ਦਰਦ ਤੋਂ ਪਾਓ ਛੁਟਕਾਰਾ ਦਵਾਈ ਤੇ ਮਹਿੰਗੇ ਆਪ੍ਰੇਸ਼ਨ ਤੋਂ ਬਿਨਾ, ਲੱਕ ਦਰਦ ਮਿੰਟਾਂ ‘ਚ ਗਾਇਬ,ਬੰਦੇ ਦੇ ਹੱਥਾਂ ‘ਚ ਹੈ ਜਾਦੂ

Поділитися
Вставка
  • Опубліковано 22 сер 2024
  • #DailyPostPunjabi #DeepChiropractor #NutritionCounselling #Doctor #Acupressuretherapy
    ਦਰਦ ਤੋਂ ਪਾਓ ਛੁਟਕਾਰਾ ਦਵਾਈ ਤੇ ਮਹਿੰਗੇ ਆਪ੍ਰੇਸ਼ਨ ਤੋਂ ਬਿਨਾ, ਲੱਕ ਦਰਦ ਮਿੰਟਾਂ ‘ਚ ਗਾਇਬ,ਬੰਦੇ ਦੇ ਹੱਥਾਂ ‘ਚ ਹੈ ਜਾਦੂ
    Pardeep Chiropractor , Deep Chiropractor , Acupressure Therapist , Acupressure Therapy , Doctor, Muscle pain , Pain Relief , Body pain Specialist , Neck Pain Specialist , Back Pain Specialist , Therapy Specialist , Treatments ,
    For more updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 845

  • @gurdevgondara440
    @gurdevgondara440 2 роки тому +58

    ਪੱਤਰਕਾਰ ਸਾਹਬ, ਜੇ ਡਾਕਟਰ ਸਾਹਬ ਦਾ ਫੋਨ ਨੰਬਰ ਤੇ ਐਡਰੈੱਸ ਹੀ ਜਨਤਾ ਨੂੰ ਨਹੀਂ ਦੱਸਣਾ ਸੀ, ਫਿਰ ਵੀਡੀਓ ਬਨਾਉਣ ਦਾ ਕੀ ਫਾਇਦਾ ਹੋਇਆ ? ਕਿੰਨੇ ਲੋਕ ਫੋਨ ਤੇ ਐਡਰੈੱਸ ਲੈਣ ਲਈ ਦੁਹਾਈਆਂ ਪਾ ਰਹੇ ਨੇ।
    ਕੁਝ ਤੇ ਸ਼ਰਮ ਕਰੋ।

    • @freefirepro587
      @freefirepro587 2 роки тому

      Sir web site de uper adress hai

    • @freefirepro587
      @freefirepro587 2 роки тому +2

      Gill road gne college near nankana public school ludhiana

    • @GurpreetSingh-qb1vu
      @GurpreetSingh-qb1vu 2 роки тому +1

      @@freefirepro587 clinic name?

    • @poonisingh527
      @poonisingh527 2 роки тому +1

      @@GurpreetSingh-qb1vu sir g mobi naber sand karo g

    • @gurminderbhangu7603
      @gurminderbhangu7603 2 роки тому

      Ludhiana... Gill road ,opposite Nankana Sahib Public School , Gill village

  • @hardevsaggu9088
    @hardevsaggu9088 2 роки тому +8

    Doctor sahib amazing technice. Please share your clinic address , timings and per sitting fees

  • @chamkaursingh587
    @chamkaursingh587 3 роки тому +5

    ਡਾਕਟਰ ਸਾਹਿਬ ਕੀ ਮਣਕੇ ਤੇ ਚੋਟ ਲੱਗੀ ਹੋਵੇ ਉਹ ਵੀ ਠੀਕ ਹੋ ਸਕਦੀ ਏ ਕਿਰਪਾ ਕਰਕੇ ਜਰੂਰ ਦੱਸਣਾ ਜੀ

  • @RamanKumar-ob1zt
    @RamanKumar-ob1zt 3 роки тому +6

    ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨ ਵਾਲਾ ਫੁੰਦੂ ਬੰਦਾ ਜਿਸ ਨੇ ਪੂਰਾ ਪਤਾ ਨਹੀ ਡਾਕਟਰ ਦਾ ਦੱਸਿਆ

    • @batterybaba8051
      @batterybaba8051 3 роки тому

      Daliy post vich jyada interview vich a eda hi krde na adress na phone number

  • @ParminderKaur-ih8so
    @ParminderKaur-ih8so 3 роки тому +12

    ਵੀਰ ਜੀ ਸਤਿ ਸ਼ੀ ਅਕਾਲ ਤਾਹਾਨੂੰ ਸਾਰੀ ਟੀਮ ਨੂੰ ਦੋਨੋ ਹੱਥ ਜੋੜ ਕੇ ਵੀਰ ਜੀ ਕਾਲੇ ਜਾਦੂ ਅੈਡ ਨਹੀ ਅਾੳਣੀ ਚਾਹੀਦੀ ਕਿੳੁ ਕੇ ਸਾਡੇ ਸਰਦਾਰ ਵੀਰ ਬਹੁਤ ਸੋਹਣੀਅਾਂ ਗੱਲਾ ਕਰ ਰਹੇ ਹਨ ੲਿਹ ਤਾਂ ਲੋਕਾ ਨੂੰ ਲੁਟਣ ਦਾ ਕੰਮ ਕਰ ਰਹੇ ਹਨ

    • @Brar-797
      @Brar-797 3 роки тому +6

      Eh jehde sardar veer gellan kar rhe ne ehna nu tusi fees ta pushke dekho kaale jadu waleya naalo v jyada fees aa..

    • @hamirchandgoyal7918
      @hamirchandgoyal7918 Рік тому +2

      2000 ikk sitting da
      Thagg ne sirre de...
      Koi fark ni penda
      Teeera tukka chlda
      Theeek hogye ta theeek aa nhi ta than than gopal 😒😒😒😒

    • @Jhajjz_dairy_farm
      @Jhajjz_dairy_farm 5 місяців тому

      @@hamirchandgoyal7918ਮੈਂ ਵੀ ਗਿਆ ਹੋਇਆ ਠੱਗ ਨੇ ਸਿਰੇ ਦੇ ਤੇ ਇੰਸਟਾਗਰਾਮ ਤੇ ਮੈਨੂੰ ਬਲੋਕ ਕਰ ਤਾਂ ਇਹਨਾਂ ਨੇ ਹਰ ਵਾਰ ਸੱਦ ਕੇ 2000 ਲੈਦੇ ਆ ਲੋਕ ਵਿਚਾਰੇ ਦੁਖੀ ਹੁੰਦੇ ਆ ਵੀ ਅਰਾਮ ਆਵੇ ਦੇ ਦਿੰਦੇ ਆ ਤਿੰਨ ਚਾਰ ਵਾਰ ਲੁੱਟ ਖਾ ਕੇ ਹਟ ਜਾਂਦੇ ਆ ਸਿਰਫ ਘਰੇ ਐਕਸਰਸਾਇਜ ਕਰਕੇ ਠੀਕ ਹੋ ਸਕਦੇ ਆ you tube te ਵੀਡੀਓ ਦੇਖ ਕੇ ਐਕਸਰਸ਼ਾਇਜ ਕਰੋ

  • @amarjitmatharu4422
    @amarjitmatharu4422 2 роки тому +6

    without address of dr.sahib,this hard work done on this video has gone in to drain. maker of this video should hv common sense of giving address of this clinic.

  • @KuldeepSingh-sm2lc
    @KuldeepSingh-sm2lc 3 роки тому +10

    Daily post ਵਾਲਿਉ ਕਦੇ ਕੂਮੈਂਟ ਤਾਂ ਪੜ ਲਿਆ ਕਰੋ। ਮੋਬਾਇਲ ਨੰਬਰ ਤੇ ਪੂਛ ਲਿਆ ਕਰੋ

  • @gulzarsingh5556
    @gulzarsingh5556 3 роки тому +45

    ਸਰ, ਸਤਿ ਸ੍ਰੀ ਆਕਾਲ।ਸਰ ਫ਼ੋਨ ਨੰਬਰ ਅਤੇ ਅਡਰੈਸ ਦੱਸਿਓ। ਮਿਹਰਬਾਨੀ ਹੋਵੇਗੀ 🙏🙏

    • @AmritpalSingh-vc4sb
      @AmritpalSingh-vc4sb 3 роки тому +1

      @@ramanmultani this mobile number does not exist, can u check

    • @armanverma5495
      @armanverma5495 3 роки тому

      @@ramanmultani farak pinda hai ja is trha hi hai

    • @ramanmultani
      @ramanmultani 3 роки тому

      @@armanverma5495 bai mai vi net to hi labb ke pejeya baki pta ni... paise shapan vale hi lagde shayad

    • @amarjitsingh7177
      @amarjitsingh7177 2 роки тому

      @@ramanmultani birr address to dass do

    • @sukhdevsingh-dn7he
      @sukhdevsingh-dn7he Рік тому

      ਪਿੰਡ ਅਕਸਰ ਮੇਰੇ ਵਿਲਕਦੇ ਭੀ ਰਹੇਂ ਮੈਂ ਜਲਾਲਾਬਾਦ ਜਿਲ੍ਹਾ

  • @hsbhatti2682
    @hsbhatti2682 3 роки тому +15

    ਇਨ੍ਹਾਂ ਦਾ ਐਡਰੈੱਸ ਨਹੀਂ ਲਬਦਾ

    • @freefirepro587
      @freefirepro587 2 роки тому

      Sir gill road near gne college opposite nankana public school ludhiana sir insta te ph number hai

  • @anhaddecor
    @anhaddecor 3 роки тому +6

    Bhaji 20 mint de 2000 rupees charges han too high

  • @sukhmailsingh7204
    @sukhmailsingh7204 3 роки тому +8

    ਕ੍ਰਿਪਾ ਕਰਕੇ ਦੱਸੋ ਜੀ ਇਹ ਵੀਡੀਓ (ਕੈਰੋਂ ਪ੍ਰੋਕਟਰ ਵਾਲੀ) ਕਿਹੜੇ ਸ਼ਹਿਰ/ਪਿੰਡ ਦੀ ਹੈ। ਮੋਬਾਈਲ ਨੰਬਰ ਵੀ ਭੇਜਣ ਦੀ ਖੇਚਲ ਕ ਰ ਨਾਂ ਜੀ। ਧੰਨਵਾਦ ਜੀ।

  • @tejindersandhu7837
    @tejindersandhu7837 3 роки тому +13

    ਡਾਕਟਰ ਸਾਹਿਬ ਜੀ ਮੇਰੀ ਬੈਕ ਅਉਰ ਸਰਵਾਇਕਰ ਹੈ ਜੀ ਮੈਨੂੰ ਟੈਲੀਫੋਨ ਨੰਬਰ ਸੇਡ ਕਰਨਾ ਜੀ ਬੜੀ ਮੇਹਰ ਬਾਨੀ ਹੋਵੇਗੀ ਜੀ

    • @surinderkaur8132
      @surinderkaur8132 3 роки тому +1

      Doctor sahib da mob no & address dassna kirpan Kroo Ji

  • @RamSingh-gd4cw
    @RamSingh-gd4cw 2 роки тому +9

    Sir Dr ਸਾਹਿਬ ਪਤਾ ਤੇ ਫੋਨ ਨੰਃ ਵੀ ਦੱਸ ਦੇਵੋ ਜੀ।

  • @paramjeetkaur4114
    @paramjeetkaur4114 3 роки тому +4

    ਕਿਰਪਾ ਕਰ ਕੇ ਡਾਕਟਰ ਸਾਹਿਬ ਦਾ ਅਡਰੈੱਸ ਦਸ ਦਿਉ ਅਤੇ ਫੋਨ ਨੰਬਰ ਵੀ

  • @arpanjotkaurdhaliwal7079
    @arpanjotkaurdhaliwal7079 2 роки тому +3

    ਡਾਕਟਰ ਸਾਹਿਬ ਤੁਹਾਡਾ ਐਡਰੈੱਸ ਜਾ ਫੋਨ ਨੰਬਰ ਵੀ ਦੱਸ ਦੋ ਜੀ 🙏🙏

  • @mrsingh4186
    @mrsingh4186 3 роки тому +11

    Give the address of Dr. Saab

  • @bakhshishsingh2924
    @bakhshishsingh2924 3 роки тому +1

    ਤੁਹਾਡੇ ਤੋਂ ਮੋਬਾਈਲ ਨੰ ਤੇ ਐਡਰੈੱਸ ਪੁੱਛਦੇ ਆ ਸਾਰੇ। ਦੱਸਦੇ ਕਿਉਂ ਨਹੀਂ?

  • @JaswinderSingh-ri2hg
    @JaswinderSingh-ri2hg 2 роки тому +5

    Dr. Sahab kirpa karke adras daso

  • @randeepsingh3675
    @randeepsingh3675 Рік тому +1

    ਵੀਰ ਜੀ ਜਦ ਤੁਸੀ ਕਿਸੇ ਡਾਕਟਰ ਜਾਂ ਵੈਦ ਜੀ ਦੀ ਮੁਲਾਕਾਤ ਕਰਦੇ ਹੋ ਤਾਂ ਓਹਨਾ ਪੂਰਾ ਐਡਰੈਸ ਜਰੂਰ ਦੇਦੁਿਆ ਕਰੋ ਜੀ ਧਂਨਵਾਦ ਜੀ

    • @rajandeepkaur2776
      @rajandeepkaur2776 Рік тому

      Sir please address jarur daso taki janta da pla ho sake

  • @amandeepsingh-yk4nt
    @amandeepsingh-yk4nt 3 роки тому +10

    ਵੀਡਿਓ ਬਣਾਦੇ ਓ ਲੋਕਾਂ ਦੇ ਭਲੇ ਵਾਸਤੇ ਪਰ ਭਲਾ ਕਰਦੇ ਨਹੀਂ o ਤੁਸੀ , ਐਡਰੈੱਸ ਕਿਉ ਨੀ ਦਿੰਦੇ

    • @kuldipsinghvirk4010
      @kuldipsinghvirk4010 3 роки тому

      @@ramsingh7638 nota band aunda g

    • @Brar-797
      @Brar-797 3 роки тому +1

      @@kuldipsinghvirk4010 je chal v pya ta v chakde nahi eh..je chak v lya fees ehni dasange k aam benda nahi ja sekda

    • @SurinderSingh-dj7jg
      @SurinderSingh-dj7jg 3 роки тому

      @@Brar-797 ਬਚ ਕੇ ਸੱਜਣੋ....ਇਸ ਨੰਬਰ ਤੋ ਆਡੀਓ ਪਾਉਂਦੇ ਆ ਕਿਸੇ ਨਿਆਣੇ ਕੋਲੋਂ ਪਹਿਲਾਂ1000 ਪੇਟੀਅਐਮ ਕਰੋ ਫਿਰ ਦਵਾਈ ਵੀ ਲਿਖ ਕੇ ਭੇਜਾਂਗਾ

  • @parminderkaur4360
    @parminderkaur4360 3 роки тому +8

    ਫੋਨ ਨੰਬਰ ਜਰੂਰ ਦਸਦੋ ਜੀ

  • @sohansingh1264
    @sohansingh1264 2 роки тому +3

    Address of dr pardeep singh should be mentioned so that people may contact him.

  • @nirmalnimma3502
    @nirmalnimma3502 3 роки тому +8

    Address v Dass dia Karo ji 🙏

  • @Merasohnapanjab
    @Merasohnapanjab 3 роки тому +1

    ਭਾਈ ਸਾਬ੍ਹ ਐਡਰੈੱਸ ਅਤੇ ਫੋਨ ਨੰਬਰ ਦੱਸਿਆ ਕਰੋ ਬਾਕੀ ਗੱਲਾਂ ਬਾਅਦ ਵਿੱਚ ਕਰਿਆ ਕਰੋ !!ਹੁਣ ਡਾ ਸਾਹਿਬ ਦਾ ਅਡਰੈੱਸ ਕਿੱਥੋਂ ਲਈਏ ????

  • @rajunarula8145
    @rajunarula8145 3 роки тому +6

    यार पता वी दसिया करो

  • @kulwantsingh-zl6ok
    @kulwantsingh-zl6ok Місяць тому

    ਪੱਤਰਕਾਰ ਸਾਹਿਬ ਡਾਕਟਰ ਦਾ ਪਤਾ ਦੱਸੋ ਗਗਨ ਬੇਦੀ ਜੀ

  • @muskanbhandari6076
    @muskanbhandari6076 3 роки тому +3

    Sir frozen shoulder ka treatment haiapke pass

  • @Jhajjz_dairy_farm
    @Jhajjz_dairy_farm 5 місяців тому

    ਨਾ ਜਾਇਓ ਤਕਲੀਫ ਵਧਾ ਦੇਣ ਗੇ

  • @SukhchainSingh-re1io
    @SukhchainSingh-re1io 3 роки тому +7

    Patrkar ji tuc phla valia vdos ch v kde address nhi dseya

  • @balkarsekhonmeet1456
    @balkarsekhonmeet1456 3 роки тому +10

    Dr.pardeep ji apna adress dio ji

    • @sw4ger087
      @sw4ger087 3 роки тому

      Tuhnu b prblm aa dear ?

  • @sukhcharnsingh930
    @sukhcharnsingh930 3 роки тому +5

    ਪਤਾ ਦਸੋ ਜੀ

  • @madhurimakarwall1819
    @madhurimakarwall1819 3 роки тому +10

    Dr. Sahib , Can you tell us exercises for us(senior citizens) to improve our mobility and knee pain and leg pain

  • @yuvrajsharma4703
    @yuvrajsharma4703 Рік тому +2

    Fees and location

  • @SukhdevSingh-vv1oz
    @SukhdevSingh-vv1oz 2 роки тому +1

    Good bay g

  • @balkaur3979
    @balkaur3979 2 роки тому +1

    ਅਡਰੈਸ ਤਾਂ ਦਿਓ ਵੀਰ । ਇਸ ਵੀਡੀਓ ਦੇ ਪਾਉਣ ਦਾ ਮਕਸਦ ਤਾਂ ਹੀ ਪੂਰਾ ਹੋ ਸਕਦਾ ਅਗਰ ਅਡਰੈਸ ਜਾ ਫੋਨ ਨੰਬਰ ਦਿੱਤਾ ਜਾਵੇ। ਮੈਂ ਆਪਣੇ ਮਾਤਾ ਜੀ ਨੂੰ ਇਨ੍ਹਾਂ ਕੋਲ ਲਿਆਉਣਾ ਚਾਹੁੰਦੀ ਹਾਂ। ਉਹ ਬਿਸਤਰ ਤੇ ਦਰਦ ਵਿੱਚ ਪਏ ਹਨ। Manipulation ਚਾਹੀਦੀ ਹੈ। ਕਿਰਪਾ ਕਰਕੇ ਅਡਰੈਸ ਦਿਉ

  • @jeevancheema4044
    @jeevancheema4044 3 роки тому +2

    Very good treatment h ek bar Jarur Jao g

  • @hiravarpalsingh6410
    @hiravarpalsingh6410 3 роки тому +6

    ਵੀਡੀਓ ਭਾਵੇਂ 2ਘੰਟੇ ਦੀ ਬਣਜੇ ਪਰ ਫੋਨ ਨੰਬਰ ਤੇ ਐਡਰੇਸ ਨਹੀਂ ਦੇ ਸਕਦੇ ਦੇ ਆਉਣਾ ਹੋਵੇ ਤਾਂ ਕਿਤੇ ਆਈਏ

  • @gurmeetsinghguri4411
    @gurmeetsinghguri4411 3 роки тому +6

    ਗਗਨ ਡਾਕਟਰ ਦਾ ਐਡਰੈੱਸ ਜਰੂਰ ਦੇਵੋ ਜੀ

  • @BalwantSingh-or1iw
    @BalwantSingh-or1iw 3 роки тому +4

    Patarkar ji tusin jis specialist da interview lainde ho usda adress tan dasia kro.Thank you.

  • @Singhji6791
    @Singhji6791 3 роки тому +7

    The Daily Post team requests that in order to take your channel further, you must provide the address of the video you are posting in the description so that people will fully support you.
    Thank you

    • @ramanmultani
      @ramanmultani 3 роки тому

      Doctor. Pardeep Singh Ludhiana
      Shahid jasdev singh nagar. Ludhiana
      9998170101

    • @surjitkaur9448
      @surjitkaur9448 3 роки тому

      À

  • @amarjitsidhu2135
    @amarjitsidhu2135 2 роки тому +1

    ਡਾਕਟਰ ਸਾਬ ਕਿਥੇ ਰੇਦੇ ਨੇ ਕੀ ਨਾ ਹੈ ਡਰੈਸ ਸੋ ਕਰੋ

  • @27gurprabhdeepsingh59
    @27gurprabhdeepsingh59 3 роки тому +2

    Doctor pardeep Singh bachitar Nagar ludhiana

  • @pkd7345
    @pkd7345 3 роки тому +1

    Good

  • @manjeetkaur8394
    @manjeetkaur8394 3 роки тому +2

    Fees kiny h

  • @vijaykalra6526
    @vijaykalra6526 3 роки тому

    Dr sahib mera disk pain bilkul theek 70 parsent theek par left.
    Baju vich pain hai dish pain sy raleef ke vajaha sy aana huya mushkil mai aap ky paas aavaga sir jab dard jeada tha to 2.3.siting ho gai ab pain kamm
    Hai to nahi aa paya ab chaker.
    Jaroor lagauga so nice .
    Spl thanks Pardeep ji.

  • @maranathachurchludhiana1047
    @maranathachurchludhiana1047 3 роки тому +7

    He is from ludhiana, and location is near GNE college.

  • @AmarjitKaur-ie9vq
    @AmarjitKaur-ie9vq 3 роки тому +5

    Sir tusi bahut vadhia interview kiti pr ,adress tusi na dseaa k ,Dr sahib kithe hn

    • @ramanmultani
      @ramanmultani 3 роки тому +2

      Doctor. Pardeep Singh Ludhiana
      Shahid jasdev singh nagar. Ludhiana
      9998170101

  • @amandeepsaini5592
    @amandeepsaini5592 3 роки тому +4

    Plz adress daso🙏🙏👌

  • @jaswinderaujla4348
    @jaswinderaujla4348 8 місяців тому

    ਵੀਰ ਜੀ ਡਾਕਟਰ ਸਾਹਿਬ ਦਾ ਟੈਲੀਫੋਨ ਨੰਬਰ ਅਤੇ ਐਡਰੈਸ ਜਰੂਰ ਦੱਸੋ

  • @satnamkaur1129
    @satnamkaur1129 3 роки тому +9

    ਇਹਨਾਂ ਦਾ ਐਡਰੈੱਸ ਕਿ ਹੈ ਅਤੇ ਫੋਨ ਨੰਬਰ ਵੀ ਦਸਿਓ

    • @ramanmultani
      @ramanmultani 3 роки тому

      Doctor. Pardeep Singh Ludhiana
      Shahid jasdev singh nagar. Ludhiana
      9998170101

  • @JoginderSingh-sn1ko
    @JoginderSingh-sn1ko 3 роки тому +6

    Street number 6 saheed jagdev Singh Nagar Ludhiana

  • @sadhuram3441
    @sadhuram3441 3 роки тому +4

    Dr sahib you are great god bless you

  • @sukhveertoo503
    @sukhveertoo503 3 роки тому +4

    ਭਾਈ ਸਾਬ੍ਹ ਫੋਨ ਨੰਬਰ ਜਾਂ ਅਡਰੈਸ ਤਾਂ ਦੇ ਦਿਓ ਜੀ

    • @japinderkaur5562
      @japinderkaur5562 3 роки тому

      Address daso Bhai sahib plz🙏

    • @ramanmultani
      @ramanmultani 3 роки тому

      Doctor. Pardeep Singh Ludhiana
      Shahid jasdev singh nagar. Ludhiana
      9998170101

    • @SurinderSingh-dj7jg
      @SurinderSingh-dj7jg 3 роки тому

      @@ramanmultani ਇਸ ਨੰਬਰ ਤੇ ਕੁੱਝ ਨਹੀਂ ਲੱਭਣਾ

  • @monesterking5566
    @monesterking5566 2 роки тому

    Gud job sir

  • @sachdavela6938
    @sachdavela6938 2 роки тому +1

    ਡਾਕਟਰ ਸਾਬ ਆਪਣਾ ਫੋਨ ਚੁੱਕ ਲਿਆ ਕਰੋ ,

    • @freefirepro587
      @freefirepro587 2 роки тому

      Call time 10 to 5 pm Sunday off

    • @sachdavela6938
      @sachdavela6938 2 роки тому

      @@freefirepro587 10 ਤੋਂ 5 ਵਜੇ ਵਿਚ ਵੀ ਕੇਈ ਵਾਰ ਕਾਲ ਕਰਕੇ ਦੇਖੀ ਹੈ ਪਰ ਤੁਸੀਂ ਫੋਨ ਚੁੱਕਦੇ ਨਹੀਂ ਬੈੱਲ ਵੱਜਦੀ ਹੈ

  • @KamalkaurKamal-ew8xw
    @KamalkaurKamal-ew8xw 24 дні тому

    Please sir menu v address do doctor Ji da menu bhut back pain rehndi a hun ti nas v block ho chali a ze karda hi nahi hun ti eh life zenn nu

  • @virsingh206
    @virsingh206 8 місяців тому

    ਸਿਰੇ ਦੇ ਠੱਗ ਨੇ ਗੱਲਾਂ ਵਿੱਚ ਨਾ ਆਉਣਾ

  • @kamaldeepkaur2403
    @kamaldeepkaur2403 3 роки тому +3

    address mention kio nhi kita g 🤔🤔

  • @j.sgamer0001
    @j.sgamer0001 3 роки тому +1

    Address ?Address?......

  • @sandeepguraya7673
    @sandeepguraya7673 3 роки тому +7

    Address please 🙏🙏

  • @RamSingh-tg5hc
    @RamSingh-tg5hc 3 місяці тому

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਮੈਂ ਭਾਰ ਵੱਧ ਚੁਕਿਆ ਸੀ ਇਸ ਕਰਕੇ ਬੈਕ ਪੇਨ ਰਹਿਦੀ ਏ ਅਪਨਾ ਅਡਰੈਸ ਫ਼ੋਨ ਨੰਬਰ ਦੱਸੋ ਜੀ

  • @ekamdeepdhanao4490
    @ekamdeepdhanao4490 Рік тому +1

    Sir dr ਸਾਹਿਬ ਪਤਾ ਤੈ ਫੋਨ ਨੰਬਰ ਵੀ ਦੱਸ ਦੇਵੇ ਜੀ

  • @balwindersinghkhipal5304
    @balwindersinghkhipal5304 3 роки тому +4

    ਸਤਿ ਸ੍ਰੀ ਅਕਾਲ ਜੀ ਬਾਈ ਜੀ ਡਾਕਟਰ ਦਾ ਪਤਾ ਨਹੀਂ ਦਸਿਆ ਕਿੱਥੇ ਹੈ

  • @gurlaldhaliwal9950
    @gurlaldhaliwal9950 3 роки тому +2

    Socil media di main kami jdo kishe nal gal karde ne udo osda name te addres ni dadde

  • @malkiatsingh-hm2vm
    @malkiatsingh-hm2vm 4 місяці тому

    Address

  • @bhadursingh2272
    @bhadursingh2272 3 роки тому +6

    ਦਸ ਸਾਲ ਤੋਂ ਪਿੱਠ ਪ੍ਰੋਬਲਮ੍ਹ ਹੈ ਫੋਨ ਨੰਬਰ ਅਡ੍ਐਸ ਦੱਸੋ ਧੰਨਵਾਦ

  • @GurmeetSingh-lw1dl
    @GurmeetSingh-lw1dl 2 роки тому

    Sir g very very nice g

  • @drarjunsingh4550
    @drarjunsingh4550 2 роки тому +1

    ਪੱਤਰਕਾਰ ਨੂੰ ਵੀਡੀਉ ਬਨਾਉਣ ਲਈ ਪੈਸੇ ਘੱਟ ਦਿੱਤੇ ਹਨ ਤਾਹੀਉ ਨੰਬਰ ਤੇ ਐਡਰੈੱਸ ਨਹੀਂ ਦੱਸਿਆ । ਧੰਨਵਾਦ ਜੀ

  • @SandeepSingh-bv3js
    @SandeepSingh-bv3js 2 роки тому +1

    ਫੀਸ ਬਾਰੇ ਵੀ ਦੱਸ ਦਿਆ ਕਰੋ ਕੀ ਗਰੀਬ ਲੋਕ ਵੀ ਕਰਵਾ ਸਕਦੇ ਨੇ

  • @Officialpardhan0786
    @Officialpardhan0786 3 роки тому +5

    ਫੋਨ ਨੰਬਰ ਤੇ ਐਡਰੈੱਸ ਜਰੂਰ ਦਿਓ

  • @lakhwinderbrar2059
    @lakhwinderbrar2059 5 місяців тому

    ਠॅਗ ਬਚੋ 2000 ਫੀਸ िੲਨਾ ਦੀ

  • @MrNavjotarora
    @MrNavjotarora 4 місяці тому

    2 var dekh layi video , address ta dsya nahi kite , salute te tadi pararkari nu 😅

  • @surjitsingh-tb6uz
    @surjitsingh-tb6uz 3 роки тому +2

    Dear Dr Pardeep Singh Sir I ringh up to you on given mobile no for treatment but nobody respond since a weak daily.

  • @filmyzone2758
    @filmyzone2758 3 роки тому +1

    Deep chiropractor ludhiana punjab

  • @gurpreetsingh-lf5sl
    @gurpreetsingh-lf5sl 8 місяців тому

    Gill road by pass Mc domones

  • @darshansingh-jn3nz
    @darshansingh-jn3nz 2 роки тому

    ਬਾੲੀ ਜੀ ਵੀਡੀੳ ਬਣਾੳੁਣ ਤੋਂ ਪਹਿਲਾ ਡਾ. ਸਾਹਿਬ ਦਾ ਫੋਨ ਨੰਃ ਦੱਸਿਅਾ ਕਰੋ ਬਹੁੱਤ ਲੋਕ ਵੀਡੀੳ ਤਾਂ ਤਾਂ ਬਣਾ ਦਿੰਦੇ ਨੇ ਪਰ ਅੈਡਰੇਸ ਨਹੀਂ ਦਸਦੇ ਪਤਾ ਨੀ ਕਿੳੁਂ

  • @baldevsinghgillbudhsinghwa9352
    @baldevsinghgillbudhsinghwa9352 2 роки тому +1

    ਲੱਤ ਦੁਖਦੀ ਦਾ ਕੋਈ ਇਲਾਜ ਹੈ?

  • @pritamsingh-yl2vu
    @pritamsingh-yl2vu 3 роки тому +1

    Addrdss

  • @rajindersingh2091
    @rajindersingh2091 2 роки тому

    ਸਰ ਤੁਹਾਡੇ ਇਹ ਵੀਡੀਓ ਵਿਖਾਉਣ ਦਾ ਕਿ ਜੇਕਰ ਤਸੀ ਡਾਕਟਰ ਸਾਹਿਬ ਦਾ ਐਡਰੈੱਸ ਤੇ ਮੋਬਾਈਲ ਨੰਬਰ ਨਹੀ ਦੱਸੀਆਂ

  • @KanchanSharma-yz8ls
    @KanchanSharma-yz8ls 2 роки тому

    Mai apki phli bar vedio dekhi pr apka add.nhi pta lga plz btaye mai kmr drdse bht presan hu plz btaye

  • @lakhwinderkaur9144
    @lakhwinderkaur9144 3 місяці тому

    Agrees please

  • @kalvinderkaur6865
    @kalvinderkaur6865 3 роки тому +4

    ਸਤਿ ਸ੍ਰੀ ਆਕਾਲ ਵੀਰ ਜੀ ਫੋਨ ਨੰਬਰ ਦੱਸੋ 🙏

  • @vickysachdeva8571
    @vickysachdeva8571 3 роки тому +2

    Gill Road Ludhiana bachittar Nagar doctor Pradeep Singh ji

  • @jaspindersingh5320
    @jaspindersingh5320 2 роки тому +1

    Fees kinni hai ji

  • @shardaanand6100
    @shardaanand6100 3 роки тому +1

    मेरी सजी टांग काम नही करती आप कुछ बताओगे

  • @amarjitkaur2488
    @amarjitkaur2488 2 роки тому +1

    Charopracter treatment is the Best

  • @chandanmaksh8648
    @chandanmaksh8648 20 днів тому

    2000 per setting hai
    Expensive hai.

  • @brijmohansahni3178
    @brijmohansahni3178 3 роки тому +1

    Address batane ke pasa leto ho .?pl discription men Dr ka Address likho.its shows u ar not a trained reporter.

  • @HardeepSIngh-lt5bz
    @HardeepSIngh-lt5bz 3 роки тому +6

    Please Address duso ji

    • @Rai008vlogs
      @Rai008vlogs 3 роки тому

      @@ramsingh7638 eh dr Saab da number a bai

  • @mannkaur5621
    @mannkaur5621 3 роки тому +1

    Bina pte tu jis kmm dia gla sb.???

  • @BaljitSingh-zf9vk
    @BaljitSingh-zf9vk Рік тому

    ਜੇਕਰ ਐਡਰਸ ਜਾ ਨੰਬਰ ਨਹੀਂ ਦੇਣਾ ਤਾਂ ਵਿਡਿਓ ਬਨਾਨ ਕੀ ਲਾਭ

  • @sukhcharnsingh930
    @sukhcharnsingh930 3 роки тому +3

    ਫੀਸ ਕਿੰਨੀ ਹੇ ਜੀ

  • @akamdeep5576
    @akamdeep5576 Рік тому

    Dr saab L5 S1 de problem ha

  • @rajniverma1544
    @rajniverma1544 Рік тому

    Please give me addres I have to much pain in my leg more then 3 month

  • @amandeepsaini5592
    @amandeepsaini5592 3 роки тому +2

    Bhaji plz phon no send karo mere l4 l5 manke coprees spin hai ji

  • @deshdigall3670
    @deshdigall3670 3 роки тому +1

    ਵਾਹਿਗੁਰੂ ਜੀ

  • @ManjitKaur-hw6pu
    @ManjitKaur-hw6pu 3 роки тому +1

    ਞੀਰ ਜੀ ਐਡਰੈਸ ਤਾ ਦਸ ਦਿਉ

  • @27gurprabhdeepsingh59
    @27gurprabhdeepsingh59 3 роки тому +1

    Ludhiana engineering collage near vacated nager

  • @Harpreetsingh-xg9gh
    @Harpreetsingh-xg9gh 3 роки тому +6

    eh koi jadu nai es di study hundi hai....jalandhar ch v pind talhan ch ek veer sewa karda hai....only sunday nu Gurudwara Baba Nehal Singh Singh Ji shahedan vikhe....sunday nu....Timming 9 to sham 5 vaje tak hai....sewa hai koi kharcha nai.....

  • @sunitarani471
    @sunitarani471 3 роки тому +1

    Sir Docter sab da number lggda ni pia