ਗੁੜ ਦੀ ਟਿੱਕੀ || ਆਓ ਵੇਖੀਏ ਕਿਵੇਂ ਬਣਦਾ ਹੈ ਸ਼ੁੱਧ ਗੁੜ | PURE ORGANIC JAGGERY || ਔਰਗੈਨਿਕ ਗੁੜ || ਗੁੜ ਸ਼ੱਕਰ

Поділитися
Вставка
  • Опубліковано 22 сер 2024
  • ਗੁੜ ਦੀ ਟਿੱਕੀ || ਆਓ ਵੇਖੀਏ ਕਿਵੇਂ ਬਣਦਾ ਹੈ ਸ਼ੁੱਧ ਗੁੜ | PURE ORGANIC JAGGERY || ਔਰਗੈਨਿਕ ਗੁੜ || ਗੁੜ ਸ਼ੱਕਰ ‪@balleballefilms‬ ਪਿੰਡ ਚਤਾਮਲੀ ਕੁਰਾਲੀ - ਮੋਰਿੰਡਾ ਰੋਡ ਉੱਤੇ ਜੋ ਘਲ੍ਹਾੜੀ ਹੈ ਆਪਣੀ ਗੁੜ ਦੀ ਟਿੱਕੀ ਅਤੇ ਗੁੜ ਸ਼ੱਕਰ ਲਈ ਬਹੁਤ ਮਸ਼ਹੂਰ ਹੈ ਦੂਰੋਂ ਦੂਰੋਂ ਲੋਕ ਸਪੈਸ਼ਲ ਇੱਥੇ ਗੁੜ ਦੀ ਟਿੱਕੀ ਬਣਵਾਉਣ ਆਉਂਦੇ ਨੇ | ਲੋਕ ਆਪਣਾ ਸਮਾਨ ਜਿਵੇਂ ਸੁੰਢ , ਜਵੈਣ , ਖੋਪੇ ਦਾ ਬੁਰਾਦਾ , ਮੂੰਗਫਲੀ ਗਿਰੀ , ਬਦਾਮ ਕਾਜੁ ਅਤੇ ਦੇਸੀ ਘਿਓ ਘਰੋਂ ਲੈ ਕੇ ਆਉਂਦੇ ਹਨ ਅਤੇ ਇਸ ਘਲ੍ਹਾੜੀ ਤੋਂ ਆਪਣੇ ਸਾਹਮਣੇ ਗਰਮਾ - ਗਰਮ ਤਾਜੇ ਬੰਦੇ ਗੁੜ ਵਿੱਚ ਸਮਾਨ ਰਲ਼ਾ ਕੇ ਟਿੱਕੀ ਬਣਵਾਉਂਦੇ ਹਨ |
    #jaggery
    #punjab
    #punjabi
    #sugarcane
    #villagelife
    #punjabilife
    #villagevlog
    #ਔਰਗੈਨਿਕ
    #organic
    #organicjaggery
    #organicindia
    #jaggerybenefits
    #jaggerysweetrecipes

КОМЕНТАРІ • 3