40 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ Sri Darbar Sahib, ਖਾਸ ਵਿਦੇਸ਼ੀ ਫੁੱਲ ਵੀ ਹਨ ਸ਼ਾਮਲ | Golden Temple | SGPC

Поділитися
Вставка
  • Опубліковано 15 вер 2024
  • 40 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ Sri Darbar Sahib, ਖਾਸ ਵਿਦੇਸ਼ੀ ਫੁੱਲ ਵੀ ਹਨ ਸ਼ਾਮਲ
    100 ਤੋਂ ਵੱਧ ਕਾਰੀਗਰ ਕਰ ਰਹੇ ਨੇ ਸੇਵਾ
    #goldentemple #SGPC #Srigurugranthsahib #GoldentempleDecoration
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 137

  • @harjinderkaur6874
    @harjinderkaur6874 13 днів тому +34

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਧੰਨ ਦਸਾਂ ਪਾਤਿਸ਼ਾਹੀਆਂ ਦੀ ਜਾਗਦੀ ਜੋਤਿ ਚਵਰ ਤਖ਼ਤ ਦੇ ਮਾਲਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆ ਵਾਹਿਗੁਰੂ ਜੀ

  • @deadmind1181
    @deadmind1181 13 днів тому +3

    ਜੋ ਗੁਰੂ ਸਾਹਿਬਾਨ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਉਹ ਤਾਂ ਅਸੀਂ ਕਦੇ ਵੀ ਮੰਨਣਾ ਨਹੀਂ ਤੇ ਸਿਰਫ਼ ਓਪਰੀ ਸ਼ਰਧਾ ਨਾਲ ਰੱਬ ਦੀ ਪਾ੍ਪਤੀ ਕਰਨ ਦੇ ਉਪਰਾਲੇ ਕਰ ਰਹੇ ਹਾਂ। ਜੇਕਰ ਕਿਸੇ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਤਾਂ ਉਹ ਰੱਬ ਨਾਲ ਸਿੱਧਾ ਸੰਪਰਕ ਸਾਧ ਕੇ ਲਿਖ ਸਕਦਾ ਹੈ।

  • @gurtejkharoud5910
    @gurtejkharoud5910 13 днів тому +15

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

  • @doctorkaur
    @doctorkaur 13 днів тому +4

    ਬਹੁਤਈਿਆਂ ਸੰਗਤਾਂ ਨੂ ਪਤਾ ਵੀ ਨਹੀ ਸਜਾਵਟ ਕਿਉਂ ਹੋ ਰਹੀ ਹੈ। ਵਾਹਿਗੁਰੂ ਜੀ ਪ੍ਰਚਾਰ ਤੇ ਖਰਚੋ, ਗਰੀਬ ਸਿਖਾਂ ਦੀ ਮਦਦ ਕਰੋ। ਗੁਰੂ ਰਾਮਦਾਸ ਜੀ ਓਹਨਾਂ ਕੰਮਾਂ ਵਿਚ ਖੁਸ਼ ਹਨ। 🙏🏼

  • @Nirmal1017
    @Nirmal1017 13 днів тому

    ਇੰਨੇ ਸੁੰਦਰ ਫੁੱਲ ਮੇਰੇ ਸਤਿਗੁਰੂ ਪਾਤਸ਼ਾਹ ਦੇ ਘਰ ਦੀ ਸੋਭਾ ਨੂੰ ਚਾਰ ਚੰਨ ਲਾਉਂਦੇ ਹਨ।

  • @KaramjitKaur-nc6vp
    @KaramjitKaur-nc6vp 13 днів тому +6

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ

  • @HarwindarSingh-ls7vx
    @HarwindarSingh-ls7vx 13 днів тому

    Dhan Dhan Satguru Ramdas jii

  • @sukhvinderkaur5391
    @sukhvinderkaur5391 12 днів тому

    ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 💐🙏💐 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏💐🙏🌹

  • @surindervirk5445
    @surindervirk5445 13 днів тому +3

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ🙏🙏

  • @GurveerSingh-bf3cj
    @GurveerSingh-bf3cj 13 днів тому +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @beantbrar7706
    @beantbrar7706 13 днів тому +8

    ਵਾਹਿਗੁਰੂ ਜੀ

  • @nirmalsingh8974
    @nirmalsingh8974 13 днів тому +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਚਤ

  • @ravindersinghmullanpur1932
    @ravindersinghmullanpur1932 13 днів тому +1

    ਵਾਹਿਗੁਰੂ ਜੀਓ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਜੀਓ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਮਹਾਰਾਜ ਸ਼ੁਕਰਾਂਨੇ ਪਾਤਸ਼ਾਹ ਸਾਹਿਬ ਜੀਓ ਮਹਾਰਾਜ ਜੀਓ ❤️❤️❤️❤️❤️❤️❤️🙏🙏🙏🙏🙏🙏🙏

  • @sandeepsahi6959
    @sandeepsahi6959 13 днів тому +3

    Dhan Dhan shri Guru Ramdas sahib ji kirpa karo ji🤲🏻🙇🏻🙏

  • @gurneetSingh-y8d
    @gurneetSingh-y8d 13 днів тому

    Dhan Dhan Sri. Guru. Granth. Sahib ji. 🙏🙏❤

  • @ManjeetKaur-fn2tj
    @ManjeetKaur-fn2tj 13 днів тому

    Waheguru ji waheguru ji waheguru ji waheguru ji waheguru ji

  • @nirvarkour8869
    @nirvarkour8869 12 днів тому

    Dhan Dhan shri Guru Ramdas Sahib Ji Dhan Dhan shri Guru Granth Sahib Ji

  • @DHARMIK-TV
    @DHARMIK-TV 13 днів тому +3

    ਵਾਹਿਗੁਰੂ ਵਾਹਿਗੁਰੂ🙏🙏

  • @satnamsingh9668
    @satnamsingh9668 13 днів тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @kuljeetkaur4981
    @kuljeetkaur4981 13 днів тому +2

    Dhan Dhan Shri Guru Ramdas ji Waheguru ji Waheguru ji 🙏🙏🙏🙏🙏🙏🙏🙏🙏🙏🙏

  • @sukhjitsingh5514
    @sukhjitsingh5514 13 днів тому +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤

  • @kulwantsingh1117
    @kulwantsingh1117 13 днів тому +4

    ਵਾਹਿਗੁਰੂ ਵਾਹਿਗੁਰੂ ਜੀ

  • @user-ub4yg3fc8e
    @user-ub4yg3fc8e 13 днів тому +2

    ❤ Wahiguru Wahiguru Wahiguru Ji ❤

  • @paramdhillon-bk5de
    @paramdhillon-bk5de 13 днів тому +1

    Dhan dhan guru ram Das ji 🙏🙏❤️❤️🌹🚩🌺🌺🌹🌹🚩🚩

  • @baldevsidhu8670
    @baldevsidhu8670 12 днів тому

    Waheguru ji,dhan guru granth sahib ji, dhan pyare sevadaar parivaar⚘️❤️👏

  • @sukhrajsingh6367
    @sukhrajsingh6367 13 днів тому +4

    Dhan guru granth sahib ji

  • @Gurlalsingh-re4sl
    @Gurlalsingh-re4sl 13 днів тому +1

    Waheguru ji 💗🙏

  • @navneetkaur4971
    @navneetkaur4971 13 днів тому +1

    Waheguruji 🙏🙏🎉🎉 waheguruji 🇨🇦🇨🇦 waheguruji

  • @satnamkaur384
    @satnamkaur384 13 днів тому +5

    ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ਪ੍ਰਬੰਧਕਾਂ ਤੇ ਸੇਵਾਦਾਰਾਂ ਨੂੰ ਇਸ ਸ਼ਬਦ ਦੇ ਅਰਥ ਪੜ ਲੇਣੇ ਚਾਹੀਦੇ ਹਨ!

    • @harpreet5605
      @harpreet5605 13 днів тому

      Dhan those flowers in front of god. do not katarr panthi and never get any things from Satguru.

  • @gaganmakkar1848
    @gaganmakkar1848 13 днів тому

    ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏💐🌷🌸🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਜਗਤ ਮਾਤਾ ਗੁਜਰੀ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਅਮਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਅਮਰ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਨੌਧ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏💐🌷🌸🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਜਗਤ ਮਾਤਾ ਗੁਜਰੀ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਅਮਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਅਮਰ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਨੌਧ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏

  • @ManinderSingh-rj9dc
    @ManinderSingh-rj9dc 13 днів тому

    Dhan dhan shri guru raamdaas ji❤❤❤❤❤❤❤❤❤

  • @SatpalSingh-pw2kk
    @SatpalSingh-pw2kk 13 днів тому

    Lakh lakh wadayian❤

  • @ManinderSingh-ki3rz
    @ManinderSingh-ki3rz 13 днів тому +2

    Dhan Dhan Shri Guru Ramdas ji 🙏

  • @sarbjitkaur431
    @sarbjitkaur431 13 днів тому

    Dhan shri guru Granth Shaib ji

  • @sukhjitsingh5514
    @sukhjitsingh5514 13 днів тому +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤

  • @dilpreetkaurbhambra2939
    @dilpreetkaurbhambra2939 13 днів тому

    Waheguru ji waheguru ji 🙏🙏🙏🙏🙏🙏👍👍👌👌

  • @ravindersinghgill314
    @ravindersinghgill314 13 днів тому +11

    ਗੁਰੂ ਰਾਮਦਾਸ ਜੀ ਦੀ ਗੋਲਕ ਦੀ ਬਰਬਾਦੀ । ਜੇ ਇਹ ਪੈਸਾ ਗਰੀਬ ਸਿੱਖਾਂ ਦੀ ਭਲਾਈ ਲਈ ਖਰਚ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਈਸਾਈ ਧਰਮ ਵੱਲ ਧਿਆਨ ਦੇਣ ਦੀ ਲੋੜ ਨਹੀਂ ਸੀ ।।

    • @ninderkaurdhindsa8656
      @ninderkaurdhindsa8656 13 днів тому +1

      Sikh Guru de hon di zaroorat hai, paise de nahi

    • @ManinderSingh-rj9dc
      @ManinderSingh-rj9dc 13 днів тому

      Eh paise golak vicho nhi ne waheguru ji eh ik privaar krwa reha ji

    • @singhkannanvir
      @singhkannanvir 13 днів тому

      ਇਹ ਸੇਵਾ ਕਿਸੇ ਪ੍ਰੇਮੀ ਪਰਿਵਾਰ ਵੱਲੋਂ ਹੁੰਦੀ ਹੈ। ਨਾਲੇ ਤੁਹਾਡੇ ਵਾਂਗੂ ਜੇ ਮਹਾਰਾਜਾ ਰਣਜੀਤ ਸਿੰਘ ਵੀ ਸੋਚਦੇ ਤਾਂ ਉਹਨਾਂ ਕਦੇ ਵੀ ਹਰਿਮੰਦਰ ਸਾਹਿਬ ਜੀ ਉੱਪਰ ਸੋਨਾ ਨਹੀਂ ਸੀ ਚੜ੍ਹਾਉਣਾ ਸੀ।

    • @ravindersinghgill314
      @ravindersinghgill314 12 днів тому +1

      @@singhkannanvir ਜੇ ਨਹੀਂ ਸੋਚਿਆ ਤਾਂ ਹੀ ਰਣਜੀਤ ਸਿੰਘ ਦਾ ਰਾਜ ਉੱਜੜ ਗਿਆ ਤੇ ਸਿੱਖ ਕੌਮ 200 ਸਾਲ ਦੇ ਸੰਘਰਸ਼ ਤੋਂ ਬਾਅਦ ਫਿਰ ਗ਼ੁਲਾਮ ਹੋ ਗਈ ।।

  • @JagtarSingh-wk9cc
    @JagtarSingh-wk9cc 12 днів тому

    Satnam Shri Waheguru ji 🙏

  • @rajveerkaurhundal2685
    @rajveerkaurhundal2685 13 днів тому +1

    Dhan dhan guru Ram Das ji

  • @rosywalia30
    @rosywalia30 13 днів тому

    Dhan dhan guru Ramdas ji waheguru ji Dhan dhan Guru Granth Sahib ji waheguru ji 🙏💐🙏🌹

  • @simranjeetsinghmaan485
    @simranjeetsinghmaan485 13 днів тому

    Waheguru Ji

  • @ravisinghravi2428
    @ravisinghravi2428 13 днів тому +2

    Satnam Shri waheguru ji

  • @manjinder699
    @manjinder699 13 днів тому

    Waheguru

  • @satveendersinghkala
    @satveendersinghkala 13 днів тому +1

    Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi sab te

  • @jogindersingh9248
    @jogindersingh9248 13 днів тому

    Dhan Guru Ramdas Sahib ji 🙏

  • @sukhwinderkaur5354
    @sukhwinderkaur5354 12 днів тому

    Dhan Dhan Guru Ramdas ji Maharaj ji 🙏

  • @SarbjitKaur-zw1xb
    @SarbjitKaur-zw1xb 13 днів тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @SukhramghariaRamgharia
    @SukhramghariaRamgharia 13 днів тому

    Wahaguru ji

  • @AvtarSingh-pg3cj
    @AvtarSingh-pg3cj 13 днів тому

    ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbindersingh1910
    @gurbindersingh1910 13 днів тому

    Waheguru ji 🙏🙏

  • @ftehsingh789
    @ftehsingh789 13 днів тому

    Dhan dhan guru Ramdas ji ❤❤

  • @surindersingh_A25
    @surindersingh_A25 13 днів тому +3

    Guru granth sahib ji iehnde ne
    "Toro na pati poojo na deva"
    Bani pado te fer socho k full tod ke pooja karni hundi a jo guru nu parvaan nahin
    "Je kujh bhet karna a te apna mann bhet kar do guru khush ho jaange .....

    • @bsg975UE
      @bsg975UE 13 днів тому

      This is not sewa but a sort of business and corruptions in Gurudwara managements like Kaar sewa Sikhi is not a pomp and show but true beliefs and dedication.Its just wastage of money.

    • @surindersingh_A25
      @surindersingh_A25 13 днів тому

      @@bsg975UE yah that' what I am saying. I agree

  • @saiinfra6649
    @saiinfra6649 13 днів тому

    Dhan Guru Ramdas ji 🙏

  • @gurdeeptoor7718
    @gurdeeptoor7718 13 днів тому

    ਧੰਨ ਧੰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ

  • @kulwantkaur9274
    @kulwantkaur9274 13 днів тому

    Dhan Dhan sri guru Randasji

  • @gurdeeptoor7718
    @gurdeeptoor7718 13 днів тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @rekhasachdeva1639
    @rekhasachdeva1639 13 днів тому

    Dhan dhan baba deep singh

  • @spmakkar8694
    @spmakkar8694 13 днів тому

    Waheguru jiii

  • @RavinderKaur-lj1wq
    @RavinderKaur-lj1wq 13 днів тому

    🌹🙏dhan dhan guru ramdas ji mehar karo ji naam dan bkhsho ji 🙏🌹

  • @VR-ee3cn
    @VR-ee3cn 13 днів тому

    🙏🙏

  • @gurdeeptoor7718
    @gurdeeptoor7718 13 днів тому

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @jagroopSingh-ql6jx
    @jagroopSingh-ql6jx 13 днів тому

    👍🙏

  • @BinderSingh-xr4vr
    @BinderSingh-xr4vr 13 днів тому

    🙏🏻🙏🏻🙏🏻🙏🏻🙏🏻

  • @vimmi11
    @vimmi11 13 днів тому

    Satnam waheguru ji 🙏🏽

  • @parveenkaur-gc5kr
    @parveenkaur-gc5kr 13 днів тому

    Shri waheguru sahib ji 🙏

  • @ekonkarnet
    @ekonkarnet 13 днів тому

    🙏🌺💐

  • @rajbindersingh3048
    @rajbindersingh3048 13 днів тому

    🙏🙏🙏🙏🙏

  • @jaspreetdhillon2359
    @jaspreetdhillon2359 13 днів тому

    ਵਾਹਿਗੁਰੂ ਜੀ 🙏

  • @Harpreetsingh-xg9gh
    @Harpreetsingh-xg9gh 13 днів тому

    Dhan Guru Ramdass ji

  • @swaranmakkar5206
    @swaranmakkar5206 13 днів тому

    Satnam waheguru ji

  • @JagjeetSingh-xw9ji
    @JagjeetSingh-xw9ji 13 днів тому

    WAheguru ji

  • @malkitkaur527
    @malkitkaur527 13 днів тому

    Wahguru jeo wahguru jeo 🙏🙏🌹

  • @sikanderkaur2701
    @sikanderkaur2701 13 днів тому

    Waheguru jio🙏🌹🙏🌹🙏🌹🙏🌹🙏🌹🙏🌹🙏🌹🙏

  • @kuldeepkaur-gr2sb
    @kuldeepkaur-gr2sb 13 днів тому

    Dhan dhan Guru Ramdas ji❤❤❤❤ waheguru ji

  • @kamaljeetchhabra8492
    @kamaljeetchhabra8492 11 днів тому

    🙏🙏🙏🙏🙏🌹🌷🌹🌺🌺🌺🌺

  • @daljitkaur6607
    @daljitkaur6607 13 днів тому

    🎉🎉🎉🎉🎉🎉🎉🎉

  • @jujharsingh6339
    @jujharsingh6339 13 днів тому +2

    ਕੌਮ ਦਾ ਸਰਮਾਇਆ ਕਿੱਥੇ ਖਰਚ ਕਰਨਾ ਹੈ, ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਪਤਾ ਹੀ ਨਹੀਂ, ਇਹ ਮੂਰਖਾਂ ਵਾਲੀ ਗੱਲ ਹੈ। ਇਹਨਾਂ ਦੇ ਹੁੰਦਿਆਂ ਕੌਮ ਕਦੀ ਵੀ ਅੱਗੇ ਨਹੀਂ ਵੱਧ ਸਕਦੀ।

  • @user-id9sn4pq1d
    @user-id9sn4pq1d 13 днів тому

    🎉❤🎉❤🎉❤🎉

  • @Nirmal1017
    @Nirmal1017 13 днів тому

    ਮੇਰੇ ਮਾਲਕਾ ਤੇਰੇ ਘਰ ਦੀ ਤਾਂ ਸ਼ਾਨ ਹੀ ਨਿਰਾਲੀ ਹੈ।

  • @ninderkaurdhindsa8656
    @ninderkaurdhindsa8656 13 днів тому

    Flower industry wich bahut lokan di madad ho rahi hai , kyonke ohna nu ruzgar mil riha hai.Baad wich v ih flowers sutte nahi jande, ittar industry de kum aunde han

  • @singhgurpreet5916
    @singhgurpreet5916 13 днів тому

    ❤👍🏻👍🏻🌹🌹🌹🌹🙏🙏🙏🙏👍👍👍

  • @lakhwinderkaur2820
    @lakhwinderkaur2820 13 днів тому +2

    No need of all this

    • @bsg975UE
      @bsg975UE 13 днів тому

      Wastage of money in spending crores in decoration like Hindu temples SGPC is fully controlled by RSS appointed Jathedars and office bearers.Its a sort of corruptions

  • @sartajvirsidhu1321
    @sartajvirsidhu1321 6 днів тому

    9

  • @Manjeetsingh-fp9nz
    @Manjeetsingh-fp9nz 13 днів тому

    Ki program h ji

  • @ParminderKaur-fv7nj
    @ParminderKaur-fv7nj 13 днів тому +1

    Bhot Jada Sikh sagat te am loka nu coursing de lor he awerness hone bhot jrort he Ena dard he guru ramdas nu koi lor nhe Ene Jada Myra nal sajavet Karn de jra ekthe ho change tera serve karke emandari sikha de term Hove te serve kro kene pese de lor change sikha de bachia nu perana do E lor he EK mohem Shuru Hove sare de mad kete jevepese nu vaset nhe Karna chada ful ta EK din murja Jan ge te bachia nu Chaga karobar khole Devo. Perai karvon stand kro ankle sahib several ankle ke he dan sa seva kete sfele he Chet satguru ka man mane PTA nhe ASI loser tur Pye hen satguru thanu sidhe reste pan

  • @GurpreetSingh-oz9kv
    @GurpreetSingh-oz9kv 13 днів тому +2

    Gurbani ausar eh galat aa kese garib sikh de help kardo shram nu hath maro

  • @HarmeetKaur-ls1tc
    @HarmeetKaur-ls1tc 13 днів тому +1

    Kyo ana pasa lga rhe ho guru Ramdas ji da phalsafa apnao

  • @BaljinderSingh-uf3jk
    @BaljinderSingh-uf3jk 13 днів тому +1

    Gurbani tu olet glla. ਜੋ ਵਿਵਰਜਿਤ ਤਿਸੁ ਸਿਓ ਨਹਿ ਜਿਸ ਗੱਲੌ ਰੋਕਿਆ ਗਿਆ ਉਹ ਅਸੀ ਕਰਦੇ ਹਾ

  • @jasbirkaurgill1368
    @jasbirkaurgill1368 11 днів тому

    The money spent could have been used to educate the poor kids in villages. Hospitals should be opened sick ppl in Punjab. Christians will not be able to convert our poor Sikhs.

  • @user-sx4jn5ui7w
    @user-sx4jn5ui7w 13 днів тому +1

    ਵੇ ਫਜੁਲ ਖ਼ਰਚਾ ਸ਼ਾਮ ਨੂੰ ਚੁੱਕ ਕੇ ਸੁੱਟਦੇਣੇ
    ਕਿਸੇ ਦੀ ਬਿਮਾਰੀ ਲਾ ਦੇਂਦੇ ਕਿਸੇ ਪੜਾਅ ਤੇ ਲਗਾ ਦੇਂਦੇ ਕਿਸੇ ਮੱਦਦ ਹੋ ਜਾਂਦੀ ਬਾਕੀ ਖੁਰਦ ਬੁਰਦ

  • @KulwantSingh-q1s
    @KulwantSingh-q1s 9 днів тому

    Karigar Ne Sacchi Gal ki thi aap Pata paise le rahe hain kam karne aur Seva bhi ho rahi hai Prabandhak committee wale Shayad Aarti Nahin Sunday Sham Bhi Le Di Gagan Mein thaal rav Chand Deepak Bane Tarka Mandal Janak Moti

  • @er._jagjeet_singh
    @er._jagjeet_singh 12 днів тому

    Khanda ta angreja de den aa

  • @GurpreetSingh-oz9kv
    @GurpreetSingh-oz9kv 13 днів тому

    Pujari bad hor kush ni

  • @neenak3795
    @neenak3795 12 днів тому +1

    Do not spend money on flowers please. Do what our gurus say to do.

  • @Nirmal1017
    @Nirmal1017 13 днів тому +2

    ਇੰਨੇ ਸੁੰਦਰ ਫੁੱਲ ਮੇਰੇ ਸਤਿਗੁਰੂ ਪਾਤਸ਼ਾਹ ਦੇ ਘਰ ਦੀ ਸੋਭਾ ਨੂੰ ਚਾਰ ਚੰਨ ਲਾਉਂਦੇ ਹਨ।

  • @gurdeeptoor7718
    @gurdeeptoor7718 13 днів тому

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ

  • @harjitsinghh6731
    @harjitsinghh6731 13 днів тому +4

    Dhan Dhan Shri Guru Granth Sahib Ji

  • @jaswinderkaur-gy2gl
    @jaswinderkaur-gy2gl 13 днів тому +2

    waheguru ji 🙏🙏🌹

  • @kahlon123rk
    @kahlon123rk 13 днів тому

    Waheguru Waheguru ji 🙏

  • @narindersinghgoldy86
    @narindersinghgoldy86 12 днів тому

    Waheguru ji