ਚੋਣਾਂ ਤੇ ਵੋਟਾਂ ਨੂੰ ਛੱਡਕੇ ਕਰ ਲਓ ਇਸ ਫ਼ਕੀਰ ਸੂਫ਼ੀ ਦੇ ਦਰਸ਼ਨ,Interview with Puran Shah Koti and Hans Raj Hans

Поділитися
Вставка
  • Опубліковано 21 жов 2024

КОМЕНТАРІ • 187

  • @sonusahota1000
    @sonusahota1000 2 роки тому +10

    Ustad hans raj hans ji wich kinna adab hai ki apne ustad ji agge ek lafaz bhi nhi kiha na koi wich tokya lakh lakh naman 🙏🙏🙏🙏

  • @gurwindersinghsandhu577
    @gurwindersinghsandhu577 2 роки тому +25

    ਪੰਜਾਬ ਦੀ ਧਰਤੀ ਤੇ ਜਿੰਨੇ ਵੀ ਸੁਰ ਵਾਲੇ ਮਹਾਨ ਸੂਫ਼ੀ ਗਾਇਕ ਹੋਏ ਨੇ,, ਉਹ ਸਭ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਹੀ ਸ਼ਗਿਰਦ ਹਨ। Legend Ustaad ਹੋ ਤੁਸੀਂ ਜਨਾਬ🙏

    • @tigerdeep4513
      @tigerdeep4513 9 місяців тому

      And oh sir duabe vich hi hoye ne

  • @kulwantsingh7606
    @kulwantsingh7606 2 роки тому +10

    ਸ਼ੇਰ ਗਾਇਕ ਸਾਬਰ ਕੋਟੀ ਦਾ ਉਸਤਾਦ ਬੱਬਰ ਸ਼ੇਰ ਪੂਰਨ ਸ਼ਾਹਕੋਟੀ ਜੀ 💫✨🎶🏆

  • @SunilKumar-sm9vw
    @SunilKumar-sm9vw 2 роки тому +12

    ਮਹਾਨ ਫ਼ਨਕਾਰ ਨੂੰ ਬਹੁਤ ਬਹੁਤ ਸਤਿਕਾਰ 🙏❣️

  • @gurpalsingh-un9ik
    @gurpalsingh-un9ik Рік тому +5

    ਸਤਿਕਾਰ ਪ੍ਰੇਮ ਨਿਮਰਤਾ ਵਿੱਚ ਭਿੱਜੀ ਰੂਹ ਹਨ ਸ਼ਾਹਕੋਟੀ ਸਾਬ੍ਹ 🙏ਇਹਨਾਂ ਦੇ ਲਫ਼ਜ਼ਾਂ ਵਿੱਚੋਂ ਖੁਦਾਈ ਝਲਕਦੀ ਹੈ..ਰੱਬ ਤੰਦਰੁਸਤੀ ਬਖਸ਼ੇ 😊

  • @baljindersinghdhaliwal6654
    @baljindersinghdhaliwal6654 2 роки тому +2

    ਕੋਈ ਸ਼ੱਕ ਨਹੀਂ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਰੱਬ ਵੱਡੀ ਉਮਰ ਬਖਸ਼ੇ

  • @harmansingh1072
    @harmansingh1072 2 роки тому +13

    ਪੂਰਨਸ਼ਾਹਕੋਟੀ ਜੀ ਬਹੁਤ ਹੀ ਸਾਦਗੀ ‌ਸੁਭਾ ਦੇ ਤੀਮੀ ਸ਼ਕਸ਼ੀਅਤ ਦੇ ਮਾਲਕ ੲਿਕ ਪ੍ਪੰਕ ਫਕੀਰ ਗਾੲੀਕ |

  • @jugrajjagga6059
    @jugrajjagga6059 2 роки тому +7

    ਵਾਹਿਗੁਰੂ ਜੀ ਸਿਹਤ ਕਾਮਯਾਬੀ ਬਖਸ਼ੇ

  • @nirmalchoudhary9190
    @nirmalchoudhary9190 11 місяців тому +2

    ❤❤ ਪੂਰਨ ਸ਼ਾਹ ਕੋਟੀ ਸਾਹਿਬ ਨੂੰ ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੇਖਿਆ ਸੀ ਜੀ ਉਦੋਂ ਐਨੇ ਬਜ਼ੁਰਗ ਨਹੀਂ ਸੀ ਇਹਨਾਂ ਨੇ ਇੱਕ ਗੀਤ ਗਾਇਆ ਫੱਕਰਾਂ ਦੀ ਕੁੱਲੀ ਵਿਚ ਰੱਬ ਵਸਦਾ ਇਹ ਗੀਤ ਐਨਾ ਵਧੀਆ ਗਾਇਆ ਕਿ ਇੱਕ ਵਾਰੀ ਤਾਂ ਸਮਾਂ ਹੀ ਬੰਨ ਕੇ ਰੱਖ ਦਿੱਤਾ ਸੀ ਜੀ ਨਾਲ ਸਲੀਮ ਸਾਹਿਬ ਸਨ ਉਦੋਂ ਚਰਖੇ ਦੀ ਘੂਕ ਕੈਸਿਟ ਆਈ ਹੀ ਸੀ ਮਾਰਕੀਟ ਵਿਚ ਸੋਹਣੀ ਚੰਗੀ ਝੜਾਈ ਸੀ ਸਲੀਮ ਜੀ ਦੀ ਕਮਾਲ ਗਾਉਂਦੇ ਸਨ ਉਂਜ ਟਾਇਮ ਬਚਪਨ ਵਿੱਚ ਵੀ ਜੀ

  • @hardevsingh3101
    @hardevsingh3101 2 роки тому +39

    ਪੂਰਨ ਸਾਹ ਕੋਟੀ ਦੀ ਇੰਟਰਵਿਊ ਸੁਣ ਕੇ ਬਹੁਤ ਸਾਕੂਨ ਆਇਆ ਵਾਕਿਆ ਹੀ ਰੱਬ ਦੇ ਬੰਦੇ ਹਨ। ਵਾਹਿਗੁਰੂ ਲੰਮੀ ਉਮਰ ਕਰੇ ਅਤੇ ਤੰਦਰੁਸਤੀਆ ਬਖਸਣ

  • @anjumrazarecords
    @anjumrazarecords Рік тому

    Beautiful interview hardly this type of person can be found on this earth thanks for sharing such a nice and powerful video

  • @surindersinghsidhu1662
    @surindersinghsidhu1662 2 роки тому +6

    Yadvinder, This is , I think, one of the best gift to your viewers, May God bless Puran Shah Ji with healthy long life.

  • @jaimastadijaisaiji2761
    @jaimastadijaisaiji2761 2 роки тому +3

    💫🗻🏞🌙🙏🙏🌎🌍🌍🙌🏾🕋🙌🏽🙏🏻🕌🕌🙌🌏🙌🏼💒⚘🙌🏻⛰🙌🏿🏵💚🤲Jai Masta Di Jai Sai Ji 🤲🏵🙌🏿⛰🙌🏻⚘⚘🙏🏻🕌🙌🌏🙌🏼💒🕋🕋🌍🌎🌎🙏🌙🌙🏞🗻💫💫

  • @sukhpal8588
    @sukhpal8588 2 роки тому +11

    Yadwindar bai siraa krata rooh khush ho gi bai

  • @Himanshugosain94
    @Himanshugosain94 2 роки тому +3

    Thank you so much.
    Tuci soch ni skde kina sohna roohani interview kita tuci.
    Dekh ke rooh khush hogyi.
    Really thank you

  • @sarassinghjoy9734
    @sarassinghjoy9734 2 роки тому +4

    Bhut hi Paak rooha...ne eho Dharti te malak Chngia te Lamiaa ummraa krn ji🙏🙏🙏🙏🙏

  • @BabbuMaanBest
    @BabbuMaanBest 2 роки тому +8

    Living Legend Ustaad ji 👏👏👏👏👏

  • @sunildutt6876
    @sunildutt6876 2 роки тому +3

    Jai Sai Ji

  • @BHUPINDERSINGH-zu8rl
    @BHUPINDERSINGH-zu8rl 2 роки тому +5

    Boht boht dhanvaad YADWINDER ji ....fabulous interview

  • @shahhanif6700
    @shahhanif6700 2 роки тому +2

    Allah hu mubarak tala jnab shakoti saab di umar vich barkat deve...ameen

  • @goldysandhu4630
    @goldysandhu4630 2 роки тому +2

    ਬਹੁਤ ਸੋਹਣੇ ਵਿਚਾਰ ਨੇ ਪੂਰਨ ਸ਼ਾ ਕੋਟੀ ਜੀ ਦੇ ਪਰ ਹੰਸ ਰਾਜ ਨੇ ਕਿਸਾਨ ਧਰਨੇ ਵਿਚ ਸਾਡੀ ਗਲ ਨਹੀਂ ਕੀਤੀ 🙏

  • @Vinodkumar-he7kw
    @Vinodkumar-he7kw 8 місяців тому

    ❤❤❤❤ Jai ho ustad fader Sahab aap ki sada Jai ho

  • @vijaypartap7432
    @vijaypartap7432 2 роки тому +1

    This is not an interview. Eh duniyadari to uppar waliyan gallan
    ....ehna de fun te tajurbe nu Salaam....

  • @vijaybhullamusic7634
    @vijaybhullamusic7634 2 роки тому +3

    so good .parmatmaa guru ji di lambi umr kre...

  • @HarwinderSingh-en3og
    @HarwinderSingh-en3og 9 місяців тому

    Very nice

  • @gurpreetsingh7008
    @gurpreetsingh7008 2 роки тому +3

    Bhut bhut sukar for this interview

  • @tarlochandass7017
    @tarlochandass7017 2 роки тому +11

    ਪੂਰਨ ਸਾਹਕੋਟੀ ਜੀ ਸੱਚਮੁੱਚ ਰੱਜੀ ਰੂਹ ਦੇ ਮਾਲਕ ਤੇ ਫਕੀਰ ਇਨਸਾਨ ਹਨ।🌹💐🙏

  • @dannysharma1339
    @dannysharma1339 2 роки тому +3

    Jai ho baba murad shah vali . Bakmaal lwfa di junaav wale interview ghatt e dekhn nu milde hann 🙏

  • @RoshanLal-dw1br
    @RoshanLal-dw1br 23 дні тому

    Rabb vergian roohan
    Pooran shah Koti ji
    Hans Raj Hans Ji.

  • @hardipsingh4738
    @hardipsingh4738 2 роки тому

    wah g wah

  • @chathaonkar2405
    @chathaonkar2405 2 роки тому +7

    Bhut vdiyaaa interview Yadwinder Bai. Tuhaaadi uhhhh 12 saaal vaaali gal Bhut vdiyaaa rahhhhi.

    • @chathaonkar2405
      @chathaonkar2405 2 роки тому

      12 saaal vaaali gal Bhut vdiyaaa rahhhhi. Tu hajjjje otheee he haaan. Mein v othey he haaan.

  • @nanaksarWale
    @nanaksarWale 2 роки тому +2

    Hans ji de charna ch nmn
    From Gurmukh Singh

  • @bhatti82davinderkaur3
    @bhatti82davinderkaur3 2 роки тому +2

    Thanks ji tusi interview rahi mahaan hasti naal milaya

  • @vinnyvlogs2304
    @vinnyvlogs2304 2 роки тому +2

    Kya baat hai 🙏🙏

  • @ShamsherSingh-xt7ch
    @ShamsherSingh-xt7ch 2 роки тому +3

    🙏🙏 No words 🙏🙏

  • @shakybadal7796
    @shakybadal7796 2 роки тому +6

    No words,,,🙏

  • @SuryaPrakash-nb7nb
    @SuryaPrakash-nb7nb 2 роки тому

    Lajawab interview.bemisaal ruhan,Aadab.

  • @ChardaPunjab-p6e
    @ChardaPunjab-p6e 2 роки тому +4

    Waheguru ji chardi kala vich rekhan bappu ji nu 🙏

  • @hardipsingh4738
    @hardipsingh4738 2 роки тому

    thanks yadwinder veer, great interview

  • @gaaykistudiosranjitpunjabi4459
    @gaaykistudiosranjitpunjabi4459 2 роки тому +2

    Lots of love and salute to all

  • @manabrar3576
    @manabrar3576 9 місяців тому

    ਸੋਨੇ ❤❤❤

  • @Kabir5777
    @Kabir5777 2 роки тому +5

    Legend 🙏🏻

  • @Sufikashyap
    @Sufikashyap Місяць тому

    Sade rab da hi interview lai lia bai ji kya baate

  • @chardikla9937
    @chardikla9937 2 роки тому +4

    God bless you ustaad ji

  • @jajjshermar5552
    @jajjshermar5552 2 роки тому +8

    KAMAAAALLL SINGER….🙏

  • @abijeetpandit8316
    @abijeetpandit8316 2 роки тому +2

    Bahut vadiya interview h

  • @avinashdutta8563
    @avinashdutta8563 2 роки тому +2

    Jai Sai Jiii

  • @munishpal5648
    @munishpal5648 2 роки тому +6

    🙏🙏 ਸ਼ੁਕਰਾਨੇ🙏🙏

  • @Ash7550
    @Ash7550 Рік тому

    lub u from Pakistan ......Old is Gold

  • @Mnsahota26
    @Mnsahota26 2 роки тому +5

    ਇੰਨਟਰਵਿਊ ਤਾਂ ਵੀਰ ਜੀ ਤੁਸੀ ਬਹੁਤ ਕਰੋਗੇ ਪਰ ਇਸ ਤਰਾਂ ਦੀ ਇੰਨਟਰਵਿਊ ਤੁਸੀ ਸ਼ਾਇਦ ਹੀ ਹੋਰ ਕਰ ਸਕੋ!ਇਸ ਇੰਨਟਰਵਿਊ। ਵਿੱਚ ਜਿਹੜੀਆਂ ਗੱਲਾਂ ਸੁਣੀਆਂ ਹਰ ਇੱਕ ਦੇ ਸਮਝ ਨਹੀਂ ਆ ਸਕਦੀਆਂ!ਬੱਸ ਗੁਰੂ ਵਾਲਾ ਹੀ ਸਮਝ ਸਕਦਾ!

  • @deepakniaz4411
    @deepakniaz4411 2 роки тому

    sukriya yadwinder 22 👏❤ . sohni gal naal ru-b-ru karwaya

  • @MadhuMadhu-bg8bm
    @MadhuMadhu-bg8bm Рік тому

    Good👍👍

  • @tinkuabrol8480
    @tinkuabrol8480 2 роки тому

    Thanks

  • @lklk1034
    @lklk1034 2 роки тому

    rab logg janab pur... sha koti sahib g Salam hai g thankyou

  • @hafeezaamir5953
    @hafeezaamir5953 2 роки тому +4

    ਵਾਹ
    ਯਾਦਗਾਰ ਗੱਲ ਬਾਤ ਹੈ
    ਸਲਾਮ ਹੈ ਪਰਨਾਮ ਹੈ ਪੂਰਨ ਬਾਵਾ ਜੀ
    ਸਭ ਦਾ ਦਿਲੋਂ ਸਤਿਕਾਰ

  • @RanveerSinghloin
    @RanveerSinghloin 2 роки тому +1

    Ustad ji 🙏🙏🙏🙏

  • @officialabhimusic
    @officialabhimusic 2 роки тому +1

    ❤️❤️❤️❤️❤️❤️❤️❤️

  • @SIDHUYT
    @SIDHUYT 2 роки тому +1

    Kya baatan

  • @manimangat5533
    @manimangat5533 2 роки тому +5

    Living Legend

  • @surjitkhosasajjanwalia9796
    @surjitkhosasajjanwalia9796 2 роки тому +8

    ਸਾਡੇ ਸਹਿਰ ਸ਼ਾਹਕੋਟ ਦਾ ਮਾਣ,,, ਪੂਰਨ ਸ਼ਾਹਕੋਟੀ

  • @darshansingh667
    @darshansingh667 2 роки тому +2

    ਹੀਰੇ ਪੰਜਾਬੀ ਮਾਂ ਦੇ

  • @pretamkumar7601
    @pretamkumar7601 2 роки тому

    Kya bat hai ustad g

  • @madanlimba5087
    @madanlimba5087 3 місяці тому

    ਅਜਿਹਾ ਫਕੀਰ ਬੰਦਾ ਵੀ ਨਹੀਂ ਲੱਬਣਾ ਨਾ ਕੋਈ ਧੰਨ ਦੋਲਤ ਦੀ ਗੱਲ ਬਾਤ ਸਿਰਫ਼ ਗੱਲ ਫਕੀਰਾਂ ਦੀ ਮੌਜ ਵਾਲੀ

  • @markgill7284
    @markgill7284 2 роки тому

    Bohat zabardast.

  • @vikramvikram9874
    @vikramvikram9874 2 роки тому

    ਉਸਤਾਦ ਜੀ

  • @devendersinghsikh4246
    @devendersinghsikh4246 2 роки тому

    Veri👌👌 good👍👍

  • @indianrailwaystrainchannel3245
    @indianrailwaystrainchannel3245 2 роки тому

    Kot kot parnam ustad puran shah koti ji nu

  • @punjabi1357
    @punjabi1357 2 роки тому +1

    Jai sai ji

  • @s.k_studio9058
    @s.k_studio9058 2 роки тому

    MasshaALLAH Ustaad ji qurbaan ji Faqiro pr

  • @narendrakumar5507
    @narendrakumar5507 9 місяців тому

    ❤❤❤❤❤❤❤❤❤❤❤❤❤❤

  • @musicalsk6108
    @musicalsk6108 2 роки тому

    Nice guru Ji 🙏

  • @rupindersingh3035
    @rupindersingh3035 2 роки тому +1

    ਪੰਜਾਬ ਦੇ ਮਹਾਨ ਕਲਾਕਾਰ ੳਸਤਾਦ ਪੂਰਨ ਸਾਹ ਕੋਟੀ ਸਾਹਬ ਜੀ

  • @Mastanabrothers
    @Mastanabrothers 6 місяців тому

    Jnaab puran Shah koti❤

  • @nitinmehra6863
    @nitinmehra6863 7 місяців тому

    ਪਹਿਲੀ ਬਾਰ ਕਿਸੇ ਦੀ full ਇੰਟਰਵਿਊ ਸੁਣੀ ਬੀਨਾ skip ਕੀਤੇ❤️❤️❤️❤️🙏🙏🙏

  • @jasss-dt5up
    @jasss-dt5up 2 роки тому +2

    ਬਹੁਤ ਖੂਬ

  • @deepakdhol.s2309
    @deepakdhol.s2309 Рік тому

    🙏🏻🙏🏻🙏🏻🙏🏻

  • @bhambrasingh6413
    @bhambrasingh6413 2 роки тому

    Guru ji jio

  • @kuldeepram3562
    @kuldeepram3562 2 роки тому +11

    ਪੂਰਨ ਸ਼ਾਹਕੋਟੀ ਜੀ ਨੇ ਬੱਬਰ ਸ਼ੇਰ ਗਾਇਕ ਪਾਲੇ ਹਨ ਸਾਬਰ ਕੋਟੀ ਹੰਸ ਰਾਜ ਹੰਸ ਜੀ ਹੋਰ ਵੀ ਬਹੁਤ ਸਾਰੇ 🙏🙏🙏💕💕💕🌹🌹🌹

  • @harpreetsinghrooprai6244
    @harpreetsinghrooprai6244 2 роки тому

    ਸਾਬਰ ਕੋਟੀ ਜੀ ਨੂੰ ਸਤ ਸਤ ਨਮਨ !

  • @manjeetsingh4111
    @manjeetsingh4111 2 роки тому

    Salute a Sir je

  • @mannyjohal39
    @mannyjohal39 2 роки тому

    dhanwad g sanu dharshan kron lai

  • @SurinderSingh-zr6gz
    @SurinderSingh-zr6gz 2 роки тому

    Very nice rusted ji pair Parma ji

  • @baligharachon4045
    @baligharachon4045 2 роки тому

    Nice

  • @manisadiq9226
    @manisadiq9226 2 роки тому +2

    🙏

  • @KuldeepSingh-zx1ff
    @KuldeepSingh-zx1ff 2 роки тому +1

    🙏🙏

  • @swarnsukhanwala
    @swarnsukhanwala 2 роки тому

    ਵੀਰ ਪੱਤਰਕਾਰ ਜੀ ਪੂਰਨ ਸ਼ਾਹਕੋਟੀ ਵਾਕਿਆ ਹੀ ਪੂਰਨ ਵੀ ਤੇ ਸ਼ਾਹ ਵੀ ਹੈ ਸੁਰਾਂ ਦੇ। ਵੀਰ ਜੀ ਇਸ ਬਾਪੂ ਜੀ ਦਾ ਫੋਨ ਨੰਬਰ ਤੇ ਪਤਾ ਜਰੂਰ ਦੱਸਿਆ ਜੇ ਸਾਡੀ ਬੇਨਤੀ ਆ ਵੀਰ ਜੀ। ਸਾਡਾ ਇਹਨਾਂ ਰੱਬੀ ਰੂਹਾਂ ਦੇ ਦੀਦਾਰ ਕਰਨ ਨੂੰ ਜੀ ਕਰਦੈ ਜੀ। ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਜੀ। ਼਼਼਼ਧੰਨਵਾਦ ਜੀ ਼

  • @randherkhadial7628
    @randherkhadial7628 2 роки тому +1

    ਸੈਂਕੜੇ ਕਲਾਕਾਰਾਂ ਨੂੰ ਪੈਦਾ ਕਰਨ ਵਾਲੇ ਉਸਤਾਦ ਪੂਰਨ ਸ਼ਾਹ ਕੋਟੀ ਸਾਬ

  • @santokhsingh1112
    @santokhsingh1112 Рік тому

    ਅਸੀਂ ਭਾਵੇ ਸੁਣਨ ਵਾਲੇਂ ਹਾਂ ,ਪਰ ਅਸੀਂ ਪੂਰਨ ਸ਼ਾਹਕੋਟੀ ਜੀ ਦੇ ਅੰਦਰ ਕੀ ਹੈ ,ਤੇ ਹੰਸ ਭਾਜੀ ਦੇ ਅੰਦਰ ਕੀ ਹੈ , ਐਨੀ ਕੁ ਸਮਝ ਜਰੂਰ ਰੱਖਦੇ ਹਾਂ , ਪੂਰਨ ,ਸੰਪੂਰਨ ਹੈ , ਹੰਸ ਸੋਹਣਾ ਹੈ ਮੋਤੀ ਖਾਂਦਾ ਹੈ ,ਪਰ ਪੂਰਨ ਨਹੀਂ ਹੋ ਸਕਦਾ ,ਕਿਉਂਕਿ ਫਕੀਰ ਬਣਨਾ ਔਖਾ ਹੈ ।

  • @mirmumtajbawra9623
    @mirmumtajbawra9623 Рік тому

    खुदा आपकी लंबी उम्र करें तो आपने महान सिंगरों को दिया हंसराज हंस साहब साबर कोटी मास्टर सलीम

  • @ManbirMaan1980
    @ManbirMaan1980 2 роки тому +7

    ਵਾਕਿਆ ਹੀ ਇਸ ਬੰਦੇ ਨੇ ਗਾਇਕੀ ਨੂੰ ਰੂਹ ਤੋਂ ਪਿਆਰ ਕੀਤਾ,ਪੂਰਨ ਸ਼ਾਹਕੋਟੀ ਨੇ ਕਦੇ ਵੀ ਪੈਸੇ ਦੀ ਦੌੜ ਵਿਚ ਪੈ ਕੇ ਆਪਣੀ ਗਾਇਕੀ ਦਾ ਮਿਆਰ ਨਹੀਂ ਡਿੱਗਣ ਦਿੱਤਾ

  • @iqbaldiaryfarmpaliakhurd2118
    @iqbaldiaryfarmpaliakhurd2118 2 роки тому

    Nice.ji

  • @KuldeepSingh-zy3cf
    @KuldeepSingh-zy3cf 2 роки тому

    🙏🙏🙏🙏

  • @BaldevSingh-sj5my
    @BaldevSingh-sj5my 2 роки тому +3

    Varry good ji 🙏 👌

  • @bappy-13
    @bappy-13 2 роки тому +1

    💐💐💐💐🙏

  • @gillsaab3350
    @gillsaab3350 2 роки тому +1

    Asli singer eh hunde

  • @comedydeko90
    @comedydeko90 2 роки тому

    Bachpan vich doordarshan vki da aj veak k bahut skoon milya

  • @mastersaleem4547
    @mastersaleem4547 2 роки тому +1

    Aa ne ustad lok janb purnshakoti

  • @searchpunjabtoday
    @searchpunjabtoday 2 роки тому

    Good job

  • @CrimeStoryies
    @CrimeStoryies Рік тому

    Hans raj best a

  • @Harwinder555
    @Harwinder555 2 роки тому +1

    ❤❤❤🙏🙏🙏🙏🙏