ਰਜਿਸਟਰੀਆਂ ਦੇ ਵਾਧੂ ਖਰਚਿਆਂ ਬਚਣ ਲਈ ਦੇਖੋ ਖੂਨ ਦੇ ਰਿਸਤੇ ਵਿਚ ਰਜਿਸਟਰੀ ਕਰਵਾਉਣ ਤੇ ਕਿੰਨਾ ਖਰਚਾ ਆਉਂਦਾ ਹੈ ?

Поділитися
Вставка
  • Опубліковано 28 жов 2024

КОМЕНТАРІ • 21

  • @harpalsinghcheema5136
    @harpalsinghcheema5136 2 місяці тому

    ਸਰਕਾਰ ਦਾ ਬਹੁਤ ਹੀ ਵਧੀਆ ਫੈਸਲਾ, ਬਾਕੀ ਵੀਰ ਨੇ ਬਹੁਤ ਹੀ ਵਧੀਆ ਢੰਗ ਨਾਲ ਦਸਿਆ ਤੇ ਸਮਝਾਇਆ, ਧੰਨਵਾਦ

  • @jogindernadha6083
    @jogindernadha6083 3 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @kuldeepbuttar665
    @kuldeepbuttar665 4 місяці тому +1

    Badal shab di govt di good sachem ji 🙏

  • @PreetDigitalHelp
    @PreetDigitalHelp 4 місяці тому +1

    ਜੇ ਪਿਤਾ ਦੀ ਮੌਤ ਹੋ ਜਾਵੇ ਤੇ ਵਸੀਅਤ ਲਿਖਵਾਈ ਹੋਵੇ ਵਸੀਅਤ ਵਾਲੇ ਬੰਦੇ ਦੇ ਨਾਮ ਜਮੀਨ ਕਰਾਉਣ ਤੇ ਕਿੰਨਾ ਖਰਚਾ ਆ ਜਾਂਦਾ ਹੈ

  • @harbhajansarao8939
    @harbhajansarao8939 4 місяці тому

    Request to CM sahib ji, provide proper offices to patwaries. They are not tractable in the private Rooms as office, we are suffering 🙏

  • @RajKumari-fm3fv
    @RajKumari-fm3fv 3 місяці тому +2

    Noc da ki bna ji

  • @Raspalsingh-jy4dx
    @Raspalsingh-jy4dx 3 місяці тому

    Father sabb de malke jemin de Registre os de put name karvaon da kina khrh Ava ga 2 kinal da veer g

  • @PrabhSekhon-u3u
    @PrabhSekhon-u3u 3 місяці тому

    Very nice video uu

  • @manjindersran4379
    @manjindersran4379 4 місяці тому

    Marlea vali registery te kina kharcha aundi ji and mrle vale jmeen te kine persent charge lgda hai and stam paper kine hjar se lgde han eh dseo ji

  • @RajKumari-fm3fv
    @RajKumari-fm3fv 4 місяці тому +1

    Noc da ki bna hai

  • @bugarsingh1400
    @bugarsingh1400 4 місяці тому

    ਅਸ਼ਟਾਮ ਕਿੰਨੇ ਦੇ ਲਗਦੇ ਹਨ ਸਰ ਜੀ ਦੱਸਿਆ ਜਾਵੇ

  • @PreetDigitalHelp
    @PreetDigitalHelp 4 місяці тому +1

    ਜਮੀਨ ਦੇ ਮਾਲਕ ਦੀ ਮੌਤ ਹੋਣ ਤੋਂ ਬਾਅਦ ਖਾਨ ਗੋ ਵਸੀਅਤ ਵਿੱਚ ਜਿਸ ਦਾ ਨਾਮ ਹੈ ਉਸ ਦੇ ਨਾਮ ਇੰਤਕਾਲ ਚੜਾਉਣ ਲਈ ਕੀ ਖਰਚ ਆਉਂਦਾ ਹੈ? ਤੇ ਉਸ ਦੀ ਕੀ ਪ੍ਰਕਿਰਿਆ ਹੈ ? ਪਲੀਜ਼ ਵੀਡੀਓ ਬਣਾਓ !

  • @AmandeepBath
    @AmandeepBath 4 місяці тому

    ❤❤❤

  • @bikarjitboparai8409
    @bikarjitboparai8409 4 місяці тому +1

    ਇਹ ਵੀ ਦੱਸਿਆ ਜਾਵੇ ਕਿ ਉਹ ਆਪਣੇ ਕਿਸ ਕਿਸ ਤਰਾਂ ਦੇ ਖ਼ੂਨ ਦੇ ਰਿਸ਼ਤੇ ਵਿੱਚ ਜਾਇਦਾਦ ਤਬਦੀਲ ਕਰਵਾ ਸਕਦਾ ਹੈ।

  • @SukhdevSingh-gj2gc
    @SukhdevSingh-gj2gc 4 місяці тому +1

    ਖੂਨ ਦੇ ਰਿਸਤੇ ਵਿੱਚ ਕੌਣ ਕੌਣ ਆਉਦਾ ਹੈ

  • @kulwantsingh5402
    @kulwantsingh5402 3 місяці тому

    Banana ਤੇ ਦੱਸੋ

  • @parmjitbagri410
    @parmjitbagri410 4 місяці тому

    Sab bara daso

  • @harmanharmansingh6187
    @harmanharmansingh6187 4 місяці тому

    ਵਸੀਕੇ ਵਾਲਾ ਤਾਂ ਬਾਰਾਂ ਹਜ਼ਾਰ ਰੁਪਏ ਮੰਗਦਾ

  • @ravinderbabby3564
    @ravinderbabby3564 4 місяці тому

    SARKAR JO MARJI KARE CHORA NE RISHWAT NAHI GHAT KARNI