seera boparai |ਪੱਪੂ ਚੂਹੜਚੱਕ ਨਾਲ ਬਣਦੀ ਸੀ ਜੋੜੀ |ਬਿੱਟੂ ਸੈਦੋਕੇ |ਮਹਾਨ ਰੇਡਰ ਦੀ ਬੋਲਦੀ ਸੀ ਤੂਤੀ
Вставка
- Опубліковано 7 лют 2025
- #kabadditalks #Seeraboparai #kabbadi
this video is about seera boparai kabbadi player he played brilliant game in his early life and he was good player of ਕੱਬਡੀ
ਸੀਰਾ ਸਾਡੇ ਨਾਲ ਸਕੂਲਾਂ ਵਿੱਚ ਖੇਡਦਾ ਰਿਹਾ ਰਾਏਕੋਟ ਜੋਨ,ਜਿਲਾ, ਸਟੇਟ, ਘੁੰਗਰਾਲੀ ਸਿੱਖਾਂ ਸਾਡਾ camp ਲੱਗਆ ਸੀ bai press ਬਹੁਤ ਮਾਰਦਾ ਸੀ ਜਿਨਾ੍ ਖੇਡਿਆ ਸਿਰਾ ਖੇਡਿਆ ....💪
Championship da iko 1best raide seera boparai Ludhiana district chon dhanvad seera bai duniya jiten vala raider
Kabaddi ch bhut ghanit player c open kabaddi 2001 to 2009 super
Hanji bai sai kea bhut vadiya game c
ਬਾਈ ਅਨੰਦਪੁਰ ਸਾਹਿਬ ਦੀ ਕਬੱਡੀ ਚਪਿਅਨ ਸਿਪ ਦਾ 2005 ਦਾ ਬੈਸਟ ਰੇਡਰ ਰਿਹਾ ਲੁਧਿਆਣੇ ਜਿਲੇ ਵਲੋ ਕਪੂਰਥਲਾ ਫਸਟ ਰਿਹਾ ਸੀ ਲੁਧਿਆਣਾ ਸੈਕਿੰਡ ਸਿਕੰਦਰ ਕਾਂਜਲੀ ਬੈਸਟ ਜਾਫੀ ਬਹੁਤ ਵਧੀਆ ਮੈਚ ਹੋਇਆ ਸੀ ਫਾਈਨਲ
ਹਾਂਜੀ ਬਾਈ ਬਹੁਤ,, ਖੇਡ ਵਧੀਆ ਸੀਂ ਗੁੱਡੀ ਕਈ ਸਾਲ ਐਨ ਟਿਕੀ ਰਹੀ ਆ
ਬਾਈ ਜੀ ਬਿਲਕੁਲ ਸਹੀ ਕਿਹਾ ਤੁਸੀ ਸੀਰਾ ਬੋਪਾਰਾਏ ਬਹੁਤ ਹੀ ਤਕੜਾ ਰੇਡਰ ਸੀ, ਅਸੀਂ ਦੇਖਿਆ ਖੇਡ ਦਾ ਮੁਹਰ ਸਿੰਘ ਵਾਲਾ ਜ਼ਿਲ੍ਹਾ ਮਾਨਸਾ,,
,🙏thanks veer pls suscribe channel for suppourt
Sheera boparai ਦਾ ਮੈ ਬਹੁਤ ਬੜਾ fan ਰਿਹਾ. God Bless You Brother
❤️🙏
Seera da veeera vi sirraaa aw
ਬਾਈ ਜੀ ਬਹੁਤ ਵਧੀਆ ਪਲੇਅਰ ਰਿਹਾ ਆਪਣੇ ਸਮੇ ਦਾ ।ਪਰ ਮਾਨਸਾ ਜਿਲ੍ਹੇ ਚ ਜਲਾਲਦੀਵਾਲ ਨੂੰ ਪਿੱਥੋ ਨੇ ਸਾਇਦ ਹੀ ਕੋਈ ਟੂਰਨਾਮੈਂਟ ਜਿੱਤਣ ਦਿੱਤਾ ਹੋਵੇ ।2002ਤੋਂ ਲੈਕੇ 2007ਤੱਕ ਲਗਭਗ ਸਾਰੇ ਹੀ ਮੈਚ ਦੇਖੇ ਨੇ,ਜਿਵੇਂ ਮੋਹਰ ਸਿੰਘ ਵਾਲਾ,ਭੀਖੀ,ਫਰਵਾਹੀ,ਰਤੀਏ ਕੋਲ ਦਾਦੂ ਜਾਖਲ ਢਾਣੀ ,ਸਰਦੂਲਗੜ੍ਹ ,ਝੁਨੀਰ ,ਸਮਾਓ ਆਦਿ ਸਾਰੇ ਮੇਲੇ ਦੇਖੇ ਪਰ ਪਿੱਥੋ ਆਲੇ ਸੀਰੇ ਜੱਟ ਨੇ ਸਾਰੇ ਢਾਏ ਨੇ ,ਇਸ ਵੀਰ ਸੀਰੇ ਨੂੰ ਵੀ ਕਾਫੀ ਫੜ ਲੈਂਦਾ ਸੀ ਸੀਰਾ ਪਿੱਥੋ ।ਮੈਂ ਪਿੱਥੋ ਹਾਰਦੀ ਨੀ ਦੇਖੀ ਜਲਾਲਦੀਵਾਲ ਤੋ।ਲਗਭਗ ਬਾਰਾ ਜਾ ਤੇਰਾ ਮੈਚ ਦੇਖੇ ਨੇ
ਹਾਂਜੀ ਬਾਈ ਬਿਲਕੁਲ 👍
Gollo jalaldiwal wala kehnda asi nii jitn dete interview sunni ME ve pitho ee jitdi vekhi aa
Seera sirraaa aw
Well done
ਬਹੁਤ ਵਧਿਆ ਪਲੇਅਰ ਸੀ
Super duper Raider y
End plyer
No doubt he is❤️🙏
Cohttaaa c Sann jatta c Vala Taz c andaz he vahkra c
Shinda boparai mera classmate
Good job
Thanks
Good.❤❤❤❤
Bai apnee hee galla maree janda garr sheree de sun la
G00d.y
Bro suscribe pls🙏
Seera da match update kardo
Good
Thanks
Super 👌
👍
bhai Ghaloti de team nal match bahut fsdaa see
Hanji bro sai kea ❤️
Bhut takda c bake hi bai
ਬਾਈ ਜੀ ਇਹ ਗੱਲ ਸੱਚੀ ਆ ਕਿ ਕੀਪਾ ਬੱਧਨੀ ਸਵਰਗਵਾਸ ਹੋ ਗਏ ਨੇ
ਨਾਈ ਬਰੋ canada ਕੀਪਾ ਬੱਧਨੀ
@@manjinder245talks ਨਹੀ ਬਾਈ ਪਤਾ ਕਰੋ ਉਹਦੀ ਡੈਥ ਹੋ ਗਈ
@@Suhkimaan ਨਈ ਬਰੋ ਉਹ ਹੋਰ ਕੀਪਾ ਸੀ ਜਿਹੜਾ ਕਤਲ ਹੋਗਿਆ ਸੀ ਮੋਟੋਰਸਾਈਕਲ ਤੇ ਜਾਂਦੇ ਦਾ
ਵਾਹਿਗੁਰੂ
@@diipabuttar3465 suscribe pls bro
Amli aa sire da
Good
Thanks❤️