Big News of Punjab | Harsharan Kaur | Punjabi News | 26 August 2024 | THE KHALAS TV

Поділитися
Вставка
  • Опубліковано 28 жов 2024

КОМЕНТАРІ • 51

  • @pritamsingh5053
    @pritamsingh5053 2 місяці тому +40

    🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਸਮ ਵਿਭਾਗ ਦੀ ਭਵਿੱਖਬਾਣੀ ਬਹੁਤ ਦਿਨ ਤੋਂ ਗ਼ਲਤ ਹੋ ਰਹੀ ਹੈ ਭੈਣ ਜੀ

  • @LovepreetSidhu-s5h
    @LovepreetSidhu-s5h 2 місяці тому +1

    ਮਾਨਸਾ

  • @GurdeepSingh-h5q
    @GurdeepSingh-h5q 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ ਭੈਣ ਹਰਸਰਨ ਕੌਰ ਜੀ❤❤❤❤❤

  • @SurjitSingh-st5rd
    @SurjitSingh-st5rd 2 місяці тому +8

    Waheguru Ji ka Khalsa waheguru Ji ki Fateh.

  • @harman7192
    @harman7192 2 місяці тому

    ਪੰਜਾਬ ਵਿੱਚ ਕੁੱਲ 12,13000 ਪਿੰਡ ਹਨ ਪੰਜਾਬ ਦੇ ਹਰ ਪਿੰਡ ਵਿੱਚ ਪਰਵਾਸੀ ਰਹਿੰਦੇ ਹਨ ਸਾਡੇ ਪੰਜਾਬ ਦੇ ਪੰਜਾਬੀ ਮੀਡੀਆ ਨੂੰ ਸਾਰੇ ਪਿੰਡਾਂ ਦੇ ਪਰਵਾਸੀਆਂ ਨਾਲ ਲੜੀਵਾਰ ਇੰਟਰਵਿਊ ਕਰ ਕੇ ਦੇਸ਼ ਦੇ ਆਮ ਲੋਕਾਂ ਨੂੰ ਸੱਚ ਦਿਖਾਉਣ ਦੀ ਲੋੜ ਹੈ ਤਾਂ ਜੋ ਇਹੋ ਜਿਹੇ ਘਟੀਆ ਲੀਡਰਾਂ ਨੂੰ ਜਵਾਬ ਦਿੱਤਾ ਜਾ ਸਕੇ ਇਸ ਲਈ ਸਾਡੀ ਅਪੀਲ ਹੈ ਕਿ ਤੁਸੀਂ ਸੱਚੇ ਪੰਜਾਬੀ ਬਣ ਇਸ ਦੀ ਪਹਿਲ ਕਰੋ ਧੰਨਵਾਦ ਜੀ

  • @palvindersingh01310
    @palvindersingh01310 2 місяці тому

    Time 8pm ਹੋ ਗਿਆ ਹੈ ਭਾਰੀ ਮੀਂਹ ਦੇ ਆਸਾਰ ਬਣੇ ਹੋਏ ਹਨ ਮਾਹਿਲਪੁਰ ਦੇ ਇਲਾਕ਼ੇ ਵਿੱਚ

  • @balvirsingh3076
    @balvirsingh3076 2 місяці тому +1

    ਇਸਨੇ ਫਿਲਮ ਵਿੱਚ ਇੰਦਰਾ ਦਾ ਰੋਲ ਨਿਭਾਇਆ ਹੈ ਅਗਲੇ ਰੋਲ ਵਿੱਚ ਵੀ ਇੰਦਰਾ ਦਾ ਰੋਲ ਨਿਭੌਣ ਦਾ ਰਾਹ ਬਣਾ ਰਹੀ ਹੈ।

  • @tecnicalguyssandhu1562
    @tecnicalguyssandhu1562 2 місяці тому

    ਚੀਮਾ ਨੂੰ ਅਕਾਲੀ ਕਹਿਣਾ ਹੈ ਕਿਉਂਕਿ ਉਹ ਤਾ ਹਮਨ ਕਰਵਾਉਣ ਦੇ ਵਿੱਚ ਜਿਆਦਾ ਵਿਸਵਾਸ ਕਰਦਾ ਹੈ ਚੀਮਾ ਨੂੰ ਆਪਣੇ ਨਾਮ ਨਾਲ ਸਿੰਘ ਨਹੀ ਲਗਵਾਉਣਾ ਚਾਹੀਦਾ

  • @AmarjitRatol
    @AmarjitRatol 2 місяці тому +11

    lਲੋਕ ਐਨਆਰਆਈ ਦੇ ਮੀਟਰ ਕੁੱਡੀ ਧਰਦੇਹਨ

  • @AmarjeetSanervi
    @AmarjeetSanervi 2 місяці тому

    ਦਲਜੀਤ ਸਿੰਘ ਚੀਮਾ ਤਾਂ ਪੋਚੇ ਮਾਰਨ ਵਾਸਤੇ ਰੱਖਿਆ ਏ ।

  • @sewasingh5142
    @sewasingh5142 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਰਖੇ ਜੀ 🙏🙏👌👍❤️❤️

  • @JagatSingh-vv1kl
    @JagatSingh-vv1kl 2 місяці тому +11

    ਕੰਲ ਵੀ ਪੰਜਾਬ ਵਿੱਚ ਮੀਹ ਪੈ ਗਿਆ। 🌨🌧🌨🌧🌧

  • @navreetkaur7152
    @navreetkaur7152 2 місяці тому +1

    Waheguru ji 🙏🙏🙏

  • @balvirsingh3076
    @balvirsingh3076 2 місяці тому

    ਸੁੱਖਾ ਅਮਲੀ ਭਾਂਵੇਂ ਮਨਪ੍ਰੀਤ ਨੂੰ ਤੇ ਭਾਵੇਂ ਦਿਮਾਗਪ੍ਰੀਤ ਨੂੰ ਲੜਾਵੇ। ਜ਼ਮਾਨਤ ਜ਼ਬਤ ਕਰੌਣੀ ਹੈ ਜੀਹਦੀ ਮਰਜ਼ੀ ਕਰਾ ਲਵੇ।ਸਿੱਖ ਕੌਮ,ਗੁਰੂ ਦੋਖੀ ਬੇਅਦਬੀ ਵਾਲੀ ਜੁੰਡਲੀ ਨੂੰ ਕਦੇ ਮੂੰਹ ਨਹੀਂ ਲਾ ਸਕੇਗੀ

  • @karamsingh5032
    @karamsingh5032 2 місяці тому

    ਗੰਦਸੈਤਾਨ ਦੀ ਕਿਹੜੀ ਭਵਿੱਖ ਬਾਣੀ ਸੱਚ ਹੋਈ

  • @balvirsingh7235
    @balvirsingh7235 2 місяці тому +1

    ਵਾਹਿਗੁਰੂ ਜੀ

  • @harveerdhillonsingh8286
    @harveerdhillonsingh8286 2 місяці тому

    😢ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @palvindersingh01310
    @palvindersingh01310 2 місяці тому

    ਮਨਪ੍ਰੀਤ ਬਾਦਲ ਦਾ ਵੀ ਕੋਈ ਸਟੈਂਡ ਜਾਂ ਥਾਂ ਟਿਕਾਣਾ ਨਹੀਂ ਹੈ

  • @AngrejSingh-oo3zq
    @AngrejSingh-oo3zq 2 місяці тому +1

    Waheguru ji ka Khalsa waheguru ji ki fathe ✊

  • @mukandsingh6105
    @mukandsingh6105 2 місяці тому

    🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @AngrejSingh-oo3zq
    @AngrejSingh-oo3zq 2 місяці тому +5

    Justice four sidhu moose walla ✊

    • @AmarSingh-vq9tx
      @AmarSingh-vq9tx 2 місяці тому +1

      ਓਹੀ ਭੇਡਾਂ ਵਾਲੀ ਗੱਲ

  • @FakkarFakeer869
    @FakkarFakeer869 2 місяці тому +1

    Waheguru waheguru🎉🎉

  • @balwinderjunday8434
    @balwinderjunday8434 2 місяці тому

    Those pepole does not pay the electricity bill department should cut their connection instead recover from innocent people.

  • @nirmalsinghkhalsadodh2185
    @nirmalsinghkhalsadodh2185 2 місяці тому

    Waheguru ji ķa kahĺsa waheguru ji ki fhte ji

  • @dr.paramjitsinghsumra179
    @dr.paramjitsinghsumra179 2 місяці тому

    ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
    ਸਿੱਖ ਕੌਮ ਦੇ ਪਵਿੱਤਰ ਤਖ਼ਤ ਸਾਹਿਬ ਤੋਂ ਪਤਿਤ ਵਿਅਕਤੀ ਦਾ ਸਨਮਾਨ ਕਰਨ ਵਾਲੇ ਜੱਥੇਦਾਰ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਦੋਂ ਪੇਸ਼ ਹੋਣ ਦਾ ਹੁਕਮ ਸੁਣਾਇਆ ਗਿਆ ਹੈ ?
    ਮੋਦੀ ਮੰਤਰੀਮੰਡਲ ਨੂੰ ਥੁੱਕਿਆ ਚੱਟਣ ਮੁਸ਼ਕਲ ਹੋ ਗਿਆ। ਅਖ਼ੀਰ ਨੂੰ OPS ਲਾਗੂ ਕਰਨ ਪਵੇਗੀ NPS ਤੇ UPS ਪੈਨਸ਼ਨਰਜ ਦੀ ਤਸੱਲੀ ਨਹੀ ਕਰਵਾ ਸਕਦੀਆਂ।

  • @HariSingh-sx3vq
    @HariSingh-sx3vq 2 місяці тому +1

    🙏

  • @HarjitsinghSidhu-u5o
    @HarjitsinghSidhu-u5o 2 місяці тому

    Sat shri akaal ji

  • @HarjitSingh-pd5oh
    @HarjitSingh-pd5oh 2 місяці тому

    Today it is raining and windy in Amritsar

  • @gurpindersingh8405
    @gurpindersingh8405 2 місяці тому

    ਚੀਮੇ ਨਾਲ ਵਲਟੋਹਾ ਕੀ ਬਕਵਾਸ ਕਰਨ ਲਈ ਹਖਆ ਹੇ

  • @avtarsingh896
    @avtarsingh896 2 місяці тому

    ਆਪਣੀ ਮੌਸਮ ਆਲੀ ਘੜੀ ਠੀਕ ਕਰਾਵੋ

  • @avatarrandhawa5606
    @avatarrandhawa5606 2 місяці тому

    Bahut vadya ji 🙏

  • @RanjeetSingh-ye8ic
    @RanjeetSingh-ye8ic 2 місяці тому

    Waheguru Ji

  • @BhupinderSANGHA-v5q
    @BhupinderSANGHA-v5q 2 місяці тому

    SISTER MOSAM bary na dasaa KARO sab us dey HATH H JI

  • @harpalsidhu9487
    @harpalsidhu9487 2 місяці тому

    Sat sri Akal ji 🙏

  • @karamjitsinghmehmi8058
    @karamjitsinghmehmi8058 2 місяці тому

    Roti Waheguru ne apne hath vich Rakhi hai

  • @BintRai-o5p
    @BintRai-o5p 2 місяці тому

    Very Nice je 👍

  • @Sewasingh.sandhu
    @Sewasingh.sandhu 2 місяці тому

    ਸਤਿ ਸ੍ਰੀ ਅਕਾਲ ਮੈਡਮ ਜੀ ।

  • @gurpreetsinghgurpreet8211
    @gurpreetsinghgurpreet8211 2 місяці тому

    🙏🙏🙏🙏🙏🙏

  • @RupindersinghPappy
    @RupindersinghPappy 2 місяці тому

    Waheguru ji 🌷🌷🌷🌷🌷🌷🌷🌷🌷🌷

  • @JaswinderKaur-gp1on
    @JaswinderKaur-gp1on 2 місяці тому

    Goodnews

  • @ShamsherSingh-rg2pj
    @ShamsherSingh-rg2pj 2 місяці тому

    Sa

  • @HarjinderSingh-ei4eq
    @HarjinderSingh-ei4eq 2 місяці тому +1

    Hs🌷🍄🌹👃🙏

  • @JaspalSingh-hi3xy
    @JaspalSingh-hi3xy 2 місяці тому

    😂😂😂😂😂😂😂❤🚶‍♂️🤣🤣🤣🤣🤣🤣🤣😂😂🙆‍♂️

  • @sandhusingh6615
    @sandhusingh6615 2 місяці тому +13

    Waheguru ji ka Khalsa waheguru ji ki Fateh

  • @LovepreetSidhu-s5h
    @LovepreetSidhu-s5h 2 місяці тому

    ਮਾਨਸਾ