ਦੀਦਾਰ ਸੰਧੂ ll ਸੁਨੇਹ ਲਤਾ ll ਕੁਲਦੀਪ ਕੌਰ ll HMV 1978 ll S/7LPE 12039 ll ਕੇ. ਐਸ ਨਰੂਲਾ ll ਚਰਨਜੀਤ ਆਹੂਜਾ

Поділитися
Вставка
  • Опубліковано 29 вер 2024

КОМЕНТАРІ • 28

  • @AjaibSingh-x3q
    @AjaibSingh-x3q 6 місяців тому +8

    ਵੀਰ ਸੰਧੂ ਸਾਹਿਬ ਕਿੰਨੇ ਸੋਹਣੇ ਸੋਹਣੇ ਗੀਤ ਹੁੰਦੇ ਸਨ ਕਿੰਨਾ ਸੋਹਣਾ ਸੋਹਣਾ ਸਵਾਂ ਸੀ ਅਤੇ ਕਿੰਨਾ ਲੋਕਾਂ ਵਿਚ ਪਿਆਰ ਸੀ ਬਹੁਤ ਯਾਦ ਆਉਂਦਾ ਹੈ ਓਹ ਟੈਂਇਮ ਥੈਂਕਯੂ ਵੀਰ ਜੀ ❤❤❤❤❤❤❤

    • @SurjeetSandhuSukhewala
      @SurjeetSandhuSukhewala  6 місяців тому +2

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏

    • @AjaibSingh-x3q
      @AjaibSingh-x3q 6 місяців тому +2

      ਧੰਨਵਾਦ ਵੀਰ ਸੰਧੂ ਸਾਹਿਬ ਜੀ ❤❤❤❤​@@SurjeetSandhuSukhewala

    • @SurjeetSandhuSukhewala
      @SurjeetSandhuSukhewala  6 місяців тому

      @@AjaibSingh-x3q ਧੰਨਵਾਦ ਜੀ ❤️

    • @LakhiCheema-s5o
      @LakhiCheema-s5o 6 місяців тому

      Aàààà⁰àà⁰⁰00000960.7el​@@SurjeetSandhuSukhewala

  • @lakhwindersingh8276
    @lakhwindersingh8276 6 місяців тому +2

    ਦੀਦਾਰ ਸੰਧੂ ਸਾਡੇ ਚਾਚਾ ਜੀ ਮੈ ਲਖਵਿੰਦਰ ਸੰਧੂ ਬਹੁਤ ਵਦੀਅਾ ਸੀ ਸਾਡੇ ਚਾਚਾ ਜੀ

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਮਾਣ ਵਾਲੀ ਗੱਲ ਹੈ ਜੀ ਹਾਂ 🙏

  • @lakhwindersingh8276
    @lakhwindersingh8276 6 місяців тому +2

    ਪਰ ਮੇਰਾ ਵੀਰ ਜਗਮੋਹਣ ਸੰਧੂ ਸਦਾ ਖੁਸ਼ ਰਹੇ ਮੇਰਾ ਵੀਰ

  • @singhbalvir7453
    @singhbalvir7453 6 місяців тому +2

    Jinde ravo rab tuhadi omar punjabi lok getta jini vadi kare,,, vir ik gal, sandu shab de rakatt vich,, batilo namm da akhar onda Nike hunde nu ta pata ni c hun vi ahhe sunde a, ki matlab a, batilo da googal te vi pata laga, dasna pata karke, ahhe sare roha asi akhde vich thale beth je sube te bhunze behke,, dasi bai pata karke,, batilo ki,, a,,

    • @SurjeetSandhuSukhewala
      @SurjeetSandhuSukhewala  6 місяців тому +1

      ਬਾਈ ਜੀ ਦੀਦਾਰ ਸੰਧੂ ਸਾਹਿਬ ਨੇ ਇੱਕ ਅਖਾੜੇ ਵਿੱਚ ਦੱਸਿਆ ਸੀ ਕਿ ਬਟੀਲੂ ਸ਼ਬਦ ਬਟੇਰਿਆਂ ਦੀ ਇੱਕ ਬੋਲੀ ਚੋਂ ਲਿਆ ਗਿਆ ਹੈ ਜਿਸਨੂੰ ਮੈਂ ਗੀਤ ਵਿੱਚ ਵਰਤ ਲਿਆ ਹੈ ਹੋਰ ਕੁਝ ਨਹੀਂ ।

    • @singhbalvir7453
      @singhbalvir7453 6 місяців тому

      @@SurjeetSandhuSukhewala bai ji bhut bhut mehrbani, ji

  • @sidhuanoop
    @sidhuanoop 5 місяців тому +1

    ਖੂਬਸੂਰਤ ਗੀਤ ਬਾਈ ਜੀ ਬਹੁਤ ਬਹੁਤ ਧੰਨਵਾਦ ❤❤

    • @SurjeetSandhuSukhewala
      @SurjeetSandhuSukhewala  5 місяців тому

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਨੂਪ ਸਿੰਘ ਸਿੱਧੂ ਭਾਜੀ 🙏

    • @SurjeetSandhuSukhewala
      @SurjeetSandhuSukhewala  5 місяців тому +1

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਨੂਪ ਸਿੰਘ ਸਿੱਧੂ ਭਾਜੀ 🙏

    • @sidhuanoop
      @sidhuanoop 5 місяців тому +1

      Welcome veer ji

  • @lakhwindersingh8276
    @lakhwindersingh8276 6 місяців тому +1

    ਅਫਸੋਸ ਚਾਚਾ ਜੀ ਦੇ ਦਰਸ਼ਨ ਨਹੀ ਹੋੲੇ

    • @SurjeetSandhuSukhewala
      @SurjeetSandhuSukhewala  6 місяців тому +2

      ਬਿਲਕੁਲ ਜੀ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਗਾਇਕ ਸਨ ਸੰਧੂ ਸਾਹਿਬ 🙏

  • @iqbalmavi1
    @iqbalmavi1 6 місяців тому +2

    Bohat wadhia ❤

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @KuldeepSingh-jk2sk
    @KuldeepSingh-jk2sk 6 місяців тому +1

    Didar Sandhu g diyan jaddan 👌👌👌👌👌👍👍👍👍👍❤️❤️❤️❤️❤️

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @sidhurureke
    @sidhurureke 6 місяців тому +1

    Very good song bae ji ❤❤❤❤❤❤❤❤❤❤❤❤

  • @BalvirSingh-pl4zt
    @BalvirSingh-pl4zt 6 місяців тому +1

    VERY NICE SONG BHAI JI

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏

  • @gagangagi4491
    @gagangagi4491 6 місяців тому +1

    Neic bro ❤❤❤❤❤

    • @SurjeetSandhuSukhewala
      @SurjeetSandhuSukhewala  6 місяців тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ 🙏