ਕੈਪਟਨ ਤੇ ਚੰਨੀ ਸਾਬ੍ਹ ਇਸ ਪਿੰਡ ਵਿੱਚ ਅੱਜ ਵੀ ਸ਼ਰੇਆਮ ਵਿਕਦੈ ਚਿੱਟਾ | Jagdeep Singh Thali | Varpal | Attari

Поділитися
Вставка
  • Опубліковано 4 лют 2022
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    Election 2022, Gulzar Singh Ranike, Chitta, Punjab, Captain Amrinder Singh, Charanjit Singh Channi, Jagdeep Singh Thali, Tarsem singh Sialka, Tarsem DC

КОМЕНТАРІ • 302

  • @JS9h
    @JS9h 2 роки тому +189

    ਜਗਦੀਪ ਸਿੰਘ ਥਲੀ ਵੀਰ ਜੀ ਤੁਹਾਡਾ ਸੱਚ ਬੋਲਣਾ ਅਤੇ ਸੱਚ ਦਿਖਾਉਣਾ ਭ੍ਰਿਸ਼ਟਾਚਾਰਾਂ ਨੂੰ ਬਹੁੱਤ ਚੁਬੇਗਾ, ਇਸ ਲਈ ਆਪਣਾ ਧਿਆਨ ਰੱਖਿਓ, ਤੁਹਾਡੀ ਪੱਤਰਕਾਰੀ ਨੂੰ ਸਲਾਮ ਹੈ 🙏

  • @pardeeppassi8385
    @pardeeppassi8385 2 роки тому +67

    ਵੀਰ ਥਲੀ ਵੀ ਪਰੂਫ ਮੌਕੇ ਤੇ ਹੀ ਪੈਦਾ ਕਰ ਲੈਦਾ. ਬਹੁਤ ਵਧੀਆ ਰਿਪੋਰਟਰ ਹੈ

  • @channimanuke8637
    @channimanuke8637 2 роки тому +86

    ਬੰਨ ਲਈ ਸੀ ਵਾਰੀ ਸਾਨੂੰ ਇਹਨਾਂ ਲੁੱਟ ਖਾਣ ਦੀ,
    ਪਰ ਹੁਣ ਵੇਟ ਸਾਨੂੰ ਛੇਤੀ 22 ਆਣ ਦੀ,
    ਸਾਡੀ ਦਾਰੂ ਦੀਆਂ ਬੋਤਲਾਂ ਲਈ ਵੋਟ ਬਣੀ ਨੀ ਇਸ ਵਾਰ ਇਹ ਦਿਖਾਉਣਾ ਸਰਕਾਰ ਨੂੰ,
    ਆਮ ਆਦਮੀ ਜਿਤਾਉਣਾ ਇਸ ਵਾਰ ਮਿੱਤਰੋ ਬੰਦ ਕਰਨਾਂ ਜੇ ਨਸ਼ੇ ਦੇ ਵਪਾਰ ਨੂੰ,

    • @user-ig7zk4ti8w
      @user-ig7zk4ti8w 2 роки тому

      Good Channi manuke y

    • @manindersingh5356
      @manindersingh5356 2 роки тому

      ਕੇਜਰੀਵਾਲ ਦੇ ਹੁੰਦਿਆਂ ਦਿੱਲੀ ਸ਼ਰੇਆਮ ਵੇਚਦੇ ਨੇ ਨਿਗਰੋ ਚਿੱਟਾ

  • @smartwaydashmeshsingh6002
    @smartwaydashmeshsingh6002 2 роки тому +65

    Congress Aakali BJP Sab chor ne 75 Salla to punjab nu lutiya
    ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਜੀ ਪੰਜਾਬ ਨੂੰ ਵਿਕਾਸ ਦੇ ਰਾਹ ਲੈ ਚੱਲੋ ਆਮ ਆਦਮੀ ਪਾਰਟੀ ਜ਼ਿੰਦਾਬਾਦ Next cm Mann only 💯🔥💪👍।।

    • @yaminigarg983
      @yaminigarg983 2 роки тому

      @Ramesh Kumar Aap bilkul theek keh rahe hain. Lekin Sidhu ko bhi to sab kuchh pata hai.Uska agenda kewal CM ki kursi hai, aur kuchh nahi. Pichle 5 saal se wo congress me hai. Wo 2017 me AAP me kewal CM ban ne ke liye aana chahta tha. Jab wahan daal nahi gali to BJP ko chhodkar Congress me aa gaya CM ban ne ke liye. Lekin aaj to Rahul ne Channi ka naam CM ke liye announce kar diya. Ab dekhte hain kaun Thokko Taali kehta hai. Sidhu ya phir Channi. -- Sunil Bharat 🇮🇳

  • @ajayajayajayajay5672
    @ajayajayajayajay5672 2 роки тому +44

    ਸਾਰੇ ਲਿਡਰਾ ਨੂੰ ਪੰਜ ਸੱਤ ਦਿਨ ਇਥੇ ਬਠਾਉ ਜੀ

  • @balwantsingh6251
    @balwantsingh6251 2 роки тому

    ਪੰਜਾਬ ਦੇ ਲੋਕਾਂ ਦੀ ਅਵਾਜ਼ ਚੁਕਣ ਵਿੱਚ ਜਗਦੀਪ ਥਲੀ ਜੀ ਬਹੁਤ ਵਡੀ ਸੇਵਾ ਨਿਭਾ ਰਹੇ ਹਨ ਜੀ

  • @Satnamsingh-gw2rn
    @Satnamsingh-gw2rn 2 роки тому +19

    ਬਦਲ ਦਿਓ ਅਕਾਲੀ ਕਾਂਗਰਸ ਲੋਕੋ ਨਹੀ ਤਾਂ ਬੱਚੇ ਮਰਵਾ ਲੈਣੇ ਤੁਸੀ 😢🙏

  • @swarnjeet8128
    @swarnjeet8128 2 роки тому +37

    ਸਾਰੇ ਪਿੰਡਾ ਸ਼ਹਿਰਾ ਬਹੁਤ ਵਿਕਦਾ ਚਿੱਟਾ

  • @thecreativecrafts3647
    @thecreativecrafts3647 2 роки тому +22

    ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਆ ਵੋਟ ਸੋਚ ਸਮਝ ਕੇ ਪਾਇਉ ਪੰਜਾਬ ਦਾ ਬਹੁਤ ਮਾੜਾ ਹਾਲ ਕੀਤਾ ਹੋਇਆ ਇਹਨਾਂ ਲੀਡਰਾ ਨੇ ।

  • @Sukhchainsigh1888
    @Sukhchainsigh1888 2 роки тому +6

    ਥਲੀ ਸਾਬ ਦਿਲੋ ਸਲੂਟ ਆ ਤੁਹਾਡੀ ਪੱਤਰਕਾਰੀ ਨੂੰ

  • @Punjab1494
    @Punjab1494 2 роки тому +28

    My big respect and salute to reporter....👌 brave boy

  • @gurdeepkaurpharwala5361
    @gurdeepkaurpharwala5361 2 роки тому

    ਜਗਦੀਪ ਥਲੀ ਵੀਰ ਬਹੁਤ ਬਹੁਤ ਧੰਨਵਾਦ ਜੀ ਬਾਬਾ ਨਾਨਕ ਜੀ ਮੇਹਰ ਰੱਖਣ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਆ ਚਿੱਟੇ ਨਾਲ ਸਾਡੇ ਸ਼ਰੇਆਮ ਵਿਕਦਾ ਰੱਬ ਕਰਕੇ ਗੰਦੀ ਸਰਕਾਰ ਦਾ ਕੱਖ ਨਾਂ ਰਵੇ ਕੀੜੇ ਪੈ ਕੇ ਮਰਨ ਜ਼ਿੰਦਾ ਇਹਨਾ ਨੇ ਮਾਂਵਾਂ ਦੇ ਪੁੱਤਾਂ ਦੀ ਜ਼ਿੰਦਗੀ ਖ਼ਰਾਬ ਕਰਤੀ ਪਰ ਹੁਣ ਮਾਨ ਸਾਹਬ ਜ਼ਿੰਦਾਬਾਦ ਓਮੀਦ ਕਰਦੇ ਆ ਮਾਨ ਸਾਹਬ ਨਸ਼ੇ ਤੇ ਰੋਕ ਜ਼ਰੂਰ ਲਾਉਣ ਗੇ ਬਾਬਾ ਨਾਨਕ ਜੀ ਮੇਹਰ ਭਰਿਆ ਹੱਥ ਰੱਖਣ ਸਾਰਿਆ ਤੇ

  • @Amandeepkaur-qe2lr
    @Amandeepkaur-qe2lr 2 роки тому +39

    Aam Aadmi party lyao....punjab bchao

  • @kanwalmahla7389
    @kanwalmahla7389 2 роки тому +19

    ਲੋਕੋ ਰਲਕੇ ਬਚਾ ਲਓ ਪੰਜਾਬ ਨੂੰ 🙏🙏🙏

  • @hspreets
    @hspreets 2 роки тому

    ਬਹੁਤ ਵਧੀਆ ਪੱਤਰਕਾਰ ਵੀਰ ਜਗਦੀਪ ਸਿੰਘ ਥ਼ਲੀ

  • @ManmeetSandhu-Music
    @ManmeetSandhu-Music 2 роки тому +27

    Only aap ਭਗਵੰਤ ਮਾਨ ❤😍✌
    ਪੜਿਆ ਲਿਖਿਆ ਤੇ ਇਮਾਨਦਾਰ ਲੀਡਰ ਭਗਵੰਤ ਸਿੰਘ ਮਾਨ 😘 ਨਾ ਰੇਤਾ ਵੇਚਦਾ ਨਾ ਚਿੱਟਾ 😊
    2 ਵਾਰ MP ਬਣਨ ਤੋ ਬਾਅਦ ਜਾਇਦਾਦ ਘਟਾਈ ਆ ਵਧਾਈ ਨਹੀ? ਪਾਰਲੀਮੈਂਟ ਚ ਹਿੱਕ ਠੋਕ ਕੇ ਬੋਲਣ ਵਾਲਾ ਸਾਡਾ ਮਾਨ 🤗 ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਵਾਉਣ ਵਾਲਾ ਯੋਧਾ 🙏😍
    ਕਿਸਾਨਾਂ ਦੇ ਹੱਕ ਚ ਗਰਜਣ ਵਾਲਾ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੱਗ ਬੰਨ੍ਹਣ ਵਾਲਾ ਇਨਕਲਾਬੀ ਬੰਦਾ 🤗

  • @parmindersingh4204
    @parmindersingh4204 2 роки тому +13

    ਖਰੜ ਤੋਂ ਮੁੱਲਾਂਪੁਰ ਗਰੀਬਦਾਸ ਦੇ ਵਿਚਕਾਰ ਕਿਸੇ ਤਰ੍ਹਾਂ ਦੀ ਬੱਸ ਸੇਵਾ ਨਹੀਂ ਚਲਦੀ ਆਉਂਦੇ ਹਨ ਜਦੋਂ ਇਸ ਰੂਟ ਦੇ ਤਕਰੀਬਨ 20 ਤੋਂ 22 ਪਿੰਡ ਪੈਂਦੇ ਹਨ।
    ਇਸ ਰੂਟ ਤੇ ਚੰਨੀ ਦਾ ਆਪਣਾ ਪਿੰਡ ਵੀ ਪੈਂਦਾ ਹੈ।
    ਦੇਖ ਲਓ ਤੁਸੀਂ ਆਹ ਵਿਕਾਸ ਹੈ ਕਾਂਗਰਸ ਦਾ

  • @KirpalSingh-tt3hy
    @KirpalSingh-tt3hy 2 роки тому

    ਥਲੀ ਵੀਰ ਜੀ ਸੁਤੇ ਸਮਾਜ ਨੂੰ ਜਗਾਉਣ ਲਈ ਅਕਾਲ ਪੁਰਖ ਪ੍ਰਮੇਸ਼ਰ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ

  • @nishanmarmjeetkour.verygoo1903
    @nishanmarmjeetkour.verygoo1903 2 роки тому +1

    ਥਲੀ ਸਾਹਿਬ ਜੀ ਕਿਆ ਬਾਤ ਐ ਸਲੂਟ ਹੈ। ਬਾਈ ਬਸ ਸਲੂਟ ਹੈ।

  • @rameshmalhotra1342
    @rameshmalhotra1342 2 роки тому +6

    विरे आप जैसा रिपोर्टर बड़े बड़े चैनल में भी नहीं देखा बोत वदिया
    दिल जित्ता तुस्सी 👍

  • @Preet_NIT_J
    @Preet_NIT_J 2 роки тому +11

    ISS bar amm admi party jindabad

  • @ranranjitsingh5637
    @ranranjitsingh5637 2 роки тому +6

    ਬਾਈ ਜੀ ਐਤਕੀਂ ਤਾਹੀਂ ਲੋਕ ਤੀਸਰੀ ਪਾਰਟੀ ਵੱਲ ਤੁਰ ਪਏ ਇਨਾਂ ਨੇ ਜੋ ਹਾਲ ਪੰਦਰਾਂ ਵੀਹ ਸਾਲ ਤੋਂ ਪੰਜਾਬ ਕੀਤਾ ਉਦੋਂ ਕਰਕੇ ਲੋਕਾਂ ਨੂੰ ਇਹ ਪਾਰਟੀ ਵੰਲ ਨੂੰ ਤੁਰ ਪਏ

  • @parmindersingh4204
    @parmindersingh4204 2 роки тому +14

    ਕਾਮਯਾਬੀ ਇਸ ਕਰਕੇ ਨਹੀਂ ਮਿਲੀ ਆਮ ਬੰਦੇ ਦੀ ਇਥੇ ਕੋਈ ਸੁਣਵਾਈ ਨਹੀਂ ਹੁੰਦੀ

  • @Ambarsaria--Jatt
    @Ambarsaria--Jatt 2 роки тому +35

    ਏਹ ਨਹੀਂ ਬੰਦ ਹੋ ਸਕਦਾ ਝਾੜੂ ਵਾਲਾ ਕਰੂ ਬੰਦ ehna ਨੂੰ

  • @hiravarpalsingh6410
    @hiravarpalsingh6410 2 роки тому

    ਪਿੰਡ ਵਰਪਾਲ ਬਹੁਤ ਹੀ ਬਹੁਤ ਸੋਹਣਾ ਪਿੰਡ ਸੀ ਏਥੇ 65 ਦੇ ਕਰੀਬ ਸ਼ਹੀਦਾਂ ਸਿੰਘਾਂ ਦੇ ਸਥਾਨ ਹਨ ਪਰ ਪਿੰਡ ਦੀਆਂ ਗਲੀਆਂ ਨਾਲੀਆਂ ਛੱਪੜਾਂ ਦਾ ਬਹੁਤ ਹੀ ਬੁਰਾ ਹਾਲ ਹੈ ਕੋਈ ਵਿਕਾਸ ਨਹੀਂ ਹੋਇਆ ਸਕੂਲ ਬੰਦ ਹਨ ਉਹਨਾਂ ਵਿੱਚ ਇੱਕ ਦੋ ਮਹੀਨੇ ਲਈ ਨਸ਼ਾ ਛੁਡਾਊ ਕੈਂਪ ਲਗਾਏ ਜਾਣ ਤਾਂ ਜੋ ਬੱਚੇ ਨਸ਼ਿਆਂ ਵਿੱਚ ਪਏ ਹਨ ਉਹ ਬੱਚੇ ਸਕਣ ਪਰ ਸਾਡੇ ਪਿੰਡ ਦੀਆਂ ਪੰਚਾਇਤਾਂ ਨੂੰ ਇਹਨਾਂ ਬਾਰੇ ਸੋਚਣ ਦੀ ਕਦੇ ਲੋੜ ਨਹੀਂ ਪਈ ਅੱਜ ਨਸ਼ਾ ਹਰ ਘਰ ਵਿੱਚ ਵੜ ਗਿਆ ਹੈ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੇਗਾ ਰੱਬ ਹੀ ਜਾਣਦਾ ਹੈਂ

  • @nishansingh-lr5hv
    @nishansingh-lr5hv 2 роки тому +2

    ਸੱਚ ਦਾ ਆਸ਼ਕ 🗣️।
    ਸ. ਜਗਦੀਪ ਸਿੰਘ ਥਲੀ 👍👍👍
    👇

  • @nishanmarmjeetkour.verygoo1903
    @nishanmarmjeetkour.verygoo1903 2 роки тому

    ਥਲੀ ਸਾਹਿਬ ਜੀ ਤੁਸੀਂ ਫਿਰਦੇ ਹੋ ਮਾਝੇ ਦੇ ਜਰਨੈਲਾਂ ਦੇ ਏਰੀਆ ਚ। ਪਰ ਸਲੂਟ ਹੈ ਤਹਾਡੀ ਪੱਤਰਕਾਰੀ ਨੂੰ।।

  • @nirmalnoor6945
    @nirmalnoor6945 2 роки тому +10

    ਇਸ ਵਾਰ ਰੱਬ ਭਗਵੰਤ ਮਾਨ ਤੇ ਕਿਰਪਾ ਕਰਦੇ

  • @SunnySingh-gx9ru
    @SunnySingh-gx9ru 2 роки тому +11

    Aap party zidabad cm maan Saab ❤

  • @parmindersingh4204
    @parmindersingh4204 2 роки тому +4

    ਖਰੜ ਤੋਂ ਮੁੱਲਾਂਪੁਰ ਗਰੀਬਦਾਸ ਵਿਚਕਾਰ ਕਿਸੇ ਤਰਾਂ ਦੀ ਬਸ-ਸਰਵਿਸ ਨਹੀਂ ਚਲਦੀ।

  • @laddiladdi2833
    @laddiladdi2833 2 роки тому +5

    ਵਧੀਆ 🙏

  • @princedee3277
    @princedee3277 2 роки тому +4

    Only maan saab jindabaad jindabaad jindabaad 👍 a

  • @MukulSingla5
    @MukulSingla5 2 роки тому +10

    Vote for bhagwant maan saab AAP party Wmk 🙏

  • @RGill-p1r
    @RGill-p1r 2 роки тому

    ਜੇ ਸਿੱਖਾਂ ਨਾਲ ਹੋ ਰਹੇ ਧੱਕੇ ਰੋਕਣੇ ਆ ਜਾਂ ਇਸ ਤੋਂ ਪਿਹਲਾਂ ਸਿੱਖਾਂ ਤੇ ਜਿਨਾਂ ਲੀਡਰਾਂ ਨੇ ਤੇ ਪੁਲਿਸ ਅਫਸਰਾਂ ਨੇ ਤਸ਼ੱਦਦ ਕੀਤਾ ਉਨਾਂ ਨੂੰ ਸਜ਼ਾ ਦਿਵਾਉਣੀ ਆ ਤਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਿਤਾਓ

  • @thamansingh8716
    @thamansingh8716 2 роки тому

    ਆਮ ਆਦਮੀ ਪਾਰਟੀ ਲਿਆਓ ਲੁਟੇਰਿਆਂ ਤੋਂ ਪੰਜਾਬ ਬਚਾਓ।CM ਭਗਵੰਤ ਮਾਨ ਜੀ ਜ਼ਿੰਦਾਬਾਦ।

  • @navelamrithoshiarpur68
    @navelamrithoshiarpur68 2 роки тому +11

    Is vaar vote pao aam Aadmi party nu

  • @bhinderdhammuvlogs
    @bhinderdhammuvlogs 2 роки тому +5

    God bless you brother ❤️🙏🏻 you are very nice person ❤️

  • @Germany0007
    @Germany0007 2 роки тому +13

    Thali vir reporting nal situation e change kar dindey ne..lv u virey ❤

  • @harry5727
    @harry5727 2 роки тому

    ਬਹੁਤ ਬੁਰਾ ਹਾਲ ਪੰਜਾਬ ਦਾ
    ਜਿਆਦਾ ਗਲਤੀ ਲੋਕਾਂ ਦੀ ਆਪਣੀਆ

  • @Amandeepkaur-qe2lr
    @Amandeepkaur-qe2lr 2 роки тому +16

    Good 👍 job veer g ......

  • @TarsemSingh-ql4ip
    @TarsemSingh-ql4ip 2 роки тому +5

    ਆਮ

  • @bapudaofficerput1638
    @bapudaofficerput1638 2 роки тому

    ਸਾਰੇ ਪੰਜਾਬ ਚ ਵਿਕੀ ਜਾਂਦਾ ਐ ਭਰਾਵਾ

  • @jhalmanram1203
    @jhalmanram1203 2 роки тому +2

    Very nice reporter sardar Jagdeep Singh thalli ji very good reporting 💯

  • @SurjeetSingh-vd4ew
    @SurjeetSingh-vd4ew 2 роки тому +2

    ਹੁਣ ਚਲੇਗਾ ਝਾੜੂ 2022 ਚ

  • @kanwalmahla7389
    @kanwalmahla7389 2 роки тому +4

    Aap❤️

  • @billasingh5371
    @billasingh5371 2 роки тому

    ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏🙏

  • @bhangujatinder2181
    @bhangujatinder2181 2 роки тому +2

    ਇਸ ਰਿਪੋਰਟ ਦਾ ਫਾਇਦਾ ਕਿ ਐ ਆਹ ਤਾਂ ਸਭ ਨੂੰ ਪਤਾ ਵਿਕਦਾ ਫਾਇਦਾ ਦਾ ਤਾਂ ਐ ਜੇਕਰ ਥਲੀ ਸਾਬ ਇਲਾਕੇ ਦੇ MLA ਕੋਲ ਜਾ ਕੇ ਸਵਾਲ ਕਰੇ।ਏਵੇਂ ਤਾਂ ਹੋਰ ਨਸਾ ਕਰਨ ਵਾਲਿਆ ਨੂੰ ਪਤਾ ਲੱਗੂ ਕਿ ਓਥੇ ਵੀ ਮਿਲ ਜਾਂਦਾ ਏ।ਇਹਨਾਂ ਮੰਤਰੀਆਂ ਨੂੰ ਪੁੱਛੋ ਹੁਣ ਜਾ ਕੇ।

  • @malkitsingh8730
    @malkitsingh8730 2 роки тому +15

    Aam Aadmi Party Zindabad. Bhagwant Mann Zindabad.

  • @sukhwantsingh1228
    @sukhwantsingh1228 2 роки тому +5

    CM bhagwantMaan Liao Punjab bachao

  • @ManmeetSandhu-Music
    @ManmeetSandhu-Music 2 роки тому +4

    Love you Maan Saab 😘❤
    Only aap Bhagwant Maan 😍✌

  • @BalwantSingh-nv5bx
    @BalwantSingh-nv5bx 2 роки тому

    ਬਲਵੰਤ ਸਿੰਘ ਪਾਖਰਪੁਰਾ ਸਤਿ ਸ੍ਰੀ ਆਕਾਲ ਜੀ

  • @rubanivienna2342
    @rubanivienna2342 2 роки тому +1

    Aap zindabad

  • @punjabisardar-ec3qx
    @punjabisardar-ec3qx 2 роки тому

    ਵਾਹ ਬਈ ਵਾਹ ਬੰਦਾ ਸੱਚ ਬੋਲਦਾ ਚਿੱਟਾ ਪੀਂਦਾ ਹੈ ਤੇ ਪੀਂਦਾ ਲੀਡਰਾਂ ਵਾਂਗੂੰ ਝੂਠ ਨਹੀਂ ਬੋਲਦਾ ਜੋ ਸੱਚ ਹੈ ਉਹ ਸੱਚ ਹੈ ਖਾਣ ਪੀਣ ਵਾਲੇ ਬੰਦੇ ਦਾ ਦਿਲ ਸਾਫ਼ ਹੁੰਦਾ ਬਾਈ ਮੈਨੂੰ ਬੜੀ ਖੁਸ਼ੀ ਹੋਈ ਬੰਦਾ ਸੱਚ ਬੋਲਦਾ ਨਹੀਂ ਤਾ ਕਈ ਚਿੱਟਾ ਵੇਚਦਾ ਵੀ ਨੇ ਤੇ ਪੀਂਦੇ ਵੀ ਪਰ ਬਦਨਾਮ ਲੋਕਾਂ ਦੇ ਮੁੰਡਿਆਂ ਨੂੰ ਕਰੀ ਜਾਣਗੇ

  • @parmindersingh4204
    @parmindersingh4204 2 роки тому

    ਮੈਂ ਇੱਕ ਨੇਤਰਹੀਣ ਆਦਮੀ ਹਾਂ ਮੈਨੂੰ ਸ਼ਹਿਰ ਤੋਂ ਪਿੰਡ ਜਾਣ ਲਈ ਬਹੁਤ ਮੁਸ਼ਕਿਲ ਹੁੰਦੀ ਹੈ
    ਮੈਂ ਬਹੁਤ ਕੋਸ਼ਿਸ਼ ਕੀਤੀ ਕੇ ਬੱਸ ਸੇਵਾ ਸ਼ੁਰੂ ਹੋ ਸਕੇ ਪਰ ਹੁਣ ਤੱਕ ਕਾਮਯਾਬ ਨਾ ਹੋ ਸਕਿਆ

  • @kanwalmahla7389
    @kanwalmahla7389 2 роки тому +4

    AAP ❤️

  • @cryptobabapb
    @cryptobabapb 2 роки тому

    Aam Aadmi Party he hall hai ehna sab da , aam Aadmi Party Zindabad

  • @satnampannu191
    @satnampannu191 2 роки тому

    ਜਗਦੀਪ ਸਿੰਘ ਥਲੀ ਵੀਰ ਪੱਟੀ ਅਤੇ ਹਰੀਕੇ ਵੀ ਆਵੋ

  • @gurdavsingh1952
    @gurdavsingh1952 2 роки тому +2

    ਇਹਨਾਂ ਪਾਰਟੀਆਂ ਨੇ ਸਿਰਫ ਆਪਣੇ ਹੀ ਘਰ ਭਰੇ ਨੇ ਹੋਰ ਕੁਝ ਨਹੀਂ

  • @balrajsingh6872
    @balrajsingh6872 2 роки тому +1

    Waheguru g hamesa chardi kala vich rakha tuhanu

  • @onlyfuns6821
    @onlyfuns6821 2 роки тому +3

    Vere teri reporting no salute aa love you

  • @bhagwontsingh2704
    @bhagwontsingh2704 2 роки тому +1

    ਸਰਕਾਰ ਆਪ ਵਿਕਾਉਦੀਂ ਹੈ ,ਪੁਲਿਸ ਦੇ ਬੰਦੇ ਹੀ ਤੇ ਵੇਚਦੇ ਹਨ ।

  • @kanwalmahla7389
    @kanwalmahla7389 2 роки тому +2

    App🙏

  • @sahibgill111
    @sahibgill111 2 роки тому

    ਬਹੁਤ ਨਾਮ ਕਮਾ ਰਿਹਾ ਮੇਰਾ ਮਹਾਨ ਪਿੰਡ ਵਰਪਾਲ

  • @kanwalmahla7389
    @kanwalmahla7389 2 роки тому +3

    AAP 🙏

  • @gurlalbal2349
    @gurlalbal2349 2 роки тому

    ਪੱਤਰਕਾਰ ਵੀਰ ਸਾਡੇ ਪਿੰਡ ਵਿਚ ਵੀ ਇਹੀ ਹਾਲ ਛਪੜ ਦਾ ਹੈ। ਕਿਰਪਾ ਕਰਕੇ ਸਾਡੇ ਪਿੰਡ ਵੀ ਆਓ ਛਪੜ ਦਾ ਹਾਲ ਸਰਕਾਰ ਨੂੰ ਦਿਖਾਓ।

  • @PrinceKumar-cf7ek
    @PrinceKumar-cf7ek 2 роки тому +8

    God bless🙏 💐💐💐💐💐🙏....,,,

  • @surjindersingh6792
    @surjindersingh6792 2 роки тому

    Eh punjab Mera a 😢😢👏👏

  • @rattandhaliwal
    @rattandhaliwal 2 роки тому

    ਅਸਲੀ ਤਸਵੀਰ ਪਿੰਡ ਵਰਪਾਲ ਦੀ ।ਇਸੇ ਪਿੰਡ ਦਾ ਇਕ ਮੇਰਾ ਦੋਸਤ ਸੰਬਲਪੁਰ (ਉੜੀਸਾ) ਵਿੱਚ ਹੁੰਦਾ ਸੀ ।(ਸੁਣਾ ਬਈ ਕੁੱਕੜਾ ਹੈਗਾਂ ਕਿ ਨਹੀਂ )

  • @sukhpalgill785
    @sukhpalgill785 2 роки тому +1

    Excellent news man👍

  • @manjindersingh-dz1jf
    @manjindersingh-dz1jf 2 роки тому

    ਗੁਰਦਾਸਪੁਰ ਹਲਕਾ ਦੀਨਾਨਗਰ ਦੇ ਪਿੰਡ ਗਾਹਲੜੀ ਆ ਜਾਵੋ ਵੀਰ ਜੀ ਆਪਣੀ ਅਖੀ ਦੇਖ ਲਵੋ

  • @inderjeetsidhu3132
    @inderjeetsidhu3132 2 роки тому +5

    Waheguru ji

  • @armylink1536
    @armylink1536 2 роки тому

    Jagdip Singh nyc 🙏🙏🙏🙏

  • @gurpreetpreetgur2614
    @gurpreetpreetgur2614 2 роки тому

    Waheguru ji ki banu mere Punjab da

  • @jagtarsingh-zo2og
    @jagtarsingh-zo2og 2 роки тому

    Maan saab ji zindabad

  • @BhupinderSingh-de5jc
    @BhupinderSingh-de5jc 2 роки тому +1

    ਸਾਡੇ ਲੋਕ ਪਾਗ਼ਲ ਐ ਹਜੇ ਵੀ ਐਨਾ ਦੇ ਪੈਰ ਚੁੰਮਦੇ ਐ

  • @bikkarsingh2584
    @bikkarsingh2584 2 роки тому +1

    Maan saab💪💪💪

  • @rubanivienna2342
    @rubanivienna2342 2 роки тому +1

    Love u maan saab

  • @hirasinghhirasingh6029
    @hirasinghhirasingh6029 2 роки тому

    ਅਕਾਲੀ ਕਾਂਗਰਸੀ ਛੱਡੋ ਆਪ ਨੂੰ ਮੋਕਾ ਦਿਉਂ ਪੰਜਾਬ ਲੋਕੋਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਬਖਸ਼ਣਾ ਨਹੀਂ ਬੇੜਾ ਕਰਕ ਕੀਤਾ ਏਨਾਂ ਦੋਵਾਂ ਪਾਰਟੀਆਂ ਨੇਂ ਜਵਾਨੀ ਪਾਣੀ ਜ਼ਮੀਨਾਂ ਧਰਮ ਦਾ

  • @sukhpalgill785
    @sukhpalgill785 2 роки тому +2

    Waheguruji kirpa kro

  • @VarinderSingh-fb5rc
    @VarinderSingh-fb5rc 2 роки тому

    ਤਰਸੇਮ ਸਿੰਘ DC ਦੇ ਪਿੰਡ ਵੀ ਬਹੁਤ ਵਿਕਦਾ ਸੀ ਸ਼ਾਇਦ ਹਾਲੇ ਵੀ

  • @DevSingh-tm4eq
    @DevSingh-tm4eq 2 роки тому

    ਹੁਣ ਵੀ ਵੋਟਾਂ ਪਾ ਕੇ ਇਹੀ ਹਾਲ ਹੋਣਾ। ਇਸ ਤੋਂ ਵੀ ਮਾੜਾ ਹਾਲ ਹੀ ਹੋਣਾ, ਜਿੰਨੀਆਂ ਮਰਜੀ ਵੋਟਾਂ ਪਾਈ ਚੱਲੋ। ਪੰਜਾਬ ਨੂੰ ਬਰਬਾਦ ਕਰ ਦਿੱਤਾ ਲੀਡਰਾਂ ਨੇ । ਕੀ ਫਾਇਦਾ ਵੋਟਾਂ ਪਾਉਣ ਦਾ ।

  • @rajbirsingh9565
    @rajbirsingh9565 2 роки тому

    Jagdeep Singh thali veer ji te waheguru chrdi kla krn

  • @sukhdevkamboz3741
    @sukhdevkamboz3741 2 роки тому +1

    Aap
    Jindabad

  • @mukhtarsingh4091
    @mukhtarsingh4091 2 роки тому

    Punjab ke party Punjabio kea lea.
    SSM. SSM. SSM
    MISSION PUNJAB ZINDABAD.
    💪💪💪💪🙏🙏🙏💪💪💪💪

  • @JasbirSingh-hc7bw
    @JasbirSingh-hc7bw 2 роки тому +1

    Chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta chitta..... Punjab de her juga chitta milda hi...zira.. bhkiwid all Punjab... Chitta

  • @dasstehal3458
    @dasstehal3458 2 роки тому +1

    Bahgwant Mann nu cm banviyo sab theak ho jaoo

  • @shamlal4753
    @shamlal4753 2 роки тому +1

    ONLY aap. LEAO.PUNJAB.BACAO

  • @kulwinderjasvir110
    @kulwinderjasvir110 2 роки тому +3

    WaheguruG

  • @jasvirsidhu1158
    @jasvirsidhu1158 2 роки тому

    Good job jagdeep 22

  • @RanveerSingh-hi1bi
    @RanveerSingh-hi1bi 2 роки тому

    Gud reporting veer

  • @prabhnoorsinghprabh6245
    @prabhnoorsinghprabh6245 2 роки тому +8

    Beda grk krta punjab da chitte ne.akliya te congress ne chitta amm krta.koi ban nhi laya is te.hun ek mouka app nu ki pta sada youth nseya to bach j🙏🙏

  • @shivcharansingh8665
    @shivcharansingh8665 2 роки тому

    Bai ji bhut vadiya news ji

  • @avtarsingh7721
    @avtarsingh7721 2 роки тому

    Waheguru.ji. mehr.karo.ji

  • @sukhwantsingh1999
    @sukhwantsingh1999 2 роки тому

    Brave Presrepoter Show Reality in Punjab for this reponsiable those Parties are from 75 years ago rules on Punjab State.

  • @raagratangurmatsangeet3478
    @raagratangurmatsangeet3478 2 роки тому

    ਿੲੰਨੇ ਹਾਜ਼ਰ ਜਵਾਬ ਬੰਦਿਅਾਂ ਦਾ ਬੇੜਾ ਗਰਕ ਕਰ ਛਡਿਅਾ ਗੰਦੀ ਰਾਜ ਨੀਤੀ ਨੇ""ਵਾਹਿਗੁਰੂ ਜੀ ਪੰਜਾਬ ਨੂੰ ਸੰਭਾਲਣ ਵਾਲਾ ਕੋੲੀ ਲੀਡਰ ਦਵੋ""ਅਾਪ ਹੀ ਬਹੁੜੀ ਕਰੌੋ

  • @armaangangar1057
    @armaangangar1057 2 роки тому

    Maan jindabad

  • @jagdishmattujagdishmattu662
    @jagdishmattujagdishmattu662 2 роки тому

    Good ਵੀਰ ਜੀ

  • @thind1705
    @thind1705 2 роки тому

    ਬਾਈ ਜਿਹੜੇ ਨੇ ਨਸ਼ਾ ਕਰਨਾ ਉਹ ਪ੍ਰਦੇਸ਼ ਚ ਕਰੀ ਜਾਂਦੇ ਨੇ

  • @billasingh5371
    @billasingh5371 2 роки тому +2

    Only AAP ✌️

  • @tonyrana1139
    @tonyrana1139 2 роки тому

    Very good report vir ji