ਕਬੱਡੀ ਦੇ ਵਿੱਚ ਜਾਫੀਆਂ ਨੂੰ ਵਖਤ ਪਾਓਣ ਵਾਲੇ ਦਾ ਅੱਜ ਖੁਦ ਦਾ ਵਖਤ ਤਰਸਯੋਗ । Soma Ghracho । RMB Television

Поділитися
Вставка

КОМЕНТАРІ • 192

  • @amriksingh75
    @amriksingh75 Рік тому

    Soma gharachon y sira amrik chhanna🙏🙏🙏

  • @gaganpreetbalu1008
    @gaganpreetbalu1008 3 роки тому

    Soma by 👌👌👌👌

  • @jasvirkaurdhania423
    @jasvirkaurdhania423 3 роки тому

    Soma the ber bhure the information

  • @Sunnysingh-tx7se
    @Sunnysingh-tx7se 3 роки тому

    ਅੱਤ

  • @gurpiarsingh8127
    @gurpiarsingh8127 3 роки тому

    Att

  • @karanbraich6667
    @karanbraich6667 3 роки тому

    V.good

  • @jaswindersingh6653
    @jaswindersingh6653 3 роки тому +1

    Good Banda y.Soma👍👍👍

  • @Honey_singh07
    @Honey_singh07 3 роки тому

    Y nu khed de ta nai dekhea
    Par y ne dil khush karta galla nal
    ❤️❤️❤️❤️❤️🙏
    God bless you veer

  • @ranveersarao6871
    @ranveersarao6871 3 роки тому

    Great palyer c y soma

  • @tajkhan4586
    @tajkhan4586 3 роки тому

    Salute some y

  • @RajveerSingh-id3yw
    @RajveerSingh-id3yw 4 роки тому +1

    Veer kol gea m bhut kaint y dil ammer bhut

  • @FALCON-us5yk
    @FALCON-us5yk 3 роки тому

    Salute aa ustad ji🙏

  • @satpalsinghrangara
    @satpalsinghrangara 4 роки тому +36

    ਜਿੰਦਾ ਦਿਲ ਇਨਸਾਨ ਅਾ ਉਸਤਾਦ ਸਾਡਾ ਮਾਰਗਦਰਸ਼ਨ ਹੈ

  • @honey8543
    @honey8543 3 роки тому

    Sira

  • @Jaisingh-bh8ix
    @Jaisingh-bh8ix 4 роки тому

    Sirra

  • @RomySingh-gm2uj
    @RomySingh-gm2uj 4 роки тому +1

    Very nice soma

  • @satpalsinghrangara
    @satpalsinghrangara 4 роки тому +53

    ਉਸਤਾਦ ਦਿਲ ਕਿਉ ਹੋਲਾ ਕਰਦੇ ਅਸੀੱ ਸਾਰੇ ਤੇਰੇ ਚੇਲੇ ਹੀ ਅਾ, ਮੈਨੂੰ ਪਾਕਿਸਤਾਨ ਵਿਸਵ ਕੱਪ ਵਿੱਚ ਸੁੱਖੀ ਆਲੀਕੇ ਕਹਿੰਦਾ ਮੇਰਾ ਉਸਤਾਦ ਵੀ ਸੋਮਾ ਘਰਾਚੋਂ ਹੀ ਅਾ ਫੇਰ ਮੈਂ ਉੱਥੇ ਬੋਲਿਆ

  • @amansinghsidhu5240
    @amansinghsidhu5240 3 роки тому

    Bittu dugal vi fan c bai da

  • @ManpreetSingh-ld4cr
    @ManpreetSingh-ld4cr 4 роки тому

    Salam Teri soch nu

  • @amanpspcl7271
    @amanpspcl7271 4 роки тому

    Bahut vadhiya bir ji

  • @AngrejSingh-cz7vc
    @AngrejSingh-cz7vc 4 роки тому +20

    ਬਾਈ ਸੋਮਾਂ ਪਲੇਅਰ ਤਾਂ ਵਧੀਆ ਸੀ ਪਰ ਇਨਸਾਨ ਓਸ ਤੋਂ ਵੀ ਕਿਤੇ ਵਧੀਆ ਹੈ ਦਿਲ ਦਰਿਆ ਯਾਰਾਂ ਦਾ ਯਾਰ ਮਹਾਰਾਜ ਬਾਈ ਦੀ ਲੰਬੀ ਉਮਰ ਕਰੇ

  • @soulgamer8853
    @soulgamer8853 4 роки тому +35

    ਸਾਡੇ ਪਿੰਡ ਬੋਛਅਣਾ ਰੇਡ ਰੋਕ ਨਾ ਸਕਿਆ ਸੋਮੇ ਨੂੰ ਨੋਟਾ ਨਾਲ ਲੋਕਾਂ ਨੇ ਤੋਲ ਦਿੱਤਾ

  • @gurleenkaur974
    @gurleenkaur974 3 роки тому

    Some veer very nice person please help karo es ensan de very good dil kush kar deta

  • @devilofthegames9821
    @devilofthegames9821 4 роки тому

    , superb

  • @naibsingh5885
    @naibsingh5885 3 роки тому

    =ਮੈਂਨੂੰ ਮਾਣ ਐ ਸੋਮੇ ਘਰਾਚੋ ਤੇ ਮੈ ਹਰ ਜਗਾ ਬਾੲੀ ਬਾਰੇ ਕਮੈਟ ਕਰਦਾ ਹੁੰਦਾ ਪਰ ਸਰਕਾਰਾ ਨੇ ਕਦਰ ਨੀ ਪਾੲੀ ਨੈਬ ਸਿੱਧੂ ਦਿਆਲਗੜ੍ਹ ਜੇਜੀਆਂ

  • @gurjeetsingh5877
    @gurjeetsingh5877 4 роки тому +11

    ਬਹੁਤ ਹੀ ਵਧੀਆ ਖਿਡਾਰੀ ਸੀ ਆਪਣੇ ਸਮੇਂ ਦਾ ਵੀਰ ਸੋਮਾ ਘਰਾਂਚੋ

  • @DarshanSingh-tc4xm
    @DarshanSingh-tc4xm 4 роки тому

    Sirra y soma

  • @makhankalas660
    @makhankalas660 4 роки тому +30

    ਸੋਮਾ ਸੋਮਾ ਹੁੰਦੀ, ਸਿਆਣੇ ਵੀ ਕਹਿੰਦੇ ਸੀ ਖੇਡਦੇ ਬੱਚੀਆ ਨੂੰ ਤੂੰ ਕੀ ਸੋਮਾ ਘਰਾਚੋ ਬਣੇ ਗਾ

    • @gurwindersingh-kr7lt
      @gurwindersingh-kr7lt 4 роки тому

      Bhot badia vir news soma soma he hunde c ik tim c bhot nam sunyia aa 22 da Aj B

  • @jasmindersingh1573
    @jasmindersingh1573 4 роки тому +17

    ਆਪਣੀ ਟੀਮ ਲਈ ਕੁਰਬਾਨੀ ਦਿੱਤੀ ਸੀ ਬਾਈ ਨੇ ਸਾਰੀ ਖਿਡਾਰੀ ਸੈੱਟ ਹੋਗੇ ਬਾਈ ਰੁਲਗਿਆ ਗਲੀਆਂ ਵਿਚ ਆਪਣੀ ਟੀਮ ਲਈ

    • @gurjantsingh7870
      @gurjantsingh7870 4 роки тому +1

      ਬਾਈ ਜੀ ਸੱਚੀ ਗੱਲ ਆ ਬਾਈ ਜੀ

  • @rajwantsingh8616
    @rajwantsingh8616 4 роки тому

    Good man Bai somma

  • @gurdeepghuman8106
    @gurdeepghuman8106 4 роки тому +9

    RMB TELEVISION DA BOHAT DHANYAVAAD LEGEND PLAYER NAL INTERVIEW KITI

  • @kingkabaddi22
    @kingkabaddi22 4 роки тому +3

    Nice 22

  • @jagroopsingh5686
    @jagroopsingh5686 4 роки тому

    V.nice veer

  • @karanbraich6667
    @karanbraich6667 3 роки тому

    Waheguru ji mehar kare bai te

  • @satpalsinghrangara
    @satpalsinghrangara 4 роки тому +22

    Great palyer good men

  • @Creativemind...
    @Creativemind... 4 роки тому +15

    ਵਾਹਿਗੁਰੂ ਜੀ ..ਮਿਹਰ ਕਰਨ ਤੇ ਤੰਦਰੁਸਤੀ ਬਖਸ਼ਣ ਬਾਈ ਨੂੰ 🙏🙏

  • @singhravinder5301
    @singhravinder5301 4 роки тому

    Bhut naa sunya c 22da bt ajj galbaat sun ke mzaa aaa gya thanks 🔱 👮👮👮🕵

  • @SandeepSingh-dq2du
    @SandeepSingh-dq2du 4 роки тому +6

    ਬਾਈ ਜੀ ਸੋਮਾ ਵੀਰ ਸਿਰਾਂ ਪਲੇਅਰ ਸੀ ਆਪਣੇ ਟਾਈਮ ਵਿਚ ਜਿਹੜੇ ਸਮੇਂ ਵਿਚ ਫ਼ੌਜੀ ਕੁਰੜ,ਰਾਜੀ ਬਿਰਧਨੋ,ਨਾਥ ਸ਼ੀਹਾਂ ਦੌਦ,ਦਿਲਵਰ ਝਨੇਰ, ਗੋਗੀ ਜਰਗੜੀ,ਗੋਲੂ ਮਟੋਰੜਾ,ਪੰਮਾ ਬੁਆਣੀ,ਗੋਲਾ ਜਰਗ ,ਗੋਗਾ ਪੰਜਰੁੱਖਾਂ,ਨਿੱਕਾ, ਸ਼ੀਰਾ ਜਰਗੜੀ ਤਕੜੇ ਪਲੇਅਰ ਸਨ

  • @cheemadairyfarmsangatpura3724
    @cheemadairyfarmsangatpura3724 4 роки тому +15

    Apna time da star c ajj b aa👌💪💪❤

  • @mgtvmehlan5903
    @mgtvmehlan5903 4 роки тому +4

    ਘੈਟ ੲਿਨਸਾਨ ਸੋਮਾ ਘਰਾਚੋ
    ਮਾਣ ਅਾ ਸਾਨੂੰ ਸੋਮੇ ਘਰਾਚੋ ਤੇ ਸਾਡੇ ੲੇਰੀਅਾ ਦਾ ਮਾਣ ਅਾ ਜੀ

  • @preetbuttar9304
    @preetbuttar9304 4 роки тому +20

    ਸ਼ਬਦ ਨਹੀਂ ਹੈਗੇ ਬਾਈ ਦਾ ਹੌਂਸਲਾ ਬਿਆਨ ਕਰਨ ਨੂੰ

  • @jskular4507
    @jskular4507 4 роки тому +1

    🙏💪

  • @spatenboys5042
    @spatenboys5042 4 роки тому +2

    ਸਾਡੇ ਪਿੰਡ ਭਦੌੜ ਵਿਚ ਕੋਰੜ ਵਾਲੇ ਫੌਜੀ ਵਾਰ ਗਿਆ ਤੋ ਕੋਈ ਰੇਡ ਨਹੀਂ ਰੁਕਿਆ ਸੀ, ਸਿਰਾ ਰੇਡਰ ਸੀ

  • @rajwindersinghmor5778
    @rajwindersinghmor5778 4 роки тому +2

    ਸੋਮਾ ਘਰਾਂਚੋ ਬਹੁਤ ਵਧੀਆ ਖਿਡਾਰੀ ਸੀ।

  • @jasmindersingh1573
    @jasmindersingh1573 4 роки тому +10

    ਕੋਈ khidariy ਨੀ ਬਣ ਸਕਦਾ ਸੋਮੇ ਬਾਈ ਨਾਲ਼ ਦਾ

  • @amreekpal8119
    @amreekpal8119 2 роки тому

    Bhat jadda khant radar c ji ma bhat jadda match dhakka na

  • @sidhuasheelgroupsidhu8617
    @sidhuasheelgroupsidhu8617 4 роки тому

    Super star c soma apna sama da

  • @manpreetcheema9233
    @manpreetcheema9233 4 роки тому +4

    ਬਾਈ ਮੇਰਾ ਡੈਡੀ ਵੀ ਕਹਿੰਦਾ ਮੈਨੂੰ ਤੂੰ ਬੜਾ ਘਰਾਚੋਂ ਵਾਲਾ ਸੋਮਾ ਬਾਈ ਬੱਚਾ ਬੱਚਾ ਫੈਨ ਅਾ ਘਰਾਚੋਂ ਆਲੇ ਸੋਮੇ ਦਾ✌️✌️👌👌👌👌😍😍🙏🙏

  • @MAHAVIRNARWALPUNJAB
    @MAHAVIRNARWALPUNJAB 4 роки тому

    Super video sir ji

  • @agampandher1729
    @agampandher1729 4 роки тому

    Nice vr

  • @manpreetcheema9233
    @manpreetcheema9233 4 роки тому +8

    ਬਾਈ ਬੁਹਤ ਨਿਮਰਤਾ ਵਾਲਾ ਬੰਦਾ ਬਾਈ, 🙏🙏

  • @jesuschristismyseviour7317
    @jesuschristismyseviour7317 3 роки тому

    Bai ji Mai shri muktsar sahib district da haan,,Bai ji mere pind ch novjawan nase ch rulde jande aa,,,mainu Bai ik kabaadi coach Di lorr aa ,pind de novjawana nu sikhaon waste ,,,soma ji ki tusi Sade coach banno ge,,,,pls answer me

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 роки тому +2

    ਸਾਡੇ ਏਰੀਏ ਦੀ ਸ਼ਾਨ ਸੋਮਾਂ ਘਰਾਚੋਂ

  • @saibumann5265
    @saibumann5265 4 роки тому

    👌👌👌👌👌👌

  • @harpreetsidhu3768
    @harpreetsidhu3768 4 роки тому

    ਪੈਦੀ ਹੋਵੇ ਰੇਡ ਜਦੋ ਘਰਾਚੋ ਵਾਲੇ ਸੋਮੇ ਦੀ ਪੈ ਜਾਦੀ ਸੀ ਬਿਮਾਰੀ ਜਾਫੀਆ ਨੂੰ ਕੋਮੇ ਦੀ ਮੇਰਾ ਉਸਤਾਦ ਐ ਸੋਮਾ ਬਹੁਤ ਕੁਝ ਸਿਖਾਇਆ ਖੇਡਦੇ ਸਮੇ ਸਾਨੂੰ ਵਾਹਿਗੂਰੂ ਜੀ ਮੇਹਰ ਕਰਨ ਉਸਤਾਦ ਤੇ God bless you

  • @sukhikamboj7014
    @sukhikamboj7014 4 роки тому +5

    Love u bai g tusi mere pyo sman mere guru g da interview kita g love u aa tohanu g sukhi alika

  • @gurjantsingh7870
    @gurjantsingh7870 4 роки тому +2

    ਸੋਮਾ ਘਰਾਚੋਂ ਬਹੁਤ ਹੀ ਵਧੀਆ ਇਨਸਾਨ ਆ ਮੈਂ ਫੈਨ ਆ ਬਾਈ ਸੋਮਾ ਘਰਾਚੋਂ ਜੀ

  • @spatenboys5042
    @spatenboys5042 4 роки тому

    waheguru mehar kari

  • @babbujhajj6953
    @babbujhajj6953 4 роки тому +1

    Good job rmb television Walao rabb somma veer nu hamshea kush rakhea

  • @AshuAshu-uh2br
    @AshuAshu-uh2br 4 роки тому

    bai ji j madad karne aa tan iss plyer de kro

  • @manpreetcheema9233
    @manpreetcheema9233 4 роки тому +11

    ਬਾਈ ਨੇ ਟੀਮ ਪਿੱਸੇ ਨੌਕਰੀ ਨੀ ਲੇਤੀ ਕਹਿੰਦਾ ਸਾਰੀ ਟੀਮ ਨੂੰ ਨੌਕਰੀ ਦੇਵੋ 😢😢🙏🙏

    • @sukhchain8618
      @sukhchain8618 4 роки тому +1

      ਸਹੀ ਗੱਲ ਆ ਬਾਈ

  • @shivraj4206
    @shivraj4206 3 роки тому

    Sandeep doda 22 ji di interview v karo ji plz

  • @MAHAVIRNARWALPUNJAB
    @MAHAVIRNARWALPUNJAB 4 роки тому

    GREAT MAN KABBADI STAR BHAI JI

  • @jaspreetsangha8678
    @jaspreetsangha8678 4 роки тому +3

    Salute aa ver tanu love you bro and God bless you

  • @narindersinghdhillon4447
    @narindersinghdhillon4447 4 роки тому

    soma bai zindabad best player nice man dil drea punjab da best reader me mielya bai nu best best best best best best best best best best best best best best best player

  • @gorakhangura3710
    @gorakhangura3710 4 роки тому +2

    Salute aw ustaad G thanu

  • @Ravindersinghgrewal9800
    @Ravindersinghgrewal9800 4 роки тому +2

    Mera ustad waheguru ji chad de kalan wech rakhe

  • @RajinderSingh-ys5sd
    @RajinderSingh-ys5sd 4 роки тому

    Bhut bddia glla keh gea bai tu love u ustad jyonda reh kush reh bai

  • @Mohneetkaur245
    @Mohneetkaur245 4 роки тому

    Bachpan wich bada Name sunia c Soma y ji da ajj pehle bar dekhia a Channel wale veero tuhada bada dhanwad a ji

  • @VijayKumar-gn8id
    @VijayKumar-gn8id 4 роки тому +1

    Ah badsha banda Rabb di Raza vich rehnda duniya da sab tu Ameer banda

  • @jassuverma699
    @jassuverma699 4 роки тому +7

    Siraaa player c

  • @JagwinderSingh-sd1fi
    @JagwinderSingh-sd1fi 4 роки тому +11

    ਅਮਰੂ ਜਨੇਤਪੁਰਾ ਦੀ ਇਟਰਵਿਉ ਕਰੋ 22 ਬਣਕੇ

  • @hardeepharry9872
    @hardeepharry9872 4 роки тому +1

    ਹਰਜੀਤ ਬਾਜੇਖਾਨੇ ਦੀ ਖੇਡ ਨਾਲ਼ ਜੇ ਕਿਸੇ ਖਿਡਾਰੀ ਦੀ ਖੇਡ ਦੀ ਤੁਲਨਾ ਕਰਨੀ ਹੋਵੇ ਤਾਂ ਉਹ ਸਿਰਫ਼ ਉਸਤਾਦ ਸੋਮਾ ਘਰਾਚੋਂ ਆ ।

    • @jagtarsingh-wg9ye
      @jagtarsingh-wg9ye 3 роки тому

      ਹਰਜੀਤ ਬਰਾੜ ਤੇ ਸੋਮਾ ਭੀਖੀ ਟੂਰਨਾਮੈਂਟ ਤੇ ਖੇਡਦੇ ਦੇਖੇ ਮੈਂ

  • @KuldeepSingh-lk7sl
    @KuldeepSingh-lk7sl 4 роки тому

    Star c ustaad

  • @JagwinderSingh-sd1fi
    @JagwinderSingh-sd1fi 4 роки тому +14

    ਸੱਚੇ ਬੰਦੇ ਨਾਲ ਏਦਾਂ ਈ ਹੁੰਦਾ......

  • @armanmeenu5257
    @armanmeenu5257 4 роки тому +1

    Bhai nu vekhiya khed de soma raji te dilbar sira c

  • @karamkhiva742
    @karamkhiva742 4 роки тому

    Love you bro good insaan aa

  • @balwindersamrow352
    @balwindersamrow352 4 роки тому +1

    soma y great c

  • @panditvijayshastriaaryavar6205
    @panditvijayshastriaaryavar6205 4 роки тому

    Some bai tuhade match kakrala bhaika di team naal babu bajwa naal bahut fasda hunda si. Bhai soma soma hundi si. Love u veer

  • @buttasingh9794
    @buttasingh9794 4 роки тому

    Nice

  • @goldybajwagoldy7901
    @goldybajwagoldy7901 4 роки тому

    Salut a bai nu .saber hovy te ehda da

  • @nikkamaan1228
    @nikkamaan1228 4 роки тому

    ਬਹੁਤ ਵਧੀਆ ਵੀਰ ਜੀ ਧੰਨਵਾਦ

  • @spatenboys5042
    @spatenboys5042 4 роки тому +2

    ਹਾਏ ਰੱਬਾ ਕਿਨਾ ਧਕੜਾ ਹੁੰਦਾ ਸੀ ਸੋਮਾ,ਪਰਮੋਟਰੋ ਕੁਝ ਇਸ ਵਾਰੇ ਵੀ ਸੁਚੋ

  • @satnamsingh-sf8dj
    @satnamsingh-sf8dj 4 роки тому

    Sirra y name chalya y da

  • @kingkabaddi22
    @kingkabaddi22 4 роки тому +4

    ਮੇਰ ਉਸਤਾਦ ਸੋਮ ਘੋਰਚ 22

  • @ਕਾਲਾਸੰਧੂ
    @ਕਾਲਾਸੰਧੂ 4 роки тому +2

    Nice 👍🏻

  • @MAHAVIRNARWALPUNJAB
    @MAHAVIRNARWALPUNJAB 4 роки тому

    I LOVE YOU BHAI JI

  • @SarbjitSingh-zo8vy
    @SarbjitSingh-zo8vy 4 роки тому +1

    Soma bay soma a

  • @kushimann2286
    @kushimann2286 4 роки тому

    Bhut siraaa pleyar aw

  • @gurjantsingh7870
    @gurjantsingh7870 4 роки тому

    ਬਾਈ ਜੀ ਕਾਕਾ ਚੀਮਾ ਜੌਧਪੁਰ ਦੀ ਇੰਟਰਵਿਊ ਕਰੋ

  • @yaddbrar6693
    @yaddbrar6693 4 роки тому +1

    Sirraa bai gala bout vadia lagia

  • @iqbqlsingh5698
    @iqbqlsingh5698 4 роки тому

    Great player great person luv u bhai ji god bless u

  • @saibumann5265
    @saibumann5265 4 роки тому

    Bhot niccc person aa y soma

  • @gurvindersinghtoor3440
    @gurvindersinghtoor3440 4 роки тому +2

    sade pind bhawanigarh kol a y some da pind grachon loka de naam chalde hongy some da sikka chalda c eni yada ijjat karne ne lok y some di jay ik waar bhawanigarh vicho di turr k lang jaawe taan mere khyaal ch koi virla he hou jehra y de godi hath na laawe sachi yr eho ja rabb da bandda bnna mushkil a waheguru y some nu tandrusti deve te har ik khushi deve

  • @RajveerSingh-id3yw
    @RajveerSingh-id3yw 4 роки тому +1

    Chrdi kalan ch rakhe y nu

  • @sharanjitsinghgill7181
    @sharanjitsinghgill7181 4 роки тому +1

    God bliss you brother

  • @OnkarSingh-kv8ks
    @OnkarSingh-kv8ks 4 роки тому +2

    Bahr Da Tour Jarror Layo ji

  • @harbhjannandayli3304
    @harbhjannandayli3304 4 роки тому

    Bahut vadhia khidari c 22 dhan dhan ho jandi c jdo 22 khed da c God bless you bro

  • @rubimaan1267
    @rubimaan1267 4 роки тому

    Ustad look

  • @dalbarasingh7988
    @dalbarasingh7988 4 роки тому

    ਸੋਮ ਸਿਰਾ ਰੈਡਰ