Barnala News | ਆਸ਼ਿਕ ਨਾਲ ਮਿਲਕੇ ਪਤਨੀ ਨੇ ਮਾਰ 'ਤਾ ਪਤੀ, ਸੁਣੋ ਕਿਵੇਂ ਕਤਲ ਨੂੰ ਬਣਾਇਆ ਹਾਦਸਾ? Murder Case| N18V

Поділитися
Вставка
  • Опубліковано 5 жов 2024
  • Barnala News | ਆਸ਼ਿਕ ਨਾਲ ਮਿਲਕੇ ਪਤਨੀ ਨੇ ਮਾਰ 'ਤਾ ਪਤੀ, ਸੁਣੋ ਕਿਵੇਂ ਕਤਲ ਨੂੰ ਬਣਾਇਆ ਹਾਦਸਾ? Murder Case| N18V
    #barnalanews #news18punjab #punjabnews #barnalapolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_barnala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 28

  • @satpalparjapatisatpal5453
    @satpalparjapatisatpal5453 2 місяці тому +10

    ਇਸ ਤਰ੍ਹਾਂ ਦੀ ਜਨਾਨੀ ਹ ਤੇ ਇਹਨਾਂ ਭੂੰਡ ਆਸ਼ਕਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਆਪਣੀ ਬਣਾਏ ਹੋਏ ਕਾਨੂੰਨ ਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਬੰਦਿਆਂ ਵਾਸਤੇ ਵੀ ਕਮਿਸ਼ਨ ਬਣੇ ਤਾਂ ਕਿ ਬੰਦਿਆਂ ਨੂੰ ਇਨਸਾਫ ਮਿਲ ਸਕੇ ਜੋ ਇਸ ਤਰ੍ਹਾਂ ਦੀਆਂ ਜਨਾਨੀਆਂ ਬੰਦਿਆਂ ਉਤੇ ਕਹਿਰ ਵਰਤਾ ਰਹੀਆਂ ਹਨ ਮਾਸੂਮੀਅਤ ਦਾ ਚੋਲਾ ਪਾ ਕੇ ਹਰ ਦਿਨ ਹਰ ਦਿਨ ਇਸ ਤਰ੍ਹਾਂ ਦੀਆਂ ਮਕਾਰ ਅਤੇ ਧੋਖੇ ਵਾਜ ਜਨਾਨੀਆਂ ਆਪਣੇ ਪਤੀ ਦੀ ਜਾਨ ਲੈ ਰਹੀਆਂ ਹਨ ਜਿਨਾਂ ਵਿੱਚ ਪਤੀ ਦਾ ਮੌਤ ਹੋ ਜਾਂਦੀ ਹੈ ਅਤੇ ਘਰਵਾਲੀ ਨੂੰ ਸਜ਼ਾ ਹੋ ਜਾਂਦੀ ਤੇ ਬੱਚੇ ਵਿਚਾਰੇ ਰੁਲ ਜਾਂਦੇ ਹਨ ਉਹਨਾਂ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਉਹਨਾਂ ਨੂੰ ਵੀ ਤਾਂ ਜਿਉਣ ਦਾ ਹੱਕ ਹੈ ਇਸ ਧਰਤੀ ਤੇ ਉਹ ਆਖਿਰ ਕਿੱਥੇ ਜਾਣਗੇ ਮਾਂ ਬਾਪ ਤੋਂ ਬਗੈਰ ਸਰਕਾਰ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਇਹੋ ਜਿਹੇ ਕੇਸਾਂ ਵਿੱਚ ਬਹੁਤ ਹੀ ਸਖਤ ਕਾਨੂੰਨ ਬਣਾਇਆ ਜਾਵੇ ਜਿੱਥੇ ਕੋਈ ਕਿਸੇ ਦਾ ਘਰ ਉਜਾੜਨ ਦੀ ਸੋਚ ਵੀ ਨਾ ਸਕੇ

  • @harpalSingh-rh3rc
    @harpalSingh-rh3rc 2 місяці тому +2

    ਪੰਜਾਬ ਦਾ ਧੰਨਵਾਦ ਬਹੁਤ ਬਹੁਤ ਜੀ

  • @heerasingh3992
    @heerasingh3992 2 місяці тому +4

    Very.Good.Police.Officer

  • @ranjitcheemaranjit6174
    @ranjitcheemaranjit6174 2 місяці тому +3

    ਫਾਂਸੀ ਦੀ ਸਜਾ 💔😭😭

  • @Ak-vj3ft
    @Ak-vj3ft 2 місяці тому +1

    very shameful,very bad,wah byi singh soormeo

  • @Amritpalkaur-wf1wr
    @Amritpalkaur-wf1wr 2 місяці тому +1

    ਇਹਨਾ ਤਿੰਨਾ ਚੱਗਲਾ ਨੂੰ ਅੱਗ ਲਾਈ ਜਾਵੇ
    ਜਿਸ ਬੰਦੇ ਨੂੰ ਅੱਗ ਲਾਈ ਵੇਖਣ ਵਿੱਚ ਹੀ ਬੰਦਾ
    ਭਲਾਮਾਨਸ ਹੈ

  • @SukhamDeep-r3h
    @SukhamDeep-r3h 2 місяці тому +1

    If ji love

  • @JassieCheema
    @JassieCheema 2 місяці тому +1

    ਫਾਸੀ ਹੋਣੀ ਚਾਹੀਦੀ ਆ। ਚਗਲ ਜਨਾਨੀ ਨੂੰ

  • @AmarjotKaur-gh1ct
    @AmarjotKaur-gh1ct 2 місяці тому

    Rabb vi esse tra hi tenu sarre🙏🏼

  • @ManinderKamboj-r5q
    @ManinderKamboj-r5q 2 місяці тому +1

    ਇਹਨਾਂ ਦੋਹਾਂ ਨੂੰ ਫਾਂਸੀ ਹੋਣੀਂ ਚਾਹੀਦੀ ਆ

  • @SurinderKaur-co9ji
    @SurinderKaur-co9ji 2 місяці тому +1

    Why covering their faces

  • @Gursidhu-ey6sj
    @Gursidhu-ey6sj 2 місяці тому +1

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇੰਨਾ ਤਿੰਨਾ ਨੂੰ

  • @cram7834
    @cram7834 2 місяці тому +1

    Khoon Kade nahi shupda

  • @SurinderKaur-co9ji
    @SurinderKaur-co9ji 2 місяці тому +2

    Jnnani nu sza devo

  • @yuvrajsingh-rz5st
    @yuvrajsingh-rz5st 2 місяці тому

    Good police team, hun moor banado ehna da

  • @Gurjinderjheet
    @Gurjinderjheet 2 місяці тому

    Kon kon fansi di saja manda like this me

  • @SarbjitSingh-yg7bs
    @SarbjitSingh-yg7bs 2 місяці тому +1

    Je Gharwali da pta c......Fer kion Jhaanse ch ke ⬇️ iklla ohna Butcher lokaan naal gia c

    • @gurdeepsingh1126
      @gurdeepsingh1126 2 місяці тому +2

      ਹੋ ਸਕਦਾ ਹੈ ਪਰਿਵਾਰ ਨੂੰ ਪਤਾ ਹੋਵੇ ਪਰ ਬੰਦੇ ਨੂੰ ਕੋਈ ਜਾਣਕਾਰੀ ਨਾ ਹੋਵੇ. ਬਹੁਤ ਮਸਲੇ ਮੇਰੇ ਕੋਲ ਵੀ ਹਨ ਸਾਰੇ ਪਿੰਡ ਨੂੰ ਪਤਾ ਹੁੰਦਾ ਏ ਪਰ ਬੰਦੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ

    • @SarbjitSingh-yg7bs
      @SarbjitSingh-yg7bs 2 місяці тому

      ...
      Right 👍 👍 Ji.,...... it' s possible...... ​@@gurdeepsingh1126

  • @kulwantsingh3177
    @kulwantsingh3177 2 місяці тому

    Chehra dikhaya Jana chahida mujrma da

  • @AshokOraon-l3w
    @AshokOraon-l3w 2 місяці тому

    Ashokkharya

  • @Desijatt000
    @Desijatt000 2 місяці тому

    Muh dekh deya kro

  • @udaygarg9638
    @udaygarg9638 2 місяці тому

    Fitelatnt kida sohna Munda see bichara hn ki bangi