Punjab (Patshahi Dawa) : Official Video : Joban Dhandra | Bamb Beats | Punjabi Songs 2023

Поділитися
Вставка
  • Опубліковано 21 лип 2023
  • Bamb Beats & Amrit Maan Presents
    #Punjab #jobandhandra #bambbeats
    Song Name - Punjab ( Patshahi Dawa )
    Singer - Joban Dhandra
    Lyrics/ Composer - Joban Dhandra
    Music - Abhijeet Baidwan
    Poster & Visuals- Saman Films
    Produced By - Amardeep { Rubal Sidhu } & Harinder Dhaliwal
    Bamb Beats Management- Ashish Chanoriya
    Online Promotions - Pro Media
    Label- Bamb Beats
    ♪♪ Stream / Download From ♪♪
    ♪ Itunes - / punjab-single
    ♪ Spotify - open.spotify.com/track/3uPzZN...
    ♪ Apple Music - / punjab-single
    ♪ Wynk - wynk.in/u/92LnqucLp
    ♪ JioSaavn - www.jiosaavn.com/song/punjab/...
    ♪ Gaana - gaana.com/song/punjab-233
    ♪ Amazon Music - music.amazon.in/albums/B0CCPJ...
    ♪ UA-cam Music - • Punjab

КОМЕНТАРІ • 685

  • @brinderdandiwal2014
    @brinderdandiwal2014 10 місяців тому +103

    ਰੋਣਾ ਆ ਗਿਆ ਅੱਪਣੇ ਪੰਜਾਬ ਵਾਰੇ ਸੁਣਕੇ ਬਹੁਤ ਵਧੀਆ ਗਾਇਕੀ ਸੁਣਨ ਨੂੰ ਮਿਲੀ ਹੈ ਜਿਉਂਦੇ ਰਹੋ ਸੋਡੀ ਕਲਮ ਵਿੱਚੋ ਹਰ ਵਾਰ ਪੰਜਾਬ ਹੀ ਬੋਲੇ 🙏🏻

  • @inderjitsingh2294
    @inderjitsingh2294 10 місяців тому +26

    ਸ਼ਸਤਰ ਕੇ ਅਧੀਨ ਹੈ ਰਾਜ ❤

  • @khehra.deep3161
    @khehra.deep3161 10 місяців тому +41

    ਵਾਹ, ਇਹਦਾ ਦੇ ਗੀਤ ਸੁਣ ਕੇ ਹੀ ਸ਼ਾਇਦ ਮੇਰੇ ਵਰਗਿਆ ਨੂੰ ਸ਼ਰਮ ਆਜੇ ਤੇ ਪੰਜਾਬ ਮੁੜ ਕੇ ਧਰਤੀ ਨਾਲ ਮੁੜ ਜੁੜ ਸਕਿਏ। 🙏

  • @manpreetkaurdhindsa951
    @manpreetkaurdhindsa951 10 місяців тому +48

    Carry on jatta . ❤❤ ਗੀਤ ਸੁਣ ਕੇ ਲਗਦਾ ਕਿ ਕਦੇ ਖਤਮ ਹੀ ਨਾਂ ਹੋਵੇ ਏਹ ਗੀਤ 😊 god bless you ❤❤

  • @Thealtafmalik_
    @Thealtafmalik_ 10 місяців тому +108

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @armylover5546
    @armylover5546 10 місяців тому +30

    ਨਾਮ ਤੇਰਾ ਕਿਤੇ ਸੋਹਣਿਆ ਪੰਜਾਬ ਤਾਂ ਨਹੀਂ ✍️🙏🙏 ਪੰਜਾਬ ਦੇ ਹਾਲਾਤਾਂ ਨੂੰ ਸ਼ਬਦਾਂ ਰਾਹੀਂ ਐਨਾ ਸੋਹਣਾ ਬਿਆਨ ਕੀਤਾ ਸਲਾਮ ਆ ✍️ ਨੂੰ
    ਸੋਹਣੀ ਸੂਰਤ 🙌❤️❤️ ਨਾਲ਼ ਸੋਹਣੀ ਸੀਰਤ

  • @deepgill8454
    @deepgill8454 9 місяців тому +5

    ਲਾਜਵਾਬ ❤
    ਹਮ ਰਾਖਤ ਪਾਤਸ਼ਾਹੀ ਦਾਵਾ।
    ਯਾ ਇਤ ਕੋ ਯਾ ਅਗਲੋ ਪਾਵਾ
    ਜੋ ਸਤਿਗੁਰ ਸਿੰਘਨ ਕਹੀ ਬਾਤ।
    ਹੋਗ ਸੋਈ ਨਹ ਖਾਲੀ ਜਾਤ।
    ਧਰੂ ਵਿਧਰਤ ਅਰ ਧਵਲ ਡੁਲਾਏ।
    ਸਤਿਗੁਰ ਬਚਨ ਨਾ ਖਾਲੀ ਜਾਇ।
    ਹਮਕੋ ਸਤਿਗੁਰ ਬਚਨ ਪਾਤਸ਼ਾਹੀ।
    ਹਮਕੋ ਜਾਪਤ ਢਿਗ ਸੋਊ ਆਹੀ।

  • @bikramjeetsingh4742
    @bikramjeetsingh4742 10 місяців тому +81

    ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ❤❤❤❤❤ I Love My Panjab

    • @singh215
      @singh215 9 місяців тому +1

      Te guruji vasde bani baane kesh dhare de vich bolo he singer ko hege

  • @user-xb9sp3sh6i
    @user-xb9sp3sh6i 10 місяців тому +13

    ਹਮ ਰਾਖਤ ਪਾਤਸ਼ਾਹੀ ਦਾਵਾ ❤ਬਹੁਤ ਸੋਹਣਾ ਗਾਣਾ ਭਰਾ ਦਾ

  • @harinderjassi330
    @harinderjassi330 10 місяців тому +9

    ਤੇਰੀ ਲਿਖਤ ਨੂੰ ਸਲਾਮ ਸਾਥੀਆ ਜਿਊਂਦਾ ਵੱਸਦਾ ਰਹਿ ਜੌਬਨਾ ਲਵ ਯੂ ਛੋਟੇ ਵੀਰ❤❤❤❤❤

  • @magicworld9849
    @magicworld9849 10 місяців тому +25

    ਧੰਨਵਾਦ ਬਾਈ ਇਸ ਗੀਤ ਲਈ । ਪੰਜਾਬ ਦੇ ਗੀਤਕਾਰ ਗਾਇਕ ਕਲਾਕਾਰ ਸਰਕਾਰ ਤੋਂ ਡਰੇ ਹੋਏ ਨੇ ਪੰਜਾਬ ਰੁੜ੍ਹ ਗਿਆ ਪਰ ਇਨ੍ਹਾਂ ਦੇ ਮੂਹੋ ਕੋਈ ਗੱਲ ਨਹੀਂ ਨਿਕਲੀ ਪੰਜਾਬ ਤੇ ਪੰਜਾਬੀ ਦੇ ਸਿਰ ਤੋਂ ਨਜਾਰੇ ਲੇ ਰਹੇ ਨੇ ਇਹ

  • @jagdeepdhindsa9457
    @jagdeepdhindsa9457 10 місяців тому +16

    ਰੂਹ ਖੁਸ਼ ਕੀਤੀ ਆ ਯਾਰਾਂ ❤❤❤

  • @avihair1878
    @avihair1878 10 місяців тому +20

    ਵੀਰੇ ਬਹੁਤ ਸੋਹਣਾ ਗੀਤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖਸੇ ❤️🙏🏻

  • @Kiran_1214
    @Kiran_1214 9 місяців тому +5

    🙌🏻ਸੱਚਾਈ ਬਿਆਂ ਕਰਦਾ ਗੀਤ🥀✨ keep it up ਰੱਬ ਤਰਕੀਆਂ ਬੱਕਸ਼ਣ🤍

  • @JaspalSingh-cu9wr
    @JaspalSingh-cu9wr 10 місяців тому +84

    ਹਮ ਰਾਖਤ ਪਾਤਸ਼ਾਹੀ ਦਾਵਾ ❤️

  • @gtbglobaleducationconsulta7797
    @gtbglobaleducationconsulta7797 10 місяців тому +10

    ਸੋਹਣਾ ਗੀਤ ਲਿਖਿਆ ਤੇ ਗਾਇਆ ਪੰਜਾਬ ਦੇ ਅਸਲੀ ਹਾਲਾਤ ਬਿਆਨ ਕਰਤੇ ਜੋਬਨ ਨੇ ਐਵੇਂ ਲੱਗਦਾ ਵੀ ਹੋਰ ਹੁੰਦੀਆ ਦੋ ਚਾਰ ਲਾਈਨਾਂ ❤❤❤

  • @Dhindsa_Varinder
    @Dhindsa_Varinder 10 місяців тому +17

    ਬਹੁਤ ਡੂੰਘੇ ❤ ਨੂੰ ਛੂਹਣ ਵਾਲੇ ਸਬਦ ਨੇ ਵੀਰ ....

  • @user-bd4kd5qp3v
    @user-bd4kd5qp3v 3 місяці тому +1

    ਬਹੁਤ ਹੀ ਸੋਹਣਾ ਗੀਤ ਲਿਖਣ ਵਾਲੇ ਤੇ ਗਾਉਨ ਵਾਲੇ ਦੋਵਾਂ ਨੂੰ ਸਲਾਮ

  • @ShamsherSingh-qi4gu
    @ShamsherSingh-qi4gu 10 місяців тому +10

    2000's born generation again support ਹਮ ਰਾਖਤ ਪਾਤਸ਼ਾਹੀ ਰਾਜਾ❤

  • @jaskauraulakh935
    @jaskauraulakh935 10 місяців тому +2

    Tareef lai koi shbd ni❤️❤️❤️❤️❤️👏🏻👏🏻👏🏻waheguru mehr kre punjab te

  • @jassacheema6686
    @jassacheema6686 10 місяців тому +12

    ਪਾਤਸ਼ਾਹੀ ਦਾਵਾ ( ਪੰਜਾਬ) ❤

  • @Deep_Singh1984
    @Deep_Singh1984 9 місяців тому +4

    ਰੂਹ ਖੁਸ਼ ਹੋ ਜਾਂਦੀ ਜਦੋਂ ਕੋਈ ਵੀਰ ਖੁੱਲ ਕੇ ਪੰਜਾਬ ਦੀ ਅਜਾਦੀ ਦੀ ਗੱਲ ਕਰਦਾ🙏🏻❤️

  • @user-gb6zb9qn9z
    @user-gb6zb9qn9z 10 місяців тому +3

    ਲੂੰ-ਲੂੰ ਖੜ੍ਹਾ ਹੋ ਗਿਆ ਵੀਰੇ।
    💪🫡🫡

  • @Rubal.TOP10
    @Rubal.TOP10 10 місяців тому +3

    ਅੱਤ ਈ ਕਰਾ ਤੀ ਬਾਈ ਖਿੱਚ ਕੇ ਰੱਖ ਕਮ ਬੱਸ ਏਦਾਂ ਈ❤

  • @harsimranmavi7102
    @harsimranmavi7102 10 місяців тому +10

    ਧੰਨਵਾਦ ਵੀਰੇ ਇਸ ਗੀਤ ਲਈ 🙏🏻🙏🏻 ਉਮੀਦ ਕਰਦਾਂ ਕਿ ਇਸ ਵਿਸੇ਼ ਨੂੰ ਜ਼ਿੰਮੇਵਾਰੀ ਸਮਝ ਕੇ ਅਗਿਓਂ ਵੀ ਇਹੋ ਜਿਹੇ ਗੀਤ ਗਾਓਂਦੇ ਰਹੋ🙏🏻

  • @Zafarali-cl3cf
    @Zafarali-cl3cf 10 місяців тому +5

    ਚੜਦੀ ਕਲਾ 🙏🏻🙏🏻🙏🏻

  • @gurdavsingh1952
    @gurdavsingh1952 9 місяців тому +1

    ਸਾਰਾ ਕੁਰਸੀਆ ਦੇ ਯਾਰਾ ਦਾ ਬੇੜਾ ਗ਼ਰਕ ਹੋਇਆ ਜੋ ਅੱਜ ਪੰਜਾਬ ਦੇ ਹਾਲਾਤ ਨੇ

  • @GurjeetSingh-kg9mr
    @GurjeetSingh-kg9mr 9 місяців тому +1

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ

  • @gurgeetsingh5179
    @gurgeetsingh5179 9 місяців тому +1

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਲਿਖਾਰੀ ਵੀਰ ਨੂੰ ਹੋਰ ਬਲ ਤੇ ਤਰੱਕੀ ਬਖਸ਼ਣ
    ਤਾਂ ਕੀ ਵੀਰ ਅੱਗੇ ਵਾਸਤੇ ਵੀ ਪੰਜਾਬ ਦੀ ਤੇ ਹੱਕਾਂ ਦੀ ਗੱਲ ਕਰੇ

  • @vichiter_Singh
    @vichiter_Singh 9 місяців тому +2

    ਹਮ ਰਾਖਤ ਪਾਤਸ਼ਾਹੀ ਦਾਵਾ।✊✊

  • @sardarsaabak47
    @sardarsaabak47 10 місяців тому +3

    ਬਹੁਤ ਖੂਬ ❤

  • @billamannalyricist9931
    @billamannalyricist9931 10 місяців тому +7

    ਬਹੁਤ ਵਧੀਆ ਲਿਖਤ ਤੇ ਬਹੁਤ ਹੀ ਵਧੀਆ ਗਾਇਆ ਬਾਈ ਜੀ। good luck ਜੋਬਨ ਬਾਈ ਜੀ

  • @charnjitkaul614
    @charnjitkaul614 9 місяців тому +1

    ਬੱਸ ਕੋਈ ਸ਼ਬਦ ਨਹੀਂ,,speechless,, ਜਿਉਂਦਾ ਰਹਿ ਵੀਰਾ

  • @jazz-hg6vb
    @jazz-hg6vb 9 місяців тому +2

    Bhot vadiya ji❤❤❤❤😍😍😍😍😍

  • @prabhjotkhalsa5318
    @prabhjotkhalsa5318 9 місяців тому +4

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੋਬਨ ਵੀਰ 🙏

  • @nirbhaisingh8923
    @nirbhaisingh8923 10 місяців тому +5

    ਬਹੁਤ ਸੋਹਣੀ ਕਲਮ ਤੇ ਅਵਾਜ਼

  • @sukhvindersingh1076
    @sukhvindersingh1076 10 місяців тому +1

    ਵਾਹਿਗੁਰੂ ਜੀ ,, ਬਹੁਤ ਵਧੀਆ ਬਹੁਤ ਹੀ ਵਧੀਆ song ਐ ਜੀ।। ❤ Reality ਲਿਖੀ aw ji ।।

  • @waheguru1319
    @waheguru1319 10 місяців тому +6

    Panjab zindabad

  • @nirmalsinghchahal4842
    @nirmalsinghchahal4842 10 місяців тому +2

    ਬਹੁਤ ਸੋਹਣਾ ਲਿਖਿਆ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਖਸੇ

  • @BalwinderKaur-mw3to
    @BalwinderKaur-mw3to 10 місяців тому +1

    Wahhhhhhhhhhhhhh

  • @dharmindersinghkhalsa7713
    @dharmindersinghkhalsa7713 10 місяців тому +4

    ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਇਸ ਵੀਰ ਦੀ ਕਲਮ ਤੇ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @beantphotos
    @beantphotos 10 місяців тому +1

    ਸੋਹਣੀ ਲਿਖਤ

  • @LovepreetSingh-nf8rm
    @LovepreetSingh-nf8rm 9 місяців тому +2

    ਬਹੁਤ ਸੋਹਣਾ ਗੀਤ ਗਾਇਆ ਵੀਰ ਨੇ 🚩🚩

  • @raghvirsingh3311
    @raghvirsingh3311 9 місяців тому +1

    ਜੀਉ ਜੀਓ
    ਬਹੁਤ ਵਧੀਆ ਗੀਤ
    ਰੱਬ ਜੀ ਮਿਹਰ ਕਰਨ

  • @gpsbamal3343
    @gpsbamal3343 10 місяців тому +4

    Keep it up joban ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ 😊

  • @GurjeetSingh-kg9mr
    @GurjeetSingh-kg9mr 9 місяців тому +1

    ਅੱਗੇ ਵੀ ਇਸੇ ਤਰ੍ਹਾਂ ਹੀ ਆਪਣੇ ਪੰਜਾਬ ਨੂੰ ਜਾਗਰੂਕ ਕਰਦੇ ਰਹੋ

  • @lyricsvideo_maker
    @lyricsvideo_maker 10 місяців тому +1

    ਹਮ ਰਾਖਤ ਪਾਤਸ਼ਾਹੀ ਦਾਵਾ
    ਯਹਾ ਨਹੀ ਤਾਂ ਅਗਲੋ ਪਾਵਾ

  • @jass___kang
    @jass___kang 10 місяців тому +1

    Boht vadia veer❤🎉

  • @RatanjeetKaur
    @RatanjeetKaur 10 місяців тому +5

    ਪੰਜਾਬ ❤
    Song🤟👌👌

  • @karanvir116
    @karanvir116 10 місяців тому +4

    ਬਹੁਤ ਸੋਹਣਾ ਲਿਖਿਆ ਤੇ ਗਾਇਆ ❤ ਪੰਜਾਬ ਜਿੰਦਾਬਾਦ ❤

  • @SamRandhawavlogs
    @SamRandhawavlogs 10 місяців тому +1

    Eda hi likhda reh 22 punjab nu bhut lod a eda de gannea di love u❤

  • @deepbewas4577
    @deepbewas4577 10 місяців тому +1

    ਬਹੁਤ ਸੋਹਣਾ ਗੀਤ ਵੀਰ
    ਮਾਲਕ ਏਦਾਂ ਦੇ ਹੋਰ ਗੀਤ ਗਾਉਣ ਦਾ ਬਲ ਬਖ਼ਸ਼ੇ 🌸 ਦੀਪ ਬੇਵੱਸ 🌸

  • @jab2534
    @jab2534 10 місяців тому +4

    ❤ਇਕ ਦਿਨ ਵਾਹਿਗੁਰੂ ਮਿਹਰ ਕਰੂ ਜ਼ਰੂਰ।
    ਇਹ ਕੌਮ ਸ਼ਹੀਦਾਂ ਦੀ ਇਸਦਾ ਖ਼ੂਨ ਬਿਰਥਾ ਨੀ ਜਾਂਦਾ।

  • @SehajPal-mv1rr
    @SehajPal-mv1rr Місяць тому +1

    ਰੋਣਾ ਆਂ ਗਿਆ 🙏🙏

  • @sharandeep78
    @sharandeep78 10 місяців тому +11

    Punjab ❤
    Waheguru Ji

  • @gagandeepsinghsandhu7862
    @gagandeepsinghsandhu7862 9 місяців тому +1

    ਜੁਗ ਜੁਗ ਜੀ ਭਰਾ,,ਪੰਜਾਬ ਦੇ ਗੀਤ ਗਾਉਣੇ ਚਾਹੀਦੇ ,,ਪੰਜਾਬ ਤੇ ਪੰਜਾਬੀ ਅਮਰ ਰਹੇ

  • @lakshyapreetsinghjatt6034
    @lakshyapreetsinghjatt6034 9 місяців тому +1

    Bhut vdhia song 👌
    .
    .
    Ve tera kithe sohniya......!
    Punjab tan ni ....!!

  • @sxtxn101
    @sxtxn101 10 місяців тому +4

    Punjab zindabaad

  • @gurpreetsingh-pv1xt
    @gurpreetsingh-pv1xt 10 місяців тому +3

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ......

  • @Tigerofficial-xe7db
    @Tigerofficial-xe7db 9 місяців тому +2

    ਦਿਲੋਂ ਸਤਿਕਾਰ ਐ, 🌹❤️ ਤਾਰੀਫ ਲਈ ਕੋਈ ਸਬਦ ਨਹੀਂ ❤❤❤

  • @GurinderSingh-bf9co
    @GurinderSingh-bf9co 10 місяців тому +1

    Bhut Vadia Laggya Y G Punjab Lai

  • @inderjitsingh2294
    @inderjitsingh2294 10 місяців тому +5

    Punjab punjabi jindabaad ❤❤

  • @arshdeepsingh3005
    @arshdeepsingh3005 10 місяців тому +1

    ਹਮ ਰਾਖਤ ਪਾਤਸ਼ਾਹੀ ਦਾਵਾ

  • @aman-tq3xw
    @aman-tq3xw 10 місяців тому +2

    Bhot shona song a bai ❤❤

  • @gillmanpreetsingh1990
    @gillmanpreetsingh1990 6 місяців тому +1

    Wah shera❤

  • @hrmngill6193
    @hrmngill6193 10 місяців тому +5

    ਪੰਜਾਬ❤ਸਾਡਾ ਸੋਹਣਾ ਦੇਸ਼ ਪੰਜਾਬ

  • @anoopsingh6757
    @anoopsingh6757 10 місяців тому +2

    Trend no 1 vich hona chida c eh song ❤❤

  • @PB-le8so
    @PB-le8so 9 місяців тому +1

    ਬਹੁਤ ਖੂਬ

  • @lovepreetkaur-np2wi
    @lovepreetkaur-np2wi 10 місяців тому +3

    Bhut vdia joban bro baba Nanak bless u ❤

  • @singhgaurav2704
    @singhgaurav2704 10 місяців тому +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ
    #justiceforsidhumoosewala

  • @singhsardar6410
    @singhsardar6410 10 місяців тому +4

    ਵਾਹਿਗੁਰੂ ਜੀ🙏🙏🙏..ਹਮੇਸ਼ਾ ਵਸਦਾ ਰੱਖੇ ਸੋਹਣੇ ਪੰਜਾਬ ਨੂੰ ❤❤

  • @maan5774
    @maan5774 10 місяців тому +1

    Es song di tareef layi lafaj nh hai bhut sohna geet play kita veer ne ❤️❤️❤️

  • @statusvideos9078
    @statusvideos9078 10 місяців тому +5

    Salute aa eh song likhan te gon wale nu 💯💯❤️❤️👌👌

  • @gurindersohi6314
    @gurindersohi6314 7 місяців тому +1

    Bhut Vadia laggya g

  • @user-bv7wv5wl4y
    @user-bv7wv5wl4y 10 місяців тому +4

    ਹਮ ਰਾਖਤ ਪਾਤਸ਼ਾਹੀ ਦਾਵਾ 🙏

  • @jhangiwalesardar
    @jhangiwalesardar 10 місяців тому +1

    Bahut vadiya

  • @KulwinderSingh-qh5sb
    @KulwinderSingh-qh5sb 8 місяців тому +2

    Punjab jindabad

  • @Baljinderbela
    @Baljinderbela 10 місяців тому +1

    ਕਮਾਲ ਆ ਬਈ ❤️😊

  • @pb38citypatti82
    @pb38citypatti82 10 місяців тому +1

    Bhut vadya ❤❤❤❤

  • @jujharbhullar6445
    @jujharbhullar6445 10 місяців тому +1

    ❤❤

  • @sanddeepkumar5078
    @sanddeepkumar5078 10 місяців тому +1

    Bhut shona song ji

  • @rajwantkaursandhu4069
    @rajwantkaursandhu4069 10 місяців тому +1

    🌟🌟🌟🌟🌟

  • @prabhjotkhalsa5318
    @prabhjotkhalsa5318 8 місяців тому +1

    ਬਹੁਤ ਸੋਹਣਾ ਗੀਤ ਵੀਰ ਘੱਟ ਤੋਂ ਘੱਟ 100 ਵਾਰ ਸੁਣ ਲਿਆ ਵੀਰ ਜੀ ਮੈ ਦਿਲ ਕਰਦਾ ਸੁਣਦਾ ਹੀ ਰਹਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਿਖਾਰੀ ਤੇ ਸਿੰਗਰ ਭਰਾਵੋਂ 🙏

  • @GurjeetSingh-kg9mr
    @GurjeetSingh-kg9mr 9 місяців тому +1

    ਬੜਾ ਹੀ ਵਧੀਆ ਲਿਖਿਆ ਤੇ ਗਾਇਆ ਬਾਈ ਜੀ

  • @muskan.misu2405
    @muskan.misu2405 10 місяців тому +5

    Speechless ❤❤❤ Hatts of uhhh❤

  • @THE_UNKNWON_
    @THE_UNKNWON_ 10 місяців тому +4

    ਬਹੁਤ ਸੋਹਣਾ ਗੀਤ ਬਾਈ👌✍️

  • @ramandeepkaur4711
    @ramandeepkaur4711 9 місяців тому

    ਸੱਚ ਹੈ ਸਭ ਕੁਝ ਖੁਹਸ ਗਿਆ ਕੁਝ ਸਾਡਿਆ ਨੇ ਹੀ ਪੰਜਾਬ ਪਿੰਠ ਵਿੱਚ ਸੁਰਾਂ ਮਾਰਿਆ ਹੈ

  • @mandeepkaurbajwa5663
    @mandeepkaurbajwa5663 10 місяців тому +5

    Proud of you brother..Keep up the good work..👏👏

  • @jagwantsingh7927
    @jagwantsingh7927 9 місяців тому +1

    Bahut sona geet gaya bhai Punjab vaste

  • @jassisingh3606
    @jassisingh3606 10 місяців тому +1

    ਬਾਕਮਾਲ ਲਿਖਤ ਤੇ ਗਾਇਕੀ 🙏

  • @prabhjotkhalsa5318
    @prabhjotkhalsa5318 9 місяців тому +1

    🔥🔥🔥🔥🔥🔥🔥🔥

  • @statusvideos9078
    @statusvideos9078 10 місяців тому +1

    Hum rakhat patshahi dawa ♠️🖤

  • @Harpreet_singh068
    @Harpreet_singh068 9 місяців тому +1

    ਕੈਨੇਡਾ ਜਾ ਕੇ ਲੇਬਰ ਕਰ ਲੈਣ ਗੇ, ਪਰ ਪੰਜਾਬ ਵਿਚ ਕੁੱਝ ਨੀ ਕਰਨਾ। ਪੰਜਾਬ ਦੇ ਸਹਿਰਾ ਵਿੱਚ ਜਾ ਕੇ ਦੇਖੋ ਪਰਵਾਸੀਆ/ਭਈਆ ਨੇ ਹਰ ਛੋਟਾ ਵੱਡਾ ਕੰਮ ਕਰਕੇ ਘਰ ਖ਼ਰੀਦ ਲਏ,ਹੁਣ ਜਮੀਨਾ ਖ਼ਰੀਦਣ ਲੱਗ ਗਏ ਹਨ।

  • @theakallsfouj7437
    @theakallsfouj7437 9 місяців тому +1

    ਜਿਓਂ ਵੀਰ! ਬੜੀ ਸੋਹਣੀ ਲਿਖਤ ਅਤੇ ਵੱਡਾ ਸੋਹਣਾ ਉਦਮ ! ❤️🙌

  • @amanpreetsingh6026
    @amanpreetsingh6026 10 місяців тому

    ਬਾਈ ਆਪਣੀ ਪੰਜਾਬੀਆਂ ਦੀ ਅਣਖ ਖੱਤਮ ਹੋ ਚੁੱਕੀ ਆ ਸ਼ਾਇਦ ਤੇਰਾ ਗੀਤ ਸੁਣ ਕੇ ਜਾਗ ਜਾਵੇ

  • @Harshansingh964
    @Harshansingh964 7 місяців тому +1

    ਪੰਜਾਬ ਨਾਂਮ ਹੀ ਬਹੁਤ ਆ

  • @ichauhan3076
    @ichauhan3076 10 місяців тому +2

    Koi bole ni baai geet lai
    Masterpiece ❤❤❤❤🎉🎉

  • @sardarharpreetsinghkotan2413
    @sardarharpreetsinghkotan2413 10 місяців тому +1

    ਬਹੁਤ ਖੂਬ ਵੀਰ❤

  • @gurjeewansingh7205
    @gurjeewansingh7205 10 місяців тому +2

    ਮਾਣ ਆ ਬਾਈ ਤੇਰੇ ਤੇ

  • @avtarsingh5580
    @avtarsingh5580 8 місяців тому

    ਇਹ ਸੱਚ ਹੈ ਅੱਜ ਦੇ ਪੰਜਾਬ ਦਾ ਇਹ ਦਰਦ ਹੈ ਪੰਜਾਬ ਦਾ ਇਸ ਗਾਇਕੀ ਦੀ ਲੋੜ ਹੈ ਪੰਜਾਬ ਨੂੰ