Veeri Dhaipai | ਪਿੰਡ ਵਾਲਿਆਂ ਨੇ ਮੰਜੇ ਤੇ ਪਾ'ਤਾ ਚੋਟੀ ਦਾ Kabaddi ਖਿਡਾਰੀ! ਨਾ ਜਿਉਂਦਿਆਂ 'ਚ ਹੈ ਨਾ ਮੁਰਦਿਆਂ 'ਚ

Поділитися
Вставка
  • Опубліковано 13 вер 2024
  • ਪਿੰਡ ਵਾਲਿਆਂ ਨੇ ਮੰਜੇ ਤੇ ਪਾ'ਤਾ ਚੋਟੀ ਦਾ ਕੱਬਡੀ ਖਿਡਾਰੀ! ਨਾ ਜਿਉਂਦਿਆਂ 'ਚ ਹੈ ਨਾ ਮੁਰ/ਦਿ/ਆਂ 'ਚ ਹੈ, ਵੀਡੀਓ ਦੇਖ ਕੰਬਦੀ ਐ ਰੂਹ
    #kabaddi #players #rivals #seek #ludhiana #village #youngkabaddi #player #veeridhaipai #mypunjabitv #lifestory #struggle #viral #cases #sportslovers #kabaddiplayerlife
    Subscribe to Our Channel: bit.ly/3wmpfFt
    Stay Connected with My Punjabi TV on-
    Watch Live TV : / @mypunjabitv
    Like us on Facebook: / tvmypunjabi
    Follow us on Instagram: / mypunjabitv
    Follow us on Twitter: / mypunjabitv
    Follow us on Pintrest: / mypunjabitv
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

КОМЕНТАРІ • 140

  • @BaljeetSingh-yl3sp
    @BaljeetSingh-yl3sp Місяць тому +33

    ਚੱਲ ਸਰਕਾਰ ਤਾਂ ਨਿਕੰਮੀ ਹੈ ਪਰ ਪਿੰਡ ਵਾਲਿਆਂ ਨੂੰ ਤਾਂ ਸਾਥ ਦੇਣਾ ਚਾਹੀਦਾ ਸੀ, ਬੀਰੀ ਵੀਰ ਦੇ ਕਰਕੇ ਪਿੰਡ ਦਾ ਨਾਮ ਪੂਰੀ ਦੁਨੀਆਂ ਤੱਕ ਪਹੁੰਚਿਆ

  • @GurpreetSingh-wn8hx
    @GurpreetSingh-wn8hx Місяць тому +13

    ਬਹੁਤ ਬਹੁਤ ਧੰਨਵਾਦ ਇਸ ਭੇਣ ਦਾ ਜਿਸ ਨੇ ਇਹ ਇੰਟਰਵਿਊ ਕੀਤੀ ।ਬਾਕੀ ਫੁਕਰੇ ਚੈਨਲਾਂ ਵਾਲੇ ਕੋਇ ਨਹੀ ਗਿਆ ।ਓਹਨਾ ਨੂ ਸਿਰਫ ਵਿਊਜ ਤੱਕ ਨਾਲ ਮਤਲਬ ਹੈ ।ਇਨਸਾਨੀਅਤ ਮਰ ਗਈ ਤੁਹਾਡੀ

  • @balwindersinghdhindsa3306
    @balwindersinghdhindsa3306 Місяць тому +25

    ਕਿਨੇ ਪਾਗ਼ਲ ਲੋਕ ਹਨ ਖਾਲੀ ਹੱਥ ਆਏ ਖਾਲੀ ਹੀ ਜਾਣੇ ਮੂਰਖੋ ਕੀ ਮਿਲਿਆ ਗਾਡਰ ਵਰਗਾ ਜਵਾਨ ਮੰਜੇ ਤੇ ਪਾਤਾਂ ਕੋਈ ਗੱਲ ਸੀ ਚਾਰ ਬੰਦੇ ਬੈਠ ਕਿ ਨਬੇੜ ਲੈਂਦੇ ਇਹ ਪਾਪ ਤਹਾਨੂੰ ਸੁੱਖ ਦੀ ਨੀਂਦ ਨਹੀਂ ਸਾਉਣ ਦਿੰਦਾ

  • @GurpreetSingh-nq7cp
    @GurpreetSingh-nq7cp Місяць тому +12

    ਅੱਜ ਕੱਲ ਸਭ ਪਿੰਡਾਂ ਦਾ ਇਹੀ ਹਾਲ ਆ ਪਿੰਡ ਵਾਲੇ ਹੀ ਸਭ ਤੋਂ ਜਿਆਦਾ ਮੱਚਦੇ ਨੇ ਕਿਸੇ ਦੀ ਚੜਾਈ ਤੋਂ

  • @RamjeetSingh-mr8ys
    @RamjeetSingh-mr8ys Місяць тому +3

    ਵੀਰੀ ਨੂੰ ਇਨਸਾਫ਼ ਪਰਮਾਤਮਾ ਦੇਵੇਗਾ ਕਿਸੇ ਬੰਦੇ ਜਾਂ ਸਰਕਾਰ ਦੀ ਲੋੜ ਨਹੀਂ ਪ੍ਮਤਮਾ ਦੀ। ਅਦਾਲਤ ਸਭ ਵੱਡੀ ਐ । ਉਸ ਦਾ ਕੀਤਾ ਇਨਸਾਫ਼ ਵਿਰੋਧੀ ਲੋਕ ਹੱਥ ਮੱਲ ਦੇ ਰਹੇ ਜਾਣਗੇ

  • @GurdeepSingh-su5ev
    @GurdeepSingh-su5ev Місяць тому +7

    ਗੁਰੂ ਰਾਮਦਾਸ ਜੀ ਇਸ ਕਬੱਡੀ ਖਿਡਾਰੀ ਤੇ ਮਿਹਰ ਕਰੋ ਜੀ

  • @GurpreetSingh-wn8hx
    @GurpreetSingh-wn8hx Місяць тому +12

    ਜਿਨਾ ਨੇ ਇਹ ਕੀਤਾ ਓਹਨਾ ਦੇ ਆਪਣੇ ਬੱਚਿਆਂ ਦਾ ਵੀ ਕੁਝ ਨਹੀ ਰਹਿਣਾ ।ਪਰਮਾਤਮਾ ਹਰ ਗੱਲ ਦਾ ਫੈਂਸਲਾ ਖੁਦ ਕਰੇਗਾ ।ਉਥੇ ਕਿਸੇ ਦੀ ਸਿਫਾਰਿਸ਼ ਨਹੀ ਚੱਲਦੀ

  • @jassbraich1972
    @jassbraich1972 Місяць тому +9

    ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਫੈਸਲਾ ਇੱਥੇ ਹੀ ਹੁੰਦਾ ਹੈ

  • @RajveerSingh-hb5gg
    @RajveerSingh-hb5gg 2 місяці тому +40

    ਵੀਰ ਜਿੰਨਾ ਕੰਜਰਾ ਨੇ ਕਾਕੇ ਦਾ ਇਹ ਹਾਲ ਕੀਤਾ ਹੈ ਉਹਨਾਂ ਦਾ ਨਾਮ ਲਿਆ ਕਰੋ ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਦੇਣ

  • @NirmalSingh-ys7wz
    @NirmalSingh-ys7wz Місяць тому +3

    ਸਾ਼ਬਾਸ਼ ਪਿੰਡ ਵਾਲਿਓ ਲਾਹਣਤਾਂ

  • @bikramgill5035
    @bikramgill5035 Місяць тому +10

    ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਬਖਸ਼ੇ

  • @bhaiamarjitsinghrattangarh781
    @bhaiamarjitsinghrattangarh781 Місяць тому +17

    ਵਿਰੋਧੀਆ ਕੋਲੋਂ ਚੜਾਈ ਨਹੀਂ ਜਰੀ ਗਈ

  • @InderjitkaurInder-xj1ed
    @InderjitkaurInder-xj1ed Місяць тому +2

    ਰੱਬ ਕਰੇ ਪਾਪੀਆਂ ਨੂੰ ਬਹੁਤ ਬੁਰੀ ਸਜ਼ਾ ਮਿਲੇ ਜਿੰਨਾ ਨੇ ਬੁਰੀ ਪੁੱਤਰ ਦਾ ਇਹ ਹਾਲ ਕੀਤਾ

  • @hakamsinghhakamsinghhakams4664
    @hakamsinghhakamsinghhakams4664 Місяць тому +2

    ਮੇਰਾ ਸਤਿਗੁਰੂ ਸਭ ਕੁਝ ਵੇਖਦਾ ਹੈ ।ਊਸਦੀ ਚੱਕੀ ਚਲਦੀ ਹੌਲੀ ਆ ।ਪਰ ਪਹਿਦੀ ਬਹੁਤ ਬਾਰੀਕ ਹੈ ।
    ਵੀਰ ਜੀ ਵਾਹਿਗੁਰੂ ਜੀ ਭਰੋਸਾ ਰੱਪੋ।ਉਹਨਾਂ ਜੱਗ ਤੇ ਨਾਮ ਨਾ ਰਹੇ

  • @OmOm-ku8of
    @OmOm-ku8of Місяць тому +10

    ਅੱਖਾਂ ਚ ਪਾਣੀ ਆ ਗਿਆ ਗੱਲਬਾਤ ਸੁਣਕੇ।

  • @SukhwinderSingh-wq5ip
    @SukhwinderSingh-wq5ip Місяць тому +9

    ਵਾਹਿਗੁਰੂ ਜੀ ❤

  • @BaljitSingh-my5et
    @BaljitSingh-my5et Місяць тому +4

    God bless beeri putra waheguru ji kirpa karnge Waheguru ji thanks

  • @user-gk7hv8xt4x
    @user-gk7hv8xt4x Місяць тому +16

    ਜਿੰਨਾ ਇਹ ਕੰਮ ਕੀਤਾ ਰਹਿਣਾ ਉਹਨਾ ਦਾ ਵੀ ਕੁਝ ਨਹੀ ਬਹੁਤ ਦੁੱਖ ਹੁੰਦਾ ਜਦੋ (ਬੀਰੀ) ਨੂੰ ਮੰਜੇ ਤੇ ਪਏ ਨੂੰ ਵੇਖ ਕਿ ਪਰਮਾਤਮਾ ਹਿੰਮਤ ਬਕਸੇ 🙏🙏🙏🙏

  • @kanwaljeetkaur3340
    @kanwaljeetkaur3340 Місяць тому +1

    ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਦੇਣ

  • @PritpalSingh-kk6ry
    @PritpalSingh-kk6ry Місяць тому +10

    Koi gal nhi veere rabb insaaf jaroor karega

  • @agamjotsingh1863
    @agamjotsingh1863 Місяць тому +4

    ਵਾਹਿਗੁਰੂ ਭਲੀ ਕਰੇ ਗਾ ਜੀ

  • @BalwantSingh-wm6zy
    @BalwantSingh-wm6zy Місяць тому +3

    ਵਾਹਿਗੁਰੂ ਜੀ ਮੇਹਰ ਕਰੋ

  • @KaranGill-fb4gy
    @KaranGill-fb4gy Місяць тому +7

    Sukhmani SAhib da path sunaya kro vir nu bhut takt guru Sahib di BANI CH

  • @GursahibSinghHundal-qc4dr
    @GursahibSinghHundal-qc4dr Місяць тому +13

    ਐਡਾ ਘਟੀਆ ਪਿੰਡ ਲਾਹਣਤ ਆ ।ਲੋਕ ਤਾ ਪਿੰਡ ਦਾ ਨਾ ਬਨਾਉਣ ਵਾਲਿਆ ਦੀ ਸਪੋਟ ਕਰਦੇ ਆ

  • @culprit_but_innocent
    @culprit_but_innocent Місяць тому +3

    Waheguruji himmat den parivar nu, te veeri nu Waheguruji tandrust krn

  • @ravigrewal9369
    @ravigrewal9369 Місяць тому +6

    ਪਿੰਡ ਵਾਲਿਓ ਲੱਖ ਦੀ ਲਾਣਤ ਤੁਹਾਡੇ ਤੇ 👹👹

  • @happydhaliwal1509
    @happydhaliwal1509 Місяць тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰਨੀ ਜੀ

  • @varindersingh8771
    @varindersingh8771 Місяць тому

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਵੀਰ ਤੇ ਜਲਦੀ ਤੰਦਰੁਸਤ ਹੋ ਕੇ ਆਪਣੀ ਗਰਾਊਂਡ ਵਿੱਚ ਮੱਲਾਂ ਮਾਰੇ

  • @agamorganicfarm7290
    @agamorganicfarm7290 Місяць тому +7

    ਕਈ ਵਾਰ ਆਪ ਹੀ ਇਨਸਾਫ਼ ਲੈਣਾ ਪੈਂਦਾ ਹੈ ।

  • @garryShah5497
    @garryShah5497 Місяць тому +1

    Bahut dukh hoyia kabbadi dy star jaffi da haal dekh ky.weheguru papiya nu jroor sza devega

  • @GurpreetSingh-zb8fl
    @GurpreetSingh-zb8fl 2 місяці тому +3

    ਵਾਹਿਗੁਰੂ ਜੀ 🙏🏻

  • @KuldeepSingh-qr4qc
    @KuldeepSingh-qr4qc Місяць тому +4

    ਰੱਬਾ। ਮੇਹਰ ਕਰੀ। ਪਰਿਵਾਰ। ਨੂੰ। ਭਾਣਾ। ਮੰਨਣ। ਦਾ। ਬਲ। ਬਖਸ਼ੀ

    • @sukhchainsingh227
      @sukhchainsingh227 Місяць тому +1

      Baba nanak g guru gobind g Babba deep singh g dhik krnge jaldi hi

  • @harrymehat2932
    @harrymehat2932 Місяць тому +1

    Waheguu ji🙏🙏

  • @Gagandeep-tw4fw
    @Gagandeep-tw4fw Місяць тому +2

    Waheguru ji Mehar Karo waheguru ji 🙏🙏🙏🙏🙏

  • @user-rp1ij9tk4t
    @user-rp1ij9tk4t Місяць тому +1

    Waheguru kirpa kre veeri te

  • @gurpreetsinghjohal2231
    @gurpreetsinghjohal2231 Місяць тому +3

    😢ਵਾਹਿਗੁਰੂ ਜੀ😢

  • @sahib9037
    @sahib9037 Місяць тому +5

    ਸਰਕਾਰ ਨੇ ਤਾਂ ਕੀ ਆਉਣਾ ਮਦਦ ਕਰਨ
    ਆਪਣੇ ਪਿੰਡ ਦੇ ਲੋਕ ਤੇ ਬਾਹਰ ਵਾਲੇ ਮੁੰਡੇ bad ਤੂੰ Bad ਮੱਦਦ ਕਰੋ ਯਾਰ ਵੀਰ ਦੀ
    ਜਿੰਨੀ ਵੀ ਹੈਲਪ ਕਰ ਸਕਦਾ ਕੋਈ ਕਰੋ ਯਾਰ

  • @pirtpalsingh8434
    @pirtpalsingh8434 Місяць тому +2

    Waheguru ji meher karo vr ta 🙏

  • @user-dr5qq3hj2h
    @user-dr5qq3hj2h Місяць тому +1

    ਵਾਹਿਗੁਰੂ ਜੀ

  • @ParminderChhanna
    @ParminderChhanna 2 дні тому

    ਪਿੰਡਾ ਵਿੱਚ ਟੁਰਨਾਂਮੈਂਟ ਇਨਾਂਮ ਘੱਟ ਕਰਕੇ ਬੀਰੀ ਵਾਈ ਦੀ ਮੱਦਦ ਕੀਤੀ ਜਾਵੇ ਬੈਸਟਾ ਵਾਲੇ ਜਿੰਨੇ ਵੀ ਇਨਾਮ ਹੁੰਦੇ ਆ ਉਹ ਬੈਸਟਾ ਨੂੰ ਨਾ ਦਿੱਤਾ ਜਾਵੇ ਬਲਕਿ ਬੀਰੀ ਦੀ ਮੱਦਦ ਕੀਤੀ ਜਾਵੇ

  • @manjitsingh-lb2nb
    @manjitsingh-lb2nb Місяць тому +1

    ਮਾਰਨ ਵਾਲਿਆਂ ਦੇ ਨਾਮ ਜਨਤਕ ਕਰਨੇ ਚਾਹੀਦੇ ਹਨ ਪਰਿਵਾਰ ਨੂੰ ਤਾਂ ਲੋਕਾਂ ਨੂੰ ਪਤਾ ਲੱਗੇ ਗਲਤ ਕੰਮ ਕਰਨ ਵਾਲੇ ਲੋਕਾਂ ਦਾ

  • @samarjeetsingh2191
    @samarjeetsingh2191 Місяць тому +2

    Waheguru ji kirpa karni isah parvaar te 🙏🏻

  • @TajSingh-vu1xl
    @TajSingh-vu1xl Місяць тому

    God bless viri noo

  • @AvtarSingh-qc5gs
    @AvtarSingh-qc5gs Місяць тому +1

    Dhan guru nanak dev ji
    Veer te kirpa karan jaldi thik kar den

  • @Ekam_2017
    @Ekam_2017 Місяць тому

    Bht glt gal ah😢...dilo bht dukh lgga es vir nu insaaf milna cheida..waheguru jldi thik krdo es vir nu ...

  • @dukhihirdamansamjaona1557
    @dukhihirdamansamjaona1557 Місяць тому +2

    ਕੋਈ ਪਿੰਡ ਵਾਲੇ ਸਾਥ ਨਹੀਂ ਦਿੰਦੇ ਜੀ

  • @jottasangha4565
    @jottasangha4565 Місяць тому +1

    Waheguru ji veer nu jaldi jaldi jaldi thik Karo

  • @RanjeetSingh-lv1ox
    @RanjeetSingh-lv1ox Місяць тому +2

    Waheguru ji maher karana putt te

  • @balwinderkaur2455
    @balwinderkaur2455 2 місяці тому +2

    Parmatma Veeri bete nu jaldi theek karugga 🙏

  • @anmol2262
    @anmol2262 Місяць тому +1

    Y nu dekh ke rona a jada , wehguru vir nu jaldi teek karde,

  • @akash-ke7nq
    @akash-ke7nq Місяць тому

    Waheguru g waheguru g waheguru waheguru g waheguru g g

  • @ROYAL_KILLER_306
    @ROYAL_KILLER_306 Місяць тому +1

    Waheguru

  • @GurdeepSingh-h7r
    @GurdeepSingh-h7r Місяць тому

    Waheguru mehar karo bache te

  • @PALWINDERSingh-f8e
    @PALWINDERSingh-f8e Місяць тому

    VERY GOOD

  • @ManvinderSingh-tj7eh
    @ManvinderSingh-tj7eh Місяць тому

    Waheguru ji mehar kro veer ji

  • @harjitsingh4733
    @harjitsingh4733 Місяць тому

    Waheguru Ji waheguru Ji

  • @jobansingh3037
    @jobansingh3037 Місяць тому

    Waheguru ji

  • @GurdialsinghBhangu-zf4yb
    @GurdialsinghBhangu-zf4yb Місяць тому

    Parmatma papi loka da kakh na rahe biri veer jaldi theek hove

  • @ParamjitKaur-fj9zm
    @ParamjitKaur-fj9zm Місяць тому

    Waheguru ji mehar kriyo ji

  • @rahulgaming6649
    @rahulgaming6649 Місяць тому

    Dhan Dhan Baba Deep Singh Ji kabaddi star ke Mehar karo Baba ji

  • @rahulgaming6649
    @rahulgaming6649 Місяць тому

    Bhagwant Mann kabaddi star D sport karo Waheguru Ji Sukh Sukh Rakhi

  • @BaljinderSingh-gm6jc
    @BaljinderSingh-gm6jc Місяць тому

    Waheguru ji🙏

  • @baljidersingh-ep1ef
    @baljidersingh-ep1ef Місяць тому

    Vaheguru ji

  • @kanwaljeetkaur3340
    @kanwaljeetkaur3340 Місяць тому

    ਲੇਖਾ ਦੇਣਾ ਪੈਣਾ ਮੌਤ ਭੁੱਲੇ ਹੋਏ ਨੇ

  • @PritpalSingh-kk6ry
    @PritpalSingh-kk6ry Місяць тому +1

    Bahut dukh hoyia aa veere

  • @parwindersingh7060
    @parwindersingh7060 2 місяці тому +1

    ❤️

  • @Darshansingh-fs4hn
    @Darshansingh-fs4hn Місяць тому

    Waheguru. Ji. Mehar. Kaen

  • @sukhbirkaur7838
    @sukhbirkaur7838 Місяць тому

    May god bless Veeri beta

  • @user-ev8wi1iy3y
    @user-ev8wi1iy3y Місяць тому

    Such bolea such sabh nu kaura lagda hunda a mai jo kaina c Kai ditta k veeri de dost bhut hi jeada nikkame honge

  • @harjitsingh-vn8nw
    @harjitsingh-vn8nw Місяць тому

    Rab is di ummer lami kere❤

  • @lakhabrar5817
    @lakhabrar5817 2 місяці тому +4

    Aedu v vdd houu ona naal

  • @punjabiweatherchannel
    @punjabiweatherchannel Місяць тому +1

    💧💧💧🌧️🌧️🌧️🌧️🌧️

  • @rupinderpurewal1591
    @rupinderpurewal1591 Місяць тому

    God see every thing he gives the punishment these kind people 🙏🇺🇸

  • @gurvirsMother
    @gurvirsMother Місяць тому

    Sar kar nu vi help karni chadi ci baki pind valaya nu vi sath dena chada ci

  • @manrajsingh.9r.187
    @manrajsingh.9r.187 Місяць тому

    Bhut wada dukh a veer da

  • @rahulgaming6649
    @rahulgaming6649 Місяць тому

    Dil ko bahut dukh hai Baba ji Raham karo

  • @BalvirSingh-ig7lx
    @BalvirSingh-ig7lx Місяць тому

    Waheguru ji insaf Kro.

  • @AvtarSingh-br6mz
    @AvtarSingh-br6mz Місяць тому

    WAHEGURU JI WAHEGURU JI

  • @kewalsekhon8206
    @kewalsekhon8206 Місяць тому

    🙏🙏

  • @dalvirsingh1881
    @dalvirsingh1881 Місяць тому

    Sabh nu benty hai iss family de jrur help karo

  • @user-vc1xs2cr2y
    @user-vc1xs2cr2y Місяць тому

    Wmk

  • @manjindersingh7379
    @manjindersingh7379 Місяць тому +1

    Na pind ne saza dvai na kanoon ne. Lakh lahnat

    • @manjindersingh7379
      @manjindersingh7379 Місяць тому

      Doshiyon nu jmanat nhi milni chahidi c

    • @GurdevSingh-vd5ie
      @GurdevSingh-vd5ie Місяць тому

      ਸ਼ਰੀਫ ਮਾਂ ਪਿਓ ਦੇ ਧੀਆਂ ਪੁੱਤਰ।। ਐਨਾਂ ਦੀ ਕਿੰਨੀ ਵੀ ਤਾਕਤਵਰ ਬੱਚੇ ਹੋ ਜਾੰਣ।।ਇਹ ਭਲਵਾਨ ਮੁੰਡਾ ਘੱਟੋ ਘੱਟ ਆਠ ਦਸ ਤੇ ਭਾਰੀ ਪੈਂਦਾ।।ਜੇ ਹਥੀਂ ਲੜਾਈ ਹੁੰਦੀ।।ਪਰ ਅੱਜਕਲ ਮਾਰੂ ਹਥਿਆਰ ਮਾਰੁ ਗੱਡਿਆਂ ਕਾਰਾਂ ਮੋਟਰਾਂ।।ਸੁਕੂੜੂ ਜਿਹਾ ਬੰਦਾ ਵੀ।।ਜਾਨ ਲੈ ਲੈਂਦਾ ਐਨਾ ਦੈ ਕਾਰਨ 😢 ਲੜਦੇ ਖਾਂ ਆਠ ਦਸ ਜਾਣੇ ਹਥਾਂ ਨਾਲ ਲੜਾਈ।। ਫੇਰ ਪਤਾ ਲੱਗਦਾ ਸਾਰੇ ਦੇ ਸਾਰੇ ਹਸਪਤਾਲ ਚ ਪਏ ਹੁੰਦੇ ਤਾਂ ਕੇਹਿਦੇ 😢😢😢😮

  • @Balbirsinghusa
    @Balbirsinghusa Місяць тому +3

    ਬੇੜਾ ਗਰਕੂ ਜਰੂਰ ਪਾਪੀਆਂ ਦਾ।ਇਹ ਚੀਕਾਂ ਮਾਰ ਮਾਰ ਦੱਸਕੇ ਜਾਣਗੇ ਲੋਕਾਂ ਨੂੰ ਬਈ ਏਹੋ ਜਿਹਾ ਕੰਮ ਨਾ ਕਰਿਉ।

  • @GurdeepSingh-w8c
    @GurdeepSingh-w8c Місяць тому

    ਵਾਹਿਗੁਰੂ ਆਪਣੇ ਨਾਲ ਦੇ ਹੀ ਮਾਰਦੇ ਨੇ

  • @KabalSingh-mi3et
    @KabalSingh-mi3et 2 місяці тому +2

    WAHEGURU JI 🙏🙏

  • @user-ev8wi1iy3y
    @user-ev8wi1iy3y Місяць тому +1

    Veeri de yarr dost vi ja hor bhut sare hunde a oh salle vi nall hi marr gai tuhade nall reha veeri tusi saleo koi v badla nai lai sakea lahnat a aho jehe yarra te mere kisse khas yarr dost da je koi eho jeha kamm karda ta mai nall hi badla lauga tusi kanoon de share ture a kehra kanoon bai g aithe koi Kanoon nahi hai

  • @swarnjitkaurrai
    @swarnjitkaurrai Місяць тому +1

    Baba ji veeru nu tandrusti bakso jaldi thik kardo fir dobara ground ch jawe

    • @AvtarSingh-ep4ew
      @AvtarSingh-ep4ew Місяць тому

      ਲੱਤ ਕੱਟੀ ਗੲਈ ਵੀਰ ਇਸਦੀ

  • @parmjitkaur2958
    @parmjitkaur2958 2 місяці тому +1

    Namard hunde inj de munde jo app kuj karna nhi duje nu karn nhi dena rab insaf jarur kare ga rab de ghar fair aa haner nhi

  • @user-ov7nz2bt6l
    @user-ov7nz2bt6l Місяць тому

    Parents.nu.chahida.khud.bachea.da.khial.rakho.dost.ban.ke.hi.dhokha.dindey.a.mata.pita.to.vada.koi.dost.ni.hunda

  • @amandeep5578
    @amandeep5578 Місяць тому

    Waheguru ji papiya da khakh n rhe

  • @kamladevi-rd9qn
    @kamladevi-rd9qn 2 місяці тому +1

    Koi gl ni waheguru te yakeen rakho

  • @vickybhinder3774
    @vickybhinder3774 Місяць тому

    😢

  • @AvtarSingh-qc5gs
    @AvtarSingh-qc5gs Місяць тому

    Dhan guru nanak dev ji
    Papian nu jaldi saja den ardas karde han k papian da kakh na rahe

  • @gurtejsingh5563
    @gurtejsingh5563 Місяць тому

    Y ohna lokha de ti put vi eda dukh pugtan y fer pta lgu ehna nu top da star bedd te pata y waheguru mehr kre y

  • @jaggabrar6319
    @jaggabrar6319 Місяць тому

    😢😢😢😢😢😢

  • @ArshpreetSingh-qg4zy
    @ArshpreetSingh-qg4zy Місяць тому

    Jail vitcho jamant te bahr a gae oh ta ek kanune parkereya rahe bahr ae han par police ta chajj de dhara lake ander thoke hunde fer ne c jamant hone y ehe vechara coma vitch chala gaeya hae bake ho sakda aecsedent v hor ne keta howe fas koe hor gaeya howe ajj kll ashle dose bach janda hae fas koe hor janda hae

  • @PB13Wale16
    @PB13Wale16 Місяць тому

    💔

  • @JagjeetSingh-gv1bw
    @JagjeetSingh-gv1bw Місяць тому

    nam Leo ohna loka da ,,duniya nu pata lagge

  • @karanbirsingh5995
    @karanbirsingh5995 Місяць тому

    Veer ji je duniya ch rwhna ta Ladna ta paina he ae ,eh kalyug da time hai ese lai Guru Paatshah ji ne keha c Amrit sako Singh sajjo te Shastardhari bano ,ethe kise ne saath nhi dena , system ta pehla he vikk chuka hai , je nhi ladhe ta Bande di Jarr wadh dindi dunia fer ta murde te bande ch koi farak nhi ,Asi Guru Guru Gobind Singh Ji de bache ha ,je asi na ladhe ta kon ladhu , Guru Paatshah ji ne kiha c Pehla Apeel Daleel fer Vakeel je nhi Milda insaaf fer Samsheer,baki mai koi bharkau bol nhi bol rwha sachai das reha ajj de time di ,ajj de time jis kol jutti hai ohi reh skda duniya ch ,sareef te gareeb nu keere makore samajde ne lok

  • @gurtejsingh5563
    @gurtejsingh5563 Місяць тому

    Y. Ohna nsedia da nam le kro y