ਗਿੱਦੜਬਾਹਾ ਦੀ SHO ਨੇ ਨਸ਼ੇ ਵਾਲਿਆਂ ਤੇ ਕਾਰਵਾਈ ਕੀਤੀ ਤਾਂ ਸਰਕਾਰ ਨੇ ਕੀਤਾ ਲਾਈਨ ਹਾਜ਼ਰ,ਜੇ ਅਫਸਰ ਕੰਮ ਕਰਦਾ ਤਾਂ

Поділитися
Вставка
  • Опубліковано 9 вер 2024
  • ਗਿੱਦੜਬਾਹਾ ਦੀ SHO ਨੇ ਨਸ਼ੇ ਵਾਲਿਆਂ ਤੇ ਕਾਰਵਾਈ ਕੀਤੀ ਤਾਂ ਸਰਕਾਰ ਨੇ ਕੀਤਾ ਲਾਈਨ ਹਾਜ਼ਰ,
    ਜੇ ਅਫਸਰ ਕੰਮ ਕਰਦਾ ਤਾਂ ਸਰਕਾਰ ਆਹ ਇਨਾਮ ਦਿੰਦੀ ਹੈ,
    ਉਗਰਾਹਾਂ ਵਾਲੇ ਡਟ ਗਏ SHO ਦੇ ਹੱਕ ਵਿੱਚ।
    #punjab #punjabgovt #bhagwantmann #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 74

  • @harbhajansinghsekhon2899
    @harbhajansinghsekhon2899 Місяць тому +47

    ਹੋ ਸਕਦਾ ਏ ਸਰਕਾਰ ਦੇ ਅਫਸਰ ਅਤੇ ਐਮਐਲਏ ਨਸਾ ਤਸਕਰਾਂ ਤੋ ਪੈਸੇ ਲੈਦੇ ਹੋਣਗੇ। ਸਰਕਾਰੀ ਸਹਿ ਬਿਨਾਂ ਨਸਾ ਨਹੀ ਵਿਕਦਾ। ਇਸ ਪਾਰਟੀ ਨੇ ਤਾ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਏ।

    • @shonkisardar3381
      @shonkisardar3381 Місяць тому +3

      😊

    • @GurdevSingh-vd5ie
      @GurdevSingh-vd5ie Місяць тому +2

      ਜਦੋਂ ਸਮਾਜ ਦੀ ਹਰ ਬੁਰਾਈ ਪਿੱਛੇ ਏਨਾਂ ਲੀਡਰਾਂ ਨੇਤਾਵਾਂ ਦਾ ਹੱਥ ਕਹੀ ਦਾ ਕੋਈ ਯਕੀਨ ਨੀ ਕਰਦਾ।।😢ਔ ਏਹੀ ਸਮਾਜ ਦਾ ਕਦੇ ਵੀ ਭਲਾ ਨਹੀਂ ਹੋਣ ਦੇਣਗੇ।।😢 ਏਨਾਂ ਕੋਲ ਜਾ ਕੇ ਫਰਿਆਦ ਕਰਦੇ ਹੋ।।ਅਖੇ ਆ ਰੋਕੋ ਆ ਪਕੜੋ ਆ ਬੰਦ ਕਰੋ।।😢 ਏਨਾਂ ਕੋਲ ਜਾਣਾਂ।।ਬੰਦ ਕਰ ਦਿਉ।।। ਔਰ ਜਦ ਕੋਈ ਕਹੇ ਚਲੋਂ ਫਲਾਣੇ ਲੀਡਰ ਕੋਰ ਚੱਲਦੇ ਹਾਂ ਉਸਦੀ ਲਾ ਪਾ ਕਰੋ 😢ਅਪਣੇ ਹੱਥੀਂ ਅਪਣਾ ਆਪ ਹੀ ਕਾਜ ਸਵਾਰਿਐ 🎉 ਗੁਰੂ ਵਾਕ ਅਨੁਸਾਰ ਆਪ ਹੀ ਸਬ ਕੁੱਝ ਕਰੋ।।ਬਸ ਆਪਸੀ ਮੇਲ ਜੋਲ ਨਾਲ ਇੱਕ ਨੇ ਸਹੀ ਗੱਲ ਸਹੀ ਕੰਮ ਕੇਹਾ ਦੁੱਜੇ ਨੇ ਮੰਨਕੇ ਝਟ ਕਰ ਤਾ 🎉ਮੇਰੀ ਇਹ ਗੱਲ ਸਮਝ ਆ ਜਾਏ ਤਾਂ ਠੀਕ।।ਜੇ ਫੇਰ ਵੀ ਨੇਤਾ ਨੇਤਾ ਸਰਕਾਰਾਂ ਕਰਨ 😢ਇਸ ਤੋਂ ਅਛਾ ਹੈ।।ਦਿਵਾਰ ਚ ਟਕਰ ਮਾਰ ਲਿਆ ਕਰੋ।। ਆਰਾਮ ਮਿਲੂਗਾ 😅😅😅😅😅

    • @GurdevSingh-vd5ie
      @GurdevSingh-vd5ie Місяць тому +1

      ਕੰਧਾ ਚ ਟਕਰਾ ਮਾਰਨ ਵਾਲੀ ਹਾਲਤ ਸਮਾਜ ਦੀ ਬਣ ਚੁੱਕੀ ਹੈ ਚਾਰੇ ਪਾਸੇ।।😢 ਜਾਣਦੇ ਹੋ ਕਿਉ 😢 ਲੀਡਰਾਂ ਨੇਤਾਵਾਂ ਨੇ ਕੁੱਝ ਨਹੀਂ ਛੱਡਣਾ ਸਮਾਜ ਸਿਰਫ ਰੋਦੇ ਕੁਰਲਾਉਂਦੇ ਮਾਂ ਪਿਓ 😢😢😮😢 ਬੁਜੁਰਗ ਦਿਸਣੰ ਗੇ।। ਘਰਾਂ ਚ ਪੁੱਤ ਜਿਨੋਰੇ ਧੀਆਂ ਜਿਨੋਰਿਆ 😢ਹੋਣ ਗੀਆ।।😢 ਨੋਜਵਾਨ ਪੀੜੀ ਐਸੇ ਕੰਮ ਕਰੂ ਗੀ 😢 ਮਾਂ ਪਿਓ ਨੂੰ ਧਰਤੀ ਤੇ ਨਰਕ ਵਾਲੀ ਜ਼ਿੰਦਗੀ ਮਿਲੂ😢😢 ਵੱਡੇ ਤੋਂ ਵੱਡੇ ਦੁਸ਼ਮਣ ਜੋ ਨਾ ਕਰ ਸਕਣ ਗੇ ਓਹ ਘਰ ਦੀ ਔਲਾਦ ਕਰੂ 😢ਔਣ ਵਾਲੇ ਸਮੇਂ ਆਂ ਚ 😢😢😢😢😢😢 ਵਜ੍ਹਾ ਨੇਤਾਵਾਂ ਲੀਡਰਾਂ ਦੀ ਮ੍ਰਿਗ ਤ੍ਰਿਸ਼ਨਾ 😢😢😢😢

  • @ArshdeepSingh-oh4qk
    @ArshdeepSingh-oh4qk Місяць тому +26

    ਇਹਨਾਂ ਦੀ ਨੀਯਤ ਬਹੁਤ ਮਾੜੀ ਐ
    ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੇ। ਰੱਬ ਦੇਖੇ ਸੱਚੇ ਪਾਤਸ਼ਾਹ

  • @gurveer.singh.grewal.3361
    @gurveer.singh.grewal.3361 Місяць тому +25

    ਆਪ ਪਾਰਟੀ ਦੇ ਸਾਰੇ ਐਂਮ ਐਂਲ ਏ ਭੁੱਖ ਨੰਗ ਘਰਾਂ ਤੋਂ ਸੀ ਉਹਨਾਂ ਨੇਂ ਕਮਿਸ਼ਨ ਕੀਤਾਂ ਹੋਇਆਂ ਆਪਣੇ ਘਰ ਭਰਨ ਲਈ ਮਹੀਨਾਂ ਲੈਂਦੇ ਨੇਂ ਉਹਨਾਂ ਨੂੰ ਪੰਜਾਬ ਦੀ ਨੌਜਵਾਨੀ ਨਾਲ਼ ਕੋਈ ਲੈਣਾਂ ਦੇਣਾਂ ਨਹੀਂ

  • @jitsingh8827
    @jitsingh8827 Місяць тому +15

    ਸਰਕਾਰ ਹੀ ਤਾਂ ਨਸ਼ਾ ਵਿਕਾ ਰਹੀ ਹੈ

  • @sukhdevsingh8756
    @sukhdevsingh8756 Місяць тому +27

    ਵੀਰੋ ਪੰਜਾਬ ਦੇ ਸਾਰੇ।ਆਮ ਆਦਮੀ ਪਾਰਟੀ ਐਮ ਐਲ ਏ ਦੇ ਕਮਿਸ਼ਨ ਤੇ ਨਸ਼ਾ ਵਿਕਦਾ ਐ ਆਪ ਵਾਲੇ ਆਪਣੇ ਪੁੱਤਰ ਦੀ ਸੌਂਹ ਖਾਣ ਕੇ ਅਸੀਂ ਪੈਸੇ. ਨਹੀ ਲੈਦੇ ਇਹ ਸਭ ਤੋਂ ਵੱਡੇ ਕੰਜਰ ਐ ਐ 😅 😅

  • @chandanbrar5662
    @chandanbrar5662 Місяць тому +10

    ਆਜ਼ਾਦੀ ਹੀ ਪੰਜਾਬ ਦਾ ਹੱਲ ਆ

  • @sukhdevsingh8756
    @sukhdevsingh8756 Місяць тому +18

    This S H O very Good 👍 👏 👌

  • @gurrigurri3592
    @gurrigurri3592 29 днів тому +1

    ਬਹੁਤ ਵਧੀਆ ਬਾਈ ਜੀ ਸਰਕਾਰ ਦੀ ਨਾਕਾਮੀ ਦੱਸਣ ਵਾਸਤੇ ਬਹੁਤ ਬਹੁਤ ਧੰਨਵਾਦ

  • @ArshdeepSingh-oh4qk
    @ArshdeepSingh-oh4qk Місяць тому +13

    ਲੋਕਾਂ ਤੋਂ ਡਰ ਲੱਗਦਾ ਐ ਮੁਰਗੀ ਫਾਰਮ ਖੋਲ ਲੈਣ

  • @JaswantSingh-fg3qs
    @JaswantSingh-fg3qs Місяць тому +24

    ਭਗਵੰਤ ਮਾਨ ਹਟਾਓ ਪੰਜਾਬ ਬਚਾਓ

    • @99620
      @99620 Місяць тому +3

      #bycot ਭਗਵੰਤ ਮੁੱਖ ਮੰਤਰੀ

  • @99620
    @99620 Місяць тому +3

    ਬਹੁਤ ਹੀ ਸ਼ਰਮਨਾਕ ਹਰਕਤ ਕੀਤੀ ਪੰਜਾਬ ਸਰਕਾਰ ਨੇ ਼ ਲਾਹਨਤਾਂ ਪਾਉ ਬੇਸ਼ਰਮ ਮੁੱਖ ਮੰਤਰੀ ਨੂੰ

  • @DrHeeRasidhuDrHeeRasidhu
    @DrHeeRasidhuDrHeeRasidhu Місяць тому +20

    ਐਸ ਐਚ ਓ ਦੀਪਕਾ ਰਾਣੀ ਪੰਜਾਬ ਪੁਲਿਸ ਦੀ ਬਹੁਤ ਵਧੀਆ ਮੁਲਾਜ਼ਮ ਹੈ ਹਰ ਇੱਕ ਗਰੀਬ ਬੰਦੇ ਦੀ ਬੜੇ ਧਿਆਨ ਨਾਲ ਗੱਲ ਸੁਣਦੀ ਸੀ ਤੇ ਗੌਰ ਵੀ ਕਰਦੀ ਮੈਂ ਉਸ ਨੂੰ ਮਿਲਿਆ ਹੋਇਆ ਹਾਂ ਥਾਣਾ ਕੋਟਭਾਈ ਦੀਪਕਾ ਰਾਣੀ ਵਰਗੇ ਮੁਲਾਜ਼ਮਾਂ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ

  • @user-tv2xb6qx4m
    @user-tv2xb6qx4m Місяць тому +2

    ਇਹੋ ਜਿਹੇ ਇਮਾਨਦਾਰ ਅਫ਼ਸਰ ਨੂੰ ਸਪੋਰਟ ਜ਼ਰੂਰ ਕਰੋ ❤❤

  • @indarjitsingh1228
    @indarjitsingh1228 29 днів тому +1

    We support sho deepka Rani is very very honest sho lady 101%√👍🌹🌷🙏🙏🙏🙏🙏❤♥💖💞🌹🌷👍👍👍👍👍💯🚩

  • @goodyk9923
    @goodyk9923 Місяць тому +2

    ਸਰਕਾਰ ਨਸ਼ੇ ਨੂੰ ਬੰਦ ਕਰਵਾਉਣ ਦਾ ਡਰਾਮਾ ਕਰਦੀ ਹੈ ਦੀਪੀਕਾ ਰਾਣੀ ਦਾ ਸਾਥ ਦਿਉਂ

  • @rajchauhan4691
    @rajchauhan4691 Місяць тому +11

    ਭੰਗਵੰਤ ਮਾਨ ਸਾਹਿਬ ਨਾਲ ਕਹੋ ਭਗਵੰਤ ਮਾਨ ਬੇਅੰਤ ਸਿੰਘ ਦੇ ਪੁੱਤਰ ਬੁਚੜ ਕਹੋ

  • @kalasingh7248
    @kalasingh7248 Місяць тому +17

    Eh Badlaw hai

  • @narvindersingh6037
    @narvindersingh6037 Місяць тому +2

    ਆਮ ਘਰਾਂ ਦੇ ਮੁੰਡੇ 5ਸਾਲ ਵਿੱਚ ਕੋਰੜਾਂ ਦੀ ਜਾਇਦਾਤ ਦੋ ਨੰਬ੍ਰਿਆ ਦੇ ਸਿਰ ਤੇ ਹੀ ਬਣਾ ਸਕਣਗੇ। ਸੋਚੋ।

  • @JaswantSingh-fg3qs
    @JaswantSingh-fg3qs Місяць тому +19

    ਹੁਣ ਖਾਲਸਾ ਰਾਜ ਦੀ ਗੱਲ ਕਰੋ ਫੇਰ ਕੰਮ ਸੁਤ ਆਉਣਾ ਹੈ

  • @GurdevSingh-ck1mh
    @GurdevSingh-ck1mh Місяць тому +5

    Punjab government is full 420 government but SHO deepka Rani is very very honest SHO lady

  • @user-fp1nt9sl3v
    @user-fp1nt9sl3v Місяць тому +16

    ਅਸੀ ਪਾਰਟੀ ਵਰਕਰ ਹਾਂ ਇਹਨਾਂ ਨੂੰ ਦੱਸੋ ਕੀ ਜਵਾਬ ਦਈਏ। ਸਾਡੀ ਚੋਕੀ ਵਿੱਚ ਇੱਕ ਹੈ ਚੋਰਾਂ ਨਾਲ ਰੱਲਿਆ ਹੋਇਆ ਹੈ। ਜੇ ਮੈਂ ਆਪਣਾ ਦੱਸਾਂ ਕਿ ਮੈਂ ਕਿੱਥੇ ਦੀ ਗੱਲ ਕਰਦਾ। ਮੈਂ ਵੀ ਡੱਰਦਾ ਕਿ ਕਿੱਤੇ ਮੈਨੂੰ ਫਸਾ ਦੇਣ। ਸਾਡੀ ਪਾਰਟੀ ਹੈ ਸਾਨੂੰ ਹੀ ਬੋਲਣ ਨਹੀ ਦਿੰਦੇ।

  • @punjabistatus7688
    @punjabistatus7688 Місяць тому +4

    Waheguru Ji waheguru

  • @shamdhiman8717
    @shamdhiman8717 Місяць тому +2

    ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ ਕਿਸੇ ਬਿੱਲ ਕਰਜਾ ਮਾਫ਼ ਕਰਨ ਦੀ ਲੋੜ ਨਹੀਂ

  • @user-cm9kh6ug8b
    @user-cm9kh6ug8b Місяць тому +3

    Shei gal kete veer

  • @RimpyManshahia
    @RimpyManshahia Місяць тому +1

    Good job s h o

  • @gurnamsingh7464
    @gurnamsingh7464 Місяць тому +10

    Galt Sarkar aa aap

  • @gurdarshanguraya7073
    @gurdarshanguraya7073 Місяць тому +4

    👍👍👍👍👍👍❤❤

  • @user-tv2xb6qx4m
    @user-tv2xb6qx4m Місяць тому +2

    ਇਹ ਸਾਰੇ ਨਚਾਰ ਪੇਸੈ ਕਮਾਉਂਣ ਲੱਗੇ ਹੋਏ ਹਨ ਇਹ ਆਮ ਆਦਮੀ ਦੀ ਪਾਰਟੀ ਨਹੀਂ ਇਹ ਤਾਂ ਸੈਂਟਰ ਸਰਕਾਰ ਨਾਲ਼ ਮਿਲ਼ ਕੇ ਕਮਾਂਈ ਕਰ ਰਹੇ ਹਨ ਤੇ ਪੰਜਾਬ ਨੂੰ ਉਜਾੜਨ ਤੇ ਲੱਗੇ ਹੋਏ ਹਨ 😂😂

  • @hardarshansingh8017
    @hardarshansingh8017 Місяць тому +8

    Bhagwant kateer jhutha gapouri bhand

  • @nirmaldhiman773
    @nirmaldhiman773 Місяць тому +8

    ChitaBand
    NhiHovega
    Sarkar
    Aap
    Vikvaoundi
    Jo
    NsheKhilaf
    Bolda
    Uhnu
    Jelan
    VichSutdi
    Hai

  • @PinderSingh-s2b
    @PinderSingh-s2b Місяць тому +1

    ਭਰਾ ਥੋਨੂ ਇਹ ਨਹੀ ਕਹਿਣਾ ਚਾਹੀਦਾ ਵੀ ਅਸੀ ਇਸ ਐਸ ਐਚ ਉ ਗੀਤਾ ਰਾਣੀ ਦੀ ਤਰਫ ਦਾਰੀ ਨਹੀ ਕਰਦੇ ਥੋਨੂ ਕਹਿਣਾ ਚਾਹੀਦਾ ਆਸੀ ਸਾਰੀ ਯੂਨੀਅਨ ਇਸ ਸੱਚੀ ਅਫਸਰ ਨਾਲ ਡੱਟ ਕੇ ਖੜੇ ਆ

  • @PreetKahlon-wx1ft
    @PreetKahlon-wx1ft Місяць тому +6

    Vere imandari hi Sadi sab to vdi dushman aa jine v Galt kam hunde oh sarkar jidi marji Hove par chaldi mara kam karn vale loka di hi aa asi rokde c pind vich sho kehnda c sanu dso jera vechda j koi lain ounda onu far lo ek hi frya c ek thapr v nhi marya ode video c pori Sade kol jdo pishy ja ke frya police ne video v dlet kiti backup v dleat keta sare phone vicho fer ohi bnda 3 din bad fer aaya pind ta asi sab harin c ke eh keve Hoya fer Sade 5 bnde andr gye vechn vale lain vale mje kar rhe asi shitar kha rhe aa

  • @NishaKakkar-pr8mp
    @NishaKakkar-pr8mp Місяць тому +2

    Eman dar officer ta sarkar to hi bardash nhi honde

  • @paramjitsingh-in8od
    @paramjitsingh-in8od Місяць тому +3

    Bhagwant maan sahi han ਏਹ halka ingager da ਕੰਮ hai SHO ਉਸ DE MARGI Da hunda hai

  • @gurindersidhu1625
    @gurindersidhu1625 Місяць тому +1

    Jis state da mukh mantri sharabi oh Nasha kive rock sak da

  • @SukhdevSingh-e2r
    @SukhdevSingh-e2r 29 днів тому

    ਬਿੱਟੂ ਮੱਲਣ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @ProGaming-yq7fe
    @ProGaming-yq7fe Місяць тому

    Right

  • @KarnailSingh-vb7ng
    @KarnailSingh-vb7ng Місяць тому

    ❤❤❤❤❤

  • @bhindersingh3718
    @bhindersingh3718 29 днів тому +2

    AAP 👎👎👎

  • @kashmirsingh51
    @kashmirsingh51 Місяць тому

    Sarkar nasherian di😊😊😊😊

  • @ruldasingh-xp8gx
    @ruldasingh-xp8gx Місяць тому

    Good channel

  • @user-fu9np8gy4v
    @user-fu9np8gy4v Місяць тому

    SHO bohot vadia afsar ji bohot vadia kam kar rhi c gidderbaha halke ch sarpanch kotbhai

  • @Saroopsingh102
    @Saroopsingh102 Місяць тому +2

    Bhukhe ghran di khas 0artti

  • @jaswantsandhu8456
    @jaswantsandhu8456 Місяць тому +2

    Doog cm

  • @ruldasingh-xp8gx
    @ruldasingh-xp8gx Місяць тому

    Good officer

  • @jasmersingh809
    @jasmersingh809 Місяць тому

    Chhita. Jo leke. Aie. Ohhe. Band. Karnge

  • @BhupinderSingh-sl1ji
    @BhupinderSingh-sl1ji Місяць тому +2

    😂😂😂

  • @darshansharia99
    @darshansharia99 29 днів тому

    Sir pathankot de najdiik sarna de saare chemist shop te vi shaape maaro

  • @JasPinder-gx3xs
    @JasPinder-gx3xs 29 днів тому

    SSP MAHINA KHANDA HOVEGA TUSKRA KOLO RSDHALIWALL ❤

  • @user-lj9sd6uj1y
    @user-lj9sd6uj1y Місяць тому

    Bhagwant Mann m l a nu saspend Kara

  • @lakhveer8isingh357
    @lakhveer8isingh357 Місяць тому

    Ase pagal kaha se lathe ha .....hansraj harega pher be bhok rahe hai .....socho samjo

  • @user-bg5vh5wu2n
    @user-bg5vh5wu2n Місяць тому +2

    Koi cm ban k dakho 1 din

  • @Janti838
    @Janti838 Місяць тому +2

    A channal bikau channal ha koi imaandar channal nu interview diya kro Kisaan b nal mile ha bikau channal nal

    • @JaswantBrar-uw9fn
      @JaswantBrar-uw9fn Місяць тому +3

      Jekar eh channel vikau a ta imandar kaun ik vi saboot lea ke lokan nu dikhao vikau hon da

    • @jitsingh8827
      @jitsingh8827 Місяць тому +4

      ਇਹ ਚੈਨਲ ਸਰਕਾਰ ਦੀ ਚਾਪਲੂਸੀ ਨਹੀਂ ਕਰਦਾ ਸੱਚੀਆਂ ਖਬਰਾਂ ਦਿਖਾ ਰਿਹਾ

    • @charanjeetsingh7782
      @charanjeetsingh7782 Місяць тому +4

      ਚੈਨਲ ਬਹੁਤ ਵਧੀਆ ਹੈ ਕਿਸੇ ਕਿਸੇ ਦੀ ਅੱਖ ਵੇਖਣ ਵਾਲੀ ਨਹੀਂ ਹੁੰਦੀ

  • @DeepKhudadpura
    @DeepKhudadpura Місяць тому +1

    Beer ji govt ap nsha vechdia

  • @darshansharia99
    @darshansharia99 29 днів тому

    Modi sarkar ne 10 saal vich ik vi nokri di vacancy ni kaddi ulta fouj 4 saal di srvice bna diti

  • @darshansharia99
    @darshansharia99 29 днів тому

    Lok ptaa ni kio aapne bache pddaaaii ja rhe ne

  • @darshansharia99
    @darshansharia99 29 днів тому

    Centre vich taa koii job hai ni pakode hi talan ge bache