ਬੁੜੀ ਦੀ ਕਰਤੂਤ !! EP 19 BUDDI DI KARTUT !! LATEST COMEDY VIDEO 2022 !! NUMBERDAR UBHIA

Поділитися
Вставка
  • Опубліковано 14 жов 2024
  • Download Probo ► probo-in.oneli...
    Promotion Via ► (manch entertainment) manchentertainment@gmail.com Facebook Page:-👥 / bapu.ubhia
    Instagra:-Instagram www.instagram/....
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    Staring :- Bapu Ubhia, Pamy Numberdar, Vicky Numberdar, Bebe ubhia ,Shelly sangrur , Neesu sangrur. ,Sunita bhutal
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    Story writter:-pamy chahal ( Maghr)
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    #comedy #numberdarubhia #bapuubhia

КОМЕНТАРІ • 450

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵੀਡੀਓ। ਹੁਣ ਪਤਾ ਲੱਗੂ ਸੀਬੋ ਨੂੰ।

  • @manaksingh8405
    @manaksingh8405 2 роки тому +2

    ਬਹੁਤ ਵਧੀਆ ਜੀ

  • @jassabehbalkalan4985
    @jassabehbalkalan4985 2 роки тому +1

    ਬਹੁਤ ਵਧੀਆ ਵੀਡਿਓ ਬਾਈ ਜੀ

  • @gurjeetkaurdhaliwal3559
    @gurjeetkaurdhaliwal3559 2 роки тому +1

    ਬਾਹੁਤ ਵਧੀਆ ਵੀਡੀਓ ਐ ਬਾਈ ਜੀ

  • @bhupindersidhuvlogs8142
    @bhupindersidhuvlogs8142 2 роки тому +2

    ਸਤਿ ਸ੍ਰੀ ਆਕਾਲ ਨੰਬਰਦਾਰ ਉਭਿਆ ਬਾਪੂ ਜੀ ਬਹੁਤ ਸੌਹਣੀ ਵੀਡੀਓ ਮਨ ਖ਼ੁਸ਼ ਹੋ ਜਾਂਦਾ ਹੈ ਵੀਡੀਓ ਦੇਖ ਕੇ

  • @boharsingh1053
    @boharsingh1053 2 роки тому +3

    ਬਹੁਤ ਵਧੀਆ ਵੀਡੀਓ ਜੀ ਸਲਾਮ ਤੁਹਾਡੀ ਸਾਰੀ ਟੀਮ ਨੂੰ

  • @goramann376
    @goramann376 2 роки тому +10

    ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ ਵੀਡੀਓ ਬਹੁਤ ਸੋਹਣੀ ਬਣਾਈ ਆ ਜੀ ਦਿਲ ਕਰਦਾ ਵੀਡੀਓ ਵਾਰ ਵਾਰ ਵੇਖੀ ਜਾਈਏ ਜੀ ਤੂਹਾਡੀ ਪਰਮਾਤਮਾ ਦਿਨ ਦੂਗਣਾ ਕਰੇ ਤੇਰੀ ਰਾਤ ਚੋਗਣੀ ਕਰੇ ਜੀ ਮੇਰੀਆਂ ਦੂਆਵਾ ਤੇਰੇ ਨਾਲ ਬਾਪੂ ਜੀ ਤੂਸੀਂ ਬਹੁਤ ਵਧੀਆ ਵੀਡੀਓਜ਼ ਐਕਟਿੰਗ ਕਰਦੇ ਹੋ ਜੀ ਬਾਪੂ ਜੀ ਤੁਹਾਡੀ ਵੀਡੀਓ ਵਿਚੋਂ ਕੂਜ ਸਿੱਖਣ ਨੂੰ ਮਿਲਦਾ ਹੈ ਜੀ 🙏🏻🙏🏻🙏🏻🙏🏻🙏🏻

  • @jkranu4044
    @jkranu4044 2 роки тому +1

    ਬੁਹਤ ਵਧੀਆ ਜੀ

  • @sukhiduggankaur384
    @sukhiduggankaur384 2 роки тому

    ਬਾਪੂ ਜੀ ਬਹੁਤ ਜ਼ਿਆਦਾ ਸਕੀਮੀ ਹੈ, ਲੂਣ ਮਿਰਚ ਯਾਦ ਕਰਵਾ ਕੇ ਹੋਰ ਹੀ ਸਿਆਪਾ ਨਾ ਪਾ ਲੳ ਬਾਪੂ ਜੀ

  • @DeepSingh-kw7hx
    @DeepSingh-kw7hx 2 роки тому +1

    ਬਹੁਤ ਬਹੁਤ ਵਧੀਆ ਵੀਡੀਓ ਬਾਪੂ ਜੀ

  • @rameshthind2842
    @rameshthind2842 2 роки тому +1

    Sunita bhabhi 🌹 I love you 🌹🌹 ਸੁਨੀਤਾ ਭਾਬੀ i love you 🌹🌹🌹🌹🌹🌹❤️❤️❤️❤️❤️

  • @santokhsingh6343
    @santokhsingh6343 2 роки тому

    ਬਹੁਤ ਵਧੀਆ ਵੀਡੀਓ ਲੱਗੀ।

  • @jagdevsingh8335
    @jagdevsingh8335 2 роки тому +10

    ਨੰਬਰਦਾਰ ਉਭਿਆ ਪਰਿਵਾਰ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਅਤੇ ਬਹੁਤ ਸਾਰੀਆਂ ਖੁਸ਼ੀਆਂ ਦੇਣ ਹਮੇਸ਼ਾਂ ਇਹਨਾਂ🌹🌹🌹 💐💐💐 ਦੀ ਤਰ੍ਹਾਂ ਹਮੇਸ਼ਾ ਖਿੜੇ ਰਹੋ

  • @kulwinderkaur6938
    @kulwinderkaur6938 2 роки тому +11

    Bina dakhe hi like tuhadi her video vadia lgdi hai manu eh v sirra hovegi 👌👌😍😍

  • @GurpreetSingh-fq7di
    @GurpreetSingh-fq7di 2 роки тому +12

    ਬਹੁਤ ਹੀ ਵਧੀਆ ਫਿਲਮ ਬਣਾਈ ਆ ਲੰਬੜਦਾਰ ਜੀ। ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 👍🙏🙏🙏🙏

  • @manshahiajk6135
    @manshahiajk6135 2 роки тому +1

    ਬਹੁਤ ਵਧੀਆ ਵਡਿਓ ਬਾਪੂ ਜੀ 👌👌

  • @gulshanpreet2016
    @gulshanpreet2016 2 роки тому +1

    Wmk ji 🙏🙏🏻 thode sare videos Ncy & kaint

  • @shariqaman731
    @shariqaman731 2 роки тому +2

    Sohna family drama.

  • @rinkubuttar6380
    @rinkubuttar6380 2 роки тому

    Asi ਤੁਹਾਡੀਆਂ ਸਾਰੀਆਂ ਵੀਡੀਓ।

  • @Pritpalsingh-bj7op
    @Pritpalsingh-bj7op 2 роки тому

    ਮੰਗਤੇ ਖੈਰ ਪਾਉਣ ਵਾਲਾ ਸੀਨ ਬਹੁਤ ਵਧੀਆ

  • @manjindersinghbhullar8221
    @manjindersinghbhullar8221 2 роки тому +5

    ਸਤਿ ਸ੍ਰੀ ਆਕਾਲ ਜੀ ਨੰਬਰਦਾਰ ਉਭਿਆ ਪਰਿਵਾਰ ਨੂੰ ਬਹੁਤ ਸੋਹਣੀ ਵੀਡੀਓ ਬਣਾਈ ਹੈ 👍🏻👍🏻👍🏻👍🏻

  • @SSBRAR13
    @SSBRAR13 2 роки тому +6

    ਵਾਹਿਗੁਰੂ ਜੀ 🙏
    ਬਹੁਤ ਵਧੀਆ ਹੈ 🙏

  • @singhsukh9690
    @singhsukh9690 2 роки тому +5

    ਸਹੀ ਗੱਲ ਆ, ਨੰਬਰਦਾਰ ਜੀ,ਸਭ ਦੇ ਘਰਾਂ ਵਿੱਚ ਝਗੜੇ ਚੱਲਦੇ ਈ, ਰਹਿੰਦੇ ਨੇ, ਸਿਆਣਾਂ ਬੰਦਾ ਸੁਲਝਾਹ ਲੈਂਦਾ, ਬਹੁਤ ਵਧੀਆ ਸਿਖਿਆ

  • @EjazAhmed-bx6om
    @EjazAhmed-bx6om 2 роки тому +1

    بہت شاندار ، نصیحت اموز ، سوشل سیالکوٹ

  • @JASWINDERSINGH-iv3yv
    @JASWINDERSINGH-iv3yv 2 роки тому +1

    ਬਾਪੂ ਜੀ ਸਤਸ਼੍ਰੀ ਅਕਾਲ ਜੀ
    ਬਾਪੂ ਜੀ ਬਹੋਤ ਵਧੀਆ ਵੀਡਿਓ ਬਣਾਈ ਜੀ
    ਮੈਂ ਤਹਾਨੂੰ ਮਿਲਣਾ ਚਾਹੁੰਦਾ ਹਾਂ ਜੀ ਸੋਡੇ ਦਰਸ਼ਨ ਕਰਨਾ ਚਾਹੁੰਦਾ ਹਾਂ

  • @lakhveersinghdhaliwal8924
    @lakhveersinghdhaliwal8924 Рік тому

    Satsry akal Ji Mubarak Ji sary team noo Dhaliwal jernal Store k d s and family

  • @ravinderrehsi4858
    @ravinderrehsi4858 2 роки тому

    ਬਹੁਤ ਵਧੀਆ ਵੀਡਿਓ

  • @tonystriker224
    @tonystriker224 2 роки тому

    Numberdaar Uhbia
    Humesha No 1 rahega.

  • @surjitgill737
    @surjitgill737 2 роки тому

    Haye parone nu uodargi
    Darwaje te wait kar di aaa
    Huuuuu

  • @maingalsingh3589
    @maingalsingh3589 2 роки тому

    Bahut vadia video numberdar Saab

  • @surindersingh240
    @surindersingh240 2 роки тому +1

    Bali vadhiaa video aa bapu g

  • @gurmeharguru9845
    @gurmeharguru9845 2 роки тому +1

    ਤੁਹਾਡੀਆਂ ਸਾਰੀਆ ਵੀਡਿਉਜ ਬਹੁਤ ਵਧੀਆ ਹੁੰਦੀਆ ਨੇ ਬਾਕੀ ਚੜਦੀਕਲਾ ਵਿੱਚ ਰਹੋ ਆਲ ਟੀਮ

  • @JaspalSingh-lc2eq
    @JaspalSingh-lc2eq 2 роки тому

    ਬਹੁਤ ਵਧੀਆ ਵੀਡੀਓ ਮੰਗੇ ਮੰਗਤੇ ਨੰ ਆਟਾ ਪਾਤਾ ਸੀ

  • @gagandeepbhullar4735
    @gagandeepbhullar4735 2 роки тому +1

    Bout vdia video jd bebe sebo ty Bapu hon ronk lg jndi

  • @sheraurshayri5558
    @sheraurshayri5558 2 роки тому

    App sabi da acting changa ha very good remarks

  • @rameshthind2842
    @rameshthind2842 2 роки тому +3

    Very very nice video bahut badhiya video hai ji 👍👍👍👍👍👍👍👌👌👌👌👌👌👌👌👌🌹🌹🌹🌹🌹🌹

  • @gurpreetkaur3666
    @gurpreetkaur3666 2 роки тому +3

    Vaise ta sareya di acting bht vdia... But bebe ji te bapu ji Di acting bht e jayada vdia hundi aa...🤩🤩✨

  • @BaljinderSingh-ti4lo
    @BaljinderSingh-ti4lo 2 роки тому +10

    ਧੰਨਵਾਦ ਸਾਰੀ ਟੀਮ ਨੂੰ ਬਹੁਤ ਵਧੀਆ ਮੂਵੀ ਬਣਾਈ ਹੈ

  • @seemabansal1671
    @seemabansal1671 Рік тому

    🙏 Jai ❤️ mata 🙏 di ❤️ jai 🙏 mata ❤️ di 🙏❤️🙏❤️🙏❤️🙏❤️🙏❤️🙏❤️🙏❤️🙏❤️

  • @pulkitbansal5124
    @pulkitbansal5124 2 роки тому

    Nic video all..bapu bht vdia

  • @surjeetsingh-bp5dd
    @surjeetsingh-bp5dd 2 роки тому +2

    Nice video bai ji 👌👌👌

  • @rameshbansal1991
    @rameshbansal1991 2 роки тому

    ਬਹੁਤ ਸ਼ਾਨਦਾਰ ਵੀਡੀਓ

  • @karamtalwandi2235
    @karamtalwandi2235 Рік тому +1

    ੲਿੱਕ ਨਵੀ ਫਿਲਮ ਪਰਟ ਬਣਾ ਕੇ ਬਣਾੲੀੲੇ ਜ਼ੀ
    ਨਵੀ ਪੀੜੀ ਲੲੀ ਬਹੁਤ ਜਰੂਰੀ ੲੇ
    ਬਹੁਤ ਦਿੱਲਚਸਪ ਸਟੋਰੀ ਮੇਰੇ ਕੋਲ ਹੈ
    ਪੰਜ਼ਾਬ ਦੇ ਭਲੇ ਲੲੀ
    ਜ਼ਰੂਰੀ ੲੇ

  • @sarvansinghgill4702
    @sarvansinghgill4702 2 роки тому +1

    Bhut vadia episode a comedy da ta wht kd ta all team na

  • @babbamandir8490
    @babbamandir8490 2 роки тому

    ਬਹੁਤ ਵਧੀਆ ਨੰਬਰਦਾਰ ਜੀ

  • @KabaddiplayerM
    @KabaddiplayerM 2 роки тому +1

    Bht vadia video bnai 👍👌

  • @manjeetsinghnokwal7079
    @manjeetsinghnokwal7079 2 роки тому

    ਬਹੁਤ ਵਧੀਆ ਜੀ ਜ਼ਿੰਦਗੀ ਜ਼ਿੰਦਾਬਾਦ

  • @kulwantsingh8326
    @kulwantsingh8326 2 роки тому +1

    ਨੰਬਰਦਾਰ ਜੀ 🙏🙏

  • @master__blaster2508
    @master__blaster2508 2 роки тому +2

    ਘੈਂਟ ਘੈਂਟ ਘੈਂਟ

  • @ਗੁਰਮੀਤਕੌਰ-ਭ2ਸ

    ਵੀਡੀਓ ਬਹੁਤ ਵਧੀਆ ਲੱਗੀ ਸੁਨੀਤਾ ਜੀ

  • @sushilmaiya2210
    @sushilmaiya2210 2 роки тому

    Bhut bhdiya sardar ji

  • @gurdipanand4105
    @gurdipanand4105 2 роки тому

    Bhut bhadia bapu ji good vlog bay bay nu kho thnd rkhey

  • @kumarharjinder3421
    @kumarharjinder3421 2 роки тому

    Es film di série Vali team 101 percent medal di hakda hai ji

  • @harindersingh2927
    @harindersingh2927 2 роки тому +5

    Sat shri akal ji
    NYC vedio ji
    Khush rakhay Tuhanu Waheguru ji

  • @Rajasthani773
    @Rajasthani773 2 роки тому

    1:35 ਤੇ ਪਿੱਛੇ ਬਲਦ ਬੜਾ ਰਾਜੀ ਕਰ ਰੱਖਿਆ ਭਾਉ
    ਨੰਬਰਦਾਰ ਉਭਿਆ ਬਲਦ ਦੀ ਖੁਰਾਕ ਘਟਾ

  • @sukhpreetkaur9268
    @sukhpreetkaur9268 2 роки тому

    Nice video aapki 👌👌👌👌❤️😍😍😍😍

  • @lakhvindersingh1044
    @lakhvindersingh1044 2 роки тому +1

    Kent yr ......bebe nu tea badia peya yr magra 😀😀😀

  • @mandeepsinghdandiwalmandee5770
    @mandeepsinghdandiwalmandee5770 2 роки тому +5

    Baapu the super Hero

  • @GaganDeep-gp3rs
    @GaganDeep-gp3rs 2 роки тому

    bahut sohni video ji

  • @prabhjotsra3066
    @prabhjotsra3066 2 роки тому +4

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਜੀ

  • @jamesb13469
    @jamesb13469 2 роки тому

    Super video,***** of all family related videos

  • @chansingh4874
    @chansingh4874 2 роки тому +1

    Bhut vdaeya acting bapu de 😊😊🤘🤘👍👍👌👌❤️❤️

  • @balkarsingh-nn5le
    @balkarsingh-nn5le 2 роки тому

    Bhut vadiya Veerji video 👌👍🎉🎉🎉🌹❤️🙏🙏

  • @abhijot4625
    @abhijot4625 2 роки тому

    Osam video 👌👌👌

  • @AvtarSingh-wk8oq
    @AvtarSingh-wk8oq 2 роки тому

    Sat sari akal ji very very nice vdo

  • @Parmveer_Artist
    @Parmveer_Artist 2 роки тому +9

    ਸਤਿ ਸ਼੍ਰੀ ਆਕਾਲ 🙏🙏 ਬਹੁਤ ਸੋਹਣੀ ਹੈ ਇਹ ਵੀਡੀਓ

  • @Ramandeep-pj2by
    @Ramandeep-pj2by Рік тому +1

    👌👌👌👌

  • @dinesharya5490
    @dinesharya5490 2 роки тому +1

    Sunday nu next video pa denaji , aasi wait karenge ji.

  • @sidhu4385
    @sidhu4385 2 роки тому

    Bahut vdia video, funny video 😀😀

  • @Sk-og7xu
    @Sk-og7xu 2 роки тому

    Bhut sohna khani aa g

  • @jashandhindsa1995
    @jashandhindsa1995 2 роки тому +1

    Hmesha hi family concept hunde a tuhadeeee🙏🙏🙏🙏👏🏻👏🏻👏🏻👏🏻👏🏻👍👍👍👍😎😎😎😎😎😎

  • @harwindersingh1574
    @harwindersingh1574 2 роки тому

    Great seebo jatti🤩

  • @gurjindersingh3638
    @gurjindersingh3638 2 роки тому +2

    Sat Shri akal numberder g 🙏 buhat vadia video Sunita acting best 🙏 Yamuna Nagar 🙏🥀❤️🥀👌

  • @sukhdhillonpb4671
    @sukhdhillonpb4671 2 роки тому

    Very nice video numberdar ji

  • @nilamverma5133
    @nilamverma5133 2 роки тому

    Sir pls part 1-2 padeya kro

  • @NirmalSingh-ym3qu
    @NirmalSingh-ym3qu 2 роки тому +1

    Bahut. Wadhia Programe
    Thank you

  • @GaganDeep-if6sc
    @GaganDeep-if6sc 2 роки тому +1

    ਬਾਪੂ ਜੀ ਬਹੁਤ ਪਿਆਰ ਹੈ

  • @sukhiduggankaur384
    @sukhiduggankaur384 2 роки тому

    ਨਣਦ ਭਰਜਾਈ ਦਾ ਪਿਆਰ ਅਟੁੱਟ ਹੈ, ਵਿਚਾਰੀਂ ਮਾਂ ਨੂੰ ਛੱਡ ਕੇ ਭਰਜਾਈ ਦਾ ਪੱਖ ਲੈਂਦੀ ਆ ਨਣਦ ਵਿਚਾਰੀਂ

  • @sandeepkumarnehra5554
    @sandeepkumarnehra5554 2 роки тому

    Balle balle balle baba ji dabi rkho kam episode jaldi jaldi shoot karo

  • @jyoti8628
    @jyoti8628 2 роки тому +3

    Very nice video bapu ji👌👌👌👌👌👌👌👌👌👌👌👌👌👌

  • @pankajsharma12343
    @pankajsharma12343 2 роки тому

    ਜੈ ਪਿੰਡਾ ਵਿੱਚ ਹੁਣ ਵੀ ਇੰਝ ਦਾ ਮਾਹੋਲ ਚਲ ਰਿਹਾ ਹੈ ਸਿੱਧਾ ਸਾਧਾ ਜਿਹਾ ਤਾ really ਮੈਂ ਸ਼ਹਿਰ ਵਿੱਚ ਰਿਹ ਕੇ ਬਹੁਤ ਪਛਤਾ ਰਿਹਾ ਹਾਂ। ਬਾਕੀ ਬਾਪੂ ਜੀ ਇੰਝ ਦੀਆ video ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਬੱਸ ਲਗੇ ਰਹੋ।

  • @GagandeepSingh-qy9tp
    @GagandeepSingh-qy9tp 2 роки тому +3

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ 🙏🙏❤

  • @mandeepsinghdandiwalmandee5770
    @mandeepsinghdandiwalmandee5770 2 роки тому +3

    Mugar Kala 22 the best

  • @happyhappysingh1745
    @happyhappysingh1745 2 роки тому

    Very nice video bapu ji

  • @anuragbatta5476
    @anuragbatta5476 2 роки тому +4

    Wonderful performance nice video 👌🙏we like your video so much thankyou to everyone

  • @GurpreetSingh-gl6kr
    @GurpreetSingh-gl6kr 2 роки тому +1

    Mn thude sare episode vakhdi aa jii❤

  • @bindubajwa2370
    @bindubajwa2370 2 роки тому

    Bahut badhiya video numberdar ji

  • @HarpreetSingh-tk9pb
    @HarpreetSingh-tk9pb 2 роки тому

    Very nice jiii tuhadi har ik story nice hundi aa

  • @sheraurshayri5558
    @sheraurshayri5558 2 роки тому

    Mai tanu roj dekhta aa

  • @jasjaspreets4502
    @jasjaspreets4502 2 роки тому +11

    ਸਤਿ ਸ੍ਰੀ ਆਕਾਲ ਜੀ ਸਾਰੇ ਹੀ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਖ਼ੁਸ਼ੀਆਂ ਬਖਸ਼ਣ ਦੀ ਬੁਹਤ ਵਧੀਆ ਵੀਡੀਓ ਹੈ 🙏🙏🙏🙏🙏🙏

  • @jatinderdhatt7090
    @jatinderdhatt7090 2 роки тому +19

    ਬਹੁਤ ਵਧੀਆ ਜੀ 👏👏

  • @jagmeetteona6186
    @jagmeetteona6186 2 роки тому +6

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌👌👌

  • @dharmindersekhri9426
    @dharmindersekhri9426 2 роки тому +1

    Bohut badiya bhai ji

  • @daljeetsingh7223
    @daljeetsingh7223 2 роки тому +1

    Nice video bapu ji from brass 🥰🥰

  • @jagtarsinghladdi7130
    @jagtarsinghladdi7130 2 роки тому +2

    Nice video bapu 😜😜👌👌

  • @AmandeepKaur-lk4sr
    @AmandeepKaur-lk4sr 2 роки тому +1

    Veere next part v jldi pa do bhut wait rhndi aa

  • @shabbirhussain8383
    @shabbirhussain8383 2 роки тому

    Nice good..... Sh..... Ksa

  • @lakhasingh2979
    @lakhasingh2979 2 роки тому

    Very good video and massage

  • @gurshaanbrar9844
    @gurshaanbrar9844 2 роки тому +1

    Very nice video Babu ji bahut vdia act karde ne Sanu bahut vdia lagde ne

  • @LovePreet-qj3zf
    @LovePreet-qj3zf 2 роки тому +1

    ✌️👍🏻👍🏻👍🏻🙏💕💕