ਸੌ ਸਾਲ ਪੁਰਾਣੇ ਪੰਜਾਬ ਦੀ ਝਲਕ । Gobindpura Forest | Bathinda | Ghudda |

Поділитися
Вставка
  • Опубліковано 14 жов 2024
  • Gobindpura Forest | Bathinda | Punjab | ਵਣ, ਜੰਡ ,ਕਿੱਕਰ, ਕਰੀਰ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਰਵਾਇਤੀ ਰੁੱਖ।
    ਟੋਭੇ, ਛੱਪੜ , ਮੈਸ੍ਹਾਂ , ਸਹੇ , ਮੋਰ, ਇੱਜੜ ਤੇ ਹੋਰ ਸੈਂਕੜੇ ਜਾਨਵਰਾਂ ਜਨੌਰਾਂ ਦੀ ਰਿਹਾਇਸ਼ਗਾਹ ਗੋਬਿੰਦਪੁਰਾ ਝਿੜੀ । ਡੇਰਾ ਭਿਆਣਾ ।
    Malwa region | traditional tree of Punjab | old Punjab | cattle pond | village life | tradition of Punjab | van | jand | kareer | kikar | film shooting site | Bathinda | Amrit pal Singh Ghudda |

КОМЕНТАРІ • 36

  • @InderjeetSingh-rc8hb
    @InderjeetSingh-rc8hb 3 роки тому +13

    ਕਾਹਲੀ ਕਾਹਲੀ ਚ ਜਗ੍ਹਾ ਦਿਖਾਈ ਹੈ ਵੀਰ ਸਵਾਦ ਨੀ ਆਇਆ ਐਵੇਂ ਦੀ ਸੋਹਣੀ ਜਗ੍ਹਾ ਤੇ bike ਬੰਦ ਕਾਰਕੇ ਪੈਦਲ ਤੁਰਦੇ ਹੋਏ ਬਿਨਾਂ ਬੋਲੇ ਸਿਰਫ ਜੰਗਲ ਦਾ ਸਨਾਟਾ ਅਤੇ ਪੰਛੀਆਂ ਦੀ awz ਨਾਲ ਨਾਲ ਹਵਾ ਦਾ ਗੀਤ ਹੋਵੇ ਤੁਰਦੇ ਤੁਰਦੇ ਸ਼ੂਟ ਕਰੋ ਕਿਉਕਿ ਇਹ ਇਨਸਾਨ ਦਾ ਬਣਾਇਆ ਗੋਲਕ ਵਾਲਾ ਧਾਰਮਿਕ ਸਥਾਨ ਨੀ ਰੱਬ ਦਾ ਬਣਾਇਆ ਆਸ਼ਿਆਨਾ ਹੈ ਫਰ ਇਹ ਜਗਹ ਦੇਖਣ ਲਈ ਪਹਿਲਾ ਮਨ ਵਿੱਚੋ ਭਜੂ ਭਜੁ ਦੂਰ ਕਰੋ ਫਰ ਅਉ ਇਥੇ ਅਗਰ ਨਾ ਸ਼ਾਂਤੀ ਵਿੱਚ ਪਰਵੇਸ਼ ਹੋਇਆ ਤਾਂ ਕਹਿਣਾ ❤️ keep it up very beautiful wild in punjab i love it 🥰

  • @Parminder49Art
    @Parminder49Art Рік тому +1

    ਮੇਰੇ ਬੱਚੇ ਫੋਟੋਗ੍ਰਾਫੀ ਲਈ ਆਉਂਦੇ ਹੁੰਦੇ ਏਥੇ

  • @manpreetatwal6270
    @manpreetatwal6270 Рік тому +2

    Waheguru ji 🙏🏻🙏🏻🙏🏻 love you sidhu mosewala forever 😘😘😘

  • @manjindersinghsidhu1275
    @manjindersinghsidhu1275 2 роки тому

    Takia ਕਲਾਮ OK ਰਿਪੋਰਟ ਮਾਹੌਲ ਪੂਰਾ

  • @kuljitsinghsekhon2014
    @kuljitsinghsekhon2014 2 роки тому +1

    ਖ਼ੂਬਸੂਰਤ ਜਗ੍ਹਾ ਅਨੰਦ ਆ ਜਾਂਦਾ ਜਦੋਂ ਇੱਥੇ ਜਾਣੇ ਹਾਂ

  • @harmanjeetsingh3386
    @harmanjeetsingh3386 2 роки тому

    ਅਸੀ ਵੀ ਦੇਖ ਆਏ 22 ਜੀ ਥੋਡੀ ਵੀਡੀਓ ਦੇਖ ਕੇਪੂਰੀ ਦੇਖਣ ਵਾਲੀ ਚੀਜ਼ ਆ

  • @inderjeetsingh3077
    @inderjeetsingh3077 2 роки тому

    Satkartar ji 🙏🙏

  • @armylover4643
    @armylover4643 2 роки тому +2

    Sada gobindpura

  • @sukhpalsingh3275
    @sukhpalsingh3275 2 роки тому +1

    ਬਾਈ ਕਦੋਂ ਆ ਕੇ ਮੁੜ ਗਿਆ ਸਾਡੇ ਪਿੰਡ ਗੋਬਿੰਦਪੁਰੇ ਬਹੁਤ ਪਵਿੱਤਰ ਤੇ ਸ਼ਰਧਾ ਵਾਲ਼ੀ ਜਗਾਹ ਡੇਰਾ ਭਿਆਣਾ ਸਾਹਿਬ

  • @meetgillmalri8882
    @meetgillmalri8882 9 місяців тому

  • @sukhchainsinghwarring9835
    @sukhchainsinghwarring9835 3 роки тому +1

    ਬਹੁਤ ਵਧੀਆ ਦਿਲਕਸ਼ ਨਜਾਰਾ

  • @Defaulter_Munda
    @Defaulter_Munda 2 роки тому +2

    Mera pind Gobindpura ♥️♥️♥️💟

    • @sran1852
      @sran1852 Рік тому

      bai koi v a skda es jhiri ch?

  • @yadwindermalhi1773
    @yadwindermalhi1773 3 роки тому +2

    ਬਾਈ ਇੱਕ ਇਹੋ ਜੀ ਝਇੜੀ ਕਾਲਝਰਾਣੀ ਵੀ ਸੀਗੀ, ਆਹ ਦੇਖ ਕੇ ਉਹ ਦੀ ਯਾਦ ਆ ਗੀ ਜਿਥੇ ਬਾਬੇ ਸਿੱਧ ਕਲੀਂਝਰ ਦਾ ਡੇਰਾ ਨਿੱਕੇ ਹੁੰਦੇ ਜਾਂਦੇ ਹੁੰਦੇ ਸੀ ਬਾਈ ਪਰ ਬਾਦਲ ਆਲਿਆਂ ਨੇ ਪੱਟ ਖੇਹ ਕਰ ਸਾਰੀ ਜਾੜ ਤੀ ਪਹਿਲਾਂ ਗਾਈਆਂ ਆਲਾ ਫਾਰਮ ਜਾ ਬਣਾ ਤਾ ਫੇਰ ਮੰਡੀ ਜੀ ਬਣਾ ਤੀ ਬਾਦ ਸੁਖਬੀਰ ਆਵਦਾ ਜਾਜ ਜਾ ਖੜਾਉਣ ਲਾ ਗਿਆ ਓਥੇ, ਹੇਨੂੰ ਵੀ ਬਚਾ ਕੇ ਰੱਖੋ ਇਹੋ ਜੇ ਜਮੀਨ ਦੇ ਭੁਖੇ ਰਾਖਸਾਂ ਤੋਂ।

  • @ajaibsingh3548
    @ajaibsingh3548 2 роки тому +1

    Nice

  • @parwinder744
    @parwinder744 2 роки тому

    biodiversity rich natural forest of panjab

  • @sukhsinghkhosa1774
    @sukhsinghkhosa1774 2 роки тому +1

    Sade v hege van vir , khosa pando moga

  • @gagansidhu3820
    @gagansidhu3820 2 роки тому

    My village 💖

  • @BalwinderSingh-ui7xe
    @BalwinderSingh-ui7xe 3 роки тому

    Ghudde bai main tera bot fain ho gya jis din ka tusi leh ala toor kadya

  • @rajinderkaur904
    @rajinderkaur904 3 роки тому

    very nice video

  • @armylover4643
    @armylover4643 2 роки тому

    👌👌

  • @balkarbarkandi1569
    @balkarbarkandi1569 2 роки тому

    ਬੱਕਰੀ ਬੈਨ ਚਾਈਦੀ ਆ

  • @gurveerkaur3666
    @gurveerkaur3666 3 роки тому +1

    🍀🍀

  • @armylover4643
    @armylover4643 2 роки тому

    Mara dada ji

  • @GurjeetSingh-dr7hb
    @GurjeetSingh-dr7hb 2 роки тому

    Thanks

  • @sidhulakhveer8163
    @sidhulakhveer8163 3 роки тому

    Natural lovers

  • @ਗੈਲਗੈਲ-ਬ2ਠ
    @ਗੈਲਗੈਲ-ਬ2ਠ 3 роки тому +6

    ਕਿਤੇ ਸੁੱਖੇ ਦੀ ਨਿਗ੍ਹਾ ਨਾ ਪੈਜੇ

    • @QaumiAwaaz
      @QaumiAwaaz 3 роки тому

      ਇਹ ਟਿੱਪਣੀ ਦੇ ਪਿੱਛੇ ਮਨਜੀਤ ਸਿੰਘ ਰਾਜਪੁਰਾ ਦਾ ਦਿਮਾਗ ਜਾਪਦਾ ।

  • @gurpreetmallhi5840
    @gurpreetmallhi5840 3 роки тому +3

    ਲਾਲਚੀ ਲੀਡਰਾਂ ਤੇ ਕਾਰਪੋਰੇਟਾਂ ਤੋਂ ਬਚਾਕੇ ਰੱਖਿਓ

  • @sukhwaveseducationforall8698
    @sukhwaveseducationforall8698 2 роки тому

    Near kotkapura dera baba kala meher di jgah te v vann de bhaut drkath hun veer

  • @gursharankaur1049
    @gursharankaur1049 2 роки тому

    Fridkot v sikha wala beed a same eda Raje da

  • @tanvirsinghkhangura4062
    @tanvirsinghkhangura4062 3 роки тому

    Akk de bute v ni bachpan vich dekh de hunde c

  • @ranjodhdhindsa1479
    @ranjodhdhindsa1479 3 роки тому

    ਨਹੀ ਰੀਸ ਘੁੱਦੇ ਵੀਰ

  • @gagangill3402
    @gagangill3402 2 роки тому

    Ghudda bai tera no mil sakda

  • @shonkyjattbabe2749
    @shonkyjattbabe2749 2 роки тому +1

    Nays

  • @ManishChoudhary-hp5qh
    @ManishChoudhary-hp5qh 3 роки тому

    Thanks