ਬੁੜੀ ਦੀ ਕਰਤੂਤ !! EP 4 BUDDI DI KARTUT !! LATEST COMEDY VIDEO 2022 !! NUMBERDAR UBHIA

Поділитися
Вставка
  • Опубліковано 29 жов 2024

КОМЕНТАРІ • 945

  • @bapuubhia
    @bapuubhia 2 роки тому +284

    ਦੇਖੋ ਜੀ ਅਤੇ ਸ਼ੇਅਰ ਵੀ ਕਰਦੋ ਜੀ ਧੰਨਵਾਦ ਜੀ 🙏🙏

  • @PargatSingh-nw9qc
    @PargatSingh-nw9qc 2 роки тому +29

    🙏👌👏ਸਾਡੇ ਪਿੰਡ ਵੀ ਇੱਕ ਇਹੋ ਜਿਹੀ ਬੁੱਢੀ ਹੈਗੀ👌

  • @sukhiduggankaur384
    @sukhiduggankaur384 2 роки тому +27

    ਇਹ ਗੱਡੀ ਯੂ ਟਿਊਬ ਵਾਲੇਆਂ ਨੇ ਦਿੱਤੀ ਲੱਗਦੀ ਆ ਮੈਨੂੰ, ਬਾਪੂ ਜੀ ਬਹੁਤ ਵਧੀਆ ਨੇ, ਘਰ ਵਿੱਚ ਇੱਕ ਸਿਆਣਾ ਬੰਦਾ ਘਰ ਵਸਾ ਲੈਂਦਾ

  • @freefirelovers1798
    @freefirelovers1798 2 роки тому +70

    ਬਾਪੂ ਦੀ ਵੀ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਤੇ ਪਰਵਾਰ ਵਿੱਚ ਬੈਠ ਕੇ ਦੇਖਣ ਵਾਲਿਆਂ ਬਹੁਤ ਹੀ ਵਧੀਆ ਫ਼ਿਲਮਾਂ ਅਤੇ ਬਹੁਤ ਵਧਿਆ ਸੰਦੇਸ਼ |ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ |

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JaspalSingh-lc2eq
    @JaspalSingh-lc2eq 2 роки тому +5

    ਬਹੁਤ ਵਧੀਆ ਵੀਡੀਓ ਸੀ

  • @KaranKumar-mc7yw
    @KaranKumar-mc7yw Рік тому +2

    ਸੱਚ ਕਹਿਨਾ ਕਿ ਫ਼ਿਲਮ ਬਹੁਤ - ਬਹੁਤ ਵਧੀਆ । ਬੇਬੇ ਜੀ ਦੀਆਂ ਕਹਾਵਤਾਂ ਵੀ ਚੰਗੀਆਂ ਹੁੰਦੀਆਂ ਹਨ , ( ਜਿਹੋ ਜੇ ਆਲ਼ੇ , ਓਹੇ ਜੇ ਕੁੱਜੇ ) ਵਾਹ 🙏👌👌👍🏻👍🏻🧡❤💚💙💗💖💓💛💜💝💞

  • @GagandeepSingh-qy9tp
    @GagandeepSingh-qy9tp 2 роки тому +14

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਨੰਬਰਦਾਰ ਜੀ ਧੰਨਵਾਦ 🙏🙏❤💯

    • @numberdarubhia
      @numberdarubhia  2 роки тому +1

      ਬਹੁਤ ਬਹੁਤ ਧੰਨਵਾਦ ਜੀ

  • @goramann376
    @goramann376 2 роки тому +10

    ਬੱਲੇ ਬੱਲੇ ਬਾਪੂ ਜੀ ਗਰੇਟ ਹਨ ਬਾਪੂ ਜੀ ਨੂੰ ਪਰਮਾਤਮਾ ਤਰੱਕੀ ਬਕਸੇ ਜੀ

  • @jarmanjitsingh137
    @jarmanjitsingh137 2 роки тому +1

    ਵੈਰੀ ਗ੍ਰੇਟ ਜੀ ਬਹੁਤ ਸੋਹਣੀ ਵੀਡੀਓ ਜੀ ਵਡੀ ਬੇਬੇ ਦੀ ਐਕਟਿੰਗ ਬਹੁਤ ਵਧੀਆ ਜੀ

  • @sukhjinderdhillon2589
    @sukhjinderdhillon2589 2 роки тому +11

    ਬਹੁਤ ਵਧੀਆ ਵੀਡੀਓ ਬਾਪੂ 👍👍👍👍👍👍 ਵਾਹਿਗੁਰੂ ਤੁਹਾਨੂੰ ਤਰੱਕੀਆਂ ਵੱਗਸੇ 🙏🙏

  • @gurisingh5116
    @gurisingh5116 2 роки тому +4

    ਬਹੁਤ ਬਹੁਤ ਵਧੀਆ ਜੀ 👌👌👌👌👌👌👌

  • @jasjaspreets4502
    @jasjaspreets4502 2 роки тому +5

    ਸਤਿ ਸ੍ਰੀ ਆਕਾਲ ਬਾਪੂ ਜੀ ਬਹੁਤ ਵਧੀਆਂ ਵੀਡੀਓ ਹੈ ਬਾਪੂ ਜੀ

  • @gurdeeptejay7295
    @gurdeeptejay7295 2 роки тому +1

    ਬਹੁਤ ਵਧੀਆ ਵੀਡੀਓ ਐ ਜੀ। Nice.

  • @sandeepsinghbatth805
    @sandeepsinghbatth805 2 роки тому +3

    Original acting saria di, wah

  • @taranjeetsalh636
    @taranjeetsalh636 2 роки тому +1

    ਬਹੁਤ ਵਧੀਆ ਫਿਲਮ ਹੈ।

  • @MalkitSingh-rm3xy
    @MalkitSingh-rm3xy 2 роки тому +13

    ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਨੰਬਰਦਾਰ ਖੂੰਡਾ ਧਿਆਨ ਨਾਲ ਰੱਖਿਆ ਕਰੋ ਜਦੋਂ ਤੁਸੀਂ ਸਕੂਟੀ ਤੇ ਗਏ ਸੀ ਖੂੰਡਾ ਗੇਟ ਵਿੱਚ ਲੱਗ ਗਿਆ ਸੀ ਕੋਈ ਸੱਟ ਵੀ ਲੱਗ ਸਕਦੀ ਸੀ

  • @darshansinghsandhu4643
    @darshansinghsandhu4643 2 роки тому +2

    ਇੱਕ ਅਜਿਹੇ ਪੰਜਾਬੀ ਪਰਿਵਾਰ ਦੀ ਤਰਜਮਾਨੀ ਕਰਦੀ ਇਹ ਫ਼ਿਲਮ ਜਿਸ ਵਿੱਚ ਕੋਈ ਇੱਕ ਸੀਨੀਅਰ ਪਰਿਵਾਰਕ ਮੈਂਬਰ ਆਪਣੀ ਹਉਮੈ, ਹੈਂਕੜ ਅਤੇ ਬੇਵਕੂਫ਼ੀ ਕਾਰਨ ਸਾਰੇ ਪਰਿਵਾਰਕ ਜੀਵਨ ਨੂੰ ਪ੍ਰੇਸ਼ਾਨੀਆਂ-ਭਰਪੂਰ ਬਣਾਈ ਰੱਖਦਾ ਹੈ, ਭਾਵਪੂਰਨ ਹੈ । ਫਿਲਮ ਦੀ ਕਹਾਣੀ ਵਾਸਤਵਿਕ ਹੈ। ਪੇਸ਼ਕਾਰੀ ਵਧੀਆ ਹੈ। ਐਕਟਰਾਂ ਦੀ ਐਕਟਿੰਗ ਵਿੱਚ ਸੁਭਾਵਿਕਤਾ ਤਾਂ ਹੈ, ਪਰ ਫਿਰ ਵੀ ਜੇ ਤੇਜੀ ਇਸ ਤੋਂ ਘੱਟ ਹੁੰਦੀ ਤਾਂ ਪੇਸ਼ਕਾਰੀ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋਣੀ ਸੀ। ਨਿਰਮਾਤਾ ਅਤੇ ਨਿਰਦੇਸ਼ਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਅਜਿਹੀ ਵਧੀਆ ਫਿਲਮ ਬਣਾ ਕੇ ਸਮਾਜ ਨੂੰ ਕੋਈ ਚੰਗੀ ਸੇਧ ਦੇਣ ਦਾ ਯਤਨ ਕੀਤਾ ਹੈ। ਟੀਮ ਦੇ ਸਾਰੇ ਲੋਕ ਜਿਨ੍ਹਾਂ ਦੇ ਨਾਮ ਵੀ ਸਾਹਮਣੇ ਨਹੀਂ ਆਏ, ਵਧਾਈ ਦੇ ਪਾਤਰ ਹਨ।

  • @navdeepkaur9591
    @navdeepkaur9591 2 роки тому

    ਬਹੁਤ। ਸੌਹਣੀ। ਵੀਡੀਉ। ਆ। ਜੀ

  • @rohitrattu4627
    @rohitrattu4627 2 роки тому +3

    ਮੱਛਰੀ ਬੁੜੀ ਲਗਦਾ ਅੱਗਲੀ ਵੀਡਿਓ ਵਿੱਚ ਬਣੂ 💪💪18ਸਾਲ ਦੀ ਕੁੜੀ

  • @hardeepsidhu2055
    @hardeepsidhu2055 2 роки тому +1

    ਬਹੁਤ ਵਧੀਆ ਵੀਡੀਓ ਹੈ

  • @chardapunjabjhingerfamly377
    @chardapunjabjhingerfamly377 2 роки тому +4

    ਬਹੁਤ ਸੋਹਣੀ ਵੀਡੀਓ ਜੀ (ਜਗਸੀਰ ਸਿੰਘ ਖਨਾਲ ਕਲਾ)

  • @gsubhawal5073
    @gsubhawal5073 2 роки тому +1

    ਬਾਪੂ ਜੀ ਬਹੁਤ ਵਧੀਆ ਵੀਡੀਓ ਬਣਾਈ ਆ ਮਜਾ ਆ ਗਿਆ।

  • @jagmeetteona6186
    @jagmeetteona6186 2 роки тому +28

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ👌👌👌👌

  • @GurmailSingh-jy1qb
    @GurmailSingh-jy1qb 2 роки тому

    ਬਹੁਤ ਵਧੀਆ ਗੁਰਮੇਲ ਦਾਤਾ ਸਿੰਘ ਵਾਲਾ

  • @lakashjandu1972
    @lakashjandu1972 2 роки тому +3

    Nyc video jii

  • @gurpreetsidhu5756
    @gurpreetsidhu5756 2 роки тому +2

    ਗੁਰਦੀਪ kaint acter bn gya👍

  • @GurpreetKaur-qn4ux
    @GurpreetKaur-qn4ux 2 роки тому +3

    Bhut vadiya...mesgge dita

  • @jaswantsingh-kv8ep
    @jaswantsingh-kv8ep 2 роки тому +1

    ਬਹੁਤ ਵਧੀਆਂ ਜੀ ਸਿਬੋ ਤਾ ਬਿਲਕੁਲ ਸਾਡੀ ਨੈਬੋ ਚਾਚੀ ਵਰਗੀ ਆ ਊਤਾ ਸਾਹਮਣੇ ਓਦੇ ਸਰਦਾਰਨੀ ਨਾਇਬ ਕੌਰ ਚਾਚੀ ਜੀ ਕਹਿੰਦੇ ਨੇ ਅਸੀ

  • @amandhindsa8750
    @amandhindsa8750 2 роки тому

    ਬਹੁਤ ਵਧੀਆ ਜੀ

  • @surinderkaur6332
    @surinderkaur6332 2 роки тому +7

    Ganit video si per veer tusi fast video upload kar de ya karo
    Per tuhade saare video dekihai

  • @GurdeepSingh-rb5qt
    @GurdeepSingh-rb5qt 2 роки тому +9

    Very nice video

  • @RanjitSingh-1984
    @RanjitSingh-1984 2 роки тому

    ਸਿਰਾ ਵੀਡੀਓ

  • @Govindbuttar
    @Govindbuttar 2 роки тому +4

    Sirra

  • @karmjitrai146
    @karmjitrai146 2 роки тому

    ਬਹੁਤ ਵਧੀਆ ਵੀਡਿਓ ਜੀ

  • @BalwinderSingh-yu4tq
    @BalwinderSingh-yu4tq 2 роки тому +1

    ਬੇਬੇ ਦੀ ਐਕਟਿੰਗ ਘੈਂਟ ਘੈਂਟ।ਫੁਲ ਰੀਅਲ ਐਕਟਿੰਗ

  • @pakistanibullytipsandtrick4025
    @pakistanibullytipsandtrick4025 2 роки тому +10

    Bapu sirra acting karde aa ♥️

  • @dhandialteam1081
    @dhandialteam1081 2 роки тому

    ਬਹਤ ਸੋਣੀ ਵਿਡੋ ਆ ਜੀ ਸਿਰਾ ਗੱਲ ਬਾਤ ਜੀ

  • @GaganDeep-if6sc
    @GaganDeep-if6sc 2 роки тому +6

    ਅਗਲੇ ਭਾਗ ਐਤਵਾਰ ਸੀ

  • @rashpalsingh3718
    @rashpalsingh3718 2 роки тому

    ਬਹੁਤ.ਵਧੀਆ

  • @teacher3279
    @teacher3279 2 роки тому +9

    Dhan hai Bapu jisne eho jehi Seeno nu apne ghar rakhya

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਕਹਾਣੀ ਜੀ

  • @jassabehbalkalan4985
    @jassabehbalkalan4985 2 роки тому +1

    ਬਹੁਤ ਵਧੀਆ ਵੀਡਿਓ ਬਾਈ ਜੀ

  • @gurjindersingh1612
    @gurjindersingh1612 2 роки тому +6

    Sat shri akal numberdar g 🙏 bahut vadia video all team good 🙏🥀💖🥀👍

  • @pardeepjassar3981
    @pardeepjassar3981 2 роки тому +2

    bhot bdiya video aa numberdar ubhia

  • @jagtarsinghladdi7098
    @jagtarsinghladdi7098 2 роки тому +5

    Very nice video bapu g 🌹💐

  • @kulwantsingh8326
    @kulwantsingh8326 2 роки тому

    ਵਾਹ ਚਾਚੀ ਜੀ ਵਾਹ ਸਾਰੇ ਸੀਨ ਵਧੀਆ

  • @baldevsharma708
    @baldevsharma708 2 роки тому +3

    Bahut vaddiya ji magar da ghar baccha laya baapu ne

  • @jasvinder.singhkala4039
    @jasvinder.singhkala4039 2 роки тому +1

    Siraa story

  • @billosingh1985
    @billosingh1985 2 роки тому +4

    ਬਹੁਤ ਵਧੀਆ

  • @ਗੁਰਮੀਤਕੌਰ-ਭ2ਸ
    @ਗੁਰਮੀਤਕੌਰ-ਭ2ਸ 2 роки тому +1

    ਬੇਬੇ ਦੀ ਤਾ ਕੁੜਮਾਂ ਨਾਲ ਘੱਟ ਵਣਦੀ ਲੱਗਦਾ ਵੀਡੀਓ ਬਹੁਤ ਵਧੀਆ ਲੱਗੀ ਬਾਪੂ ਜੀ

  • @guppidandiwal5728
    @guppidandiwal5728 2 роки тому +11

    Bapu ji sirraa acting karde a❤❤❤👌👌👌👌

  • @rameshbansal1991
    @rameshbansal1991 2 роки тому

    ਬਹੁਤ ਸ਼ਾਨਦਾਰ

  • @rayan1class722
    @rayan1class722 2 роки тому +5

    Very nice vedio good job all team 👍👍❤🌻🌻

  • @manshahiajk6135
    @manshahiajk6135 2 роки тому

    ਬਹੁਤ ਵਧੀਆ ਵਡਿਓ ਜੀ ਦੂਜਾ ਭਾਗ ਜਲਦੀ ਬਨਾਓ ਜੀ 👌👌

  • @balwindersinghkahlon41
    @balwindersinghkahlon41 2 роки тому +7

    ਬਾਪੂ ਜੀ ਦੇ ਸਿਨ ਜਾਂਦਾ ਲਿਆ ਕਰੋ ਬਾਪੂ ਜੀ ਬਹੁਤ ਵਧਿਆ ਐਕਟਿੰਗ ਕਰਦੇ ਨੇ 😊

    • @numberdarubhia
      @numberdarubhia  2 роки тому

      ਧੰਨਵਾਦ ਜੀ

    • @luckychakar
      @luckychakar Рік тому

      ਕੁਲਵਿੰਦਰ ਨੰਬਰਦਾਰ ਡਾਲਾ ਮੋਗਾ

  • @AmandeepKaur-cp2kd
    @AmandeepKaur-cp2kd 2 роки тому +2

    ਦੇਖੋ ਜੀ ਅਤੇ saare kro ji

  • @navalmangrha7973
    @navalmangrha7973 2 роки тому +14

    Nice video bro ❤❤🌹
    ਬਹੁਤ ਬਹੁਤ ਵਧਾਈ new car ਦੀ ਬਾਪੂ ਜੀ 🌹👌
    God bless all team members🙏
    Kulwinder sodhi from Dubai

  • @jaspalsinghsham3678
    @jaspalsinghsham3678 2 роки тому +2

    Waah ji waah 👌

  • @sonumanjinder919
    @sonumanjinder919 2 роки тому +3

    Vire nic video 👌👌

  • @singhmanjit7880
    @singhmanjit7880 2 роки тому +1

    ਮਾਤਾ ਨੇ ਵੱਟ ਕੱਢ ਦਿੱਤੇ ਐਕਟਿੰਗ ਵਾਲੇ,ਮਾਤਾ ਸਿਰਾ ਲਾ ਗਈ।

  • @rupindersingh4211
    @rupindersingh4211 2 роки тому +5

    Very Very nice video ji 👍

  • @avineetkaurbathinda4879
    @avineetkaurbathinda4879 2 роки тому +1

    Very nice Ji.good story.

  • @GaganDeep-if6sc
    @GaganDeep-if6sc 2 роки тому +5

    ਬਾਪੂ ਜੀ ਪਿਆਰ ਹੇ ਗਗਨਦੀਪ ਜਲਵੇੜਾ

  • @singhsj5841
    @singhsj5841 2 роки тому +2

    ਇਹ ਕਹਾਣੀ ਬਿਲਕੁਲ ਸਚਾਈ ਐ ਮੇਰਾ ਨਾਨਾ ਜਦੋਂ ਸਾਡੇ ਪਿੰਡ ਆਉਂਦਾ ਮੇਰੀ ਦਾਦੀ ਨੂੰ ਕਹਿੰਦਾ ਤਕੜੀ ਐ ਸਰਦਾਰਨੀਏ ਅੱਗੋ। ਦਾਦੀ ਬੋਲਦੀ ਬੜਕਾ ਮਾਰਦੀ ਆ ਦਾਦੀ ਕਦੇ ਸਿਧੇ ਮੂੰਹ ਨਾ ਬੋਲੀ ਵਿਚਾਰੇ ਨਾਨੇ ਨੂੰ 😂😂

  • @iqbalsingh8842
    @iqbalsingh8842 2 роки тому +3

    Sat sri akal g bhout vadiya nice video
    Love you all thnx

  • @palisingh6663
    @palisingh6663 2 роки тому

    ਬਾਪੂ ਜੀ ਵੀਡੀਓ ਬਹੁਤ ਵਧੀਆ ਹੈ

  • @avtarmaanavtarmaan8059
    @avtarmaanavtarmaan8059 2 роки тому +3

    Nice ji

  • @balasarpanch8120
    @balasarpanch8120 2 роки тому +2

    Bahut vdiya video ji very nice God bless you 🌹🥀💐🌻🌺🌼

  • @sukhpalsingh9477
    @sukhpalsingh9477 2 роки тому +25

    ਨਿਰਭੈ ਸਿੰਘ ਨੰਬਰਦਾਰ ਸਹਾਬ 🙏🙏

  • @singhdavinder4444
    @singhdavinder4444 2 роки тому +2

    ਬਹੁਤ ਵਧੀਆ 👌

  • @paramjit7817
    @paramjit7817 2 роки тому +3

    V. Good

  • @karmkarmjeetathwal4188
    @karmkarmjeetathwal4188 2 роки тому +2

    😘💞😘💞💞💞💞😘nice vidio tadi vidio di fan my mother aa bohot jayda oo bade excited rhnde ne bus jaldi jaldi vidio paa den numberdar ubhia g 🙏🙏jaldi paya kro g vidio ok g

  • @Happy-qs4nq
    @Happy-qs4nq 2 роки тому +3

    Eh ta turdi Ferdi larai aah 😂😂😂😂😂

  • @janakraj9925
    @janakraj9925 2 роки тому

    Piyo putter da kamm bahut hi sohna hai kadde bhi dhee nu koi le ke n awen ghqr bne rahega

  • @user-yr8vi5wq4w
    @user-yr8vi5wq4w 2 роки тому +3

    V. Nice g👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @nrndrdhanda799
    @nrndrdhanda799 2 роки тому +4

    Bht sohni video aa g😂😂😂

  • @jaswindersinghbrar4731
    @jaswindersinghbrar4731 2 роки тому +3

    Good ji

  • @tejindersingh9676
    @tejindersingh9676 2 роки тому +2

    Bauht vadhia vidio bapu ji

  • @Govindbuttar
    @Govindbuttar 2 роки тому

    Ghaint

  • @manjindersinghbhullar8221
    @manjindersinghbhullar8221 2 роки тому +32

    ਨੰਬਰਦਾਰ ਉਭਿਆ ਦੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਬਹੁਤ ਸੋਹਣੀ ਵੀਡੀਓ 👍🏻👍🏻👍🏻

  • @sukhbitkaursukhbitkaur4113
    @sukhbitkaursukhbitkaur4113 2 роки тому +3

    Very nice video ji

  • @gurmukhsinghsekhon6967
    @gurmukhsinghsekhon6967 2 роки тому +3

    Very nice video Saab

  • @jaswindersinghbatth617
    @jaswindersinghbatth617 2 роки тому +3

    Video 😄 very nice 👍

  • @sanvirsinghjhinjer4394
    @sanvirsinghjhinjer4394 2 роки тому

    Hahah bhut wdia natural video banaei hai g.god bless you all

  • @mehakdandiwalvlogs1163
    @mehakdandiwalvlogs1163 2 роки тому +3

    Very very nice video

  • @kumarsahani1514
    @kumarsahani1514 2 роки тому

    Mata d acting bahut kamal d. Lagda jis teran sachi ladhi howe.

  • @simranjotkaur319
    @simranjotkaur319 2 роки тому +3

    Very very nice g

  • @NirmalSingh-ym3qu
    @NirmalSingh-ym3qu 2 роки тому +1

    Wah Ji Wah bahut Wadhia
    Thank you

  • @amrinderkaur8513
    @amrinderkaur8513 2 роки тому +9

    ਵਧੀਆ ਸੀ ਬਾਈ ਜੀ ਸੁਲੇਟ ਸਾਰੀ ਟੀਮ ਨੂੰ

  • @SukhwinderKaur-gl6ue
    @SukhwinderKaur-gl6ue 2 роки тому

    bohat wadia

  • @Karmjit448
    @Karmjit448 2 роки тому +4

    Very nice video 👌👌👌👌❤️ ❤️❤️❤️❤️

  • @jattboys9655
    @jattboys9655 2 роки тому +2

    Siraa lya pya bro

  • @amangill3852
    @amangill3852 2 роки тому +4

    Good video

  • @samarjeetsidhu6781
    @samarjeetsidhu6781 2 роки тому +2

    Vadia ji

  • @pardeepseehra3244
    @pardeepseehra3244 2 роки тому +3

    What a fantastic PUNJABI cultures memories. WAH JI WAH

  • @jaswantsingh-kv8ep
    @jaswantsingh-kv8ep 2 роки тому +1

    ਬੇਬੈ ਕਮਾਲ ਦੀ ਐਕਟਿੰਗ ਬਹੁਤ ਕਮਾਲ

  • @chamkaursinghbadrukhan6153
    @chamkaursinghbadrukhan6153 2 роки тому +3

    Very nice👏👍

  • @Kartoon260
    @Kartoon260 2 роки тому +1

    Bhut vdiya concept Namberdar saab

  • @suchasingh3466
    @suchasingh3466 2 роки тому +4

    Very nice