Very nice bahut vadiya soach eh Dharti apni te panchyan , janwara har ik jeev di sanji aa banda sirf apni hi samjan lag janda , sab ne itho ik din tur jana sara kush ithy hi piya reh jana , is layi insan nu har ik jeev nal piyar karna chahida , ithy kisy ne ne vi sada nahi rehna ,
Thnx chainle valya da nd paterkaar veer da thnx nd good farm house nd is veer nu salute nd veer de sare dost mere veer buht nic ne nd mere veer nu rab hor tarrki dewe nd good
ਇਸ ਤਰ੍ਹਾਂ ਸਾਰਿਆ ਨੂੰ ਕਰਨਾ ਚਾਹੀਦਾ ਹੈ ਜੀ। ਮਨ ਖ਼ੁਸ਼ ਹੋਇਆ ਏਹ ਦੇਖ ਕੇ।ਜਾਨਵਰ ਵੀ ਸਾਡੀ ਜਿੰਦਗੀ ਦਾ ਇਕ ਹਿੱਸਾ ਹਨ।
ਬਹੁਤ ਵਧੀਆ। ਲੋਕਾਂ ਦੀਆਂ ਮਾੜੀਆਂ ਗੱਲਾਂ ਦੀ ਪ੍ਰਵਾਹ ਕੀਤੇ ਬਿਨਾਂ ਬਸ ਇਸੇ ਤਰ੍ਹਾਂ ਲੱਗੇ ਰਹੋ। ਸ਼ੌਕ ਦਾ ਕੋਈ ਮੁੱਲ ਨਹੀਂ।👌👌👍👍
ਜੋਤ ਵੀਰ ਸਤਿ ਸ੍ਰੀ ਆਕਾਲ ਜੀ ਇਸ ਤੋਂ ਪਤਾ ਲੱਗਦਾ ਪੰਜਾਬੀਆਂ ਦੇ ਸ਼ੌਕ ਵੱਖਰੇ ਇਹੋ ਜਿਹੀ ਸੋਚ ਅਤੇ ਕੰਮ ਕਰਨ ਨਾਲ ਨੌਜਵਾਨ ਆਪਣੇ ਆਪ ਨੂੰ ਨਸ਼ਿਆਂ ਤੋਂ ਵੀ ਬਚਿਆ ਜਾ ਸਕਦਾ
ਅੱਜ ਕਿਸਾਨੀ ਦਾ ਅੰਦੋਲਨ ਸਾਡੇ ਨੌਜਵਾਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈਂ
ਜੈ ਕਿਸਾਨ
ਜੈ ਜਵਾਨ
ਬਹੁਤ ਵਧੀਆ ਲੱਗਾ ਮਨ ਖੁਸ਼ ਹੋ ਗਿਆ ਦੇਖ ਕੇ ਜਿਉਂਦਾ ਰਹਿ ਬੇਟਾ ਜੀ
ਪਰ ਜੇ ਵਿਦੇਸ਼ੀ ਬੂਟੇ ਛੱਡ ਕੇ, ਦੇਸੀ ਬੂਟੇ ਜਿਵੇਂ ਪਿੱਪਲ,ਬਰੋਟਾ,ਨਿੰਮ,ਟਾਹਲੀ ਆਦਿ।ਲਗਾਏ ਜਾਂਦੇ ਹੋਰ ਵੀ ਸੋਨੇ ਤੇ ਸੁਹਾਗਾ ਸੀ।
ਸੋਹਣੀ ਵੀਡੀਓ ਸੋਹਣਾ ਖੇਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜੋਤ ਵੀਰ ਬਹੁਤ ਬਹੁਤ ਵਧਾਈਆ। ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਤੁਹਾਡੀ ਲਮੀ ਉਮਰ ਕਰੇ।👍👍👍👍👍
ਵੀਰ ਜੀ ਬੂਟੇ ਫਲਦਾਰ ਲਾਵੋ ਆਲਣੇ ਛਾ ਵਿਚ ।ਟੰਗੀ
ਬਹੁਤ ਵਧਿਆ ਹੇ ਕੀਤਾ ਹੇ ਪੰਛੀਆ ਦੇ ਘਰ ਵੀ ਬਣ ਗਏ ਨੇ ਪੰਛੀ ਬਹੁਤ ਘੱਟ ਗਏ ਨੇ ਚਿੜੀਆ ਤੇ ਖਤਮ ਹੋ ਗਇਆ ਨੇ ਸਾਰੇ ਲੋਕ ਆਲਣੇ ਬਣਾਉਣ ਪੰਛੀਆ ਵਾਸਤੇ ਕਿਉ ਪੰਛੀ ਇਕ ਸਿਗਾਰ ਹੇ ਆਲੇ ਦੁਵਾਲੇ ਵਾਸਤੇ ਸਰੀਲੀ ਅਵਾਜ ਸੁਣਨ ਨੁੱ ਮਿਲਦੀ ਹੇ 🙏🙏👍👍
ਕੋਈ ਵੱਡਾ ਦਰੱਖਤ ਲਵੋ ਅੰਬ ਜਾਮਨ ਕੋਈ ਹੋਰ ਆੜੁ ਮਰੁਦ ਬਦਾਮ
ਜੋਤ ਬਾਈ ਰੂਹ ਖੁਸ਼ ਹੋਗੀ ਖੇਤ ਦੇਖ ਕੇ ਵਧੀਆ ਸਲਾਘਾਯੋਗ ਕੰਮ ਆ ਪਰ ਇੱਕ ਚੀਜ਼ ਜਿਸਤੇ ਵੀਡੀਓ ਸੀ ਮੋਟਰ ਤੇ ਚਬੱਚਾ ਓ ਨੀ ਦਿਖਾਇਆ ਸਾਨੂੰ ਬਾਕੀ ਕੰਮ ਲੋਟ ਆ ਮੁਬਾਰਕਾਂ ਬਾਈ ਧਨੇਠੇ ਆਲੇ ਸਿੱਧੂ ਵੱਲੋਂ
ਮਾਲੇਰਕੋਟਲਾ ਤੋ ਬਦਾਮ ਦੇ ਬੂਟੇ ਲਿਆ ਕੇ ਲਾਵੋ। ਉਥੋਂ ਮੁਸਲਮਾਨ ਦੀ ਨਰਸਰੀ ਤੋਂ ਲੇ ਕੇ ਅਉ। ਵਧਾਈਆ ਜੀ 👍👍👍👍👍
Y smaar k.lohe ch fit krdoo.. kai vaari hanyri vd aa jandi aa .. kite janwaraa daa pap naa hove... soch bahut vdia y
ਗੁੱਡ ਜੀ ਗੁੱਡ । ਏਸੇ ਬਾਰੇ ਤੇ ਗੁਰੂ ਸਾਹਿਬ ਨੇ ਆਖਿਆ ਸੀ ਕਿ ਬਲਿਹਾਰੀ ਕੁਦਰਤ ਵਸਿਆ ,ਪਰ ਅਜ ਦਾ ਸ਼ਤਰ ਦਿਮਾਗ ਇਨਸਾਨ ਓਸ ਸੁਪਰੀਮ ਪਾਵਰ ਕੁਦਰਤ ਜਾਂ ਸ੍ਰਿਸ਼ਟੀ ਸੰਚਾਲਕ ਨੂੰ ਕਿਸੇ ਇੱਟਾਂ ਪੱਥਰਾਂ ਦੀਆਂ ਬਣੀਆਂ ਇਮਾਰਤਾਂ ਅੰਦਰ ਹੀ ਕੈਦ ਸਮਝੀਂ ਬੈਠਾ ਹੈ ਜਦਕਿ ਗੁਰਬਾਣੀ ਅੰਦਰ ਦਰਜ ਹੈ ਕਿ ਓਸ ਸੁਪਰੀਮ ਪਾਵਰ ਨੂੰ ਬਣਾਇਆ ਅਤੇ ਢਾਹਿਆ ਨਹੀਂ ਜਾ ਸਕਦਾ ਕਿਉਂਕਿ ਉਹ ਸਰਬ ਵਿਆਪਕ ਹੈ ,ਤਾਹੀਓਂ ਤੇ ਅਖਿਆ ਸੀ ਕਿ ਥਾਪਿਆ ਨਾ ਜਾਇ ਕੀਤਾ ਨਾ ਹੋਇ। ਉਹ ਸਾਰੀ ਪ੍ਰਕਿਰਤੀ ਅੰਦਰ ਹੀ ਸਮਾਇਾਆ ਭਾਵ ਕਿ ਰਮਿਆ ਹੋਇਆ ਹੈ। ਅਤੇ ਸਭ ਮਹਿ ਰਿਹਾ ਸਮਾਏ ਜਾਂ ਘਟਿ ਘਟਿ ਮਾਧੋ ਜੀਆ। ਅੱਜ ਅਸੀਂ ਕੁਦਰਤ ਨਾਲ ਖਿਲਵਾੜ ਕਰਨ ਕਰਕੇ ਹੀ ਸੰਤਾਪ ਭੋਗ ਰਹੇ ਹਾਂ। ਨਾਲ ਕੁਦਰਤ ਬੰਦਿਆ ਛੇਡ਼ਛਾਡ਼ ਤੂੰ ਕਰਦਾ ਏਂ ਲਾ ਲਾ ਅੱਗਾਂ ਧਰਤੀ ਜਹਿਰੀ ਕਰਤੀ ਸਾਰੀ। ਪੰਛੀ ਮਿੱਤਰ ਤੇਰੇ ਜਾਡ਼ ਦਿੱਤੇ ਤੂੰ ਸਾਰੇ ਓਏ ਜੰਗਲ ਵੱਢ ਵੱਢ ਕੇ ਤੂੰ ਛੇਡ਼ ਲਈ ਬੀਮਾਰੀ।
Very nice bahut vadiya soach eh Dharti apni te panchyan , janwara har ik jeev di sanji aa banda sirf apni hi samjan lag janda , sab ne itho ik din tur jana sara kush ithy hi piya reh jana , is layi insan nu har ik jeev nal piyar karna chahida , ithy kisy ne ne vi sada nahi rehna ,
Good. Sare pinda de farmer nu ame krna chahida. Save environment.
ਬਹੁਤ ਵਧੀਆ ਪਾਰਕਿੰਗ ਹੈ
ਵੀਰੇ ਜੇ ਰੁੱਖ ਹੀ ਲਗਾ ਦਿੰਦੇ ਤਾਂ ਪੰਛੀਆਂ ਨੇ ਆਲ੍ਹਣੇ ਆਪਣੇ ਆਪ ਹੀ ਪਾ ਲੈਣੇ ਸੀ,
Veer jo bird house bnae ne oh bhut vadiya km kita, thanks for the share, mnu Hun idea mil geya m v Hun bird house bnauga
Bahut vdiaa Bai g
Delhi v aavo g vari vari 🙏🙏
Kisan Mazdoor Ekta Zindabad 👍👍
Thnx chainle valya da nd paterkaar veer da thnx nd good farm house nd is veer nu salute nd veer de sare dost mere veer buht nic ne nd mere veer nu rab hor tarrki dewe nd good
Bahut badhiya soch hai brother di👏👏👏🥇🥇🏆
ਬਹੁਤ ਵਧੀਆ ਕੰਮ ਕੀਤਾ ਬਾਈ ਜੀ
Sir ratia wali video me no.dale plz hmko motor chahiye
ਵੱਡੇ।ਸ਼ਾਅਦਾਰ।ਰੁੰਖ।ਲਾ
Bai boht vdia mera v dil a eh kam karn da 🙏🙏👍👍😍😍🥰🥰😘😘
ਮੇਰਾ ਵੀ ਸੁਪਨਾ ਸੀ ਪਰ ਬਾਪੂ ਨੇ ਸਭ ਫੇਲ ਕਰਤਾ . ਤੇ ਪਿੰਡ ਦੀ ਝਿੜੀ ਨੁੂੰ ਸਰਜੀਤ ਕਰਨਾ ਮਤਲਬ ਪੁਿੰਡ ਦੇ ਪਰਾਣੇ ਜੰਗਲ ਚ ਦਰਖਤ ਲੋਣੇ ਜੋ ਬੋਰੇ ਆਲੇ ਸਾਧ ਨੇ ਪੱਟੇ ਸੀ...ਪਰ...9465262461
Beautiful work and inspirational for others to learn from it 🎲.
GOD BLESS U BETA. RAH NI VIDYA SHABASH. KHALA SIRRA. HAR CHEEZ GOOD. KEEP IT UP
Tree lao aalne aape pa len gae birds
ਦਿਲ ਤੋਂ salute
ਛੱਤਰੀ ਏਅਰਟੈੱਲ ਦੀ ਲਾ ਰੱਖੀਆ
Great job..carry on ..God bless you..In the lap of nature we feel peace
Bumb kaddi. Pyi aa. Y
Moter dekhi ni kithe h
I love the simplicity
Veere kam ta bahut vadiya kitta par je kudrati ruk lage hunde 2 ja 4 ta rang vakhra hona c pachiya lai
Very good. Kuj saman gem da vi rakho
In the 70s everyone was almost spending their most of the time at farmhouse since 1982 things got changed specially after 1984 Blue star operation
ਵੱਡੇ ਵੀਰ ਤੁਸੀਂ ਬੋਲਿਆ ਕਰੋ। ਤੂੰ ਨਾ ਕਿਹਾ ਕਰੋ ਚੰਗਾ ਨੀ ਲੱਗਦਾ।
Beautiful farm like a Canada ? Need be Punjab Canada good job ? I like this job , god bliss u brother good thinking Rosie usa👍🙏
Vere location te no. Jrur dsea kroo 🙏
Veer tu tu kar ka na gall kariya karo 22 g
Panchhian nu aalne nhi trees di lorh hai aalne panchhi aap hi bna lainde han.
ਗੋਪੀ ਕਨੈਡਾ ਬੱਲੇ ਬੱਲੇ
👍👍👍👍👍👍👍👍👍👍👍👍 to 👍 to 👍👍👍👍👍👍👍👍👍👍👍👍👍❤️❤️❤️❤️❤️
ਬਹੁਤ ਵਧੀਆ ਜੀ
ਬਹੁਤ ਵਧੀਆ ਗੱਲ ਬਾਈ
Very nice brother usa
👍 very good 22 G
Bhout vadia veer ji 👍
Bharawa mnu ta Shimla nhi canada Australia wrga lgda 😂😂😂😂😂
Bai baykar va ehe jinna chir koie vadda drakht nhi haiga
Joty bay ji very good
Very good beta
👌👌👌👌👌👌🔥
Good job veet
Plant fruit trees lgao. Vegetables & chicken 🐓. Medicinal plants 🌱 lgao. Extra income. Ho ve. 🍏🍋🍊🍐🍎🇮🇳👍🏿🏠💋🇨🇦🍺🍻🇺🇸💋👍🏿
It's amazing
Very good job
💞💕
bahut sohna.
Asha kam
Vah o shera
Patrkar Saab tusi jis line Ho os line ch, kise v line ch tu keh k bulauna bhut hi ghatiya lgda, tusi keh k dekho squn milda
ਬਿਲਕੁਲ ਸਹੀ ਕਿਹਾ ਤੂੰ ਕਹਿਣਾ ਚੰਗਾ ਨਹੀਂ ਲਗਦਾ
Good Very good bro
Very nice veer ji
Very nice
ਪੰਜਾਬੀ ਲਿਖਣੀ ਸਿੱਖ ਲਓ ਵੀਰੋ
Very good veer
Vdia
Nice look
To good
🙏🏻🙏🏻🙏🏻🌷🌹🌹🌹🌹👌👌👌👌
👌
Good
aalne da ki krna bai spry enni hundia panchi bache hi nhi aange tattu 🤣🤣🤣
Glt time aa gya y
Sirrra
150 ਲੱਖ ਕਾਸ
And sab
4 pepal ke pade laga deda nale oxygen banete
Bahut badhiya veer ji
Nice veer ji 👍👍👍
Very nice
Very nice
👍👌
Good
Very nice
Nice
Very good