ਇੱਥੇ ਗਵਾਚਿਆ ਬੰਦਾ ਫਿਰ ਕਦੇ ਨੀ ਲੱਭਦਾ The lost City | Punjabi Travel Couple | Ripan Khushi Petra Jordan

Поділитися
Вставка
  • Опубліковано 3 тра 2024

КОМЕНТАРІ • 258

  • @naibsingh3021
    @naibsingh3021 Місяць тому +10

    ਪੈਂਤਰਾ Beutiful ਦੇਖਣ ਜੋਗ ਜਗਾ ਰਿੰਪਨ ਵੀਰ ਤੁਹਾਡੇ ਉਧਮ ਸਕਦਾ ਦੁਨੀਆਂ ਦਾ ਸੱਤਵਾਂ ਅਜੁਬਾ ਕੁਦਰਤ ਦੇ ਨਜ਼ਾਰੇ ਦੇਖਣ ਨੂੰ ਮਿਲ ਗੇ ਵਾਹਿਗੁਰੂ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @davinderpal987
    @davinderpal987 Місяць тому +17

    ਰਿਪਨ ਖੁਸ਼ੀ ਜੀ ਜਾਰਡਨ ਦੀ ਬਹੁਤ ਸਾਰੀ ਬਹੁਮੁੱਲੀ ਜਾਣਕਾਰੀ ਦਿੱਤੀ ਹੈ ਆਪ ਜੀ ਨੂੰ ਪਰਮਾਤਮਾ ਤੰਦਰੁਸਤੀ ਅਤੇ ਉਤਸ਼ਾਹ ਬਖ਼ਸ਼ੇ ਆਪ ਜੀ ਦੇ ਨਾਲ ਅਸੀਂ ਦੁਨੀਆਂ ਭਰ ਵਿਚ ਘੁੰਮਦੇ ਰਹੀੲਏ

  • @JagtarSingh-wg1wy
    @JagtarSingh-wg1wy Місяць тому +9

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਦੁਨੀਆਂ ਦੇ ਇੱਕ ਅਜੂਬੇ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @manjindersinghbhullar8221
    @manjindersinghbhullar8221 Місяць тому +30

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਜਰੀਏ ਅਸੀਂ ਵੀ ਘੁੰਮ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ

  • @jatinderbhinder4360
    @jatinderbhinder4360 29 днів тому +6

    21:00 khusi di gall bahut vadia laggi Hemkund ਸਾਹਿਬ ਵਾਲੀ

  • @PalwinderSingh-tg1fk
    @PalwinderSingh-tg1fk Місяць тому +16

    ਕੁਦਰਤ ਦਾ,ਕ੍ਰਿਸਮਸ, ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ ਕਲਾ,ਬਖਸ਼ੇ

  • @mohindersingh9293
    @mohindersingh9293 29 днів тому +4

    Musa da pind kismat Wale nu dekhan nu milda Musa rab da Banda c❤❤❤❤

  • @paramjitjodhpur8224
    @paramjitjodhpur8224 29 днів тому +1

    ਵਾਹ ਰਿਪਨ ਖੁਸ਼ੀ ਪਹਿਲਾਂ ਤਾਂ ਤੁਸੀਂ ਧੰਨਤਾਂ ਦੇ ਹੱਕਦਾਰ ਹੋ ਫਿਰ ਇਸ ਕੁਦਰਤੀ ਕਿਰਿਸਮਾਂ ਦੁਨੀਆ ਦਾ ਅਜੂਬਾ ਬਾਕਮਾਲ ਐਸ। ਤੁਸੀਂ ਤਾਂ ਬੇਟੇ ਇਹਨਾਂ ਕੁਝ ਵਿਖਾ ਦਿੱਤਾ ਜਿਸਦਾ ਸੁਫਨਾ ਵੀ ਨਹੀਂ ਸੀ ਲਿਆ। ਤੰਦਰੁਸਤ ਤੇ ਖੁਸ਼ ਰਹੋ ਬੱਚਿਓ।

  • @NirmalSingh-fj1hv
    @NirmalSingh-fj1hv 26 днів тому

    ਕੁਦਰਤ ਦਾ ਤੋਹਫਾ
    ਧੰਨਵਾਦ
    ਰਿਪਨ ਅਤੇ ਖੁਸ਼ੀ

  • @harveygill4589
    @harveygill4589 Місяць тому +6

    ਜ਼ਿੰਦਗੀ ਦੇ ਅਸਲੀ ਨਜ਼ਾਰੇ ਇਹ ਪੰਜਾਬੀ ਲੈ ਰਹੇ ਨੇ 👌

  • @DilbagSingh-xh8sd
    @DilbagSingh-xh8sd Місяць тому +6

    ਭਾਈ ਜੀ ਬਹੁਤ ਸੋਹਣੀਆਂ ਜਗ੍ਹਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਜਿਤਨਾ ਤੁਰਦੇ ਹੋ ਮਿਹਨਤ ਬਹੁਤ ਕਰਦੇ ਹੋ ਪਰਮਾਤਮਾ ਤੁਹਾਨੂੰ ਹੋਰ ਸ਼ਕਤੀ ਦੇਵੇ ਧੰਨਵਾਦ ਧਾਲੀਵਾਲ ਭੈਣੀ ਜੱਸਾ😊

  • @harbhajansingh8872
    @harbhajansingh8872 Місяць тому +4

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @singhkanpur1
    @singhkanpur1 29 днів тому +2

    ਬਹੁਤ ਧੰਨਵਾਦ patra ਵਿਖਾਉਣ ਲਈ... ਕੁਦਰਤ ਦੇ ਰੰਗ ਨਿਆਰੇ ਕੈਸੀ ਕੈਸੀ ਪਹਾੜਾਂ ਦੀ ਤਰਾਸ਼ੀ ਕੁਦਰਤ ਨੇ ਕੀਤੀ ਪਰ ਉਸ ਤੋਂ ਵੱਧ ਪੁਰਾਣੇ ਸਮੇਂ ਦੇ ਲੋਕਾਂ ਤੇ ਹੈਰਾਨੀ ਹੁੰਦੀ ਹੈ ਕੀ ਕਿਵੇਂ ਪਹਾੜਾਂ ਨੂੰ ਤਰਾਸ਼ ਕਰ ਕੇ ਸੋਹਣੇ ਘਰ ਬਣਾਉਣ ਦੀ ਮਹਾਰਤ ਸੀ ਇੰਨੇ ਵੱਡੇ ਖੇਤਰ ਵਿਚ ਸ਼ਹਿਰ ਵਸਾਉਣ ਦੀ ਤਕਨੀਕ ਅਤੇ ਸਾਡੇ ਸਮੇਂ ਦੀ ਤਕਨੀਕੀ ਜਾਣਕਾਰੀ ਫਿਕੀ ਲੱਗਣ ਲੱਗਦੀ ਹੈ

  • @gurtejkaur6431
    @gurtejkaur6431 29 днів тому +2

    Wow wow woh ਕੁਦਰਤ ਤੋਂ ਪਾਰ ਕੁਝ ਵੀ ਨਹੀਂ

  • @user-yx1mi3rj5v
    @user-yx1mi3rj5v Місяць тому +4

    ਏਹ ਵੀ ਫੋਟੋਆਂ ਦੇਖੀਆਂ ਸੀ ਏਹ ਅਜੂਬਾ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @jandwalianath7279
    @jandwalianath7279 Місяць тому +11

    ਪੰਜਾਬ ਦੇ ਯੋਧੇ ਰਿਪਨ ਖੁਸ਼ੀ ਦਿਲ ਵਾਲੇ

  • @travelwithnagyal
    @travelwithnagyal 28 днів тому

    ਰਿਪਨ ਵੀਰੇ ਬਹੁਤ ਵਧੀਆ ਤੁਸੀ ਪੱਥਰਾਂ ਵਿਚ ਵੀ ਜਾਨ ਪਾਉਣ ਦੀ ਸਮਰੱਥਾ ਰੱਖਦੇ ਹੋ l ਗੁਰੂ ਸਾਹਿਬ ਤੁਹਾਨੂੰ ਦੋਹਾਂ ਨੂੰ ਚੜ੍ਹਦੀਕਲਾ ਚ ਰੱਖਣ ਜੀ l

  • @user-jv7hd6wc6t
    @user-jv7hd6wc6t 29 днів тому +1

    ਅਸੀ ਈਦਾਂ ਦੀਆਂ ਛੁੱਟੀਆਂ ਵਿਚ ਗਏ ਸੀ ਪਰ ਗਰਮੀ ਬਹੁਤ ਜਿਆਦਾ ਹੋਣ ਕਰਕੇ ਬਹੁਤ ਅੱਗੇ ਤਕ ਨਹੀਂ ਜਾ ਸਕੇ ਫਿਰ ਵੀ 5-6 ਘੰਟੇ ਲੱਗ ਗਏ ਪਰ ਕੁਦਰਤ ਬਹੁਤ ਵਧੀਆ ਜੀ।
    ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰਿਪਨ ਵੀਰੇ

  • @SatnamSingh-fe3tg
    @SatnamSingh-fe3tg Місяць тому +3

    Dhan Guru Nanak Dev g Chadikala Rakhna 🙏

  • @jarnailsinghbrarbhagtabhai894
    @jarnailsinghbrarbhagtabhai894 29 днів тому +1

    ਖੁਸ਼ੀ ਰਿਪਨ ਬੇਟਾ ਜੀ ਧੰਨਵਾਦ ਜੀ 🙏🙏

  • @gurpalsingh7037
    @gurpalsingh7037 29 днів тому +1

    ਪੇਤਰਾ ਦੇਖਿਆ ਤਾ ਬਹੁਤ ਜਾਣਕਾਰੀ ਮਿਲੀ
    Thanks Ripan Khusi

  • @ManpreetKaur-hp2br
    @ManpreetKaur-hp2br Місяць тому +1

    ਵਾ ਕਿਆ ਬਾਤ ਹੈ ਵਾਕੇ ਹੀ ਬਹੁਤ ਸੋਹਣਾ ਹੈ ❤❤ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਏ ਰੀਪਨ ਖੁਸ਼ੀ 🙏🙏

  • @anuragsharma6275
    @anuragsharma6275 29 днів тому

    भाई जी हम आपके बदोलत ही इस हसीन दुनिया को देख लिया वरना तो ये हमे और जनम में भी नशीब होती आप दोनों का दिल की गहराई से बहुत बहुत धन्यवाद🙏💕🙏💕🙏💕🙏💕

  • @bharatsidhu1879
    @bharatsidhu1879 Місяць тому +1

    ਬਹੁਤ ਚੰਗਾ ਲੱਗਿਆ ਜੌਰਡਨ ਦੇਸ਼ ਦਾ ਸ਼ਹਿਰ ਪੈਤਰਾ ਅੱਤੇ ਉਸਦਾ ਆਲਾ - ਦੁਆਲਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਜੌਰਡਨ ਦੇਸ਼ ਦੀ ਸੈਰ ਕਰਾਉਣ ਲਈ ।

  • @parvindersingh3692
    @parvindersingh3692 Місяць тому +1

    V good Ripan and Khushi you show us so wonderful places take care and God bless ❤️❤️❤️🙏 to both of you.

  • @sunnyshergill6428
    @sunnyshergill6428 29 днів тому +1

    Wow tusi Sanu Nayab cheezan dikha ditya aaj tuhada bohat-bohat dhanwad

  • @jagdevsingh4742
    @jagdevsingh4742 Місяць тому +3

    Nice ਵੀਡੀਓ ਬਹੁਤ ਸੋਹਣਾ ਟੂਰ ਆ ਅੱਜ ਦਾ
    Location ਬਹੁਤ ਵਧੀਆ ਦਿਖਾਈ ਗਈ
    ਅਸੀਂ ਵੀ ਤੁਹਾਡੇ ਨਾਲ enjoy ਕਰ ਰਹੇ
    ਵਾਹਿਗੁਰੂ ਚੜਦੀ ਕਲਾ ਚ ਰੱਖੇ 🙏🙏🙏🙏

  • @AmolChohan-je4ho
    @AmolChohan-je4ho 29 днів тому +1

    Thanks paa ji showing that sights of the world

  • @gurpritamsingh8050
    @gurpritamsingh8050 29 днів тому +1

    ਬਹੁਤ ਬਹੁਤ ਧੰਨਵਾਦ ਜੀ।
    ਕੈਪਟਨ ਗੁਰਪ੍ਰੀਤਮ ਸਿੰਘ ਅਨੰਦਪੁਰ ਸਾਹਿਬ

  • @ninderkaur1080
    @ninderkaur1080 Місяць тому +1

    You are strong and breav Ripan nd Khushi God bless you 💞

  • @himmatgill2090
    @himmatgill2090 Місяць тому +1

    bhut vadia lga bai ripan khusi ajj da petra God bless you bai ripan khusi sat shiri akal ji

  • @hsgill4083
    @hsgill4083 29 днів тому +1

    Beautiful petra thanks ji

  • @s.sharma3015
    @s.sharma3015 29 днів тому +1

    Nice changed than 1982!i was there . We drive in front doors and was on top 👍

  • @TarsemBal-oc3xs
    @TarsemBal-oc3xs 29 днів тому

    ਰਿਪਨ ਖੁਸ਼ੀ ਤੂਸੀ ਬਹੁਤ ਸਹਿਣਾ ਸਭ ਕੁਛ ਦਿਖਾ ਰਹੈ ਨੈ ਤੁਸੀ ਹਮੇਸ਼ਾ ਖੁਸ਼ ਰਹੋ 🙏🙏🌷🌷

  • @RandhirSingh-do2xz
    @RandhirSingh-do2xz 29 днів тому +1

    Thanks ji rapen and khusi

  • @kewalkrishan7809
    @kewalkrishan7809 29 днів тому

    ਮੰਗਲ ਗ੍ਰਹਿ ਵਰਗਾ ਲਗਦਾ ਹੈ ਸੀਨ। ਰਿਪਨ ਤੇ ਖੁਸ਼ੀ ਜਿਉਂਦੇ ਵਸਦੇ ਰਹੋ ਜ਼ਿੰਦਾਦਿਲ ਜੋੜੀ।

  • @user-cp8nb6ic9f
    @user-cp8nb6ic9f Місяць тому +1

    Ripan bai yar Sachii kehna sschi dill pyar ah rabb sonu dowa nu hmesa ikatha rakhab❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MajorSingh-po6xd
    @MajorSingh-po6xd 28 днів тому

    ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @gogipreet7330
    @gogipreet7330 29 днів тому +1

    Aj da blog nice c .❤❤dil khus karta .❤❤❤GBU❤❤

  • @munawarahmed2150
    @munawarahmed2150 Місяць тому +2

    Good effort
    Best of luck for coming trips

  • @jagjitsingh4882
    @jagjitsingh4882 Місяць тому +1

    Nice bro wahegure g chardikala vich rakha from Belgium 🇧🇪

  • @user-ws5uj2ht5h
    @user-ws5uj2ht5h Місяць тому +1

    ❤❤ਬਾਈ ਜੀ ਬਹੁਤ ਘੈਟ ਪੰਜਾਬੀ ਜੱਟ ❤❤❤❤❤❤❤

  • @darasran556
    @darasran556 Місяць тому +2

    ਰਿਪਨ। ਬਾਈ। ਤੇ।ਖੁਸ਼ੀ।ਭੈਣ।ਜੀ।ਸਤਿ,ਸ੍ਰੀ।ਅਕਾਲ। ਜੀ

  • @SarbCreation
    @SarbCreation 24 дні тому +1

    ਬਹੁਤ ਵਧੀਆ ਜੀ 😊

  • @sonudhaliwal2577
    @sonudhaliwal2577 Місяць тому +1

    ਵਾਕਿਆ ਬਹੁਤ ਸੋਹਣੀ ਜਗ੍ਹਾ ਹੈ ਪੈਤਰਾ

  • @AmritpalSingh-mg6ix
    @AmritpalSingh-mg6ix Місяць тому +2

    kiwa thxu ਬੋਲੂ ਤੁਡਾ ਬਸ ਦਿਲੋ love u tanu ❤❤❤❤❤

  • @harmeshchand3727
    @harmeshchand3727 29 днів тому

    Ripon ji hai ta eh new adventure,but koi extraordinary nhi lgga ji

  • @teachercouple36
    @teachercouple36 29 днів тому

    Wow !!!! ਅਦਭੁੱਤ, ਅਤੀ ਸੁੰਦਰ । ਧੰਨਵਾਦ ਸ਼ੁਕਰੀਆ ਰਿਪਨ, ਖੁਸ਼ੀ ।

  • @nachhattarkaur3115
    @nachhattarkaur3115 29 днів тому +1

    Bahut vadhia jankari de rahe o, God bless both of u

  • @gurparwindersingh6511
    @gurparwindersingh6511 29 днів тому

    ਨਵੇਂ ਅਜੂਬੇ ਦੀ ਸੈਰ ਕਰਵਾਉਣ ਲਈ ਧੰਨਵਾਦ ਰਿਪਨ ਜੀ

  • @smartphonedoctor1242
    @smartphonedoctor1242 29 днів тому +1

    Waheguru ji kirpa rakhe ji

  • @radheragitravelers
    @radheragitravelers Місяць тому +1

    ਸੋਹਣਾ ਬਲੌਗ ਆ 🌹🌹❤️❤️🥰🥰

  • @satnamsinghpurba9584
    @satnamsinghpurba9584 Місяць тому +1

    Bhut Sundar God bless both of you take care 🌺🌺

  • @sarjitsinghgill3649
    @sarjitsinghgill3649 Місяць тому +1

    Thanks from vill bukanwala Moga Punjab India

  • @sukhicheema7196
    @sukhicheema7196 Місяць тому +2

    ❤❤❤

  • @avtarcheema3253
    @avtarcheema3253 Місяць тому +1

    ਬਹੁਤ ਹੀ ਸੋਹਣਾ ਜੀ 👌👌👌

  • @JasssidhuJass-or7mn
    @JasssidhuJass-or7mn 29 днів тому +1

    🙏ਵਾਹਿਗੁਰੂ ਜੀ 🙏🙏

  • @gurdipsahni7982
    @gurdipsahni7982 29 днів тому +1

    Nice exploring by you brother..rab rakha ji

  • @deep_hardeep2800
    @deep_hardeep2800 Місяць тому +2

    ਬਹੁਤ ਵਧੀਆ ਵਿਡਿਉ ਵੀਰ ਜੀ

  • @KULDEEPSINGH-lr5vq
    @KULDEEPSINGH-lr5vq 29 днів тому

    Hello Ripan Khushi ji, Amazing places, beautiful locations thanks for beautiful journey 🙏🙏🙏🙏🙏🙏🙏🙏🙏🙏

  • @shooter_x0973
    @shooter_x0973 29 днів тому

    ਧੰਨਵਾਦ ਵੀਰ ਜੀ ❤️ ਬਹੁਤ ਵਦੀਆ ਲਗਾ ਥੋਡੇ ਨਾਲ ਘੁੰਮ ਕੇ !

  • @anardeepsingh5975
    @anardeepsingh5975 Місяць тому +2

    Beautiful music

  • @abnashbhullar3715
    @abnashbhullar3715 28 днів тому

    Dear Khushi and Ripan you are showing us nice cities but wonderful we also travel with you free of cost Patra is looking manmade So thanks but always be careful dear Bete May God help you

  • @ranbirsinghjogich197
    @ranbirsinghjogich197 Місяць тому +1

    ਕੁਝ ਵੀ ਹੋਵੇ ਜਿਹਨਾਂ ਨੇਇਹ ਸ਼ਹਿਰ ਵਸਾਇਆ ਉਹਨਾਂ ਦੇ ਸਿਰੜ ਨੂੰ ਸਲਾਮ। ਰਸਤਿਆਂ ਦੇ ਪੱਥਰ ਨੂੰ ਵੇਚ ਕੇ ਜਾਰਡਨ ਤੇ ਨਾਲ ਦੇ ਦੇਸ਼ਾਂ ਦੀਆਂ ਇਮਾਰਤਾਂ ਬਣੀਆਂ ਹੋਣੀਆਂ। ਇਹ ਵਿਚਾਰ ਮੈਨੂੰ ਆ ਰਿਹਾ ਹੈ

  • @SonuSingh-th3ss
    @SonuSingh-th3ss Місяць тому +2

    Bhot vadya a g

  • @baljitkaur691
    @baljitkaur691 Місяць тому +1

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ

  • @zahoorahmad456
    @zahoorahmad456 29 днів тому

    Love 💕💕 you work bro thanks Love ❤ from Pakistan

  • @Ajaysingh-us5gt
    @Ajaysingh-us5gt Місяць тому +1

    Awesome video sir
    Super super ❤❤

  • @shamoonmasih113
    @shamoonmasih113 Місяць тому +1

    Very good veer and sister g

  • @sushilgarggarg1478
    @sushilgarggarg1478 Місяць тому +1

    Iam big fan of punjabi travels couple ❤❤❤❤❤

  • @AshokKumar-on7iv
    @AshokKumar-on7iv 29 днів тому

    ਬਹੁਤ ਵਧੀਆ ਬਲੌਗ ਲੱਗਿਆ ❤❤

  • @swarnjitsingh3571
    @swarnjitsingh3571 29 днів тому

    पत्थर के सनम....🤗🤗

  • @deppasim5172
    @deppasim5172 Місяць тому +1

    Bhut wadia g🙏

  • @AnjuSharma-it1nu
    @AnjuSharma-it1nu Місяць тому +1

    God bless both of you and your channel 💐🌻💐🌻💐🌹🌼🌺🌺🌼🌺

  • @tonykumar4755
    @tonykumar4755 Місяць тому +1

    Kaint bai 🎉

  • @NirvairSekhon-ir4gu
    @NirvairSekhon-ir4gu Місяць тому +3

    Nice 💯💯💯💯👍🏻👍🏻👍🏻

  • @BalwinderSingh-qe8jv
    @BalwinderSingh-qe8jv Місяць тому +2

    God bless you rk

  • @GurjitSingh-tb1lm
    @GurjitSingh-tb1lm 28 днів тому

    ਬਹੁਤ ਵਧੀਆ ❤

  • @KuldeepSingh-xe5mr
    @KuldeepSingh-xe5mr 29 днів тому

    ਬਹੁਤ ਵਧੀਆ👍💯👍💯👍💯

  • @jagmeetsekhon92
    @jagmeetsekhon92 29 днів тому +1

    Beautiful ❤🎉

  • @Kuldeepmalhewalia
    @Kuldeepmalhewalia Місяць тому +1

    Great Bro👌👌

  • @jaswindersingh-rb5ji
    @jaswindersingh-rb5ji Місяць тому +1

    Beautiful❤❤

  • @santokhsingh2519
    @santokhsingh2519 29 днів тому

    ਬਹੁਤ ਵਧੀਆ ਜੀ 🙏

  • @RaghbirSingh-pc3gy
    @RaghbirSingh-pc3gy 29 днів тому

    Very nice gbu

  • @user-hx8hh6pp1c
    @user-hx8hh6pp1c Місяць тому +1

    Good bai ji 🎉🎉🎉🎉🎉🎉🎉❤❤❤❤😂❤❤❤❤❤❤❤

  • @SatinderKaur-vp1zk
    @SatinderKaur-vp1zk Місяць тому +1

    Nice vlog waheguru ji mehar kran ji

  • @pardeepsinghsingh7928
    @pardeepsinghsingh7928 Місяць тому +1

    Waheguru je Mehar karen 🙏🏻🙏🏻❤️❤️

  • @SurinderSingh-hw2jc
    @SurinderSingh-hw2jc Місяць тому +1

    God bless you🙏

  • @KunalLaddi-ls6ug
    @KunalLaddi-ls6ug Місяць тому +1

    So beautiful ji ❤❤❤❤❤❤❤👌👌👌👌👌👌👌

  • @OmParkash-yu9yc
    @OmParkash-yu9yc Місяць тому +1

    Awesome

  • @omparkashsingh1851
    @omparkashsingh1851 Місяць тому +1

    All D best❤❤❤

  • @baljindersingh7802
    @baljindersingh7802 Місяць тому +2

    I love you bata and bati

  • @user-wu2yn4oc5u
    @user-wu2yn4oc5u 28 днів тому

    Ajj da vlog sab to vdya lag rya swarga da chunta dwa ta ajj ta ❤❤❤❤

  • @BaljitKalsi-ww4gj
    @BaljitKalsi-ww4gj Місяць тому +1

    Love u brother

  • @rajindersingh-so4hw
    @rajindersingh-so4hw 29 днів тому

    ਬਹੁਤ ਵਧੀਆ ਵਲੋਗ

  • @jagmalsingh7725
    @jagmalsingh7725 29 днів тому

    Very Good Veer ji 👌

  • @rajendersinghdhillon5413
    @rajendersinghdhillon5413 29 днів тому

    So AMAZING. Just love it ❤

  • @JasbirSingh-ek2br
    @JasbirSingh-ek2br Місяць тому +1

    Thekedar 💯💯

  • @Raisaab911
    @Raisaab911 29 днів тому

    Very nice 👍👍❤❤😢😢😊😊🎉🎉

  • @jaswindersinghrandhawa9850
    @jaswindersinghrandhawa9850 29 днів тому

    Thanks for such a detailed coverage with comparison with other sites of world