Raja Warring ਦਾ ਗਰਦ ਉਠਾਉਂਦਾ ਇੰਟਰਵਿਊ, Bittu ਦੀ ਬਣਾਈ ਰੇਲ | SMTV

Поділитися
Вставка
  • Опубліковано 21 вер 2024
  • Raja Warring ਦਾ ਗਰਦ ਉਠਾਉਂਦਾ ਇੰਟਰਵਿਊ, Bittu ਦੀ ਬਣਾਈ ਰੇਲ | Raja Warring | Simranjot Singh Makkar | EP. 145 | SMTV
    #smtv #punjab #simranjotsinghmakkar #elections2024 #rajawarring #RavneetBittu #LatestNews #punjab #media

КОМЕНТАРІ • 212

  • @avtarsidhu5776
    @avtarsidhu5776 3 місяці тому +3

    ਮੱਕੜ ਵੀਰ ਬਹੁਤ ਵਧੀਆ ਸਵਾਲ ਹੁਏ ਤੁਸੀ ਵਧਾਈ ਦੇ ਪਾਤਰ ਹੋ ਰਾਜੇ ਬੜਿੰਗ ਭਈਏ ਭਜਾਓ ਪੰਜਾਬ ਬਚਾਉ

  • @LakhwinderSingh-bd9rp
    @LakhwinderSingh-bd9rp 4 місяці тому +25

    ਭਈਏ ਭਜਾਓ ਪੰਜਾਬ ਬਚਾਓ

    • @viralvideoadda9271
      @viralvideoadda9271 4 місяці тому +2

      Paji bhaiya ne vote pauni aa bittu nu ludhiane...Ludhiane vote bahut hai non Punjabi bandya di

    • @LakhwinderSingh-bd9rp
      @LakhwinderSingh-bd9rp 4 місяці тому +1

      @@viralvideoadda9271 right brother

    • @meetgharu744
      @meetgharu744 3 місяці тому

      Right bro

  • @Harjinderbrar-j2e
    @Harjinderbrar-j2e 4 місяці тому +18

    ਹੰਕਾਰੀ ਬਿੱਟੂ ਨੇ ਤਾਂ ਆਪਣੇ ਖਾਸ ਜੁੰਡੀ ਯਾਰ ਦੋਸਤ ਆਸੂ ਮੰਤਰੀ ਤੱਕ ਵੀ ਨਹੀ ਬਖਸ਼ਿਆ ਹੈ।ਧੰਨਵਾਦ ਜੀਉ

  • @harishnarula4235
    @harishnarula4235 4 місяці тому +7

    ਮੱਕੜ ਸਾਬ੍ਹ ਬਹੁਤ ਵਧੀਆ ਗੱਲਬਾਤ ਰਹੀ। ਤੁਸੀਂ ਵਧਾਈ ਦੇ ਪਾਤਰ ਹੋ।

  • @gurpreetsingh-gf7md
    @gurpreetsingh-gf7md 4 місяці тому +4

    ਮੱਕੜ ਤੇ ਯਾਦਵਿੰਦਰ ਦੋਵੇਂ ਸ਼ਰਾਬੀ CM ਦੇ ਜੁੱਤੀ ਚੱਟ ਨੇ, ਦੋਵੇਂ ਪੱਕੇ ਆੜੀ ਵੀ ਨੇ, ਅਤੇ ਦੋਵੇਂ ਅੱਜ ਕਰੋੜਪਤੀ ਨੇ 👏👏👏👏👏👏👏👏👏👏👏👏

  • @SunnyDhaliwal84
    @SunnyDhaliwal84 4 місяці тому +13

    ਇਹ ਠੀਕ ਹੈ ਪਰਵਾਸੀਆਂ ਨੂੰ ਭਾਈ ਭਾਈ ਕਹਿ ਜਾਓ ਪਰਵਾਸੀ ਪੰਜਾਬੀਆਂ ਦਾ ਹੱਕ ਖਾਈ ਜਾਣ,
    ਰਾਜੇ ਵੜਿੰਗ ਸ਼ਰਮ ਕਰਨੀ ਚਾਹੀਦੀ ਹੈ ਤੈਨੂੰ
    ਤੂੰ ਜਾਕੇ ਹਿਮਾਚਲ ਵਿਚ ਜਾ ਰਾਜਸਥਾਨ ਵਿਚ ਵੇਖ ਜ਼ਮੀਨ ਲੈਕੇ
    ਪੰਜਾਬ ਨੂੰ ਸ਼ਾਮਲਾਟ ਬਣਾ ਦਿੱਤਾ
    ਇਸ ਪਿੱਛੇ ਵੀ ਸਾਜ਼ਿਸ਼ ਹੈ ਜਦੋਂ ਹਕੂਮਤ ਨੇ 84 ਤੋਂ ਬਾਅਦ ਵੇਖਿਆ ਕਿ ਪੰਜਾਬ ਦੇ ਪੁੱਤ ਜੰਗ ਵਿੱਚ ਬੁਰਾ ਹਾਲ ਕਰ ਦੇਂਦੇ ਨੇ
    ਪੰਜਾਬ ਨੂੰ ਛੱਡ ਪੂਰੇ ਭਾਰਤ ਅੰਦਰ ਸਿੱਖਾਂ ਦੀ ਨਸਲਕੁਸ਼ੀ ਹੋਈ
    ਅਗਲੇ ਸਮਜ਼ ਗਏ ਕਿ ਪੰਜਾਬ ਅੰਦਰ ਵੀ ਖੁਸ਼ ਭੇਟ ਕਰੋ ਤਾਂ ਕਿ ਆਉਣ ਵਾਲੇ ਵਕਤ ਅੰਦਰ ਪੰਜਾਬ ਦੇ ਸਿੱਖਾਂ ਦੀ ਵੀ ਨਸਲਕੁਸ਼ੀ ਪੰਜਾਬ ਅੰਦਰ ਹੋਵੇ ।

  • @BalvirSingh21475
    @BalvirSingh21475 4 місяці тому +4

    ਰਾਜਾ ਦੋਗਲਾ ਬੰਦਾ ਤਾਂ ਹੀ ਪਰਵਾਸੀਆਂ ਦੀ ਗੱਲ ਕਰਦਾ ਇਹਨੂੰ ਵੀ ਭਜਾਉ ਲੁਧਿਆਣੇ ਚੋਂ

  • @AvtarSingh-pw7fv
    @AvtarSingh-pw7fv 4 місяці тому +8

    ਕਿਸਾਨ ਅੰਦੋਲਨ ਦੇ ਵਕਤ ਮੈਂ ਜਿੱਥੇ ਖੁਦ ਮੱਕੜ ਦਾ ਬਣਾਇਆ ਯੂਟਿਊਬ ਸਬਕ੍ਰਾਈਬ ਕੀਤਾ ਉਥੇ ਹੀ ਲੋਕਾਂ ਦੀਆਂ ਮਿੰਨਤਾਂ ਕਰਕੇ ਇਨਾਂ ਦਾ ਚੈਨਲ ਸਬਕ੍ਰਾਈਬ ਕਰਵਾਇਆ ਪਰ ਹੁਣ ਤਾਂ ਇਹ ਸਰਕਾਰੀ ਦਲਾਲ ਬਣ ਗਿਆ ਹੈ

  • @BalwinderSingh-rg1sv
    @BalwinderSingh-rg1sv 4 місяці тому +3

    ਖੈਹਿਰਾ ਨੇ ਠੀਕ ਬੋਲਿਆ ਹੈ, ਹੁਣ ਮਾੜਾ ਲੱਗਿਆਂ ਰਿਹਾ ਹੈ ਅਖਣੀ ਬੰਦਾ ਹੈ ਖੈਹਿਰਾ,
    ਸੱਚ ਤਾ ਸੱਚ ਹੈ, ਪੰਜਾਬੀਉ ਸੱਚ ਨੁੰ ਵੋਟ ਪਾਉਣਾ

  • @proudhindujazz
    @proudhindujazz 3 місяці тому

    ਗੱਲ ਪੰਜਾਬੀ ਬੋਲਣ ਦੀ ਕਰ ਰਿਹਾ, ਹਿੰਦੀ ਨਾਲ ਕੋਈ ਵੈਰ ਨਹੀਂ, ਪਰ ਮਿਲਾਵਟ ਦੇ ਵਿਰੁੱਧ ਹਾਂ.
    ਪੂਰਾ ਪੜ੍ਹੋ 👇🏼
    ਲੋਗਾ ਨਹੀਂ, ਲੋਕਾਂ ਹੁੰਦਾ
    ਸਤਿਥੀ ਨਹੀਂ, ਸਥਿਤੀ ਹੁੰਦਾ
    ਅਨਿਆਏ ਨਹੀਂ, ਜ਼ੁਲਮ ਹੁੰਦਾ
    ਸ਼ਾਦੀਆਂ ਨਹੀਂ, ਵਿਆਹ ਹੁੰਦਾ
    ਧਾਮ ਨਹੀਂ, ਅਸਥਾਨ ਹੁੰਦਾ
    ਆ ਜਾਨ ਨਹੀਂ, ਆ ਜਾਣ ਹੁੰਦਾ
    ਅਗਰ ਨਹੀਂ, ਜੇਕਰ ਹੁੰਦਾ
    ਇਲਜ਼ਾਮਾਤ ਨਹੀਂ, ਦੋਸ਼ ਹੁੰਦਾ
    ਨੀਚਾ ਨਹੀਂ, ਨੀਵਾਂ ਹੁੰਦਾ
    ਹੋਨਾਂ ਨਹੀਂ, ਹੋਣਾ ਹੁੰਦਾ
    ਅੜਚਨਾਂ ਨਹੀਂ, ਰੁਕਾਵਟਾਂ ਹੁੰਦਾ

  • @vatan.sandhu___
    @vatan.sandhu___ 4 місяці тому +10

    ਏ ਜਿੰਨੇ ਵੀ ਸੱਭ ਚੋਰ ਆ ਖਾਂ ਗੇ ਪੰਜਾਬ ਨੂੰ ਏਨਾ ਆਪਣੇ ਘਰ ਭਰੇ ਆ

  • @ManjeetSingh-tx9ok
    @ManjeetSingh-tx9ok 4 місяці тому +2

    Ludhiana waleyo support karo Sikh sardar Punjab da putt kamaljit Singh Brar honest person nu vote karo sangat ji

  • @beantsingh8325
    @beantsingh8325 3 місяці тому +1

    ਦਾਖਾ ਜਗਰਾੳੳ ਦੇ ਪਿੰਡਾ ਵਿੱਚ ਆਪਣੇ ਲੀਡਰ ਆ ਨੂ ਵਧੇ ਵਧ ਭੇਜੇ ਜੇਜਗਰਾੳ ਦਾਖਾ ਵਿਚ ਬਰਾਬਰ ਵੀ ਰਹਿ ਗਿਐ ਤਾਬੜਿੱਗ ਨੂੰ ਕਕੌੲਈ ਹਰਾ ਨਹੀਂ ਸਕਦਾ ਮੈ ਕਦੇ ਰਾਜਾ ਫੌਂਟ ਤੇ ਬਿਨਾ ਕਦੇ ਵੇਖਿਆ ਨਹੀਂ ਪਰ ਬਾਦਲ ਨੇ ਦੀਆਂ ਬੱਸਾ ਨੂੰ, 30ਸਾਲ ਇਸੇ ਅਫਸਰ ਮੰਤਰੀ ਨੇ ਹਥ ਨਹੀ ਪਾੲਇਾਆ ਸੀ ਇਕੌੲਇਕ ਰਾਜਾ ਬੜਿੰਗ ਜਿਸ ਨੇ ਬਾਦਲ ਦੀਆਾਬਸਾ ਨੂੰ ਥਾਆਣਿਆਾ ਵਿਚ ਬੰਦ ਕੀਤਾ ਸੀ ਰਬ ਕਰੇ ਬੜਿੰਗ ਦਵਾਰਾ ਟਰਾਸਪੌਰਟ ਮੰਤਰੀ ਬਣੇ????

  • @rbrar3859
    @rbrar3859 4 місяці тому +3

    ਬਿੱਟੂ ਨਾਲੋ ਰਾਜਾ ਵੜਿੰਗ ਚੰਗਾ ਬੰਦਾ ਹੈ।

  • @MandeepMandhali
    @MandeepMandhali 3 місяці тому +2

    ਇੰਦਰਾ ਦਾ ਪੁੱਤ ਪੰਜਾਬ ਦਾ ਗਦਾਰ

  • @kewalkamboj7339
    @kewalkamboj7339 3 місяці тому +1

    ਇਹ ਹਮੇਸ਼ਾ ਸਿੱਖਾਂ ਦੇ ਖਿਲਾਫ ਰਿਹਾ

  • @Combine-walesardar
    @Combine-walesardar 3 місяці тому +1

    Raja. W. Jeeto

  • @manichouhan2239
    @manichouhan2239 4 місяці тому +1

    ਮੱਕੜ ਸਾਬ well done ਬਹੁਤ ਖੂਬ ਤੁਸੀ ਬਹੁਤ ਨਚੋੜਿਆ ਵੜਿੰਗ ਨੂੰ ਇਥੋ ਪਤਾ ਲੱਗਦਾ ਇਹਨਾ ਦੇ ਬਰਦਾਸ਼ਤ ਦੀ ਹੱਦ ਕਿਵੇਂ ਇਸਦੀ ਤਲਖੀ ਨੇ ਸਭ ਬਿਆਨ ਕੀਤਾ ਕਿੰਨੀ ਜਲਦੀ hyper ਹੋ ਗਿਆ ਇਹਨੇ ਨਾ ਕੀ ਰਾਜਾ ਰੱਖ ਲਿਆ ਖੁਦ ਨੂੰ ਰਾਜਾ ਹੀ ਸਮਝ ਬੈਠਾ ਬਾਕੀ ਰਹੀ ਗੱਲ ਪਰਵਾਸੀਆਂ ਦੀ ਇਨਸਾਨੀਅਤ ਨਾਤੇ ਤਾਂ ਸਭ ਠੀਕ ਹੈ ਪਰ ਜਿਹੜੀ ਮਨਸ਼ਾ ਨਾਲ ਵੜਿੰਗ ਪਰਵਾਸੀਆਂ ਦਾ ਗੂਨਗਾਣ ਕਰ ਰਿਹਾ ਇਹ ਉਹਨਾਂ ਦੇ ਟੱ.. ਵੀ ਚੱਟਣ ਤੱਕ ਜਾਵੇ ਵੋਟਾਂ ਖਾਤਰ ਤੇ ਦੂਜਾ ਜਿਹੜਾ ਖਹਿਰਾ ਪਰਵਾਸੀਆਂ ਦਾ ਵਿਰੋਧ ਕਰ ਰਿਹਾ ਉਹ ਨਵਾਂ ਨਵਾਂ ਕੋਮ ਪ੍ਰਤੀ ਵਫ਼ਾਦਾਰ ਬਣਿਆ ਕਿਉਂਕਿ ਸੰਗਰੂਰ ਸੀਟ ਤੇ ਖੜਿਆ ਹੈ ਨਾ ਜੇ ਉਹ ਲੁਧਿਆਣਾ ਹੁੰਦਾ ਤੇ ਉਹਦਾ ਵੀ ਪਰਵਾਸੀਆਂ ਦੀ ਮਿਹਨਤ ਅੱਗੇ ਸਿਰ ਕੀ ਉਹਨੇ ਆਪ ਬਿਹਾਰੀਆਂ ਅੱਗੇ ਝੁਕ ਜਾਣਾ ਸੀ ਮੱਕੜ ਬਾਈ ਇਹ ਸਾਰੇ ਦੱਗੜਦੱਲੇ ਨੇ .. ਇਹ ਬਰਸਾਤੀ ਡੱਡੂ ਨੇ ਤੁਹਾਨੂੰ ਸਾਰਾ ਪਤਾ ਪੰਜ ਸਾਲ ਇਹਨਾਂ ਦੀ ਸਰਕਾਰ ਰਹੀ ਹੈ ਇਹ ਕਦੇ ਆਇਆ ਲੁਧਿਆਣੇ ਕਿਉਂ ਨਹੀ ਸਵਾਲ ਕਰਦੇ ਲੁਧਿਆਣਾ ਵਾਸੀ ?? ਇਹਨੂੰ ਅੱਜ ਹੀ ਬੁੱਢਾ ਨਾਲਾ ਦਿਖਾਈ ਦਿੱਤਾ ?? ਕੀ ਅੱਜ ਨਵਾਂ ਹੀ ਵੱਗਣਾ ਸ਼ੁਰੂ ਹੋਇਆ ਬੁੱਢਾ ਨਾਲਾ ?? ਬਾਕੀ ਮੱਕੜ ਬਾਈ good job

  • @harishnarula4235
    @harishnarula4235 4 місяці тому +1

    Bittu ਤੋਂ ਹਾਰ ਜਾਊ ਰਾਜਾ ?? ਬਿੱਟੂ ਨਾਲ ਉਹ ਹੋਣੀ ਜਿਹੜੀ ਕਿਸੇ ਨਾਲ ਨਹੀਂ ਹੋਣੀ। ਯਾਦ ਰੱਖਣਾ

  • @NoorHans-gy3xi
    @NoorHans-gy3xi 2 місяці тому +1

    He's Businessman not politician,Punjab da koi dard nahi hai ennu ,sirf CM bann jawa ,ehi hai dream edda

  • @ar.harsharora6422
    @ar.harsharora6422 Місяць тому

    Jiyunde raho makkar saab.. Warring da Rajniti Carrier pata nhi kinna hai par Makkar saab Tuhada carrier bahut bright hai..

  • @kuldeep0660
    @kuldeep0660 3 місяці тому +1

    ਪੰਜਾਬ ਸਾਂਭ ਲਓ ਪਹਿਲਾ ਪਰਵਾਸੀ ਦੀਆ ਆਪਣੀ ਸਟੇਟ ਜੋ ਦੇਖ ਨੀ ਸਕਦੀਆ ਪੰਜਾਬ ਵਾਰੇ ਸੋਚੋ

  • @jassbir1363
    @jassbir1363 4 місяці тому +2

    ਕਾਂਗਰਸ ਪਾਰਟੀ ਕੁਰੱਪਸਨ ਦੇ ਖਿਲਾਫ ਕੋਈ ਲਾਅ ਬਣਾਉਣ ਦਾ ਮੁੱਦਾ ਕਿਉਂ ਨਹੀ ਚੁੱਕਦੀ ਹੈ ਜੀ ?
    Please any reply

  • @SarbjitSingh-fp3oj
    @SarbjitSingh-fp3oj 4 місяці тому +1

    Sukhpal Singh khaira sahib honest and fearless leader he is doing novel job and Harman pyara neta winning candidate from sangror vote and support raja warring

  • @lakhvirsingh5430
    @lakhvirsingh5430 4 місяці тому +8

    ਖਹਿਰੇ ਜੋ ਬੋਲੀਆ ਏ ਉਹ ਸੱਚ ਬੋਲਿਆ

  • @ArshdeepSingh-yf8lo
    @ArshdeepSingh-yf8lo 3 місяці тому

    Makkar saab bahut vdea Good Work .... Waring da ta Para High hoi jnda c

  • @jagroopmann2606
    @jagroopmann2606 4 місяці тому +5

    Raja saab Punjab koi saamlaat nahi hai.please punjab par Reham karo g.

  • @saabtung2519
    @saabtung2519 3 місяці тому

    Great man raja warring

  • @MegaPrikshit
    @MegaPrikshit 3 місяці тому +1

    Which news channel he is talking about??

  • @damanpreetsingh3149
    @damanpreetsingh3149 4 місяці тому +7

    Gurdas mann na ehdi setting krayi hai Bhagwant mann nal 😂

  • @GurjantSingh-z5g
    @GurjantSingh-z5g 4 місяці тому +17

    Bhai Amritpal Singh ji zindabad ❤khadur sahib wale like karo comment ❤majhe de mazail kon a

    • @viralvideoadda9271
      @viralvideoadda9271 4 місяці тому

      Loki bahut syane aa 22 ji...koi vote nhi paini Bhai Saab nu

  • @goldyrai762
    @goldyrai762 4 місяці тому +1

    Veer bhai sarabjeet singh ji Khalsa ji di interview must karo veer we proud on you

  • @RajinderKaur-zk2ei
    @RajinderKaur-zk2ei 4 місяці тому +2

    Raja Warring, turban is not an ordinary piece of cloth to wear as per your choice. You Punjab people have hair cut but put on turban. Turban is very pious and crown of Sikhs. Obey the order of Guru Gobind Singh Ji

  • @By.Chance
    @By.Chance 4 місяці тому +3

    ਦਰਜ਼ੀ ਦੇ ਪੈਸੇ ਦੇ ਦਿੱਤੇ ਇੰਨੇ ?

  • @kuldeepsingh-wk9ju
    @kuldeepsingh-wk9ju 4 місяці тому

    ਕਿਤੇ ਨਾ ਕਿਤੇ ਇਹ ਸੱਚ ਆ ਕਿ ਵੋਟਾਂ ਦੀ ਰਾਜਨੀਤੀ ਨੇ ਪੰਜਾਬੀਆਂ ਦੇ ਹੱਕ ਗਵਾ ਦਿੱਤੇ ਨੇ

  • @ajindersingh9843
    @ajindersingh9843 4 місяці тому +1

    8:54: "ਪਾਣੀ ਪੀਇ ਦਾ"। ਕਹਿਣਾ ਤਾਂ ਇਹ ਸੀਗਾ ਵੀ" ਬਾਣੀ ਸੁਣੀਦੀ ਹੈ"। ਪਾਖੰਡੀ। ਜੇ ਭਈਆ ਨਾਲ ਇੰਨਾ ਹੀ ਪਿਆਰ ਆਉਂਦਾ ਤਾ ਆਪਣੀ ਧੀਆਂ ਭੈਣਾਂ ਤੋਰਦੇ। ਪੱਗ 'ਚ ਸਿਰ ਫਸਾਈ ਬੈਠਾ।ਦੱਲਾ ਨਾ ਹੋਵੇ ਤਾਂ।

  • @Prince-jjhhh
    @Prince-jjhhh 4 місяці тому +3

    Oh vadde punjabia loga nu nhi loka nu hunda a

  • @HarkiratAujla
    @HarkiratAujla 4 місяці тому

    Bains brothers aoun nal congress hor mazboot hoi hai no doubt te Raja warring ji di win for sure aa ❤️❤️much love & much respect to Raja warring and simarjeet bains’S behaviour & way of talking is great.

  • @nirolawaz6097
    @nirolawaz6097 4 місяці тому

    ਰਾਜਾ ਵੜਿੰਗ ਕਿਹੜੇ ਮੀਡੀਆ ਤੋਂ ਦੁਖੀ ਹੈ। ਕਿਸੇ ਨੂੰ ਪਤਾ ਹੈ ਜੀ 🙏 ਜ਼ਰੂਰ ਦੱਸੋ?

  • @SarbjitSingh-vl6qs
    @SarbjitSingh-vl6qs 4 місяці тому +1

    ਬਿੱਟੂ ਤਾ ਹੈ ਹੀ ਕੁੱਤਾ ਬੰਦਾ ਆ ਰਾਜਾ ਬਰਿੰਗ ਜਿੰਦਾਬਾਦ ❤

  • @harnetchoudhary1782
    @harnetchoudhary1782 4 місяці тому

    Pro Punjab tv yaddvinder ਸਰਕਾਰ ਦੇ ਹੁਸਿਆਰੇ ਤੇ ਚਲਦਾ ਹੈ ਯਾਦ ਵਿੰਦਰ ਵਿਕੀਆ ਹੋਈਆ ਹੈ ਸਰਕਾਰ ਨੇ ਦੋ ਸਾਲ ਪਹਿਲਾਂ ਹੀ ਯਾਦਵਿੰਦਰ ਨੂੰ ਖਰੀਦ ਲਿਆ ਹੈ, ਯਾਦਵਿੰਦਰ ਨੇ ਭਾਨੇ ਸਿੱਧੂ ਲੱਖੇ ਸਿਧਾਣਾ ਦੀਆਂ ਖਬਰਾਂ ਵੀ ਨਹੀਂ ਦਿਖਾਉਂਦੇ ਹਨ ❤

  • @beantsingh8325
    @beantsingh8325 3 місяці тому +1

    ਬੜਿੰਗ ਜੀਜੇ ਇੰਡੀਆ ਗਠਜੋੜ ਦੀ ਸਰਕਾਰ ਬਣਦੀ ਹੋਤਾ ਪਾਰਟੀ ਵਿੱਚ ਔ ਕਢਿਆ ਨੂੰ ਵਾਪਸ ਪਾਰਟੀ ਵਿੱਚ ਨਾ ਲੈ ਕੈ ਆੲਇੳੳ ਬਾਹਰ ਹੀ ਰੰਖਿੳੳ ਆਜ ੳਨਾਦੀਇਾਆ ਸਰਗਰੀਆਾ ਪਾਰਟੀ ਦੇ ਖਿਲਾਫ ਹੈ ਤਿੰਨੋ ਪਤਾ ਹੀ ਹੈ??

  • @13sandhusaab13
    @13sandhusaab13 3 місяці тому

    Nhi pauni vote asi tenu ,vota lyi tu ਭਾਇਆ ਨੂੰ ਅਪਣਾ khi ਜਾਣਾ

  • @Mack_057x
    @Mack_057x 4 місяці тому +3

    Bhai ji raja warring es waqt badia answer kar reha hai. Lagda da hai sayad jit jawayga.

  • @damanpreetsingh3149
    @damanpreetsingh3149 4 місяці тому +3

    Makkar sahib waring fukra nu rabb Bhul gya ehnu 4 June nu pata lgna

  • @jasbirsingh-kr6rs
    @jasbirsingh-kr6rs 4 місяці тому

    Good job smtv 👍👌👍👌

  • @HarkiratAujla
    @HarkiratAujla 4 місяці тому

    Raja warring is very Good & honest leader and if u are educated & not andhbhakt then you will understand his answers are logical and intelligent leader

  • @harnetchoudhary1782
    @harnetchoudhary1782 4 місяці тому

    ਲੁਧਿਆਣੇ ਦੇ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਪੰਜਾਬ ਵਿੱਚੋਂ ਸੱਭ ਤੋਂ ਪਹਿਲਾਂ ਸ਼ੁਰੂਆਤ ਕਰੋ ਤੇ ਦਲਬਦਲੂਆ ਨੂੰ ਸਬਕ ਸਿਖਾਓ ਖਾਸ ਕਰਕੇ ਬਿੱਟੂ ਨੂੰ ਘਰ ਬਿਠਾ ਦਿਓ ਇਸ ਦੀ ਜ਼ਮਾਨਤ ਜ਼ਬਤ ਕਰਵਾ ਕੇ ਦੱਸੋ ਇਸਨੂੰ ਤੇਰੇ ਹਿਸਾਬ ਨਾਲ ਪੰਜਾਬੀ ਨਹੀਂ ਚੱਲਦੇ ਇਹ ਸ਼ੁਰੂਆਤ ਲੁਧਿਆਣੇ ਤੋਂ ਸ਼ੁਰੂ ਹੋ ਕੇ ਸਾਰੇ ਪੰਜਾਬ ਵਿੱਚ ਫੈਲੇ ਗੀ ਸਾਰੇ ਦਲਬਦਲੂਆ ਨੂੰ ਸਬਕ ਸਿਖਾ ਕੇ ਪੰਜਾਬੀ ਦਲਬਦਲੂਆ ਦੀਆਂ ਜਮਾਨਤਾਂ ਜਬਤ ਕਰਵਾ ਕੇ ਰਹਿਣ ਗੇ ਕੱਲ ਨੂੰ ਕੋਈ ਹੋਰ ਨੇਤਾ ਦਲਬਦਲਣ ਤੋਂ ਡਰਨ ਕੁਰਸੀ ਦੇ ਲਾਲਚ ਵਿੱਚ ਆ ਕੇ ਵਰਕਰਾਂ ਨੂੰ ਮੂਰਖ ਨਾ ਬਣਾ ਸਕਣ❤

    • @Aulakh19936
      @Aulakh19936 3 місяці тому

      Bai likhla eh nhi ahunda ludhiana, ludhiana Congress legi

  • @HarkiratAujla
    @HarkiratAujla 4 місяці тому

    Loka jo marzi kahi jaan Ludhiana da aj de time status ehe v Raja Warring Jit rhia. Baki gallan dia gallan Raja warring and simarjeet bains di boli ik educated te khaandani bhut vdia lehje wali

  • @herjeetdhaliwal2170
    @herjeetdhaliwal2170 4 місяці тому +11

    ਦੱਲਾ

  • @gurjindersinghsandhu2701
    @gurjindersinghsandhu2701 4 місяці тому +2

    ਮੱਕੜ ਨੂੰ ਬਹੁਤ ਜਿਆਦਾ ਤਕਲੀਫ ਆ ਪ੍ਰਵਾਸੀਆਂ ਬਾਰੇ ਬਿਆਨ ਕਿਓ ਦਿੱਤਾ ਕੀ ਕੋਈ ਖਾਸ ਰਿਸ਼ਤਾ ਤੇਰੀ ਤਕਲੀਫ ਨਹੀ ਘੱਟ ਰਹੀ ਤੇ ਪੱਗ ਚ ਤੂੰ ਸਿਰ ਈ ਫਸਾਇਆ ਇਹ ਸਵਾਲ ਚੱਕਣ ਐਨਾਂ ਲੰਬਾ ਕਰਨ ਦਾ ਮਤਲਬ ਨਹੀ ਸੀ ਜਾਂ ਤਾ ਤੂੰ ਭਾਜਪਾ ਦਾ ਬੰਦਾ ਹੋਵੇ ਕਾਂਗਰਸ ਦੇ ਬੰਦੇ ਨੂੰ ਤੇਰੇ ਸਵਾਲ ਬਦਲ ਜਾਦੇ ਆਮ ਆਦਮੀ ਅੱਗੇ ਤੂੰ ਚੂੰ ਨਹੀ ਕਰ ਸਕਦਾ ਮੈ ਮੀਤ ਹੇਅਰ ਵਾਲੀ ਇੰਟਰਵਿਊ ਵੇਖੀ ਉਹਨੇ ਹਰ ਸਵਾਲ ਤੇ ਰੋਕਤਾ

  • @HarinderSingh-si7fd
    @HarinderSingh-si7fd 4 місяці тому

    Pro panjab tv

  • @VishalSharma-kf9ob
    @VishalSharma-kf9ob 4 місяці тому

    ਪੰਜਾਬ ਚ ਬ੍ਹਈਏ, ਬਾਹਰ ਜਾਣ ਵਾਲੇ N R I.😂😂

  • @jasvindersingh-mb7cw
    @jasvindersingh-mb7cw 4 місяці тому +1

    Jitto ga warring shb

  • @harmanpreet588
    @harmanpreet588 4 місяці тому +3

    ਹੰਕਾਰੀ ਬੰਦਾ

  • @Kiranpal-Singh
    @Kiranpal-Singh 4 місяці тому +1

    ਮੋਦੀ ਜੀ ਦੇ 10 ਸਾਲ ਦੇ ਤਾਨਾਸ਼ਾਹੀ-ਕਾਰਪੋਰੇਟ ਪੱਖੀ ਰਾਜ ਤੋਂ ਬਾਅਦ *ਕੇਂਦਰ ਵਿੱਚ ਤਬਦੀਲੀ ਦੀ ਲੋੜ ਹੈ* !

  • @ramandeepkaur-vu4uu
    @ramandeepkaur-vu4uu 3 місяці тому

    ਕਮਲਜੀਤ ਸਿੰਘ ਬਰਾੜ ਦੇ ਪੈਰ ਦੀ ਮਿੱਟੀ ਵਰਗਾ ਵੀ ਨਹੀਂ

  • @PardeepMakkar-z8b
    @PardeepMakkar-z8b 4 місяці тому +1

    Raja win a

  • @BaldevSingh-jy7yo
    @BaldevSingh-jy7yo 4 місяці тому

    Nice interview ❤

  • @Wg.Cdr.Rajinder.Singh1157
    @Wg.Cdr.Rajinder.Singh1157 4 місяці тому

    Don't be too serious Raja ji,Take it light. Will help you.

  • @Pawgill
    @Pawgill 4 місяці тому +2

    Indra di najjayaj satttttt😂

    • @amandeepsingh1918
      @amandeepsingh1918 4 місяці тому

      Indra ne kive satt la ti k gender change kra lya c😂

    • @Pawgill
      @Pawgill 4 місяці тому

      @@amandeepsingh1918 nhi 22 koi indra de la gya c upra banda 😅

  • @JaggiTania-ks6rg
    @JaggiTania-ks6rg 4 місяці тому

    Great job bro

  • @vikasKumar-to9uy
    @vikasKumar-to9uy 3 місяці тому

    Jituta bittu hi beta tu Jo marzi Karla bjp party jindabad narinder modi ji winner of ❤❤❤

  • @Prince-jjhhh
    @Prince-jjhhh 4 місяці тому

    Kihre media person di gal ho rahi a?? Please koi das sakda🤔

  • @parminderkaurkhaila1437
    @parminderkaurkhaila1437 4 місяці тому +1

    Katariya

  • @sachinsunny2940
    @sachinsunny2940 4 місяці тому

    Which media channel is he talking about?

  • @noorzoneytgaming7148
    @noorzoneytgaming7148 4 місяці тому

    Im not hos follower , just asking whom news channel waring was talking about

  • @narinderwaraich7442
    @narinderwaraich7442 4 місяці тому

    Eh ਕਿਹੜੇ ਪੱਤਰਕਾਰ ਅਤੇ ਚੈਨਲ ਦੀ ਗੱਲ ਕਰ ਰਿਹਾ ਹੈ ਜੇ ਕਿਸੇ ਨੂੰ ਪਤਾ ਤਾਂ ਜਰੂਰ ਦੱਸੋ ਵੀਰ

  • @gurvindersidhugermany3693
    @gurvindersidhugermany3693 4 місяці тому

    Bhai kede patarkar di gal kr rhe ne bhai ji jurror dsso

  • @proudhindujazz
    @proudhindujazz 3 місяці тому

    Warring ਕਹਿੰਦਾ ਕਿ ਪੰਜਾਬ ਤੇ ਲੁਧਿਆਣਾ ਦੀ ਤਰੱਕੀ ਭਈਆਂ ਕਰਕੇ ਹੋਈ. ਫਿਰ ਯੂਪੀ ਤੇ ਬਿਹਾਰ ਦੀ ਕਿਉਂ ਨੀ ਹੋਈ, ਓਥੇ ਤਾਂ ਭਈਆਂ ਦਾ ਆਪਣਾ ਰਾਜ ਹੈ. ਇਹੋ ਜਿਹੇ ਲੋਕ ਪੰਜਾਬੀ ਕੌਮ ਦੇ ਸਕੇ ਕਦੇ ਨਹੀਂ ਹੋ ਸਕਦੇ.

  • @pushpindersingh185
    @pushpindersingh185 3 місяці тому

    ਪੱਤਰਕਾਰ ਸਾਬ ਇਸ ਵੜਿੰਗ ਨੂੰ ਕਟਾਰਿਆ ਵਾਲਾ ਸਵਾਲ ਕਿਉ ਨਹੀ ਪੁੱਛਿਆ ਤੁਸੀ ?

  • @ParvinderSingh-r5w
    @ParvinderSingh-r5w 3 місяці тому

    Makkar sahb chor v kde stress vch hunda...ehna vargea ne punjab da beda garak kita

  • @HarkiratAujla
    @HarkiratAujla 4 місяці тому

    Yadwinder singh karfew is not kamrade. He is taught & blackmailer of few people

  • @BalwinderSingh-rg1sv
    @BalwinderSingh-rg1sv 4 місяці тому

    ਜਦ ਮੀਡੀਆ ਨੁੰ ਸਾਰੇ ਬੁਲਾਉਣਾ ਛੱਡ ਦੇਣਗੇ

  • @RSkhri
    @RSkhri 3 місяці тому

    Maa te maa hundi hai is layi positivity te aayegi chahe ghar vich maa howe ya mandir vich, Makkar ji. Bagalamukhi maa ya koi hor devi hai te maa , maa layi saare bachhe ek hai, hindu ya Sikh. Mainu tuhada contribution bhut pasand hai par dharam di tolerance ghat lagdi hai. Par theekh hai Har ek di apni individuality hai.

  • @fatehvlogs7904
    @fatehvlogs7904 4 місяці тому

    Bai g raja kehre media house toh dukhi aa pta kise nu

  • @garykahlon
    @garykahlon 3 місяці тому

    Seems Makkar has been sent by Bittu and BJP… need to keep religion out of politics and public service
    Don’t agree with Warring’s views on outsiders settling in Punjab but otherwise he has way more integrity than turncoat Bittu…

  • @harnetchoudhary1782
    @harnetchoudhary1782 4 місяці тому

    ❤ ਸਿਰਾ ਗੱਲਬਾਤ ❤

  • @JaggiTania-ks6rg
    @JaggiTania-ks6rg 4 місяці тому

    Nice interviews

  • @harishnarula4235
    @harishnarula4235 4 місяці тому

    ਮੁਕਾਬਲਾ ਸਿਰਫ ਪੱਪੀ ਨਾਲ। ਪਰ ਜਿੱਤੂ ਰਾਜਾ ਹੀ।

  • @technogrowth
    @technogrowth 4 місяці тому

    End te sira la ta😂

  • @47punjab472
    @47punjab472 4 місяці тому +2

    Kamaljit Brar ton bhjj da eh poora

  • @Punjab2America
    @Punjab2America 3 місяці тому

    Outcome of this interview is zero
    Ask some questioms on constructive issues

  • @taranjeetsinghgill8203
    @taranjeetsinghgill8203 4 місяці тому

    Ghasunn ali full challuu 22

  • @simarjitsanghotra4643
    @simarjitsanghotra4643 4 місяці тому

    Punjab da media on sale nhi aa brother raja warring ji

  • @mangakhokhar7020
    @mangakhokhar7020 4 місяці тому

    ਕੋਈ ਕੰਮ ਦੀ ਗੱਲ ਪੁੱਛ ਕੀ ਮੰਗਦੇ ਜੋ ਕੀ ਕਰਦੇ ਜੋ ਕੀ ਖਾਂਦੇ ਜੋ ਸੌਂਦੇ ਜੋ ਉੱਠਦੀ ਜੋ ਇਹ ਗੱਲਾਂ ਪੁੱਛਣ ਵਾਲੀਆਂ ਨਹੀਂ ਕੀ ਕੀਤਾ ਤੇ ਕੀ ਗਾਂਹ ਕਰਨਾ ਇਹ ਪੁੱਛੋ

  • @vinodsharma5351
    @vinodsharma5351 4 місяці тому +1

    Raja hi jittu

  • @movieshindi5191
    @movieshindi5191 4 місяці тому +1

    Eh insaan sirf bol sakda second copy of jagmeet brar

  • @hirdaybhinder8967
    @hirdaybhinder8967 4 місяці тому

    Have seen Makkar interviewing many politicians asking very hard questions but never seen someone in question getting so upset. He is cursing that’s not like a good politician.

  • @karanwraitch7029
    @karanwraitch7029 4 місяці тому

    Koi mudhe di v gall karlo yr eh ki aa ohne ki keha ehne ki keha ehde ch lokan di kehdi gall c..

  • @vickyvickt1477
    @vickyvickt1477 4 місяці тому +1

    Kede media channel di gal kar rhe aa Punjab pro di shyad

  • @sahibdeep_reyansh
    @sahibdeep_reyansh 4 місяці тому

    😊😊

  • @SachinSharma-ww9by
    @SachinSharma-ww9by 4 місяці тому

    Jado kou gurudwara janda ohdo bhi puchiya kar sawal

  • @vikasKumar-to9uy
    @vikasKumar-to9uy 3 місяці тому +1

    Raip case vale bande tu join karva resha jina da koe kirdar nhi ha hor ki hovega isto bad bura hal cogres party' da pehla TUC 70 sal loka da fuddu khichke rakhya c hun sab nu pta bjp party narinder modi badiya kam kar rh ha

  • @jagroopmann2606
    @jagroopmann2606 4 місяці тому +2

    Makaar saab 10,15 saal baad punjabia de Punjab vich hi nasalkushi hove ge.

  • @13_Khush_Deep
    @13_Khush_Deep 4 місяці тому +5

    Kise de baap da te pta nai darji kehnda c ohnu mil lyo jaa k 🤣🤣🤣

  • @sukhwinderamar3212
    @sukhwinderamar3212 4 місяці тому +1

    Bus di bodies tai bi pusho idda kolo

  • @PardeepMakkar-z8b
    @PardeepMakkar-z8b 4 місяці тому

    Makker g na agg laya kro kite sarkar nu push laya kro na godi midya na bno

  • @sonusingh-cn5pr
    @sonusingh-cn5pr 19 днів тому

    5

  • @ParvinderSingh-r5w
    @ParvinderSingh-r5w 3 місяці тому

    Eh aap baiya hega