Master Saleem ਨੂੰ Puran Shahkoti ਨੇ ਸਮਝਾਇਆ , ਸੰਭਲ ਕੇ ਬੋਲਿਆ ਕਰੋ

Поділитися
Вставка
  • Опубліковано 11 гру 2024

КОМЕНТАРІ • 210

  • @bobybans3471
    @bobybans3471 2 роки тому +7

    ਉਸਤਾਦ ਪੂਰਨ ਸ਼ਾਹ ਕੋਟੀ ਜੀ ਦੂਜੇ ਮੁੰਡੇ ਦਾ ਖਿਆਲ ਵੀ ਕਰੋ ਕਾਲੂ ਸ਼ਾਹਕੋਟੀ ਦਾ🙏🙏

  • @Firstphoton
    @Firstphoton 5 років тому +8

    Puran Shah Koti Ji really humble and wise human being. May god bless you long healthy life.

  • @Kulwantsingh-od3tc
    @Kulwantsingh-od3tc 5 років тому +5

    ਪੂਰਨ ਸਾਹ ਕੋਟੀ ਜੀ ਨੂੰ ਪਰਮਾਤਮਾ ਇੱਕ ਆਮ ਜਿੰਦਗੀ ਜਿਉਣ ਦੇਵੇ ਦਾਤਾ, ਬਿਨਾ ਦਵਾਈਆਂ ਤੋਂ।

  • @jatindersonu1985
    @jatindersonu1985 5 років тому +22

    Legend person in punjabi music industry. Puran Shahkoti ji sahi ch puran ne.

  • @jimmybindra
    @jimmybindra 4 роки тому +7

    Pehli vaar sunya main Puran Shah Koti ji nu ...bahot haleemi naal gal karde aa ...hard to find today. I didn't know Jabir Jassi & Hans Raj Hans were his students. Waheguru mehar rakhan. And good interview Jasvir ji ...you did it very well. Keep it Up 👍👍 ...love & regards from Jammu.

  • @prabhjitsinghbal
    @prabhjitsinghbal 5 років тому +46

    ਪੁਰਨ ਸ਼ਾਹਕੋਟੀ ਬਹੁਤ ਮਹਾਨ ਗਾਇਕ ਆ ਪਰ ਇਕ ਗੱਲ ਮਹਿਸੂਸ ਹੋਈ ਕਿ ਕਾਲੂ ਸ਼ਾਹਕੋਟੀ ਬਾਰੇ ਜਿਕਰ ਹੀ ਨਹੀਂ ਕੀਤਾ ਨਾ ਹੀ ਐਕਰ ਨੇ ਗੱਲ ਛੇੜੀ

    • @rajindersinghrajindersingh1045
      @rajindersinghrajindersingh1045 5 років тому +3

      Bilkul sahi gal ji

    • @oscars5379
      @oscars5379 4 роки тому

      Bai Kisi de pariwaar adangi nhi fasani chahidi oh chahai laran chahai takran maran haina......je ap Sahi te Lok Sahi........te kalu Shah achai singer ne mehnat ........chahidi hundi Karya lai...islai ...mehnat kro safalta pao...

    • @taranvir7994
      @taranvir7994 4 роки тому +2

      Sai gl

  • @toxicyarr3352
    @toxicyarr3352 3 роки тому +1

    ਹੁਣ ਤਾਂ ਬਾਈ ਜੀ ਗਾਣ ਗਾਇਆ ਨਹੀਂ ਜਾਂਦਾ ਧੱਕੇ ਨਾਲ ਕੰਨਾਂ ਵਿੱਚ ਫਸਾਇਆ ਜਾਂਦਾ ਬਾਈ ਜੀ ਉਹੋ ਕਲਾਕਾਰ ਜੇਹੜੇ ਆਪਣੇ ਅੰਦਰੋਂ ਹੀ ਗਾਉਂਦੇ ਹਨ ਉਹਨਾਂ ਕਲਾਕਾਰਾਂ ਨੂੰ ਬਹੁਤੇ ਸਾਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ 🙏🏻

  • @InnocentHeart5067
    @InnocentHeart5067 5 місяців тому

    ਉਸਤਾਦ ਪੂਰਨ ਸ਼ਾਮ ਕੋਟੀ ਜੀ ਨੂਂ ਸਤ ਸਤ ਨਮਨ। ਉਸਤਾਦ ਜੀ ਜਿਊਂਦੇ ਬਸਦੇ ਰਹੋ।❤❤❤

  • @Deepakmehraipulse
    @Deepakmehraipulse 10 місяців тому

    Perfect interview apke sawal krne ka tarika bht acha or respectful lga kyu ki ap ek legend se baat krte ho to apke pas ache words lafj hone chaiye jo ki ap me hai

  • @SawinderSingh-j3r
    @SawinderSingh-j3r 5 місяців тому +2

    ਕਲਾਕਾਰਾਂ ਚੋ ਅਸਲੀ ਹੀਰਾ ਹੈ ਕਾਲੂ ਸਾਹ ਕੋਟੀ

  • @mannusharma4391
    @mannusharma4391 5 років тому +6

    Ustad Sabar koti Nd ustad Purana Shah koti always hit Nd best

  • @kamalpreet6111
    @kamalpreet6111 3 роки тому +2

    love u ustaad bapu ji,,tuhadi umar bhut lambi hove🙏🙏🙏

  • @sonusahota1000
    @sonusahota1000 5 років тому +42

    ਸਬਰਕੋਟੀ ਵਰਗਾ ਕੋਈ ਕਲਾਕਾਰ ਪੈਦਾ ਨਹੀ ਹੋ ਸਕਦਾ ।

    • @sardoolsikandarfan4538
      @sardoolsikandarfan4538 5 років тому +1

      ਸਹੀ ਗੱਲ ਏ bai yar

    • @bikramsingh6578
      @bikramsingh6578 5 років тому

      ਸਹੀ ਗੱਲ ਵੀਰ ਜੀ ਕੋਈ ਨਹੀ ਹੋ ਸਕਦਾ

    • @bikramsingh6578
      @bikramsingh6578 5 років тому

      I miss you ਸਰਬਕੋਟੀ ਜੀ 😂😂😂😂

    • @ManjeetSingh-sn7iy
      @ManjeetSingh-sn7iy 2 роки тому +1

      Sardool sikander ji varga b ni ho skda😝😍

    • @sonusahota1000
      @sonusahota1000 2 роки тому

      @@ManjeetSingh-sn7iy ji bilkul sardool ji nal dholak Casio bajaya saberkoti ne sardool ji ne motivate kita c ohna nu

  • @surinderbarsat9427
    @surinderbarsat9427 5 років тому +9

    Ancer veer jasveer ji tusi bhut sundar bol dey ho..bhut sohni awaj aa aapdi
    Ik last ch tusi ਬਰਕਾਰ ਸ਼ਬਦ ਬੋਲਿਆ ਵੀਰ dont mind
    ਬਰਕਰਾਰ ਨੀ ਕਿਹਣਾਂ ?

  • @Davinder_S
    @Davinder_S 5 років тому +38

    TV ਵਾਲਿਓ ਕਿਸੇ ਦੀ ਇਟਰਵਿਉ ਕਰਨ ਤੋਂ ਪਹਿਲਾਂ ਆਪਣਾ Home ਕਰਕੇ ਆਇਆ ਕਰੋ #puranshahkoti ਸਾਹਿਬ ਜੀ ਦੇ 2 ਵਿਆਹ ਹੋਏ ਨੇ ਤੇ 4 ਪੁੱਤਰ ਨੇ
    1 #ਟੋਨੀ 2 #ਕਾਲੂਸ਼ਾਹਕੋਟੀ 3 #mastersaleem #ਪੇਜੀ

    • @gurdeepsinghhk5587
      @gurdeepsinghhk5587 5 років тому

      Yg ki pta k puranshahkoti ji khud hi n duje viah da jikar karna chahude hon,
      Jiwe ohna n khud 10:49 te dujia da jikar hi nhi kita...

    • @gurdeepsinghhk5587
      @gurdeepsinghhk5587 5 років тому

      Yg ki pta k puranshahkoti ji khud hi n duje viah da jikar karna chahude hon,
      Jiwe ohna ne khud hi 10:49 te jikar hi nhi karna chahia dujia betia da...

    • @avtarsingh4522
      @avtarsingh4522 5 років тому

      ਇਸ ਰਿਪੋਰਟ ਨੂੰ ਜਾਨਕਾਰੀ ਇਕੱਠੀ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਆਪ ਕਾਲੂ ਸ਼ਹਾਂਕੋਟੀ ਦੀ ਇੰਟਰਵਿਊ ਕੀਤੀ ਆ

  • @rickylahori3020
    @rickylahori3020 5 років тому +6

    Ustad sabar saab, miss u lotz

  • @mikalkpt23
    @mikalkpt23 5 років тому +4

    Miss u sabar koti all time

  • @kishorlahar2645
    @kishorlahar2645 3 роки тому

    Bhut Changa lagga Usaru Interview UA-cam te Dekh ke te sun ke Ajehian Interviews har kise nu Vadhia sedh dindian han Vadhia Swallan de vajab jawab Majja aa giya Rab tuhannu sab nu Tandrustian Bakshe te Lambian Ummaran Bakshe tan jo Samaj nu Changi te Naroi SEDH Mildi rahe-Kishor Kumar Lahar Goraya Teh. Phillaur Distt. Jalandhar Punjab India Now New Zealand

  • @usbji
    @usbji 5 років тому +11

    Anchor Ji tusi bhaut sohna bloday ho, Shabada di selection bahut vadiya karday ney , keep it up inni Sahitik Punjabi bolan valy Anchor bhut ghat ney youtube ty.

  • @gpsgurpreet7445
    @gpsgurpreet7445 5 років тому +2

    Kina sabar santokh a,koi v Ahankar ni. Har sawal da bare haleemi nal jawab dita aur kise di burai ni. Saleem nu ena to sikhna chaida. Salute to shah ji.

  • @rhundal5784
    @rhundal5784 5 років тому +1

    Anchoring is very beautiful ....natural ....

  • @lalitlallyculturaleducatio7226
    @lalitlallyculturaleducatio7226 5 років тому +6

    ਸਾਬਰ ਸਲੀਮ ਤੇ ਹੰਸ ਜੇ ਮੋਤੀ ਸਾਨੂੰ ਦਿੱਤੇ ਪੂਰਨ ਉਸਤਾਦਾਂ,
    ਬਰਕਤ ਸਿੱਧੂ ਸਰਦੂਲ ਵਡਾਲੀ ਕਿਹੜੇ ਸ਼ਬਦਾਂ ਨਾਲ ਨਿਵਾਜਾਂ
    ਇਹ ਮੇਰੇ ਗੀਤ "ਮਾਂ ਬੋਲੀ ਪੰਜਾਬੀ " ਦੇ ਬੋਲ ਹਨ ਜਰੂਰ ਸੁਣਨਾ ਜੀ available on UA-cam...Lalit Lally

  • @mukeshmastanahpsinger7779
    @mukeshmastanahpsinger7779 5 років тому +2

    Jnaav shri poorn Shah koti Ji suraa
    Di khan ji nu mera koti koti prnaam ji

  • @sunilsant2776
    @sunilsant2776 2 роки тому

    Ustaad shree puran shaw koti ji ko koti 2 parnaam..ss

  • @Vinodkumar-he7kw
    @Vinodkumar-he7kw 10 місяців тому

    Jia ho ustad ji aap ki

  • @jangs143
    @jangs143 5 років тому +39

    Kalu sahkoti nal v dhoka ho riha

  • @mulazamhussain7557
    @mulazamhussain7557 4 роки тому +1

    Puran Shah koti nice man

  • @mihir1963
    @mihir1963 2 роки тому

    jasveer aap bahut meetha bolte ho bahut badhiya interview kiya ustd pooran shah koti ji ka thanks you so much. jai hind vande matram bharat mata ki jai

  • @pakfalcon4187
    @pakfalcon4187 4 роки тому +2

    Both legends !

  • @harneksingh5485
    @harneksingh5485 5 років тому +1

    Ustad Puran Shah koti ji 🙏🙏🙏🙏

  • @sukhwinderkumar1484
    @sukhwinderkumar1484 5 років тому +3

    love you Ustaad ji

  • @lakhamasih3737
    @lakhamasih3737 4 роки тому

    Ustad sabar koti ji best singer

  • @somgill257
    @somgill257 5 років тому +10

    Sir puran g de 2viyah hoye c te kalu shahkoti sahib v ena de bete ne plz puri story dsseya kro.

  • @BaldevSingh-zt9oz
    @BaldevSingh-zt9oz 3 роки тому

    A heart touching sufi singer salute ji

  • @MangaSingh-u3e
    @MangaSingh-u3e Рік тому

    ਉਸਤਾਦ ਪੂਰਨ ਸ਼ਾਹ ਕੋਟੀ ਜੀ ਦੂਜੇ ਮੁੰਡੇ ਦਾ ਖਿਆਲ ਵੀ ਕਰੋ ਕਾਲੂ ਸ਼ਾਹਕੋਟੀ ਦਾ ਜਿਸ ਕੋਲ ਪੈਸਾ ਉਸ ਦਾ ਪਿਉ ਅੱਜ ਉਸ ਤੇ ਅੱਤ ਦੀ ਗਰੀਬੀ ਆ ਤੁਹਾਨੂੰ ਲੋਕ ਉਸਤਾਦ ਕੇਦੇ ਆ ਉਸ ਗਰੀਬ ਵੀਹ ਸੋਚੋ

  • @tinkumehniantinku6854
    @tinkumehniantinku6854 4 роки тому

    ਤੁਸੀ ਇਹਨੂੰ ਉਸਤਾਦ ਕਹਿੰਦੇ ਜੋ ਸਭ ਤੋ ਵੱਡਾ ਧੋਖੇ ਬਾਜ ਆਪਣੀ ਜਨਾਨੀ ਬੱਚੇ ਅਨਾਥ ਕੀਤੇ

  • @ballysaggu1826
    @ballysaggu1826 5 років тому +2

    Ehna nu main miliya hoya ha ehna nu mil ke apna lagda jis tra bahut smey to jandey hon insaan insaniyat nu pyar karan waley

  • @bhanusethi92
    @bhanusethi92 5 років тому +1

    Vakayi sache ustad ne eh, mja agya gal baat sunke

  • @rajpalchaudhari6977
    @rajpalchaudhari6977 5 років тому +1

    Vadhia interview c, vadhia language, style vadhia bolan da, ankur g

  • @Vinodkumar-he7kw
    @Vinodkumar-he7kw 10 місяців тому

    ❤❤❤❤❤❤

  • @lalitKumar-sk4bg
    @lalitKumar-sk4bg 3 роки тому

    Ustad koti ji great artist

  • @deepakpathankotia1153
    @deepakpathankotia1153 3 роки тому

    Ustaad puran saah koti nu mera parnaam

  • @kaliranadariyfarm9928
    @kaliranadariyfarm9928 5 років тому +3

    Interview boht sohna kita bai..

  • @shaktisuntalshaktisuntal6235
    @shaktisuntalshaktisuntal6235 5 років тому +3

    Legend gurugi love you so much

  • @jarnailbhander2718
    @jarnailbhander2718 3 роки тому +1

    France
    It was first invented by Alexandre Debain in 1840 in France, who patented his Harmonium in Paris on August 9, 1840. Harmonium with a Swarmandal (a small, harp-like instrument, similar to Zither and Autoharp) was produced by Bhishmadev Vedi.

  • @princeprincesaab6353
    @princeprincesaab6353 4 роки тому

    One ni only sabar koti Saab

  • @danialmasih1204
    @danialmasih1204 Рік тому

    Kalu shakh okti my favourite singer hai

  • @jatindersonu1985
    @jatindersonu1985 5 років тому +3

    Ik Yug na naam hai Ustad puran Shahkoti ji.

  • @sunnychauhanchauhan1448
    @sunnychauhanchauhan1448 3 роки тому

    Wah yaar Wah

  • @shivaditya2820
    @shivaditya2820 4 роки тому

    Shahkoti g nu pranam..anchor da lehza v bhut acha h..

  • @رحولرحول-د8ج
    @رحولرحول-د8ج Рік тому

    Sat shri akal ustaad ji sura de badshah ustad ji

  • @surinderbarsat9427
    @surinderbarsat9427 4 роки тому

    ਪੂਰਨ ਸਾਹ ਕੋਟੀ ਬਹੁਤ ਵੱਡੀ ਗਲਬਾਤ ਐ
    ਪਰ ਮੀਡੀਆ ਅੱਗੇ ਉਹ ਹਮੇਸ਼ਾ ਮਾਸਟਰ ਸਲੀਮ,ਪੇਜੀ ਵਾਰੇ ਹੀ ਦਸਦੇ ਆ
    ਇਸ ਵੀਰ ਕਾਲੂ ਸਾਹ ਕੋਟੀ ਬਾਰੇ ਕਿਉਂ ਨਹੀਂ ਜਿਕਰ ਕਰਦੇ
    ਇਸ ਗੱਲੋਂ ਮਨ ਉੱਤਰ ਦੀ ਈ ਨੀ
    ਨਾ ਹੀ ਮੀਡੀਆ ਪੁੱਛ ਰਿਹਾ ਹੈ

  • @bahulbahul6297
    @bahulbahul6297 2 роки тому

    best singer

  • @msmaansukhjaiswal3643
    @msmaansukhjaiswal3643 4 роки тому

    Jai guru ji I love you guru ji

  • @WalthersWorld........90M
    @WalthersWorld........90M 4 роки тому +2

    ਨਿਕਲ ਸੁੱਕੀ ਨਾ ਜਾਵੇ ਵੀ ਇਸੇ ਨੇ ਗਾਇਆ ਉਹ ਵੀ ਦੱਸੋ

  • @m.roshanfazal.m7.316
    @m.roshanfazal.m7.316 5 років тому +1

    chawla kalu shahkoti da vi bol dinda mera beta wa.sab charde suraj nu salamaan.

  • @Firstphoton
    @Firstphoton 5 років тому +1

    Always try to find positive aspects than nagetive points from such great artist.

  • @ShamsherSingh-k6b
    @ShamsherSingh-k6b Рік тому

    ਸਲੀਮ, ਪਰਵੇਜ਼,ਨੀਲਮ ਬਾਰੇ ਤੇ ਦੱਸ ਦਿੱਤਾ ਕਿ ਇਹ ਪੂਰਨ ਸ਼ਾਹਕੋਟੀ ਨੇ ਜੰਮੇ ਆ ਪਰ ਵੱਡਾ ਮੁੰਡੇ ਕਾਲੂ ਸ਼ਾਹਕੋਟੀ ਬਾਰੇ ਕਿਓਂ ਨੀਂ ਦੱਸਿਆ।

  • @harpreetsinghmoga
    @harpreetsinghmoga 5 років тому +3

    ਵਧੀਆ ਇੰਟਰਵਿਊ ਹੈ। ਠੀਕ ਹੈ ਕਿ ਕਈ ਸਵਾਲ ਰਹਿ ਗਏ ਹਨ ਜਾਂ ਛੱਡ ਦਿੱਤੇ ਗਏ ਪਰ ਫੇਰ ਵੀ ਵਧੀਆ ਇੰਟਰਵਿਊ ਹੈ। ਪੂਰਨ ਸ਼ਾਹਕੋਟੀ ਜੀ ਦੇ ਸ਼ਾਗਿਰਦ ਵੀ ਬੜੇ ਸੁਰੀਲੇ ਨੇ। ਨਵੇਂ ਗਾਇਕਾਂ ਲਈ ਸੁਣਨਯੋਗ ਹੈ ।

  • @sarjeetbains9671
    @sarjeetbains9671 4 роки тому

    Very nice ji

  • @rajpoottravels7084
    @rajpoottravels7084 3 роки тому

    Michelle Jackson i love this

  • @jatindersonu1985
    @jatindersonu1985 5 років тому +1

    Ustad Puran Shahkoti ji ne punjabi music industry nu ajehe fankaar dite han jina ne punjabi music nu worldwide kita hai.

  • @Mahadevbudh
    @Mahadevbudh 3 роки тому

    ਬੱਡਾ ਪੁੱਤ ਗਰੀਬੀ ਵਿੱਚ ਮਰ ਰਿਹਾ ਹੈ ਉਸ ਦੀ ਕੋਈ ਕਦਰ ਨੀ ਓਹੀ ਅਸਲੀ ਹੀਰਾ ਹੈ

  • @nridesitvusa
    @nridesitvusa 5 років тому +1

    Great man

  • @Balkarsingh-rq1yl
    @Balkarsingh-rq1yl 4 роки тому +2

    ਸਾਬਰ ਕੋਟੀ ਜੀ 💜💜💜💜😂😂😂😂

  • @lovepreetsinghrandhawa867
    @lovepreetsinghrandhawa867 Рік тому

    ਪੂਰਨ ਸਾਹਕੋਟੀ ਜੀ ਵਰਗਾ ਸੁਲੀਮ ਨੀ ਬਣ ਸਕਦਾ ਕਿਉ ਕੇ ਸੁਲੀਮ ਵਿਚ ਆਪਣਾ ਆਪਾ ਬਹੁਤ ਮਤਲਬ ਜਿਨੂ ਬਜੁਰਗ ਮੈ ਕਹਿੰਦੇ ਨੇ ਗਾਇਕ ਵਧੀਆ ਆ

  • @charanjitdhillon8117
    @charanjitdhillon8117 3 роки тому +1

    ਸ਼ਾਹਕੋਟੀ ਜੀ ਕਾਲੂ ਸ਼ਾਹਕੋਟੀ ਕਿਸ ਦਾ ਬੇਟਾ ਏ ਉਹ ਕਹਿੰਦਾ ਮੈਂ ਪੂਰਨ ਸ਼ਾਹਕੋਟੀ ਦਾ ਵੱਡਾ ਬੇਟਾ ਆ ਪਰ ਤੁਸੀਂ ਤਾਂ ਉਸ ਦਾ ਕੋਈ ਜਿਕਰ ਹੀ ਨਹੀਂ ਕੀਤਾ। ਸਲੀਮ ਵੀ ਇੱਕ ਪ੍ਰੋਗਰਾਮ ਵਿੱਚ ਕਹਿੰਦਾ ਸੀ ਕਿ ਕਾਲੂ ਮੇਰਾ ਵੱਡਾ ਭਰਾ ਏ

    • @jagpalchatha7557
      @jagpalchatha7557 5 місяців тому

      ਕਾਲੂ ਪੂਰਨ ਦਾ ਪਹਿਲਾ ਵਿਹਾ ਦਾ ਹੈ ਜੀ ਬਹੁਤ ਗਰੀਬ ਹੈ

  • @sudhirart84sunam43
    @sudhirart84sunam43 3 роки тому +1

    Veer interview tan bahut sohna hoya lekin je thori jehi gal KALU SHAH KOTI BARE VI KAR LANDE USTAD JI NAL KI VICHAR NE COMMENT PADN WALEYAN DE?

  • @mikalkpt23
    @mikalkpt23 5 років тому

    Sachi gal

  • @gauravthapar43
    @gauravthapar43 5 років тому +7

    I wish ki master saleem da behaviour vi inha Warga ho jave ...

  • @SanjeevKumar-xz1nu
    @SanjeevKumar-xz1nu 5 років тому +9

    कलाकार तो बहुत अच्छा है पर आप जानकारी पुरी नहीं दे रहे हो पुर्ण शाहकोटी ने दो शादीयां भी करवाई है

  • @SuperPrivacy2010
    @SuperPrivacy2010 5 років тому +1

    Saleem apne dady to sikh kida gal karde ne.salute ji

  • @pindabuttarmusic
    @pindabuttarmusic 5 років тому

    Lenged ustad lok wah wah g kya baataan 👍👍👍👍👍🙏🏼🙏🙏🙏🙏🙏🙏

  • @VarinderSingh-z7n
    @VarinderSingh-z7n Рік тому

    Jai baaba muraad sha g

  • @vikramasleem8728
    @vikramasleem8728 3 роки тому

    Salam guru ji tuhanu tusi music de tham ho janab

  • @vijaymasih661
    @vijaymasih661 4 роки тому +1

    Kalu saha koti nu ve apna munda samj laya koti saab

  • @nrjeffects9273
    @nrjeffects9273 5 років тому +2

    Media valeo, kalu Shahkoti aasmaan cho nai utariyaa...is vaicharey da v naam le leya kro.... Baki baba ji puran Shahkoti ji ta Punjab di nai balki , jithey tak punjabiyat hai, oh sadey dila the raaj kardey aa... Baba ji ohna di umar-draaz karey

  • @nksufimusic9279
    @nksufimusic9279 5 років тому

    Verey good ji

  • @mandarsingh5363
    @mandarsingh5363 2 роки тому

    ਕਾਲੂ ਸ਼ਾਹ ਕੋਟੀ ਵੀ ਪੂਰਨ ਸ਼ਾਹ ਕੋਟੀ ਦਾ ਬੇਟਾ ਹੈ ਕਾਲੂ ਸ਼ਾਹ ਕੋਟੀ ਦੀ ਮਾਤਾ ਜੀ ਬਾਰੇ ਕੁਝ ਕਿਉਂ ਨੀਂ ਦੱਸਿਆ

  • @rajguru8818
    @rajguru8818 5 років тому +1

    pehli ik gl k ustad puran shah koti ji da nam thoda izzat nal lya hunda ta jada sohna lgda.... kunki hmesha kise nu tehzeeb kini k aaa boln di boln to he pta lgda aaaa.... ustad ji di tehzeeb ohna dia gallan hmesha sabar sir wicho he mildi c hor kise wich ni.....

  • @lakhamasih803
    @lakhamasih803 4 роки тому +1

    Only saberkoti bastsinger musyo

  • @soniasharma8175
    @soniasharma8175 2 роки тому

    This media person had my punjabi teacher in ct Institute 2014 to 17 batch.

  • @jaggysingh1730
    @jaggysingh1730 3 роки тому

    🙏ustaad ji nu parnaam🙏

  • @manidaba123
    @manidaba123 5 років тому

    bahut sohni gl krde ne puran ji

  • @ਯੰਗਤੁਰਕਸੱਚਬੋਲਦੇ

    ਕਾਲੂ ਸ਼ਾਹ ਦਾ ਜਿਕਰ ਇਕ ਪਿਤਾ ਵਲੋਂ ਨਾ ਕੀਤਾ ਜਾਣਾ ਹਜ਼ਮ ਨਹੀਂ ਹੋ ਰਿਹਾ।

  • @Jaggubombaywala86
    @Jaggubombaywala86 5 років тому +5

    Kallu Shah koti Bare vi punch Lainde.

    • @m.roshanfazal.m7.316
      @m.roshanfazal.m7.316 5 років тому

      kalu nu put akhdeyan vi sharam andhi eh is chawrl singer nu main te enu singer e nai man da jehra apne put da nai banya

  • @gshara1
    @gshara1 5 років тому +7

    He’s a great singer but as a human I don’t know because one of his wife and kids are living very hard life

    • @rohan5431
      @rohan5431 5 років тому +1

      So true but these kind of bias reporter's just going for views buttering these so called suffies

  • @manjeetnagrakabaddi2198
    @manjeetnagrakabaddi2198 3 роки тому

    ਕਾਲੂ ਸ਼ਾਹ ਕੋਟੀ ਨੂੰ ਕਿਉਂ ਨਹੀਂ ਅਪਨਾਈਆ

  • @rajpoottravels7084
    @rajpoottravels7084 3 роки тому

    Ustaad puran shah koti

  • @ManmohanSingh-kr8bx
    @ManmohanSingh-kr8bx 4 роки тому

    ਪੀਰਾ,,,,ਦਾ,,,,ਪੀਰ

  • @robloxplayz9566
    @robloxplayz9566 5 років тому +3

    Ehnu pucho ustaad g nu k ki klakaar free gounde, kinne gareeb roz marr rhe ohnu nu kehra 10000 pension mildi

  • @manak2473
    @manak2473 2 роки тому

    Kaalu shahkoti da v ds deo

  • @gurukirpa2877
    @gurukirpa2877 5 років тому +1

    Anchor bot vdia shbdavli vrtde.... Vdia lga sunke... Puran shah koti g ne v bot vdia thehrav nal interview dita

  • @ranjeetsinghsandhu8635
    @ranjeetsinghsandhu8635 5 років тому +1

    🙏🙏🙏🙏🙏🙏🙏

  • @aryanrajivsinghal4517
    @aryanrajivsinghal4517 3 роки тому

    ਲਖਵਿੰਦਰ ਵਡਾਲੀ ਤੇ ਸਲੀਮ ਭਰਾ ਲੱਗਦੇ ਨੇ।

  • @SandeepSingh-ho7sz
    @SandeepSingh-ho7sz 3 роки тому

    🙏🌹🌹🌹🌹🌹🙏

  • @kamljitkumar
    @kamljitkumar 5 років тому +3

    Kalu shah koti bare kio nhi dasea janab jhoth tusi v Bol gai saleem ta bolda hi a

  • @deepgill3503
    @deepgill3503 3 роки тому

    Hnji Kalu Da v kuj sochu

  • @tarandeep8728
    @tarandeep8728 5 років тому

    Ik change ustad di chon kive kari a ja fir koi v ustad dhar le e a please jarur dasna sir

  • @kamalgill280
    @kamalgill280 4 роки тому

    He is Music University