Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜਿਸ ਹਿਸਾਬ ਨਾਲ ਢਿੱਲੋਂ ਸਾਬ ਆਪਣਾ experience ਦੱਸ ਰਹੇ ਇਹਦਾ ਮਤਲਬ ਬਹੁਤ ਸਾਰੇ ਨੇਤਾ ਨੂੰ ਜੇਲ ਭੇਜਣਾ ਚਾਹੀਦਾ ਤਾਂ ਕਿ ਗ੍ਰਾਊਂਡ life ਨੂੰ ਬਹੁਤ ਨੇੜੇ ਤੋਂ ਸਮਝ ਸਕਣ ਕਿਉਂਕਿ ਇਹ ਅਸਮਾਨ ਵਿੱਚ ਹੀ ਰਹਿੰਦੇ ਨੇ
ਇਹ ਪੰਜਾਬੀ ਮੰਡੇਲੇ ਅ ਸਣੇ ਧਰਮ ਸੋਤ, ਦਾੜੀ ਵਾਲਾ ਤੇ ਲੰਗਾਅ …
ਇਕੱਲੇ ਨੇਤਾ ਹੀ ਨਹੀ ਸਗੋਂ ਹਰ ਇਨਸਾਨ ਨੂੰ ਘੱਟੋ ਘੱਟ 6 ਮਹੀਨੇ ਜੇਲ੍ਹ ਵਿੱਚ ਰੱਖਣਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਕਿ ਇਨਸਾਨ ਬੰਦੇ ਨੂੰ ਬੰਦਾ ਸਮਝਣਾ ਸਿੱਖ ਸਕੇ ਅਤੇ ਕੌਣ ਉਸ ਨਾਲ ਸੱਚੇ ਦਿਲੋਂ ਖੜ੍ਹਾ ਹੈ ਇਸ ਦਾ ਵੀ ਗਿਆਨ ਹੋ ਜਾਵੇ, ਅਤੇ ਕਿਵੇਂ ਹਰ ਛੋਟੀ ਤੋਂ ਛੋਟੀ ਚੀਜ਼ ਲਈ ਕਿੰਨੀ ਜੱਦੋ-ਜਹਿਦ ਕਰਨੀ ਪੈਂਦੀ ਹੈ ਇਸ ਦਾ ਵੀ ਤਜ਼ਰਬਾ ਹੋ ਜਾਵੇ।
ਪਰ ਇਸ ਵਾਰ ਆਪ ਨੂੰ ਲੁੱਟੀ ਗਈ ਧਨ ਦੌਲਤ ਨਾਲ ਬਹੁਤ ਹੀ ਜਾਇਦਾਦਾਂ ਬਣਾਉਣ ਕਾਰਨ ਜੇਲ ਭੇਜਿਆ ਗਿਆ ਸੀ।ਧੰਨਵਾਦ ਜੀਉ।
He is forgetting that he went to jail for corruption but he is so proud as if he went to jail for a national cause
ਕਿੱਕੀ ਢਿੱਲੋਂ ਨੂੰ ਵੀ ਕਈ ਹੋਰਾਂ ਵਾਂਗ ਜੇਲ੍ਹ ਵਿੱਚ ਹੁੰਦਿਆਂ ਆਤਮ-ਨਿਰੀਖਣ ਕਰਨ ਦਾ ਸਮਾਂ ਮਿਲਿਆ ਅਤੇ ਜੇਕਰ ਇਸ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੰਗੀਆਂ ਤਬਦੀਲੀਆਂ ਆਉਂਦੀਆਂ ਹਨ।
Brave and honest leader Dhillon sahib
ਘੈਂਟ ਐਂਕਰ, ਬਹੁਤ ਦਲੇਰੀ ਨਾਲ ਬਿਨਾ ਝਿਜਕ ਕੀਤੇ ਸਵਾਲ। ਪਰ ਇਖ਼ਲਾਕੀ ਮੁਲਜ਼ਮ ਨਾਲ ਵਾਰਤਾਲਾਪ ਕਰਨੀ ਕੋਈ ਸ਼ਲਾਘਾਯੋਗ ਕਦਮ ਨਹੀਂ ਹੈ। ਲੋਕਾਂ ਦਾ ਮਿਆਰ ਉੱਚਾ ਚੁੱਕਣ ਦਾ ਖਿਆਲ ਰੱਖਕੇ ਕਿਸੇ ਵਿਦਵਾਨ ਪੁਰਸ਼ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
ਲੀਡਰ ਬਣ ਕਿ ਖੁਦ ਕਰੋੜਾਂ ਹੀ ਰੁਪਏ ਤੱਕ ਬਣਾ ਕਿ ਪਰ ਹੁਣ ਸਿਆਸਤ ਵੀ ਬਹੁਤ ਕੰਮ ਮਾੜਾ ਹੋ ਗਿਆ ਏ।ਫਿਰ ਕੀ ਆਪ ਹੁਣ ਅਗਾਂਹ ਲਈ ਸਿਆਸਤ ਬਿੱਲਕੁਲ ਅਸਲ ਵਿੱਚ ਵੀ ਛੱਡ ਦਿਖਾਉਗੇ।ਧੰਨਵਾਦ ਜੀਉ
Dhillon saab is a very nice guy 👌
ਧਾਕਡ। ਲੀਡਰ ਫ਼ਰੀਦਕੋਟ ਜ਼ਿਲ੍ਹੇ ਦਾ
Kiki dhillon great personality. 👍🏻👍🏻👍🏻
ਦੀਪ ਸਿੰਘ ਵਾਲਾ ਵਿਚ ਮਜ਼ਬੀਆਂ ਦੀ ਜਮੀਨ ਜੱਟਾਂ ਨੂੰ ਕਬਜ਼ਾ ਕਰਵਾ ਦਿੱਤਾ ਸੀ ਢਿੱਲੋਂ ਸਾਬ ਨੇ
ਵਾਈ ਕਿੱਕੀ ਢਿੱਲੋਂ ਜੀ ਇੱਕ ਸਿਕਾਰੀ ਵੀ ਨੇ ਸਿਕਾਰੀ ਬੰਦਾ ਕਦੇ ਵੀ ਬਾਈਮਾਨ ਨਹੀਂ ਹੁੰਦਾ
Dhillon saab tusi ik dog te friz pind dhana shaheed de bande nu de gye c..jdo bahar gye c..dhana shaheed near talwandi bhai
ਧਾਕੜ ਲੀਡਰ ਸਂ ਕੁਸ਼ਲਦੀਪ ਸਿੰਘ ਕਿਕੀ ਢਿੱਲੋ ਵੀਰ ਜੀ
Kiki is a very fine gentle guy
Dhillon g very good
PANJAB NU LUTAN WALE DAKU
Fifteenth like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
Kikki is a Nonstop Reder
Anchor saab you need to do more homework (@simranjeet singh kotkapura)
Pro punjab da pagg wala patarkar bahut ghaint aa..ehnu patarkari nhi aundi..aukha kamm ehde lyi
ਘੈਂਟ
ਹੁੱਣ ਵੀ ਤਾਂ ਚਮਚਾ ਈ ਐ , ਬੰਟੀ ਰੋਮਾਣਾ
Good one Dhillon saaab
17 ਸਾਲ ਦਾ ਜੇਲ੍ਹ ਦਾਵਾ ਠੋਕਣਾ ਸੌਖ੍ਹਾ ਹੋਜੂ ਬਾਦਲ ਵਾਂਙੂੰ ?
ਪਰ ਔਖਾ ਸਮਾਂ ਆਉਣ ਤੇ ਆਪਣੇ ਹੀ ਸਿਆਸੀ ਆਗੂ ਬਾਦਲ ਦੇ ਪੁੱਤਰ ਦਾ ਹੁਣ ਖੁਦ ਸਾਥ ਨਿਭਾਉਣ ਦੀ ਬਜਾਏ ਛੱਡ ਕਿਉ ਗਏ।ਧੰਨਵਾਦ ਜੀਉ।
Blood line matters. He is sardar person.
Good 👍 🇨🇦
Very nice 👍
Sb bhain de ....... Agge samj ne sare
Do podcast with bjp mla Jangi Lal Mahajan
Multitalented personality
ਢਿੱਲੋਂ ਨੀ ਕਿਸੇ ਨੇ ਬਣ ਜਾਣਾ
Shi gl aw jihna ehne luttya faridkot nu hor ni koi lutt skda
👍
ਮਾਲਵੇ ਦੀ ਰੂਹ
bai ji apna contect number send kreo punjab de halat te nale baki gala ch vichar karunge