Tu Mera Pita | Bhai Gopal Singh Ragi | Old Punjabi Songs | Punjabi Songs 2022

Поділитися
Вставка
  • Опубліковано 12 січ 2025

КОМЕНТАРІ • 105

  • @rajnisandhu0290
    @rajnisandhu0290 Рік тому +36

    ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ Ang103
    ਪਦ ਅਰਥ: ਬੰਧਪੁ = ਸਨਬੰਧੀ, ਰਿਸ਼ਤੇਦਾਰ। ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ।1।
    ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ। ਓਟ = ਆਸਰਾ। ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ।2।
    ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ। ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ। ਅਸਾੜਾ = ਸਾਡਾ।3।
    ਧਿਆਇ = ਸਿਮਰ ਕੇ। ਸੀਤਲਾਇਆ = ਠੰਢਾ ਹੋ ਗਿਆ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ) । ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ।4।
    ਅਰਥ: ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।1।
    (ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।2।
    (ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।3।
    (ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ।4। 24। 31।

  • @kiranverma4867
    @kiranverma4867 16 днів тому +2

    Jai Siya Ram Ji 🙏🌹
    Waheguru Ji 🙏
    ❤❤❤❤❤❤❤

  • @HarjinderSingh-o6i
    @HarjinderSingh-o6i 20 днів тому +2

    Bahut h pyara te mithi awaz vich gaya shabd mann nu sukh milya waheguru ji

  • @JuspreetBali
    @JuspreetBali 4 дні тому +1

    Waheguru jee... Di Meher

  • @rohitmehrotra6154
    @rohitmehrotra6154 Рік тому +84

    Although thanks for uploading this Shabad but please don't consider this as a song because Shabads and songs have difference as Shabads are written by The Gurus whereas songs are written by people(non pious)🙏🙏

    • @rupjitpanesar6468
      @rupjitpanesar6468 Рік тому +6

      Well said🙏

    • @ravneetghai1797
      @ravneetghai1797 Рік тому +2

      True but they still don’t bother to change the title

    • @Ruby11121
      @Ruby11121 11 місяців тому +2

      Yes please it’s a Shabad not a song🙏

    • @mr.razz.00
      @mr.razz.00 10 місяців тому +1

      True well said.🙏

    • @seemakumar4403
      @seemakumar4403 6 місяців тому

      Yes so true Dhur ki bani

  • @punjabicalligraphyclassesm7692
    @punjabicalligraphyclassesm7692 3 місяці тому +5

    ਬਚਪਨ ਵਿਚ ਇਹ ਸ਼ਬਦ ਸੁਣ ਕੇ ਹੀ ਵੱਡੇ ਹੋਏ

  • @harjindersandhu170
    @harjindersandhu170 Рік тому +10

    ਅਨੰਦ ਆ ਗਿਆ ਜੀ ਸੁਣਕੇ
    ਵਾਹਿਗੁਰੂ ਜੀ ❤

  • @daulatramkodwani5420
    @daulatramkodwani5420 Рік тому +8

    अपनी मंजिल की पीछे दौड़ते हुए हमारी नजर कई बातों से हट जाती है इसलिए कुछ देर के लिए ही सही अपनी busy जिंदगी से नजर हटाईये और उस special अहसास को ढूंढिये जो आपकी जिंदगी को आपके लिए और भी खूबसूरत बनाता है
    वाहेगुरु 🙏🙏 जी

  • @anmolanmol988
    @anmolanmol988 2 роки тому +6

    ਬਹੁਤ ਹੀ ਮਿੱਠੀ ਆਵਾਜ਼ ਵਿੱਚ ਰਿਕਾਰਡ ਤੋੜ ਕੇ ਲੱਖਾਂ ਦਿਲਾਂ ਦੀ ਧੜਕਣ

  • @JaswantAydee
    @JaswantAydee 22 дні тому +1

    Childhood memories ❤

  • @gurdevjs
    @gurdevjs Рік тому +12

    Ragi's face rekindles memories of my childhood in my village Jandu Singha, Jalandhar. A ragi with resembling face and similar name used to sing in the Gurdwara next to our home. His voice was captivating...as it is now. God bless him...!

    • @rafideep6246
      @rafideep6246 Рік тому

      Divine Ragi and divine face and smile.Jai Mohammad Rafi sahab the divine Kalyug singing God

  • @rafideep6246
    @rafideep6246 Рік тому +9

    Voice from the heavens.Divine Ragi Bhai Gopal Singh ji

  • @aandeol6614
    @aandeol6614 2 місяці тому +1

    My childhood memories revoked ❤ dhan dhan guru Nanak

  • @anilsah2692
    @anilsah2692 3 місяці тому +1

    Gobind mera hor koyi nai jinnu dukh dassan...tu mera bandhu....aape ....sarmaya rakhin

  • @choreographernehapuri2511
    @choreographernehapuri2511 Рік тому +3

    Miss u gopal singh ji apki mithi awaz sunke bhut acha lagta hai aap ki jarurat swarg mai rahi hogi tbi itni jaldi chly gay thy.

  • @timpuchampu3547
    @timpuchampu3547 11 місяців тому +3

    I m feeling blessed...no words... thanks to channel.... divine feeling

  • @alvinsingh7434
    @alvinsingh7434 Рік тому +5

    Tu mera pita tu hai mera mata ... Waheguru Ji

  • @jagjitkaurbhalla8733
    @jagjitkaurbhalla8733 Рік тому +6

    Waheguruji tera shukar hai apni meher banai rakhna 🙏🙏

  • @MohinderSingh-kj4vo
    @MohinderSingh-kj4vo 3 місяці тому +1

    ਧੰਨ ਵਾਹਿਗੁਰੂ ਜੀ ਮਿਹਰ ਕਰਨ ਜੀ

  • @suveeristhebest759
    @suveeristhebest759 Рік тому +2

    Bhai Sahib ji tusi Ik bar phir Waheguru Nal jod Dita Tusi bhaut Great ho ji.

  • @jagatkamboj9975
    @jagatkamboj9975 Рік тому +3

    ਆਨੰਦ ਹੀ ਆਨੰਦ ਆ ਗਿਆ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @paramjitsinghflora7493
    @paramjitsinghflora7493 4 місяці тому

    ਬਹੁਤ ਹੀ ਮਿਠੀ ਅਵਾਜ ਆਨੰਦ ਹੀ ਆਨੰਦ ਹੈ ਜੀ🙏

  • @baldevsamma1666
    @baldevsamma1666 Рік тому +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @reevkaur8958
    @reevkaur8958 3 місяці тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kiranjitkaur3439
    @kiranjitkaur3439 11 місяців тому +1

    Evergreen melody

  • @navreetsingh2105
    @navreetsingh2105 10 місяців тому +1

    Waheguru waheguru waheguru waheguru ji tera shuker he ❤️ 🙏

  • @rafideep6246
    @rafideep6246 5 місяців тому

    Waheguru ko attain karne ka path.Bhai Gopal Singh Ji.Immortal Ragi

  • @gurmeetkaurbhasin7361
    @gurmeetkaurbhasin7361 10 місяців тому +2

    Such a divine feeling
    Thanks much

  • @HarbhajanSingh-q1z
    @HarbhajanSingh-q1z Рік тому +2

    Shabd of bhai gopal singh are vvv valuable un foundable in the world God give them pla CE in haven h b singh kanpur

  • @PritpalkaurMonga
    @PritpalkaurMonga Місяць тому +2

    Choti c te eh shabad bahut sunde c

  • @ManjitSingh-wo9yr
    @ManjitSingh-wo9yr 5 місяців тому

    Nice voice 👌 👏 Waheguru ji

  • @harcharansingh8856
    @harcharansingh8856 Рік тому

    Waheguru Ji old is gold so sweet Pita Mera Waheguru

  • @JaswinderKaur-jw3jx
    @JaswinderKaur-jw3jx Рік тому +5

    Waheguru waheguruji 🙏 💐 ♥

  • @harjotnoor7289
    @harjotnoor7289 11 місяців тому

    anad ਅਗਿਆ ਸੁਣ ਕੇ❤

  • @ravinderbakshi9751
    @ravinderbakshi9751 4 місяці тому

    ❤❤ WAHEGURU JI MEHAR ❤❤

  • @jasminderkaur7704
    @jasminderkaur7704 4 місяці тому

    ❤❤❤❤👌🏻 so precious!!🌷🌷🌷🌷🌷🙏🙏🙏🙏🙏🙏

  • @bachittersingh4195
    @bachittersingh4195 5 місяців тому

    ❤❤ ਵਾਹਿਗੁਰੂ ਜੀ ❤❤

  • @heeraturh-fr6mc
    @heeraturh-fr6mc Рік тому +4

    ਨੇਤਰ ਹੀਨ ਸ਼ਨ ❤❤❤❤❤

  • @jasmailkaurgrewal2621
    @jasmailkaurgrewal2621 Рік тому

    Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @sgzp786
    @sgzp786 16 годин тому

    Beautiful prayer

  • @Bhaijagdipsinghlalaurikalawale

    Waheguru ji ❤❤❤❤❤❤❤❤❤❤

  • @DimpiLehari-gm2wn
    @DimpiLehari-gm2wn Рік тому

    ❤❤❤❤ waheguru ji ❤️🪴🪴🪴💖❤️🪴🌼

  • @Perfumescent
    @Perfumescent Рік тому

    Dhan hai Bahi Gopal sing ji guru ke pyare Dhan hai ❤🙏🏻🙏🏻🙏🏻

  • @surindersingh2129
    @surindersingh2129 Рік тому +2

    ❤Waheguru ji❤

  • @kaurcooks1201
    @kaurcooks1201 8 місяців тому

    God gift voice mitthi awaj 😊🎉

  • @khushwindersood8955
    @khushwindersood8955 13 днів тому +1

    Mera Bechpen lout Aaya Is Awaj ch permatma Di
    Ruhh he Is Awaz da koi b Mukabla Nhi

  • @ManoharSingh-ci5ux
    @ManoharSingh-ci5ux 5 місяців тому

    Blessed by guru nanak sahib ji

  • @hardialsingh1
    @hardialsingh1 Рік тому +3

    Good effort for Gurbani shabad ! But don’t consider it old Punjabi Song . Thanks !

  • @gopisingh4814
    @gopisingh4814 10 місяців тому

    ਵਾਹ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajinderkaursekhon3148
    @rajinderkaursekhon3148 4 місяці тому

    Very nice sabad and voice

  • @amritkaur2863
    @amritkaur2863 4 місяці тому

    WAHEGURU ji

  • @rajpalsidhu8179
    @rajpalsidhu8179 Рік тому

    Dhan Dhan Guru Ramdass ji maharaj🙏🙏🙏🙏

  • @gurdeepbhullar3488
    @gurdeepbhullar3488 7 місяців тому

    Waheguru ❤❤

  • @dilwindergrewal9219
    @dilwindergrewal9219 13 днів тому

    Wahiguru Ji

  • @surjitkaur6870
    @surjitkaur6870 6 місяців тому +1

    ਵਾਹਿਗੁਰੂ ਜੀ ਕਿੰਨਾ ਮਿਠਾਸ ਹੈ ਅਵਾਜ਼ ਵਿਚ ਜੇਕਰ ਕੋਈ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਹੈ ਤਾਂ ਸਾਨੂੰ ਦਸਣਾ ਜੀ ਧੰਨਵਾਦ ਜੀ

  • @tishmalhotra5622
    @tishmalhotra5622 7 місяців тому

    Wahe Guruji

  • @gurmohansawhney4398
    @gurmohansawhney4398 11 місяців тому +9

    Please respect Gurbani not say song

  • @damanbsingh2407
    @damanbsingh2407 4 місяці тому

    The title of Gurbani Shabad is just a belittle to say the composition as song, may be due to ignorance.
    Everyone to please comment for its correction by the UA-camr....
    लोगु जानै इहु गीतु है इहु तउ ब्रहम बीचार ॥
    जिउ कासी उपदेसु होइ मानस मरती बार ॥३॥ _(Extract: Bhagat Kabir ji, Ang 335 SGGS)

  • @pubgboyofficial8280
    @pubgboyofficial8280 Рік тому

    ਵਾਹਿਗੁਰੂ ਜੀ ਤੇਰਾਂ ਸ਼ੁਕਰ ਹੈ

  • @pammi100
    @pammi100 Рік тому

    Very nice 🙏 kindly correct description to read shabad not song 🙏🙏

  • @BHAGWANSINGH-tz6sc
    @BHAGWANSINGH-tz6sc Рік тому

    WaheGuru Ji ka Khalsa

  • @rehatbirkaur6516
    @rehatbirkaur6516 Рік тому

    ਵਾਹਿਗੁਰੂ ਜੀ

  • @jagjitsinghsondhi6781
    @jagjitsinghsondhi6781 Місяць тому

    Very. Nice. Vice

  • @singhharpal827
    @singhharpal827 Місяць тому

    🙏🏿🙏🏿🙏🏿🙏🏿🙏🏿🙏🏿

  • @harjitsinghsiviapintu7589
    @harjitsinghsiviapintu7589 2 роки тому

    Wah wah sunder

  • @ikjotsinghvideos
    @ikjotsinghvideos Рік тому

    Waheguru jiii🙏🙏🙏🙏

  • @preetarmaansingh5812
    @preetarmaansingh5812 2 роки тому

    Waheguru g

  • @dr.rabindernathkakarya5460
    @dr.rabindernathkakarya5460 Місяць тому

    🙏🌹

  • @JaideepSingh-zm6xo
    @JaideepSingh-zm6xo Рік тому

    ਵਾਹਿਗੁਰੂ ਜੀ 🙏🏻🙏🏻

  • @RajeshKumar-ci5px
    @RajeshKumar-ci5px Рік тому

    NICE

  • @biasasandhu4149
    @biasasandhu4149 4 дні тому

    Ji

  • @DaljitSingh-w4n
    @DaljitSingh-w4n 9 місяців тому

    Good voice Kash blind na hota

  • @sarbjotsingh169
    @sarbjotsingh169 Рік тому

    🙏🏼🙏🏼

  • @jassashta1157
    @jassashta1157 Рік тому

    ❤❤❤❤❤❤❤❤❤❤❤❤❤😊

  • @BHAGWANSINGH-tz6sc
    @BHAGWANSINGH-tz6sc Рік тому

    Bachpan switch

  • @biasasandhu4149
    @biasasandhu4149 4 дні тому

    Yes
    Hum bhi यही मानते hean
    Song nhii hea gurbhni shabhad
    Sorry

  • @jagseerbrar7595
    @jagseerbrar7595 2 роки тому

    🙏🙏🙏🙏🙏🙏🙏

  • @gooddeeds2393
    @gooddeeds2393 2 роки тому

    🙏😇❤️💐

  • @jasbirkaur1029
    @jasbirkaur1029 Рік тому

    Vhagŕ 3:31
    je

  • @HarbhjanSingh-o3z
    @HarbhjanSingh-o3z Рік тому

    Jis veer ji ne eh Guru Bani Aadio Records kiti Ths... But Bujer Mistek Guru Bani he ja mata di bhet hi ja koi v bhajen ho osss ke in side koi v Abo ... Mt nhai chaieso THS ..Be cose Abmi Dian olj Jatta he so Care ful

  • @ManpreetKaur-ll6ry
    @ManpreetKaur-ll6ry Рік тому

    Knn

  • @jassashta1157
    @jassashta1157 Рік тому

    🙏🩷🩶

  • @kiranverma4867
    @kiranverma4867 14 днів тому +1

    Jai Siya Ram Ji 🙏🌹
    Waheguru Ji 🙏🌹

  • @dilwindergrewal9219
    @dilwindergrewal9219 День тому

    ਵਾਹਿਗੁਰੂ ਜੀ

  • @sukhpalsingh4793
    @sukhpalsingh4793 6 місяців тому +1

    Melodious voice

  • @kamaljeetkaur5797
    @kamaljeetkaur5797 Рік тому

    Waheguru ji 🙏💐

  • @sarbjitsingh3132
    @sarbjitsingh3132 9 місяців тому

    Waheguru Ji

  • @gooddeeds2393
    @gooddeeds2393 Рік тому

    🙏😇❤️💐

  • @raviharmansandhu8698
    @raviharmansandhu8698 Рік тому

    Waheguru ji waheguru Ji ❤️

  • @tarsemsinghbrar4081
    @tarsemsinghbrar4081 Рік тому

    Waheguru ji 🙏🙏🙏🙏🙏🙏🙏

  • @mnjyotkaur7937
    @mnjyotkaur7937 8 місяців тому

    Waheguru ji

  • @suchasingh6875
    @suchasingh6875 Рік тому

    Waheguru ji🙏🙏

  • @pritpalsingh3477
    @pritpalsingh3477 11 місяців тому

    Waheguru ji 🙏

  • @amanpreetvanshpreet3620
    @amanpreetvanshpreet3620 5 місяців тому

    Waheguru.ji 🙏🏻🙏🏻