ਘਰਵਾਲੀ ਨੇ ਆਸ਼ਕ ਨਾਲ ਰਲ ਕੇ ਫ਼ਿਲਮੀ ਸਟਾਇਲ ਚ ਗੱਡੀ ਨੂੰ ਅੱਗ ਲਵਾ ਕੇ ਕਰਵਾ ਦਿੱਤਾ ਪਤੀ ਦਾ ਕਤ।ਲ

Поділитися
Вставка
  • Опубліковано 14 жов 2024
  • ਘਰਵਾਲੀ ਨੇ ਆਸ਼ਕ ਨਾਲ ਰਲ ਕੇ ਫ਼ਿਲਮੀ ਸਟਾਇਲ ਚ ਗੱਡੀ ਨੂੰ ਅੱਗ ਲਵਾ ਕੇ ਕਰਵਾ ਦਿੱਤਾ ਪਤੀ ਦਾ ਕਤ।ਲ,
    ਆਪਣੇ ਪੁੱਤ ਨੂੰ ਵੀ ਮਾ।ਰਨ ਦੀ ਤਿਆਰੀ ਸੀ ਪਰ ਕਿਸਮਤ ਨਾਲ ਓਹ ਬਚ ਗਿਆ,
    ਪਿੰਡ ਵਾਲਿਆਂ ਨੇ ਦੱਸੀ ਰੂਹ ਕੰਬਾਊ ਕਹਾਣੀ।
    #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 138

  • @SukhdeepSingh-jd4tg
    @SukhdeepSingh-jd4tg 3 місяці тому +17

    ਇਹ ਵੀਰ ਦੇ ਕਾਤਲਾ ਨੂੰ ਵੀ ਅੱਗ ਲਾਕੇ ਸਾੜਿਆ ਜਾਵੇ ਤਾਂ ਹੀ ਇਨਸਾਫ਼ ਮਿਲੂ

  • @prabhjotkaur629
    @prabhjotkaur629 3 місяці тому +16

    ਲੱਖ ਲਾਹਨਤਾਂ ਇਹੋ ਜਿਹੀ ਖ਼ਾਨਦਾਨੀ ਔਰਤ ਦੇ ਵਾਹਿਗੁਰੂ ਕਿਰਪਾ ਕਰਨ ਸੁਮਤ ਤੇ ਸੋਝੀ ਬਖਸ਼ਣ ਸਾਡੇ ਸਾਰੀਆਂ ਔਰਤਾਂ ਲਈ ਬਹੁਤ ਸਰਮ ਦੀ ਗੱਲ ਹੈ ਬੇਨਤੀ ਇਹ ਹੈ ਕਿ ਇਸ ਔਰਤ ਤੇ ਇਸ ਦੇ ਆਸ਼ਕਾਂ ਨੂੰ ਇਸ ਤਰ੍ਹਾਂ ਅੱਗ ਲਾਈ ਜਾਏ ਪੂਰੀ ਛਾਣ ਬੀਨ ਕੀਤੀ ਜਾਵੇ ਸੱਚ ਸਾਹਮਣੇ ਲਿਆਂਦਾ ਜਾਵੇ ਬੀਬਾ ਸਮਾਜ ਪਰਿਵਾਰ ਤੇ ਬੱਚਿਆਂ ਨੂੰ ਕੀ ਸੇਧ ਦੇਵੇਂਗੀ ਕੀ ਬਣੇਗਾ ਸੰਸਾਰ ਦਾ ਸਾਰੇ ਪਿੰਡ ਦਾ ਧੰਨਵਾਦ ਜੀ ਰਲ ਮਿਲ ਕੇ ਸਾਰਾ ਪਿੰਡ ਇਕੱਠੇ ਰਹੋ ਜਿੱਥੇ ਗਲਤ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਖੜੇ ਰਹੋ 😭😭

  • @sikandersingh7611
    @sikandersingh7611 3 місяці тому +90

    ਇਹ ਕਾਤਲਾ ਨੂੰ ਵੀ ਅੱਗ ਲਾ ਕਿ ਸਾੜਿਆ ਜਾਵੇ ਫਿਰ ਇੰਨਸਾਫ ਪੂਰਾ ਹੋਣਾ ਹੋਰ ਇਹਦਾ ਕੋਈ। ਹੱਲ ਨਹੀ ਹੈ

  • @kindajawandajawanda1068
    @kindajawandajawanda1068 3 місяці тому +25

    ਬਿਲਕੁਲ ਸਹੀ ਆ ਉਨਾ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਜਾਵੇ ਤਿੰਨਾਂ ਦੋਸ਼ੀਆਂ ਨੂੰ। 😠😠😠😠

  • @_Amritsar_california_
    @_Amritsar_california_ 3 місяці тому +14

    ਸਾਰਾ ਪਿੰਡ ਸਾਥ ਦੇਣ ਡੀਆ ਵਾ ਭਾੳਜੀ ਦਾ ਬਹੁਤ ਹੀ ਚੰਗੀ ਗੱਲ ਵਾ ਜੀ

  • @ranjitcheemaranjit6174
    @ranjitcheemaranjit6174 3 місяці тому +12

    ਸਾਰੇ ਮਾ ਬਾਪ ਨੂੰ ਬੇਨਤੀ ਆ ਜੀ ਕੋਈ ਚਗੀ ਅਕਲ ਦੇ ਦਿੱਤੀ ਜਾਵੇ ਆਪਣੇ ਬੱਚਿਆਂ ਨੂੰ 💔😭😭

  • @BrarSaab-d6u
    @BrarSaab-d6u 3 місяці тому +44

    ਇਸ ਜਨਾਨੀ ਨੂੰ ਜਿਉਂਦਾ ਸਾੜਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਬਹੁਤ ਹੋ ਗਈਆਂ ਹਨ ਪਹਿਲਾਂ ਵੀ ਇੱਕ ਮੁੰਡਾ ਬਾਡੀ ਬਿਲਡਰ ਮਾਰਿਆ ਸੀ ਜਿਸ ਨੂੰ ਉਸ ਦੀ ਪਤਨੀ ਨੇ ਹੀ ਮਾਰਿਆ ਸੀ

  • @KaramjitKaur-w5v
    @KaramjitKaur-w5v 3 місяці тому +28

    ਜਗਤਾਰ ਸਿੰਘ ਨਾਨਕੇ ਪਿੰਡ ਹੀਰਾ ਪੁੱਤ ਦੋਹਤੇ ਜਾਨ ਤੋਂ ਪਿਆਰੇ ਹੁੰਦੇ ਨੇ ਅਸੀਂ ਬਹੁਤ ਔਖਾਂ ਨਾਲ ਪਾਲਿਆ ਸੀ

  • @AvtarSingh-pw7fv
    @AvtarSingh-pw7fv 3 місяці тому +79

    ਕੋਈ ਸੁਗੜ ਸਿਆਣੀ ਤੀਵੀਂ ਘਰ ਆ ਜਾਵੇ ਤਾਂ ਉਹ ਨਰਕ ਵਰਗੇ ਘਰ ਨੂੰ ਸਵਰਗ ਵਰਗਾ ਬਣਾ ਦਿੰਦੀ ਹੈ ਪਰ ਅਗਰ ਬਦਕਾਰ ਆ ਜਾਵੇ ਤਾਂ ਸਵਰਗ ਵਰਗੇ ਘਰ ਨੂੰ ਵੀ ਨਰਕ ਵਿੱਚ ਤਬਦੀਲ ਕਰ ਦਿੰਦੀ ਹੈ

    • @ekamnoor4126
      @ekamnoor4126 3 місяці тому +8

      Sade ghr v ayi c eho jehi barbaad krgi sade ghr nu

    • @AvtarSingh-pw7fv
      @AvtarSingh-pw7fv 3 місяці тому +6

      ​@@ekamnoor4126 ਬਾਈ ਸਾਡੇ ਗੁਆਂਢੀ ਪਤੀ ਪਤਨੀ ਤੇ ਉਨਾਂ ਦਾ ਮੁੰਡਾ ਰਹਿੰਦੇ ਸਨ ਤਿੰਨੇ ਜੀਅ ਅੰਮ੍ਰਿਤਧਾਰੀ ਤੇ ਬਹੁਤ ਹੀ ਸ਼ਰੀਫ਼ ਸਨ ਪਿੰਡ ਵਿੱਚ ਕੋਈ ਉਨਾਂ ਦੀ ਝੂਠੀ ਸੌਂਹ ਨਹੀਂ ਖਾਂਦਾ ਸੀ ਉਨਾਂ ਨੇ ਆਪਣਾ ਮੁੰਡਾ ਵਿਆਹਿਆ ਸੀ ਪਰ ਨੂੰਹ ਐਸੀ ਕਮਜਾਤ ਆਈ ਉਸਨੇ ਸਵਰਗ ਵਰਗੇ ਘਰ ਨੂੰ ਨਰਕ ਬਣਾ ਦਿੱਤਾ ਜਿੱਥੇ ਘਰਦਿਆਂ ਤੇ ਝੂਠਾ ਕੇਸ ਪਾਕੇ ਲੱਖਾਂ ਰੁਪਏ ਹੜੱਪ ਲਏ ਉਥੇ ਹੀ ਮੁੰਡੇ ਦੀ ਮਾਂ ਇਸੇ ਕਲੇਸ਼ ਕਾਰਨ ਹਾਰਟ ਅਟੈਕ ਵਿੱਚ ਇਸ ਜਹਾਨੋਂ ਚਲੇ ਗਈ ਹੁਣ ਦੋ ਕੁ ਸਾਲ ਪਹਿਲਾਂ ਮੁੰਡਾ ਦੁਬਾਰਾ ਵਿਆਹਿਆ ਹੈ ਤੇ ਨੂੰਹ ਬਹੁਤ ਹੀ ਸਿਆਣੀ ਹੈ ਤੇ ਉਹ ਸਾਰੇ ਘਰ ਨੂੰ ਸਾਂਭ ਰਹੀ ਹੈ

    • @kuka6853
      @kuka6853 3 місяці тому

      ਕਈ ਚੰਗੀਆ ਦੀ ਕਦਰ ਨੀ ਕਰਦੇ ਸਾਰੇ ਤਰਾਂ ਦੀ ਦੁਨੀਆ ਆ😮😮😮😮

  • @baljitsingh4084
    @baljitsingh4084 3 місяці тому +9

    365 ਚਲਿੱਤਰ ਨਾਰ ਦੇ ਰੰਨ ਹੇ ਤਿੱਖੀ ਤਲਵਾਰ ਏਹੇ ਦਿਨੇ ਡਰਨ ਪਰਛਾਵੇਓ ਰਾਤੀ ਨਦੀਆਂ ਕਰਦੀਆਂ ਪਾਰ 💯💯💯

  • @tsgkarn4284
    @tsgkarn4284 3 місяці тому +9

    ਵਾਹਿਗੁਰੂ ਜੀ

  • @Navpreetsingh1288
    @Navpreetsingh1288 3 місяці тому +10

    ਜਦੋਂ ਇਹ ਬਾਈ 10 ਕਿੱਲੇ ਵਾਲੇ ਦੀ ਨਹੀਂ ਬਣੀ ਬਣਦੀ ਤੇਰੀ ਵੀ ਨਹੀਂ ਇਹ ਔਰਤ ਦੇ ਨਾਂ ਤੇ ਕਲੰਕ ਹੈ ਇਹਨੂੰ ਜਿਉਣ ਦਾ ਕੋਈ ਹੱਕ ਨਹੀਂ ਇਹਦੇ ਆਸ਼ਕੀ ਵਾਲਾ ਭੂਤ ਕੱਢੋ

  • @HarjitSingh-e4v
    @HarjitSingh-e4v 3 місяці тому +20

    ਬੱਚੇ ਨਾਨਕੇ ਨਹੀਂ ਰਹਿਣੇ ਚਾਹੀਦੇ ਨਾਨੀ ਵੀ ਨਾਲ ਮਿਲੀ ਹੋਈ ਸੀ ਜੋ ਚਾਉਂਦੀ ਸੀ ਇਨਕੁਆਰੀ ਨਾ ਹੋਵੇ। ਸੱਸ ਵੀ ਪ੍ਰੈਸ ਦੇ ਕਰੰਟ ਨਾਲ ਮਰੀ ਸੀ ਜਿਹੜੀ ਵਿਚਾਰੀ ਨੇ ਕਦੇ ਕਪੜੇ ਪ੍ਰੈਸ ਕੀਤੇ ਵੀ ਨਹੀਂ ਪਾਏ ਸੀ

  • @ArshdeepSingh-oh4qk
    @ArshdeepSingh-oh4qk 3 місяці тому +37

    ਹੇ ਰਾਮ ਤੀਵੀਂਆਂ ਨੇ ਕੀ ਸ਼ਰਮ ਲਾਹੀ ਐ

  • @rajbindersingh8237
    @rajbindersingh8237 3 місяці тому +16

    ਬਦਕਾਰ ਔਰਤਾਂ ਦਾ ਇਹੀ ਕੰਮ ਹੁੰਦਾ ਇਨਾਂ ਬਦਕਾਰ ਜਨਾਨੀਆਂ ਤੋਂ ਬਚੋ

  • @BaljinderSingh-ig1zd
    @BaljinderSingh-ig1zd 3 місяці тому +17

    Es pind de lokan da dhanyawad jo eni spot karde ne ji

  • @HarjinderBhullar6076
    @HarjinderBhullar6076 3 місяці тому +6

    ਇਹੋ ਜਿਹੀ ਤੀਵੀਂ ਨੂੰ ਫਾਂਸੀ ਹੋਣੀ ਚਾਹੀਦੀ ਆ ਐਨੀ ਜ਼ਿਆਦਾ ਅੱਗ ਲੱਗੀ ਪਈ ਆ ਅੰਦਰ ਆਪਣੇ ਖ਼ਸਮ ਤੇ ਸਬਰ ਨੀ ਆਇਆ ਹੋਰ ਬੰਦੇ ਥੱਲੇ ਸਲਵਾਰ ਖੋਲ ਕੇ ਲੱਤਾਂ ਚਕਾਉਦੀ

  • @pritpalsingh5257
    @pritpalsingh5257 3 місяці тому +19

    ਬੱਚਿਆਂ ਨੂੰ ਪਿੰਡ ਹੀ ਰੱਖੇ ਫਾਂਸੀ ਹੋਣੀ ਚਾਹੀਦੀ ਕਾਤਲਾਂ ਨੂੰ ਬੱਚਿਆਂ ਦੀ ਕੋਟ ਗਵਾਹੀ ਲਓ ga bace ਦਾ ਮਾਮੇ ਮਾਈਂਡ chng kr sakde a

  • @Kamaljit270
    @Kamaljit270 3 місяці тому +2

    Bilkul sahi a veerji tuhddi soch nu Salut ji 🙏

  • @amarjeetkaur6381
    @amarjeetkaur6381 3 місяці тому +13

    Waheguru waheguru waheguru waheguru waheguru ghor kalyug hai

  • @Indianngameryt
    @Indianngameryt 3 місяці тому +10

    Waheguru ji

  • @JassieCheema
    @JassieCheema 2 місяці тому

    ਫਾਸੀ ਚਾਹੀਦੀ ਆ ਸਾਡਾ ਦਿਲ ਦਾ ਟੁਕਡਾ ਸੀ ਜਗਤਾਰ ਵੀਰ ਤੂੰ ਤਾ ਚੌਦਾ ਸਾਲ ਸੱਪ ਨੂੰ ਦੁੱਧ ਪਿਆੳਦਾ ਰਿਹਾ ਕੀ ਪਤਾ ਸੀ ਤੇਰੇ ਵੀ ਡੰਗ ਮਾਰੂ ਵੀਰੇ ਅਸੀ ਤਾ ਚੁੱਪ ਰਹੇ ਕਿ ਚੱਲ ਕੋਈ ਨਾ ਸਾਡੀ ਭੂਆ ਤੋ ਬਾਅਦ ਸੁਧਰ ਜਾਊ ਬੱਚੇ ਵੱਡੇ ਹੋ ਜਾਣ😭😭

  • @SimranjitSingh-wl7lx
    @SimranjitSingh-wl7lx 3 місяці тому +19

    Janania ne Att Chukki Hoi Ajj Kal.......Na Enna Nu Bolan Di Tameej Hai

  • @SukhiDeol-r1h
    @SukhiDeol-r1h 3 місяці тому +15

    ਫਾਂਸੀ ਹੋਣੀ ਚਾਹੀਦੀ ਆ ਪਤਾ ਲੱਗੇ ਕਿਸੇ ਨੂੰ ਕਿਵੇ ਮਾਰੀ ਦਾ

  • @mannatsidhu8298
    @mannatsidhu8298 3 місяці тому +3

    Waheguru

  • @sarbjeetkaur1511
    @sarbjeetkaur1511 2 місяці тому

    ਅੱਗ ਲਾ ਕੇ ਸਾੜੋ ਇਸ ਤਰ੍ਹਾਂ ਦੀ ਜਨਾਨੀ ਨੂੰ

  • @FILMY99-e7g
    @FILMY99-e7g 3 місяці тому +6

    ਫਾਂਸੀ ਹੋਣੀ ਚਾਹੀਦੀ ਆ ਜੀ

  • @ranbirkaur6830
    @ranbirkaur6830 3 місяці тому +5

    ਦੁਰ ਫਿੱਟੇ ਮੂੰਹ ਜਨਾਨੀ ਦਾ😢😢😢ਮਰਜਾ ਕੁਝ ਖਾ k

  • @jyotimohindru8756
    @jyotimohindru8756 3 місяці тому +2

    Waheguru ji 🙏🏻🙏🏻🙏🏻🙏🏻😢

  • @ArshdeepKaur-q4w
    @ArshdeepKaur-q4w 2 місяці тому +1

    ਇਸ ਤਰ੍ਹਾਂ ਦੇ ਜਨਾਨੀ ਜਾਂ ਬੰਦੇ ਨੂੰ ਬਰਾਬਰ ਦੀ ਸਜ਼ਾ ਦੇਣੀ ਚਾਹੀਦੀ ਆ

  • @Sukhvirkaur-hz9lf
    @Sukhvirkaur-hz9lf 3 місяці тому +3

    ਹਰਾਮਦੀ ਔਰਤ ਦੇ ਪੇਕੇ ਜਾ ਕੇ ਵੀ ਕਰਨੀ ਚਾਹੀਦੀ ਰਿਪੋਰਟਿੰਗ

  • @sikh8396
    @sikh8396 3 місяці тому +3

    ਵਾਹਿਗੁਰੂ ਜੀ ਮੇਹਰ ਕਰੋ

  • @RameshKumar-fr1vz
    @RameshKumar-fr1vz 3 місяці тому +9

    ਪੰਜਾਬੀਓ ਤੁਹਾਨੂੰ ਹਿੰਦੁਸਤਾਨ ਦੇ ਅਜ਼ ਤੱਕ ਜਜਾਂ ਵਕੀਲਾਂ ਪੁਲਿਸ ਦੇ ਪੇਸ਼ ਕੀਤੇ ਗਏ ਕੇਸਾਂ ਪਰਚੇਆਂ ਨੂੰ ਵੇਖ ਕੇ ਕੀ ਭਰੋਸਾ ਕਰ ਸਕਦੇ ਹਾਂ ਕਿ ਇਨਸਾਫ਼ ਹੁੰਦਾ ਹੈ ਜਾਂ ਇਨਸਾਫ ਹੋਵੇਗਾ। ਬਿਲਕੁਲ ਵੀ ਨਹੀਂ

    • @kisankaur4459
      @kisankaur4459 3 місяці тому +1

      Justice In India, No... Never Ever, So Sad

  • @swarnjeetkaur9538
    @swarnjeetkaur9538 2 місяці тому +1

    Bilkul sahi kaha ehi kus ohna naal hona chida

  • @kirandeepgill2602
    @kirandeepgill2602 3 місяці тому +6

    ਫ਼ਾਸੀ ਹੋਣੀ ਚਾਹੀਦੀ ਹੈ ਇਸ ਜਨਾਨੀ ਨੂੰ,,,,

  • @AmandeepSingh-bu4wn
    @AmandeepSingh-bu4wn 3 місяці тому +8

    ਚਵਲ ਜਨਾਨੀ

  • @SukhdavBal-l4h
    @SukhdavBal-l4h 3 місяці тому +17

    ਪਾਸੀ ਹੋਣੀ ਚਾਹੀਦੀ ਹੈ

  • @sarbjitkalyan3653
    @sarbjitkalyan3653 3 місяці тому +4

    Waheguru ji waheguru 🙏🏻🙏🏻

  • @kaushalsharma8171
    @kaushalsharma8171 Місяць тому

    Justice with famly

  • @Sukhveer_brar
    @Sukhveer_brar 3 місяці тому +4

    Waheguru ji 😢😢😢

  • @Navpreetsingh1288
    @Navpreetsingh1288 3 місяці тому +4

    ਪਹਿਲਾਂ ਇਹਦੀ ਹਫਸ ਮਿਟਾਓ ਆਸ਼ਕੀ ਵਾਲਾ ਭੂਤ ਕੱਢੋ

  • @AmarjotKaur-gh1ct
    @AmarjotKaur-gh1ct 3 місяці тому +6

    Ess too vdaa kaljug hor ki hoo sakda jithe apnea de hi khoon sfed ho gae ne.teja Banda ta fir v enna bura ni krda jinna apne krde ne🙏

  • @rajveergill6036
    @rajveergill6036 3 місяці тому +6

    Pind waale hoon ehda de.. jatta ne thok ke stand laiya

  • @deepindersingh5442
    @deepindersingh5442 3 місяці тому +2

    Veer Ji kalzug aa gaya

  • @Kaur_canada_
    @Kaur_canada_ 3 місяці тому +3

    Eni agg lgi hoyi c divorce le laindi kise di jaan lain da kise nu koi hakk ni c Haye rabba ena kalyug aa gya kaam vich aa ke lok ki kuj krde ne..do jwaak c ohna bare soch laindi, Narka vich v jgha ni milni Eda de loka nu😢😢

  • @its_jattff6078
    @its_jattff6078 3 місяці тому +2

    Ek jinde bnde nu Agg ch mcha dena bhut wadi gall aa g ajj sahib nu chyida k ehna nu fansy toh ghat koi sja na hove 3 nu fansy hony chyidi aa g

  • @JagjitSingh-lb8gu
    @JagjitSingh-lb8gu 3 місяці тому +12

    ਫਾਂਸੀ ਹੋਣੀ ਚਾਹੀਦੀ ਆ ਸਾਰੀਆਂ ਨੂੰ

  • @AnuRadha-g1o
    @AnuRadha-g1o 2 місяці тому +2

    Fansi saja melna. Chaida😢😢

  • @SimranjitSingh-wl7lx
    @SimranjitSingh-wl7lx 3 місяці тому +7

    Kaljug

  • @parmindertiwana3942
    @parmindertiwana3942 3 місяці тому

    Waheguru ji waheguru

  • @rajanarora1110
    @rajanarora1110 3 місяці тому +5

    ਇਹ ਸਭ ਮੋਬਾਈਲ ਕਰਕੇ ਹੋ ਰਿਹਾ.....recharge ਹੋਰ ਵੀ ਮਹਿੰਗੇ ਹੋਣੇ ਚਾਹੀਦੇ ਨੇ

  • @kisankaur4459
    @kisankaur4459 3 місяці тому +1

    Justice for Father!!! So, Sad Poor Man,

  • @mandeepverma4614
    @mandeepverma4614 3 місяці тому +9

    Fansi honi chayedi aa

  • @kulbirkaur2025
    @kulbirkaur2025 3 місяці тому +4

    Hye.rb.munda.kina.shona.vichara

  • @JagseersinghJassal
    @JagseersinghJassal 3 місяці тому +4

    Ess de peke pind jaa k v puchho bai g ki kehnde ne otho de lok ki sch much hi ene bhole ne oh jo aapni dhee d glti nu luko k hje v sch da sath den to pichhe htt rhe ne plz bai g pind mehraj jaa k v loka d 😢 suno k fansi dena thik aw ohnu ya jeondi nu jlona??

  • @diamondinterlocktilepaverb1341
    @diamondinterlocktilepaverb1341 3 місяці тому +1

    10000 rs monthly recharge hona chaida net chlon lyi normal call waste thik a

  • @its_jattff6078
    @its_jattff6078 3 місяці тому +1

    Paji kalyug pura Zora te Ajj kall kis te bnda viswas kru

  • @JassCheema-g1h
    @JassCheema-g1h 3 місяці тому +2

    Fase da do 💔😢

  • @JagseersinghJassal
    @JagseersinghJassal 3 місяці тому +2

    Plz g jroor dsso

  • @HarpreetKaur-ix9ed
    @HarpreetKaur-ix9ed 3 місяці тому +3

    🙏🏻😭😭😭😭😭🙏🏻

  • @vinderaulakh9500
    @vinderaulakh9500 2 місяці тому +1

    Es veer de katila nu agg la ke sadh Dita jave

  • @LakhvirSingh-v4k
    @LakhvirSingh-v4k 3 місяці тому +1

    Dubai da kanoon lagu hona chida punjaab ch CM maan saab ji

  • @AmusedArchery-sy1fo
    @AmusedArchery-sy1fo 3 місяці тому +2

    😭😭😭

  • @AmanpreetKaur-si1rw
    @AmanpreetKaur-si1rw 3 місяці тому +1

    😢😢😢😢

  • @HarpreetSingh-rl3hm
    @HarpreetSingh-rl3hm 3 місяці тому +2

    District da Sare loke ne ek sath hone chide

  • @tannusharma9352
    @tannusharma9352 3 місяці тому +2

    Janiyaa nu jyada agg lgi aa
    Meri life ch ek gandi jananii ne agg gayi aa
    Oh mere toh 15 daal badi c

  • @Harpreetkaur-p4m
    @Harpreetkaur-p4m 2 місяці тому +1

    Pind wadhhia hai.bachhea di safty jaroori

  • @punjabiweatherchannel
    @punjabiweatherchannel 3 місяці тому +2

    💧💧💧💧💧💧🌧️🌧️🌧️

  • @tannusharma9352
    @tannusharma9352 3 місяці тому +1

    Meri life ch hun sirf apne bachya khatir jinda rahi
    Ohne sab kuj khatm krta

  • @AnuRadha-g1o
    @AnuRadha-g1o 2 місяці тому +1

    So. Sahd. Fansi hone. Chaida. Essa a jananinu

  • @harjitbariana9268
    @harjitbariana9268 2 місяці тому

    Hun her kids nu police care karo

  • @kaurpawi6853
    @kaurpawi6853 3 місяці тому +1

    Kalyug 😢

  • @gaggngagi7973
    @gaggngagi7973 3 місяці тому +4

    Lok kive jam da ne awe diya dhia.

    • @shivsonia3121
      @shivsonia3121 3 місяці тому +2

      Kise nu ki pata hunda ki ena nae ki krna veer g meri v ik dhee a bt apa nu ki pata hunda ki Ane krna ki hunda veer g maa baap ki krn

  • @RajwinderKaur-cr6du
    @RajwinderKaur-cr6du 3 місяці тому +1

    Fansi

  • @kaurpawi6853
    @kaurpawi6853 3 місяці тому +1

    Jo aive krdian ne ohna nu nl di nl.chkea jave bht mst rhiyan ne

  • @balwinderdhillon1759
    @balwinderdhillon1759 3 місяці тому +1

    B😭😭😭😭😭😭😭😭

  • @reenarani-bh2kz
    @reenarani-bh2kz 3 місяці тому +5

    Fanci huni chahidi ohnu te ohde ashika nu

  • @ranjitkaur8388
    @ranjitkaur8388 3 місяці тому +2

    Bilkul J tina nu Fanssi Huni Chahidi a

  • @JassiMehara-u1l
    @JassiMehara-u1l 3 місяці тому +1

    Fansi honi chahiye ji insaf milna chiyda ji

  • @harjitbariana9268
    @harjitbariana9268 2 місяці тому

    Ena nu 3 people nu tree naal banke fire lao

  • @BaljinderSingh-ig1zd
    @BaljinderSingh-ig1zd 3 місяці тому +1

    Fansi de saja honi chahiydi hai ji

  • @Sukh951
    @Sukh951 3 місяці тому +3

    Jutti fero ena de

  • @ZIGsawPB2
    @ZIGsawPB2 3 місяці тому +1

    Karan ki aa 😂😂

  • @Jeet123brar
    @Jeet123brar 3 місяці тому +1

    Omg y filma ne baragark krta looka da

  • @bickycheema2458
    @bickycheema2458 3 місяці тому +2

    Jamin te ghàr bhacea de na kita jave

  • @manjindersingh7379
    @manjindersingh7379 3 місяці тому +1

    Enni ghatiya kamm. Jaldi hi sab doshiyon nu faansi honi chahidi

  • @its_jattff6078
    @its_jattff6078 3 місяці тому +1

    Prava hun te mava v dayna aa ehna nu fansy honi chyidi aa ji 3 nu

  • @AmandeepButtar-d3m
    @AmandeepButtar-d3m 3 місяці тому +2

    22 g bebe nal hode

  • @Theranger123
    @Theranger123 3 місяці тому +1

    Agg lawe paramatma ehna nu jihne ah kamm kita

  • @SahilKhan-md7fe
    @SahilKhan-md7fe 3 місяці тому +4

    Hun.caneda.ne.jal.dea.khau

  • @gurmeet3684
    @gurmeet3684 3 місяці тому +1

    Bahut gandi janani vadia vassda ghar pat liya moj nhi kiti gyi 4 saal nu bacche v vivahe jane c maa de nam te kalnak

  • @JarnailSingh-iy7wf
    @JarnailSingh-iy7wf 3 місяці тому +2

    Very bad news

  • @BaljinderSingh-ig1zd
    @BaljinderSingh-ig1zd 3 місяці тому +1

    Es aurat ne bhut mara keta Ghar te eda he se par izzat de Mari se thhe he eh kam hoeya

  • @rajiram1523
    @rajiram1523 3 місяці тому +1

    Fanci deo kotee

  • @inderjit748
    @inderjit748 3 місяці тому

    AAPNE PINDA WALEA NU NU NAHI JANKARI KE EHO JEHA REPOTER KE KAR SAKDE NE EH TAA APNA PAISA DE CHAKRA FIRDE NE

  • @SahilKhan-md7fe
    @SahilKhan-md7fe 3 місяці тому +1

    3na.dea.lata.baha.vad.danea.k.chok.vach.vetda.jav

  • @prabhramgharia4391
    @prabhramgharia4391 3 місяці тому +4

    Waheguru ji

  • @Kaur_canada_
    @Kaur_canada_ 3 місяці тому

    Waheguru ji😢😢😢

  • @harjindersandhu2433
    @harjindersandhu2433 3 місяці тому +1

    Fansi

  • @gagasmalsar9404
    @gagasmalsar9404 3 місяці тому +2

    Waheguru ji