7104 Рік тому +1

    Bahut vadiya bai g

  • @LakhwinderSingh-vd9xx
    @LakhwinderSingh-vd9xx Рік тому +1

    great 👍🏻

  • @HARVINDER_66
    @HARVINDER_66 Рік тому

    ਘੈਂਟ ਬਾਈ ਜੀ 🔥🔥🔥🔥

  • @tejibaidwan3854
    @tejibaidwan3854 Рік тому +1

    Soorma ❤️

  • @kulwindersinghkinda5137
    @kulwindersinghkinda5137 Рік тому

    God bless you y ji

  • @sajanhdstudioramdas372
    @sajanhdstudioramdas372 Рік тому

    Waheguru ji

  • @Rajsingh-ue2oi
    @Rajsingh-ue2oi Рік тому

    Great 👍

  • @kewalsinghkewalsingh4960
    @kewalsinghkewalsingh4960 Рік тому +1

    Very very nice veer ji

  • @SunilSuni-nf8th
    @SunilSuni-nf8th Рік тому

    Bahut wadia paji

  • @MrPuneet03
    @MrPuneet03 Рік тому +1

    ਇਹਨਾਂ ਨੂੰ ਜੇ ਮਿਲਣਾ ਹੋਵੇ ਤਾਂ ਕਿਵੇਂ ਮਿਲ ਸਕਦੇ ਹਨ ਕੋਈ ਦਸ ਸਕਦਾ

    • @bullet5770
      @bullet5770 Рік тому

      ਘਰ ਜਾ ਕੇ 👌👌👌👍👌

  • @baljitgill9082
    @baljitgill9082 Рік тому

    Very good singh sabb ji

  • @virdi.47
    @virdi.47 Рік тому

    Waah ✅💯 recpact

  • @singhharminderbhamrah222
    @singhharminderbhamrah222 Рік тому

    My dear bro i m so happy to hear you to come india by road with toyto car under 24 different society, s of country and complition 24000 km. Really punjabi always be bond about mission impossible covered by his heart depth of love events in common sense of humor and immoral job. God grace you. Great job and reward. I have no idea what I give you for up warding. I keep u like my turban or my handcarchife. See u. Love u.

  • @SurinderSingh-dq4lu
    @SurinderSingh-dq4lu Рік тому

    Proud.by.punjabi

  • @jaspalkaur9146
    @jaspalkaur9146 Рік тому +1

    Nice

  • @avtarbajwa4652
    @avtarbajwa4652 Рік тому

    jio

  • @heerasingh3992
    @heerasingh3992 Рік тому

    Waheguru

  • @KulwinderSingh-qh5sb
    @KulwinderSingh-qh5sb Рік тому +1

    Good

  • @luckygrewal4421
    @luckygrewal4421 Рік тому

    Interesting.......great

  • @AjeetSingh-bg5vw
    @AjeetSingh-bg5vw Рік тому

    👍🙏🏼🙏🏼💪💓

  • @bimlarani7687
    @bimlarani7687 Рік тому +2

    🙏🙏🙏🙏🙏

  • @jeetbrar111
    @jeetbrar111 Рік тому

    Very very nice

  • @gurmeetsingh4382
    @gurmeetsingh4382 Рік тому +1

    Singh is King

  • @lakhveerrathourvlog8159
    @lakhveerrathourvlog8159 Рік тому +2

    Wahegure ji wahegure ji wahegure ji wahegure ji wahegure ji wahegure ji wahegure ji wahegure ji wahegure ji

  • @rajinderbotello1268
    @rajinderbotello1268 Рік тому +1

    Very nice

    • @dkmetcalf14598
      @dkmetcalf14598 Рік тому

      Salute Sardar sahib.very nice.Amazing.Dhan hei veer ji.Salute your parent's specially your Mother jis di kookhon tusi janam lia hei.Mere verga ta Delhi nahi ja sakda.God bless you.Main v seattle (Washington ) vikhe reh riha ha.

  • @kaurkaur2505
    @kaurkaur2505 Рік тому

    Good 👍

  • @Gurdeep.pro-2017
    @Gurdeep.pro-2017 Рік тому

    ਮਾਮਾ ਤੇਲ ਫੇਰ ਪੁੱਛ ਲੀ ..ਉਹ ਕੰਪਨੀ ਦੱਸਣੀ ਚਾਹੁਉਂਦਾ ਜੋ ਟੂਰ ਕਰਾਉਂਦੀ ਏ ..ਬੈਂਗਣ ਦੀ ਪੱਤਰਕਾਰੀ